ਕਿਵੇਂ ਲੁਟੇਰੇ ਟਰੱਕ ਲੁੱਟਣ ਦੀ ਕੌਸਿਸ ਕਰਦੇ ਆ । ਗੁਹਾਟੀ ਦੇ ਖਤਰਨਾਕ ਰੂਟ । Harwinder Singh Brar ।Truck Driwer

Поделиться
HTML-код
  • Опубликовано: 18 окт 2024

Комментарии • 119

  • @Barnalatruck
    @Barnalatruck 10 месяцев назад +20

    ਇਹ ਬਾਈ ਸੱਚੀ ਤੇ ਸਹੀ ਗੱਲ ਕਰ ਰਿਹਾ, ਇਕ ਦਿਨ ਮੰਜਿੰਦਰਜੀਤ ਸਿੰਘ ਸਿੱਧੂ, ਲੋਕ ਆਵਾਜ਼ ਚੈਨਲ ਆਲਾ, ਇਕ ਫੁਕਰੇ ਜਿਹੇ ਨੂੰ ਲੈਅ ਆਇਆ ਸੀ, ਓਹਦੀ ਗੱਲ ਕਰਨ ਦੇ ਸਲੀਕੇ ਤੋਂ ਝੂਠ ਜਿਹਾ ਲਗਦਾ ਸੀ,
    ਇਹ ਬਾਈ ਘੈਂਟ ਗੱਲ ਕਰਦਾ,
    ਪੁਰਾਣੀ ਵੀਡਿਉ ਦਾ ਲਿੰਕ share ਕਰਿਓ ਬਾਈ

    • @VirsaPunjabPodcast
      @VirsaPunjabPodcast  10 месяцев назад +2

      ruclips.net/video/D3tq9orz5ZM/видео.htmlsi=692Y7aY2Yz4aZiXJ

    • @preetrandhawa6906
      @preetrandhawa6906 10 месяцев назад +2

      ਭਾਉ ਤਾਰੀ ਬਾਬੇ ਦੀ ਕਰ ਇੰਟਰਵਿਊ ਦੇਖੀ ਕਿਦਾ ਅੱਤ ਕਰੌਂਦਾ

    • @Q-singh526
      @Q-singh526 10 месяцев назад +3

      @@VirsaPunjabPodcast ਬਾਈ “ਤਾਰੀ ਬਾਬਾ ਸਮਾਲਸਰ” ਆਲੇ ਨੂੰ ਵੀ ਲਿਆਉ ਯਾਰ.ਵਧੀਆ ਗੱਲਬਾਤ ਸਣਾਊ ਉਹੋ ਵੀ,ਉਹਦਾ ਢਾਬਾ ਵੀ ਰਿਹਾ ਤੇ ਡਰੈਵਰੀ ਵੀ ਕਰਦਾ ਰਿਹਾ.ਪਸੰਦ ਕਰਨਗੇ ਸਰੋਤੇ

    • @ਯੋਰਪ.ਆਲੇ
      @ਯੋਰਪ.ਆਲੇ 10 месяцев назад +2

      ⁠@@VirsaPunjabPodcast ਬਹੁਤ ਵਧੀਆ ਪੋਡਕਾਸਟ ਵੀਰ.
      ਜਿਹੜਾ ਭਰਾ ਤਾਰੀ ਬਾਬੇ ਨੂੰ ਸੱਦਣ ਲਈ ਕਹਿ ਰਹੇ,ਸਹੀ ਗੱਲ ਆ ਵੀਰ.ਉਹਨੂੰ ਲੈਕੇ ਆਉ ਤਾਰੀ ਬਾਬੇ ਨੂੰ.ਵਧੀਆ ਗੱਲਬਾਤ ਸਣਾਉਦਾ ਸਾਰੇ ਪਸੰਦ ਕਰਨਗੇ.ਉਹ ਵੀ ਏਸੇ ਲਾਇਨ ਚ ਰਿਹਾ
      ਧੰਨਵਾਦ ਵੀਰ

