ਗੁਲਬਾਨੋ!- ਵੀਨਾ ਵਰਮਾ | Gulbano!- Veena Verma | Dr. Ruminder | Punjabi Short Story

Поделиться
HTML-код
  • Опубликовано: 16 сен 2024
  • Eloping with a married man was the first step that 'Gulbano' took to seek the life that she desired. Unknown to the Quest that she has been set upon by destiny, her heart sank when the father of that married man did not accept her rather she was forced to marry someone else.
    Though the man to whom Gulbano is married now, took good care of her and even gave her complete space but she did not recognise and even degraded him in every manner.
    Time passed and she adjusts and accepts her fate. Now that her husband has died due to illness, yet she feels complete as she has been blessed with four children which have grown well.
    But, all the heaven shatters, when she encounters his boy as he is about to elope with a girl by justifying it with the words that hurts Gulbano to a level that she drowned in a dark abyss.
    #punjabi #audiolibrary #ministory #audiobook #punjabifolk #punjab #punjabistories #writer #emotional #listenaudiobooks #punjabi #shorts #audio #books #audiolibrary #punjabikudi #punjabigirl #motivation #motivational #punjabistories
    Channel Playlist-
    1. Punjabi Short Stories- • Punjabi Short Stories
    2. Punjabi Folktales- • Punjabi Folktales
    3. Punjabi Modern Stories- • Playlist
    1. Listen on Spotify- open.spotify.c...
    2. Listen on Saavn- www.saavn.com/...
    3. Listen on Google Podcast-podcasts.googl...
    4. Listen on anchor- anchor.fm/rumi...
    5. Listen on Gaana.com- gaana.com/podc...
    6. Listen on Apple Podcast- podcasts.apple...
    7. Listen on Amazon Music- music.amazon.i...

Комментарии • 37

  • @anindian6967
    @anindian6967 Месяц назад +1

    Bht zabardast story si.
    Ji Dhavad.
    Ji aa nu.😊

  • @ArunaGarg-kx7dx
    @ArunaGarg-kx7dx 27 дней назад +1

    Very good heart touching ❤

  • @khairajass81
    @khairajass81 Год назад +14

    ਪਹਿਲਾ ਕੰਮ ਕਰਦੇ ਮੇਰਾ ਦਿਲ ਨਹੀ ਲਗਦਾ ਹੁੰਦਾ ਸੀ ਹੁਣ ਮੈ ਹਰ ਸ਼ਿਫਟ ਵਿਚ ਥੋੜੀ at least ਇਕ ਕਹਾਣੀ ਤਾਂ ਸੁਣਦੀ ਹੀ ਆ ਇੰਨਾ ਵਧੀਆ ਲਗਦਾ ਕਹਾਣੀਆ ਸੁਣ ਕੇ ਬਸ ਬਿਆਨ ਨਹੀਂ ਕਰ ਸਕਦੀ thanks alot for this prescious thing . ਕਿਰਪਾ ਕਰਕੇ ਹੋਰ ਵੀ ਕਹਾਣੀਆ ਏਦਾ ਹੀ ਸਾਡੇ ਤੱਕ ਪਹੁਚਾਓਦੇ ਰਹੋ mam ... Lots of love from Canada ❤

    • @DrRuminderjohal
      @DrRuminderjohal  Год назад +2

      ਬਹੁਤ ਬਹੁਤ ਸ਼ੁਕਰੀਆ ਜੀ... ਮਿਹਰਬਾਨੀ

    • @HarwinderMehmi955
      @HarwinderMehmi955 Месяц назад +1

      mai b same bro ajj overtime a kam te hun pta ni lga khani sunde sunde time nikl gya nhi tan bo aukha time niklde
      thanks from canada also

  • @rehmt1628
    @rehmt1628 Год назад +6

    ਕਿਸਮਤ ਦੇ ਵਿਚ ਪਤਾ ਨਹੀਂ ਕੀ ਲਿਖਿਆ ਹੈ
    ਮਨਚਾਹੇ ਖੋ ਜਾਂਦੇ ਨੇ , ਅਨਚਾਹੇ ਮਿਲ ਜਾਂਦਾ ਨੇ
    ਬਹੁਤ ਵਧੀਆ ਕਹਾਣੀ ਸੀ

