ਜਥੇਦਾਰ ਢੀਂਡਸਾ ਦਾ ਐਲਾਨ, ਬਾਗੀ ਪਾਰਟੀ ਦੇ ਅੰਦਰ, Sukhbir Badal ਪਾਰਟੀ 'ਚੋਂ ਬਾਹਰ। Hera Pheri Nhi

Поделиться
HTML-код
  • Опубликовано: 8 сен 2024
  • ਜਥੇਦਾਰ ਢੀਂਡਸਾ ਦਾ ਐਲਾਨ, ਬਾਗੀ ਪਾਰਟੀ ਦੇ ਅੰਦਰ, Sukhbir Badal ਪਾਰਟੀ 'ਚੋਂ ਬਾਹਰ। Hera Pheri Nhi
    #sukhbirbadal #sikandersinghmalika #jagirkaur #akalidal #punjab

Комментарии • 22

  • @mohanaujlainfotainmentlive7422
    @mohanaujlainfotainmentlive7422 Месяц назад +5

    ਵਾਹਿਗੁਰੂ ਭਲੀ ਕਰੇ ਅਕਾਲ ਤਖ਼ਤ ਸਾਹਿਬ ਮਹਾਨ ਆ ਮੀਰੀ ਪੀਰੀ ਦੇ ਸਿਧਾਂਤ ਤੇ ਹੁੱਕਮ
    ਸਾਹ ਮੁਹੰਮਦਾ ਆਖਰ ਉਹੀ ਹੌਣਾ ਜੌ ਕਰੂਗਾ ਖਾਲਸਾ ਪੰਥ ਮੀਆਂ!!!

  • @singh.pradeep
    @singh.pradeep Месяц назад

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @HarpreetSingh-vw2ry
    @HarpreetSingh-vw2ry Месяц назад +3

    ਨਵਜੋਤ ਸਿੰਘ ਸਿੱਧੂ ਜੀ ਸੱਚ ਬੋਲਦੇ ਸਨ ਕੁੱਤੀ ਚੋਰਾਂ ਨਾਲ ਰਲੀ ਹੋਈ ਏ ਇਸ ਕਰਕੇ ਸ਼ਰਾਬ ਦੇ ਠੇਕਿਆਂ ਦੇ ਲਾਇਸੰਸ ਜਿਨਾਂ ਨੂੰ ਦਿੱਤੇ ਨੇ ਉਹਨਾਂ ਬਾਰੇ ਦੱਸਿਆ ਜਾਵੇ ਤੇ ਜਿਨਾਂ ਨੇ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾਦੇ ਉਹਨਾਂ ਬਾਰੇ ਦੱਸਿਆ ਜਾਵੇ ਯਾਰੋ ਕਿੰਨਾ ਕੁ ਪੰਜਾਬ ਨੂੰ ਲੁੱਟੋਗੇ ਤੁਹਾਡੇ ਢਿੱਡ ਨਹੀਂ ਭਰਨੇ ਪਰ ਤੁਹਾਨੂੰ ਲੋਕਾਂ ਦੀਆਂ ਬਦੁਆਵਾਂ ਲੈ ਕੇ ਬਹਿ ਜਾਣੀਆਂ ਨੇ ਜਿਨਾਂ ਨੇ ਪੰਜਾਬ ਦਾ ਪੈਸਾ ਖਾਧਾ ਹ ਤੇ ਜਿਹੜਾ ਖਾਣ ਦੀ ਕੋਸ਼ਿਸ਼ ਕਰਦੇ ਪਏ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਵੇਗਾ ਬਾਬੇ ਨਾਨਕ ਦੀ ਬਾਣੀ ਕਹਿੰਦੀ ਹ ਤੇਰਾ ਤੇਰਾ ਤੋਲ❤❤

  • @powarpola8126
    @powarpola8126 Месяц назад +2

    ave roula pie jada thanu kisa na vote ne poune na he kisa na passa dena hon tusi pehla azad jitt k dekho bhai amritpal bhai sarbjit kol apna nishan c o jitt ga

  • @wrestlingstylesttw
    @wrestlingstylesttw Месяц назад +1

    Jadon,ehh,malai,khande,se,

  • @BaljinderSinghDhillon-h6e
    @BaljinderSinghDhillon-h6e Месяц назад +1

    Akali dal party khatam sukhbir Badal ne kiti party barbaad

  • @football24x7on
    @football24x7on Месяц назад

    ਬੈਨੀਪਾਲ ਸਾਬ ਕਿਉ ਨੀ ਆਉਂਦੇ

  • @Gill-w6w
    @Gill-w6w Месяц назад

    ਦੋ ਫਾੜ ਹੋ ਗਿਆ ਬਾਦਲ ਦਲ, ਹੁਣ ਦੋ ਪਾਰਟੀਆਂ ਬਣਨੀਆ ਹਨ

  • @manoopkirti8346
    @manoopkirti8346 Месяц назад

    90% lies by Mali. All he cares about Congress. These kind of people never vote for Akali dal. No body has faith in Akaal thakt only people cares about if decision is the one they like. Right now he is protecting Dhindsa.