    • @AvtarSingh-jd2sp
      @AvtarSingh-jd2sp 5 месяцев назад

      😅😊​@@VirsaPunjabPodcast

  • @jugrajsingh9152
    @jugrajsingh9152 10 месяцев назад +3

    Sat Sri akal Vir ji 🙏 ਡਰਾਈਵਰ ਵੀਰਾਂ ਤੋਂ ਬਹੁਤ ਵਧੀਆ ਗੱਲਾਂ ਬਾਤਾਂ ਦੀ ਤੇ ਸਾਰੇ ਸ਼ਹਿਰਾਂ ਦੀ ਕੱਲੀ ਕੱਲੀ ਸੜਕਾਂ ਜਾਣਕਾਰੀ ਮਿਲਦੀ ਹੈ ਜੀ ਸੱਭ ਤਰ੍ਹਾਂ ਦੀ ਜਾਣਕਾਰੀ ਡਰਾਈਵਰ ਵੀਰਾਂ ਤੋਂ ਮਿਲ ਜਾਵੇਗੀ ਜੀ 🙏 ਸੁਣ ਕੇ ਵਧੀਆ ਲੱਗਿਆ ਜੀ ❤❤❤❤

  • @jspawaar675
    @jspawaar675 10 месяцев назад +10

    ਬਿਲਕੁਲ ਸਹੀ ਹੈ ਜੀ ਕਿਉਂਕਿ ਮੈਂ 1988 ਤੋਂ ਗੁਹਾਟੀ ਲਾਈਨ ਤੇ ਟਰੱਕ ਚਲਾਉਂਦਾ ਰਿਹਾ ਹਾਂ ਜੀ 1999 ਵਿੱਚ ਵਿਆਹ ਕਰਵਾਉਣ ਤੋਂ ਬਾਅਦ ਕੁੱਝ ਕੁ ਸਾਲ ਰਾਈਸ ਮਿੱਲ ਦੇ ਟਰੱਕ ਤੋਂ ਬਾਅਦ ਪੀ ਆਰ ਟੀ ਸੀ ਵਿਚ ਭਰਤੀ ਹੋ ਗਿਆ ਸੀ ਪਰ 1988 ਵਿੱਚ ਜਦੋਂ ਮੈਂ ਪਹਿਲੀ ਵਾਰ ਗਿਆ ਸੀ ਤਾਂ ਉਸ ਤੋਂ ਪਹਿਲਾਂ ਇਕੱਠੇ 80 ਟਰੱਕਾਂ ਨੂੰ ਅੱਗ ਲਾਉਣ ਦਾ ਕੋਕਰਾਝਾਰ ਜੰਗਲ ਵਿੱਚ ਅਜੇ ਵੀ ਧੂੰਆਂ ਨਿਕਲਦਾ ਸੀ। 1988 ਦੇ ਹੜਾਂ ਕਾਰਨ ਭੁਖਮਰੀ ਕਾਰਨ ਲੁੱਟ ਕਰਦੇ ਸੀ ਪਰ 1993 ਤੱਕ ਰਾਤ ਨੂੰ ਟਰੱਕ ਚੱਲਣ ਲੱਗੇ ਸੀ ਪਰ ਨਹੀਂ ਤਾਂ 88-93 ਜਿਵੇਂ ਹੀ ਹਨੇਰਾ ਹੋ ਗਿਆ ਤਾਂ ਸੜਕਾਂ ਸੁੰਨੀਆਂ

