ਬੇਬੇ 'ਤੇ ਟੁੱਟਿਆ ਦੁਖਾਂ ਦਾ ਪਹਾੜ, ਇਸ ਉਮਰੇ ਮੁੰਡਿਆਂ ਨੇ ਘਰੋਂ ਕੱਢ ਭੇਜਿਆ ਆਸ਼ਰਮ 'ਚ !

Поделиться
HTML-код
  • Опубликовано: 30 окт 2024

Комментарии • 6

  • @sakinderboparai1913
    @sakinderboparai1913 Минуту назад

    ਅਨਪੜ੍ਹਾਂ ਦਾ ਜਮਨਾ ਚੰਗਾ ਸੀ । ਮਾ ਬਾਪ ਦੀ ਪੂਰੀ ਸੇਵਾ ਹੁੰਦੀ ਸੀ । ਏਹੋ ਜਿਹੇ ਬੱਚੇ ਕਿਸੇ ਦੇ ਨਾ ਹੋਣ ।❤❤❤❤❤

  • @BalkerDhanday
    @BalkerDhanday Час назад +3

    ਬੇਬੇ ਡਰ ਦੀ ਮਾਰੀ ਮੁੰਡਿਆਂ ਨੂੰ ਮਾੜੇ ਨਹੀਂ ਕਹਿੰਦੀ ਪਰ ਫ਼ੇਰ ਵੀ ਆਪਣੀ ਧੀ ਦਾ ਵਾਰ ਵਾਰ ਚੇਤੇ ਕਰ ਰਹੀ ਹੈ ਡਰਦੀ ਰੱਬ ਰੱਬ ਕਰਦੀ ਹੈ🙏🙏🙏🙏🙏

  • @daljitkaur5824
    @daljitkaur5824 Час назад +2

    ਹੋ ਸਕਦਾ ਹੈ ਬੇਬੇ ਨੇ ਆਪਣੀ ਸੰਸ ਨੂੰ ਨਹੀ ਸਭਾਲਿਆ ਹੋਣਾ ਕਰਨੀ ਕਰਨੀ ਐਥੇ ਹੈ

  • @BalkerDhanday
    @BalkerDhanday Час назад

    ਪੜਾਈ ਪੁੱਤਰਾਂ ਤੇ ਨੂੰਹਾਂ ਨੇ ਕੁਝ ਜਿਆਦਾ ਹੀ ਕਰਲੀ ਫ਼ੇਰ ਵੀ ਨੂੰਹਾਂ ਦੇ ਡੰਡੇ ਤੋਂ ਡਰਦੀ ਹੈ

  • @kulbirkaur7476
    @kulbirkaur7476 Час назад

    Fer bebe rakhi kuon. Ni je enna pyar si

  • @kulbirkaur7476
    @kulbirkaur7476 Час назад

    Jyada Ameer ho gaye is karke hi bhul jande je garib hundi maa de kol jameen hundi paisa hunda feraa di lod paindi