Aside sahib subsidy of rupees three per unit up to seven kW meters was given by Channing Govt which now has withdrawn but you are saying subsidy above seven kW mtrs has been withdrawn. Please clarify
Aqida Sahib, BADAL SARKAR Ne Chiarman Cotta Wichon Agriculture De Connection Ditte San, Oh Wadde Zimidar Hi Lai Gaye San. Chotte Kissana Nu Akali Leaderan De Chamcheyan Ne Khoob Luttiya. Chhotte Kissana Ne Chairman Cotta De Connection Akali Leadera Te hamcheyan Nu Pessey De K Kharidey San. Leaderan Ne Wakh Pessey Laye Te PSPCL (Bijli Board ) Ne Bandi Rakam, Jo Kharcha Banda C, OH Bharwayia. Oh Connection Gareeb Kissana Nu Bahut Mehingay Paye San.
ਛੋਟੇ ਕਿਸਾਨਾਂ ਦੀ ਕੋਈ ਵੀ ਸਰਕਾਰ ਨਹੀਂ ਇਹ ਕਨੈਕਸ਼ਨ ਵੀ ਵੰਡੀਆਂ ਕਿਸਾਨਾਂ ਦੇ ਹੀ ਲੱਗਣਗੇ ਜੀ ਬਣ ਕੇ ਆਏ ਸੀ ਆਮ ਤੇ ਜਿੱਤਣ ਤੋਂ ਬਾਅਦ ਹੁਣ ਇਹ ਵੀ ਖਾਸਾ ਤੋਂ ਵੀ ਖਾਸ ਬਣਗਈ ਜੀ
ਅਕੀਦਾ ਜੀ ਸਹੀ ਗੱਲ ਹੈ। 👌🙏
ਦਰਬਾਰ ਸਾਹਿਬ ਤੇ ਕਬਜ਼ਾ ਕਰਨ ਲਈ ਰਜਨੀ ਫ਼ਿਲਮ ਬਣਾਈ ਗਈ ਹੈ ਸਿੱਖਾਂ ਨੂੰ ਇਸ ਫਿਲਮ ਦਾ ਵਿਰੋਧ ਕਰਨ ਦੀ ਸਖ਼ਤ ਲੋੜ ਹੈ
Very good gi
2006ਤੋਂ ਸਾਬਕਾ ਸੈਨਿਕ ਨੂੰ ਟਿਊਬਵੈਲ ਕਨੈਕਸ਼ਨ ਨਹੀਂ ਦਿੱਤਾ ਗਿਆ,3-4 ਸਰਕਾਰ ਤੇ ਪ੍ਰਸ਼ਾਸਨ ਬਦਲੇ ਹਨ, ਅੱਜ ਤੱਕ,
ਅਕੀਦਾ ਜੀ,, ਵਧੀਆ ਤਰੀਕੇ ਨਾਲ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਅਤੇ ਅਵਾਜ਼ ਚੁੱਕਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 👍
Aside sahib subsidy of rupees
three per unit up to seven kW
meters was given by Channing
Govt which now has withdrawn
but you are saying subsidy
above seven kW mtrs has been withdrawn. Please clarify
ਬਿਲਕੁਲ ਠੀਕ ਇਸ ਨੂੰ ਹੀ ਕਹਿੰਦੇ ਹਨ ਤਿੳੰੜ
ਵੀਰ ਜੀ ਭਾਜਪਾ ਨੇ ਲੋਈ ਲਾਹੀ ਹੋਈ ਹੈ ਕਹੋ ਕਿ ਸ਼ਰਮ ਹੈ ਹੀ ਨਹੀਂ
Subsidy was below 7 khwab not up
ਅਕੀਦਾ ਜੀ ਸਹੀ ਗੱਲ ਕੀਤੀ ਹੈ ਸੋਲਰ ਕੈਨਕਸਨ ਵਾਰੇ 2੍੍3 ੲੇਕਡ਼ ਵਾਲੇ ਦੇ ਨਹੀਂ ਲੱਗਣਾ ਮੇਰੇ ਘਰ ਵਿੱਚ ੲਿੱਕ ਵੀ ਨਹੀਂ ਹੈ
ਫ਼ਾਰਮ ਹੀ ਨਹੀ ਲੱਭਦਾ ਭਰਨ ਲਈ ਔਨ ਲਾਈਨ????