  • @sukhjitsingh6668
    @sukhjitsingh6668 10 месяцев назад +7

    ਬਹੁਤ ਵਧੀਆ ਲੱਗਿਆ ਜੀ ਟਰੱਕ ਡਰਾਈਵਰ ਵੀਰਾਂ ਦੇ ਜੀਵਨ ਬਾਰੇ ਸੁਣ ਕੇ

  • @harjeetsingh3628
    @harjeetsingh3628 10 месяцев назад +4

    ਗੱਲਾ ਦਾ ਖ਼ਜ਼ਾਨਾ ਬਹੁਤ ਵੱਡਾ ਬਾਈ ਕੋਲ ਖਿੱਚ ਕੇ ਰਖੁ ਕੰਮ ਨੂੰ

  • @gurpalsaroud1472
    @gurpalsaroud1472 10 месяцев назад +4

    ਬਹੁਤ ਵਦੀਆ ਗੱਲਾਂ ਬਾਤਾਂ ਨੇ ਵੀਰ ਦੀਆਂ ਪਰ ਪੋੜਕਾਸਟ ਵਾਲੇ ਨੂੰ ਆਪ ਘੱਟ ਬੋਲਣਾ ਚਾਹੀਦਾ ਹੈ।

    • @VirsaPunjabPodcast
      @VirsaPunjabPodcast  10 месяцев назад +1

      ਜਰੂਰ ਧਿਆਨ ਰੱਖਾਗੇ ਜੀ 🙏🏽❤️

  • @petsloverkids585
    @petsloverkids585 10 месяцев назад +5

    ਗੱਲਬਾਤ ਸਿਰਾ ਜੀ , ਟਰੱਕ ਡਰਾਇਵਰ ਵੀਰਾਂ ਦੀ ਫੁੱਲ ਚੜਾਈ ਆ

  • @parammaan9836
    @parammaan9836 10 месяцев назад +3

    ਬਹੁਤ ਵਧੀਆ ਗੱਲਾ ਕੀਤੀਆਂ ਬਾਈ ਨੇ

  • @SohanSingh-jn2lc
    @SohanSingh-jn2lc 10 месяцев назад +3

    ਹੁਣ ਪੰਜਾਬ ਵਿੱਚ ਜਿਆਦਾ ਲੁਟੇਰੇ ਆ

  • @sonusahota1000
    @sonusahota1000 10 месяцев назад +3

    Ehna di puri series honi chahidi a ❤❤❤❤

  • @jassarkaler1537
    @jassarkaler1537 10 месяцев назад +5

    ਦੇਸ ਦੀ ਤਰੱਕੀ ਚ 90 ਹਿੱਸਾ ਟਰੱਕਾ ਆਲਿਆ ਦਾ 🙏

  • @dimpyaulakh3311
    @dimpyaulakh3311 2 месяца назад +1

    भाई जी आजकल तीसरी रात दिल्ली से गुवाहाटी लगा देते हैं गाड़ी ड्राइवर आजकल कोई खतरा नहीं है❤❤❤

  • @JagsirSingh-b2c
    @JagsirSingh-b2c 6 месяцев назад +1

    ਬਹੁਤ ਵਧਿਆ ਲੱਗਿਆ ਪਰ ਜਵਾਬ ਪੂਰਾ ਹੋਣ ਦੀਆਂ ਕਰੋ ਵਚਾਲੇ ਨਾ ਬੋਲਿਆ ਕਰੋ 🌹🌹

  • @kuljitkanda1276
    @kuljitkanda1276 10 месяцев назад +1

    ਬਾਈ ਜੱਗੀ ਬਾਈ ਨੂੰ ਇੱਕ ਤਾਂ ਸੰਨ ਪੁੱਛ ਕਿੰਨੇ ਤੋ ਕਿੰਨੇ ਸਾਲ ਚੱਲਿਆ ਗਵਾਟੀ ਨੂੰ ਮੈਤਾਂ 88 ਤੋ ਲੈਕੇ
    ਹੁਣ ਤੱਕ ਜਾਨਾਂ ਮੇਹਰ ਰਹੀ ਆਂ ਬੱਚੇ ਰਹੇ ਆਂ ਹੁੰਦਾਂ
    ਸਾਰਾ ਕੁਝ ਪਰ ਗੱਲਤ ਟੇਮ ਜਿਹੜਾਂ ਤੁਰਦਾਂ ਉਹੀ
    ਭਗਤਾਂ ਭਨੋਦਾਂ ਸੀ ਹੁਣ ਤਾਂ ਆਪਣੇ ਪੰਜਾਬ ਵਿੱਚ
    ਡਰ ਆ ਉਦਰ ਤਾਂ ਹੁਣ ਰਾਤ ਨੂੰ ਜਿੱਥੇ ਮੱਰਜੀ ਸੋਜਾਂ
    ਕੋਈ ਡਰ ਨਹੀ

    • @VirsaPunjabPodcast
      @VirsaPunjabPodcast  10 месяцев назад

      ਹਾਂਜੀ 22 ਹਰ ਇਨਸਾਨ ਦੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਜੁਰਬੇ ਹੁੰਦੇ ਆ ❤️🙏🏽

  • @LakhvirSingh-le2uc
    @LakhvirSingh-le2uc Месяц назад +1

    Bai sachiyan gallan karda😊

  • @ggv5996
    @ggv5996 10 месяцев назад +5

    Sardar Saab bde suljhe insaan han..Ek part hor aun do.