  • @sharmakewal7537
    @sharmakewal7537 Год назад +3

    ਵਾਹ ਜੀ ਵਾਹ ਬਹੁਤ ਹੀ ਵਧੀਆ ਕਹਾਣੀ ਧੰਨ ਧੰਨ ਕਰਵਾ ਛੱਡੀ ਹੈ ਬੀਬੀ ਵੀਨਾ ਵਰਮਾ ਕਲਮ ਦੀ ਧਨੀ ਹੈ ਰੱਬ ਇਨਾ ਦੀ ਉਮਰ ਲੰਮੀ ਕਰੇ ਅਤੇ ਬੀਬੀ ਡਾਕਟਰ ਰੁਪਿੰਦਰ ਕੌਰ ਦੀ ਪੇਸ਼ ਕਾਰੀ ਵੀ ਬਾ ਕਮਾਲ ਦੀ ਹੈ

    • @sharmakewal7537
      @sharmakewal7537 Год назад +1

      ਮੈਂ ਗਲਤੀ ਨਾਲ ਡਾਕਟਰ ਰੁਮਿੰਦਰ ਦੀ ਰੁਪਿੰਦਰ ਲਿਖ ਦਿਤਾ ਸੌਰੀ

    • @DrRuminderjohal
      @DrRuminderjohal  Год назад

      ਕੋਈ ਗੱਲ ਨਹੀਂ... ਬਹੁਤ ਬਹੁਤ ਸ਼ੁਕਰੀਆ ਜੀ

  • @rajveerkaur6954
    @rajveerkaur6954 Год назад +2

    Bhut soni story ae

  • @Singharpreet22
    @Singharpreet22 11 месяцев назад +1

    Waah kya baat hai

  • @AjRai_Official
    @AjRai_Official 11 месяцев назад +1

    ❤❤

  • @JasdeepKhipal
    @JasdeepKhipal 11 месяцев назад +1

    A very heart touching story ji

  • @sonal60in
    @sonal60in Год назад +3

    Wao!! Listened the whole story. Thinking about my son who also married his girl friend. She left her house 20 years ago. Both parents left this world. Now she feels about her mistake. But did her best to make them realize that she was adult and could take right decision. Parents lived 20 years with her decision which was against social norms but right.