ਸਹੀ ਗੱਲ ਦੌੜਾਕ ਵੀ ਕਹਿੰਦੇ ਹਨ ਅਕੀਦਾ ਜੀ
KANAK DA RATE SARON DA RATE ALSO TRIPLE
ਡਬਲ ਇੱਜਣ ਕਾਹਦਾ ਦੋਵੇ ਇੱਜਣ ਬੋਲੇ ਹੋਏ ਨੇ ਕੱਚਾ ਧੁੱਆ ਮਾਰਦੇ ਹਨ ਨਵੇ ਦੀ ਹੀ ਲੋੜ ਹੈ
Mere kol 1b nahi Konnection 2c mere 86,ch lagne c kise hor de late 100,bege ne 2, bhaiya de c
ਜਦੋਂ ਸਿਲੰਡਰ ਦੇ ਰੇਟ ਸਾਲ ਵਿਚ ਕਈ ਵਾਰ ਵੱਧਦੇ ਹਨ ਉਦੋਂ ਕੋਈ ਪ੍ਰਦਰਸ਼ਨ ਕਿਓਂ ਨਹੀ ਕਰਦਾ
Asi ta bahut piti a,
Ageeda saab usa te canada witch rojana tiel dee kimat waddee v te ghat dee v
ਅਕੀਦਾ ਜੀ ਇਹ ਨਿਮਾਣੇ ਸਿੱਖ ਉਨ੍ਹਾਂ ਚਿਰ ਨੇ ਜਿੰਨਾ ਚਿਰ ਬਾਦਲ ਪਰਿਵਾਰ ਦੀ ਸਰਕਾਰ ਨਹੀਂ ਬਣ ਜਾਂਦੀ ਅੱਜ ਸਰਕਾਰ ਹੋਦ ਵਿੱਚ ਆ ਜਾਵੇ ਫ਼ੇਰ ਦੇਖ ਲਿਉ ਕਿਹੜਾ ਜਥੇਦਾਰ। ਕਿਹੜਾ ਅਕਾਲ ਤਖਤ ਸਾਰੇ ਡਾਕੂ ਹਨ ਲੁੱਟਿਆ ਪੰਜਾਬ ਨੂੰ ਜੀਹ ਭਰਕੇ ਸਾਰੇ ਦੋਸੀ ਹਨ
Eh v akhri saha te hi hai
Manpritbadal 5 saal vitmantry reh gia oh tan odon v press walian lukda riha
Aqida Sahib,
BADAL SARKAR Ne Chiarman Cotta Wichon Agriculture De Connection Ditte San, Oh Wadde Zimidar Hi Lai Gaye San.
Chotte Kissana Nu Akali Leaderan De Chamcheyan Ne Khoob Luttiya.
Chhotte Kissana Ne Chairman Cotta De Connection Akali Leadera Te hamcheyan Nu Pessey De K Kharidey San.
Leaderan Ne Wakh Pessey Laye Te PSPCL (Bijli Board ) Ne Bandi Rakam, Jo Kharcha Banda C, OH Bharwayia.
Oh Connection Gareeb Kissana Nu Bahut Mehingay Paye San.
ਅਕੀਦਾ ਜੀ ਇਸ ਬੀਬੀ ਨੂੰ ਇਹ ਬੀ ਨਹੀਂ ਪਤਾ ਹੋਣਾ ਕਿ ਮੈਂ ਕਿਹੜੇ ਮਹਿਕਮੇ ਦੀ ਮੰਤਰੀ ਹਾਂ ਜੇਕਰ ਪਤਾ ਹੁੰਦਾ ਤਾਂ ਪਹਿਲਾਂ ਇਨ੍ਹਾਂ ਅਫ਼ਸਰਾਂ ਨੂੰ ਸਸਪੈਂਡ ਕਰਦੀ ਬਾਅਦ ਵਿੱਚ ਮੀਡੀਆਂ ਵਿੱਚ ਗੱਲ ਕਰਦੀ ਇੱਕ ਵਾਰ ਪਹਿਲਾਂ ਬੀ ਸੜਕ ਉੱਤੇ ਲੱਤਾਂ ਮਾਰ ਰਹੀ ਸੀ ਕਿ ਮੈਂ ਇਹ ਕਰ ਦਿਉ ਔ। ਕਰ ਦਿਉ ਪਰ ਲੱਗਦਾ ਨਹੀਂ ਕੁਝ ਕੀਤਾ ਗਿਆ ਬੀ ਹੋਵੇਗਾ
Bjp,vale,apne,val,dekhan,60rs,ton,100rs,kita,hai,
Bjp naal her kisenu boycott krna chahida
Pl ask about panjab