  • @gurdevsingh-zc5xw
    @gurdevsingh-zc5xw 10 месяцев назад +5

    ਮਜਾ ਆ ਗਿਆ ਬਰਾੜ ਸਾਹਿਬ !

  • @gurmeetsran3533
    @gurmeetsran3533 10 месяцев назад +4

    Very good vichaar Brother thanks you

  • @punjabreel-h9f
    @punjabreel-h9f 10 месяцев назад +3

    brar sahb di motti feem khaddi lgdi aa .....awaj ch dammmmm aaa

  • @chamkurthind7765
    @chamkurthind7765 3 месяца назад

    ਇਹ ਬਾਈ ਜੀ ਸਤਿ ਸ੍ਰੀ ਅਕਾਲ ਸਾਡੇ ਨਾਲ ਜਾਦੇ ਰਹੇ ਨੇ ਮੋਗੇ ਤੋ ਢੁੱਡੀਕੇ ਗਿੱਲ ਚੁਗਮੇ ਬੋਲੇ ਇਹਨਾ ਪਿੰਡ ਦੇ ਡਰਾਈਵਰ ਸਾਡੇ ਨਾਲ ਚਲਦੇ ਸੀ

  • @sandeepmasih5143
    @sandeepmasih5143 10 месяцев назад +2

    Siraa podcast 🇺🇸🇺🇸🇺🇸🇺🇸🇺🇸🦁🦁🦁🦁🙏🙏

  • @JoginderSingh-vj2tx
    @JoginderSingh-vj2tx 6 месяцев назад

    ਬਹੁਤ ਵਧੀਆ ਵਿਚਾਰ ਕੀਤਾ ਹੈ ਜੀ

  • @jattwaad-iu2hd
    @jattwaad-iu2hd 10 месяцев назад +3

    dil khush ho gia i tuhadi podcast sun k

  • @gurwindersingh-f3s
    @gurwindersingh-f3s 10 месяцев назад +2

    Bai guwahati barahmputar daria te gunda parchi lagdi hundi si us time vich rangia fatak lage phari vich pirthi da hotel hunda si oh bahut dhakar banda si ohdi police walian vich bahut naam hunda si bad vich ohdi death ho gyi si ohdi ghar wali vi bahut kharku hundi si assam sri rampur border te dial da hotel hunda si oh vi border te koi mushkil hundi si bahut help karda hunda si hasimara gurudwara sahib kol air force station hunda si ik bitu di dukan hundi si punjabi driver bitu kolo hi saman lainde si

  • @dheerajkumar-bc2qg
    @dheerajkumar-bc2qg 10 месяцев назад +1

    Best of luck to all persons that made this video

  • @angrybird-h5p
    @angrybird-h5p 10 месяцев назад +2

    bhut wait kiti ji second part di ...thanks

  • @deafanddumbvlog6475
    @deafanddumbvlog6475 10 месяцев назад +3

    bhut wdia podcast ji

  • @sukhrajbenipal57
    @sukhrajbenipal57 10 месяцев назад +1

    Bai g hun siliguri up down da 32000 da toll tax lagda 12 chakki da ,time bohot Badal Gaya

  • @aadeshbrar
    @aadeshbrar 10 месяцев назад +2

    👌👌❤️ bhaut vadiyaa galaan hundiyaan chache diyaan

  • @yaarjigree-r8c
    @yaarjigree-r8c 10 месяцев назад +2

    pehlan wali video b bhut sohni c ... ahh b sun k swaad aa riha

    • @sukhjitsingh4169
      @sukhjitsingh4169 10 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊

    • @sukhjitsingh4169
      @sukhjitsingh4169 10 месяцев назад

      😊😊😊

  • @singhisking-y1j
    @singhisking-y1j 10 месяцев назад +3

    sirra galbaat brar sabb

  • @baljitsingh6298
    @baljitsingh6298 10 месяцев назад +1

    Guwahti ton tez pur jakhlabanda numaligarh joraht dimapur tezpur ton age nlp seela pathar rod te gae te jroor dasna

  • @jpsamra6308
    @jpsamra6308 10 месяцев назад +1

    Very very nice!!! Asi v truck drivers ah usa ch kam te bahut ukha ah par sahulta bahut ah ethe

  • @gagandhillon9788
    @gagandhillon9788 10 месяцев назад +2

    wah dil garden garden ho gia

  • @dildarshayari3546
    @dildarshayari3546 10 месяцев назад +2

    KMAAL KRTA JI BHUT SOHNI PODCAST HAI

  • @DarshanBhangu-s6z
    @DarshanBhangu-s6z 10 месяцев назад +3

    Satsiri akaal ji
    Assi kal hi gohati to bapis aaey haan ji

  • @vickuk1313
    @vickuk1313 10 месяцев назад

    Bhut wadia lagya gal baat sun ke ..from England

  • @daredevil-f8n
    @daredevil-f8n 10 месяцев назад +1

    ਗੁਹਾਟੀ dia storys bhut sunia ne

  • @amanchahal1927
    @amanchahal1927 10 месяцев назад +1

    Y ji diya gallan boht ghaint aw hor interview karo y di

  • @LakhvirSingh-le2uc
    @LakhvirSingh-le2uc 10 месяцев назад +2

    Very very nice ji

  • @yaartera-rz9re
    @yaartera-rz9re 10 месяцев назад +3

    truck driwer di life bhut hard hundi aa

  • @GurjeetSingh-nn9zn
    @GurjeetSingh-nn9zn 10 месяцев назад +7

    ਬਾਈ ਜੀ ਮੈਂ 90 ਵਿੱਚ ਗਿਆ ਸੀ ਉਸ ਟਾਇਮ ਸਾਡੀ ਗੱਡੀ ਵਿੱਚ ਕਿੱਲ ਲੱਗ ਗਿਆ ਸੀ ਸਾਡਾ ਬਚਾਅ ਹੋ ਗਿਆ ਸੀ

  • @TourismPromoterMrSinghIndia
    @TourismPromoterMrSinghIndia 10 месяцев назад +3

    Waheguru ji mehar karn ji 🙏🏼 😳

  • @gurbindersingh4809
    @gurbindersingh4809 10 месяцев назад +3

    Bai dubai wali story reh gi o sunao jroor

  • @satjitjhajj6956
    @satjitjhajj6956 10 месяцев назад +2

    ਬਾਈ ਛੇਤੀ ਲੈ ਕੇ ਆਇਆ ਕਰ ਪੋਡਕਾਸਟ

    • @VirsaPunjabPodcast
      @VirsaPunjabPodcast  10 месяцев назад

      ਜੀ ਵੀਰ ਹੁਣ ਲੇਟ ਨੀ ਕਰਦੇ 🙏🏽

  • @pamajawadha5325
    @pamajawadha5325 10 месяцев назад +2

    Good gal bat

  • @gurmelsingh8054
    @gurmelsingh8054 10 месяцев назад +1

    Very nice.. story ❤

  • @Kmoi.n23
    @Kmoi.n23 6 месяцев назад

    Mera vade bhai di gaddy de tayra vich chal lag gay se ona nu luterea ne mar dita se sir vich DA. Marke 92-93 vich bihar Jangal vich