  • @kamaljitkooner3148
    @kamaljitkooner3148 10 месяцев назад +2

    Very nice story 👍

  • @SantoshKumari-ix4dj
    @SantoshKumari-ix4dj Год назад +1

    ਬਹੁਤ ਵਧੀਆ ਸਟੋਰੀ ਦਿਲ ਨੂੰ ਛੂਹ ਗਈ

  • @anilgirdher3715
    @anilgirdher3715 Год назад +1

    ਵਾਹ ਵਾਹ ਵਾਹ

  • @samarjeetkaur1898
    @samarjeetkaur1898 Год назад +1

    ਕਹਾਣੀ ਸੁਣਾਉਣ ਦਾ ਅੰਦਾਜ ਬਹੁਤ ਵਧੀਆ ਹੈ

  • @Ajitpalsinghbrar93
    @Ajitpalsinghbrar93 6 месяцев назад +1

  • @sonugill5813
    @sonugill5813 Год назад +1

    Wah great story❤

  • @wahlakanwaljit5941
    @wahlakanwaljit5941 Год назад +1

    Very touching story &
    Happy birthday Dr sahiban

  • @punjabi-ae-zubane9708
    @punjabi-ae-zubane9708 Год назад +2

    ਬਹੁਤ ਵਧੀਆ ਕਹਾਣੀ। ਮੈਡਮ,ਬਲਵੰਤ ਗਾਰਗੀ ਦਾ ਨਾਵਲ ਕੱਕਾ ਰੇਤਾ ਸੁਣਾ ਸਕਦੇ ਹੋ?❤

  • @GurmeetKaur-hz6yc
    @GurmeetKaur-hz6yc 11 месяцев назад

    ਬਹੁਤ ਖੂਬ

  • @hafeezhayat2744
    @hafeezhayat2744 2 месяца назад +1

    ਕਹਾਣੀ ਬਹੁਤ ਵਧੀਆ ਹੈ
    ਪਰ ਇਕ ਫਿਲਮੀ ਕਹਾਣੀ ਦੇ ਵਾਂਗ ਹੈ
    ਕਿਧਰੇ ਕਿਧਰੇ ਇੰਜ ਲਗਦੈ ਜਿਵੇਂ ਏਹ ਕੋਈ ਲਖਨਉ ਦੀ ਕਹਾਣੀ ਹੈ ਪੰਜਾਬੀ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੀ
    ਪਰ ਫੇਰ ਵੀ ਮੈਂ ਐੱਸ ਨੂੰ ਇਕ ਚੰਗੀ ਸਟੋਰੀ ਮਿੱਥ ਦਾ ਹਾਂ

  • @mandeepkaur5673
    @mandeepkaur5673 Год назад +1

    Nice story ❤

  • @MagarSingh-o9y
    @MagarSingh-o9y Год назад +1

    ਬੜੀ ਦੇਰ ਬਾਅਦ ਦਿਲ ਦੀਆਂ ਗਹਿਰਾਈਆਂ ਨੂੰ ਛੂਹਣ ਵਾਲੀ ਕਹਾਣੀ ਪੜ੍ਹੀ

  • @dr.shinderpalkaur942
    @dr.shinderpalkaur942 Год назад +1

    ਬਹੁਤ ਖੂਬ ਆਵਾਜ਼, ਡਾ ਸਾਹਿਬ ਤੁਹਾਡੇ ਨਾਲ ਆਪਣੀ ਰਚਨਾ ਸਾਂਝੀ ਕਰਨੀ ਚਾਹੁੰਦੇ ਹਾਂ ਕਿਰਪਾ ਕਰਕੇ ਦੱਸਣਾ ਕਿਸ ਮਾਧਿਅਮ ਰਾਹੀਂ ਭੇਜ ਸਕਦੇ ਹਾ

  • @harjotbanwait5681
    @harjotbanwait5681 Год назад +1

    Thanks mam, I'm a student I've not enough time for reading books. I thought that I would read books after my study but now it's possible . ❤

  • @Avtardhaliwal-to6un
    @Avtardhaliwal-to6un Месяц назад +1

    Ehe story kehdi class vich c

  • @bikrambajwa6509
    @bikrambajwa6509 Год назад +2

    ਕੋਈ ਦਸ ਸਕਦਾ ਏ ਕਹਾਣੀ ਸਾਨੂੰ ਕਿ ਸਿਖਾਉਂਦੀ ਏ?

    • @prabjit7425
      @prabjit7425 Год назад

      ਇਹ ਕਹਾਣੀ ਵਿੱਚੋਂ ਔਰਤ ਨੂੰ ਸਿੱਖਣ ਲਈ ਬਹੁਤ ਕੁੱਝ ਮਿਲਦਾ ਹੈ। ਇਸ ਕਹਾਣੀ ਤੋਂ ਇਹ ਸਿੱਧ ਹੋਇਆ ਹੈ ਕਿ ਮਾਂ ਬਾਪ ਦੇ ਘਰੋਂ ਉੱਧਲ ਕੇ ਨਿੱਕਲਣ ਵਾਲੀਆਂ ਦੀ ਜ਼ਿੰਦਗੀ ਕਦੀ ਵੀ ਸੌਖੀ ਨਹੀਂ ਹੁੰਦੀ ਬਲਕਿ ਸੇਜ ਤੋਂ ਲੈ ਕੇ ਆਖਰਤ ਤੱਕ ਦਾ ਰਾਹ ਕੰਡਿਆਂ ਭਰਿਆ ਹੀ ਰਹਿੰਦਾ ਹੈ ਅਤੇ ਇਸ ਰਾਹ ਵਿੱਚ ਉਹ ਸਭ ਦੇ ਹੁੰਦਿਆਂ ਹੋਇਆਂ ਵੀ ਇਕੱਲੀ ਹੀ ਰਹਿੰਦੀ ਹੈ।