  • @surinderkaur6175
    @surinderkaur6175 Месяц назад

  • @Gill-w6w
    @Gill-w6w Месяц назад +1

    ਬਾਦਲ ਦਲ ਨੂੰ ਸਭ ਤੋਂ ਵੱਧ ਡਰ ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀ ਪਾਰਟੀ ਤੋ ਲੱਗਦਾ ਏ

    • @Gill-w6w
      @Gill-w6w Месяц назад

      ਧਿਆਨ ਦਿਓ ਜੀ

  • @ariangill2010
    @ariangill2010 Месяц назад

    Sada jether HAWARA SAHIB JE EH. we donot want any of them. Go away

  • @Gill-w6w
    @Gill-w6w Месяц назад

    ਬਾਗੀ ਅਕਾਲੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਨਹੀ ਉਤਾਰ ਸਕਦੇ

    • @Gill-w6w
      @Gill-w6w Месяц назад

      ਧਿਆਨ ਦਿਓ ਜੀ

  • @tejindersinghbrar339
    @tejindersinghbrar339 Месяц назад

    🤪 *ਪੋਰਿਸ ਦਾ ਹਾਥੀ : ਮਹੇਸ਼ਇੰਦਰ ਗਰੇਵਾਲ*
    🤔 ਮਹੇਸ਼ਇੰਦਰ ਗਰੇਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹਾਰੇ ਹੋਏ ਆਗੂਆਂ ਨੂੰ ਵਾਰ-ਵਾਰ ਨਵੇਂ ਅਹੁਦੇ 'ਤੇ ਅਡਜਸਟ ਕਰਨਾ ਪਾਰਟੀ ਦਾ ਗਲਤ ਫੈਸਲਾ ਸੀ। *ਪਰ ਉਸ ਦੇ ਕੋਲ ਬੈਠੇ ਸ਼੍ਰੀ ਭੂੰਦੜ ਲਈ ਇਹ ਬਹੁਤ ਅਪਮਾਨਜਨਕ ਸੀ।*
    😅 *ਗਰੇਵਾਲ ਆਪਣੀ ਹੀ ਫੌਜ ਨੂੰ ਕੁਚਲਣ ਵਾਲੇ ਪੋਰਿਸ ਦੇ ਹਾਥੀ ਵਾਂਗ ਜਾਪਦਾ ਸੀ।*
    🤔 ਗਰੇਵਾਲ ਨੇ ਇੱਕ ਹੋਰ ਗਲਤੀ ਪਾਰਟੀ ਵਿੱਚ ਸਰਪ੍ਰਸਤ ਦੇ ਅਹੁਦੇ ਨੂੰ ਗਲਤ ਢੰਗ ਨਾਲ ਦਰਸਾ ਕੇ ਕੀਤੀ ਸੀ...*ਸੀਨੀਅਰ ਬਾਦਲ ਸਾਹਿਬ ਆਪਣੀ ਮੌਤ ਤੋਂ ਪਹਿਲਾਂ ਕਈ ਸਾਲਾਂ ਤੱਕ ਸਰਪ੍ਰਸਤ ਰਹੇ। ਪਰ ਗਰੇਵਾਲ ਨੇ ਕਿਹਾ ਕਿ ਜਿਹੜਾ ਆਗੂ ਅਪ੍ਰਸੰਗਿਕ ਹੋ ਜਾਂਦਾ ਹੈ, ਉਸ ਨੂੰ ਪਾਰਟੀ ਦਾ ਸਰਪ੍ਰਸਤ ਬਣਾ ਦਿੱਤਾ ਜਾਂਦਾ ਹੈ।*
    😅 ਇਸ ਲਈ ਗਰੇਵਾਲ ਨੂੰ ਪ੍ਰੈਸ ਕਾਨਫਰੰਸ ਕਰਨ ਲਈ ਭੇਜਿਆ ਤਾਂ ਪਾਰਟੀ ਅਤੇ ਸੁਖਬੀਰ ਦਾ ਬਚਾਅ ਕਰਨ ਸੀ। *ਪਰ ਉਹ ਅਕਾਲੀ ਦਲ ਲਈ ਪੋਰਿਸ ਦਾ ਹਾਥੀ ਹੀ ਸਾਬਤ ਹੋਇਆ।*

  • @savindersingh4724
    @savindersingh4724 Месяц назад

    Mudey.khtm.krr.detey.chmchea.nu.sukhbeer.he.kio.dekhda.hy.bhal.nhe.hony

  • @rabbrakha3968
    @rabbrakha3968 Месяц назад

    😂😂😂😂😂😂 😂😂😂😂 ਖਾਲੀਦਲ ਦੇ ਬਾਗੀ ਉਮੀਦਵਾਰ 😂😂😂😂 ਅੱਜ ਤਾਂ ਢੀਂਡਸਾ ਵੀ ਕੱਢ ਤਾ ਲਈ ਜਾ ਹੁਣ ਜੀਹਨੂੰ ਮਰਜੀ😂😂😂😂😂😂😂😂😂😂😂😂😂😂😂😂ਸ਼ਲਪਲੱਸ਼ਤ ਸ਼ਾਬਕਾ ਸ਼ੀਂਢਸ਼ਾ😂😂😂😂😂

  • @rabbrakha3968
    @rabbrakha3968 Месяц назад

    ਜਗੀਰੋ ਵੇਖ ਕਿਵੇਂ ਫੱਬੀ ਆ ਸ਼ੀਂਢਸ਼ੇ ਨਾਲ😂😂😂😂