  • @SukhjinderSingh-mj4ft
    @SukhjinderSingh-mj4ft 10 месяцев назад

    Brar vir you are 100percent right

  • @dimpyaulakh3311
    @dimpyaulakh3311 2 месяца назад +1

    Bhai ji Meghalaya to oda kola 10 sal to Band hai 😂😂❤

  • @HarpalSingh-lq2nm
    @HarpalSingh-lq2nm Месяц назад

    Desi jatt sha ga you tube ta❤

  • @AvtarSingh-jd2sp
    @AvtarSingh-jd2sp 10 месяцев назад +1

    Wah ji wah

  • @starsingh-ii7cz
    @starsingh-ii7cz 10 месяцев назад +1

    bhut sohni podcast hai ji

  • @mandeepdhaliwal4219
    @mandeepdhaliwal4219 10 месяцев назад +2

    Bauat bauat vadia jankari daitti 22 Ji jaggi Sanghera and aa 22 Ji aa Galla Bilkul sach aa Ji Mera Dadi Ji na ve Truck bauat chalayia see 22 Ji Dadi dass da hunda see guhati bihar bangel and bihar da hansemara da jungel bauat khatarnak see ohto 10,10 gaddi aa eaikthi hoo ka jandia see 22 Ji ja kaita 1 Adhi gadi jungel wich de jandi oh wapis nahi see aundi 22 Ji 1.Purnia bihar da Area bauat khatarnak see aa Galla dadi dass da hunda aa jaggi 22 1980 to 2000 de aa Galla see Vera aa Thanks 🙏.

    • @VirsaPunjabPodcast
      @VirsaPunjabPodcast  10 месяцев назад

      ਧੰਨਵਾਦ ਵੀਰੇ ਜਾਣਕਾਰੀ ਸਾਂਝੀ ਕਰਨ ਲਈ ❤️🙏🏽

  • @majorsingh7725
    @majorsingh7725 10 месяцев назад +1

    Good Bahi ji

  • @Tangovlog_CHD
    @Tangovlog_CHD 10 месяцев назад +3

    Punjab veche hee mojha Ney bhar lut rahey Ney truck waleya nu 😮

  • @vickydhillonvickydhillon1761
    @vickydhillonvickydhillon1761 10 месяцев назад +1

    ਬਾਈ ਟਾਕੀਆ ਨੂੰ ਚਿੰਬੜ ਦੇ ਆ ਹੁਣ ਵੀ ਬਿਹਾਰ ਵਿਚ ਪਰਚੀਆਂ ਲਈ ਫਿਰਦੇ ਆ

  • @gurpreettiwana4464
    @gurpreettiwana4464 10 месяцев назад +3

    So Nice podcast👌👌

  • @rajwinderaulakh8410
    @rajwinderaulakh8410 10 месяцев назад +1

    thanks uncle ji

  • @sukhdeepjohal7965
    @sukhdeepjohal7965 10 месяцев назад +1

    Bhut Sohni video hai ki ❤❤❤

  • @ManjinderSingh-uo1rk
    @ManjinderSingh-uo1rk 10 месяцев назад +1

    Super 👍

  • @tarsemnehal1279
    @tarsemnehal1279 10 месяцев назад +1

    Very nice

  • @daredevil-f8n
    @daredevil-f8n 10 месяцев назад +2

    dil da raja jatttt

  • @Satinder_sidhu
    @Satinder_sidhu 10 месяцев назад

    Y awaj set kro yar o kami aa voice vch

  • @pamajawadha5325
    @pamajawadha5325 10 месяцев назад +1

    Mera kol v2 vcr hun v haga ik G 7 Ik nv300 national

  • @NarinderSingh-ux2pt
    @NarinderSingh-ux2pt 10 месяцев назад +1

    Very good vir ji

  • @RajeshKumar-kn8ed
    @RajeshKumar-kn8ed 10 месяцев назад +1

    Nice

  • @bhagatdhaliwal7717
    @bhagatdhaliwal7717 10 месяцев назад +2

    Plz number deo kise hor topic te vi podcast ral mil k karyie

  • @HMT5911di
    @HMT5911di 8 месяцев назад

    ਬੱਬੂ ਮਾਨ ਨੇ ਸੱਚ ਹੀ ਕਿਹਾ ਹੈ ਕਿ -ਜੱਟ ਦੀ ਜੂਨ ਬੁਰੀ ਭਾਵੇਂ ਕਿੱਥੋਂ ਦਾ ਮਰਜੀ ਹੋਵੇ 😢😢

  • @RajeshKumar-kn8ed
    @RajeshKumar-kn8ed 10 месяцев назад +1

    Niçe

  • @SukhwinderSingh-dc5xg
    @SukhwinderSingh-dc5xg 10 месяцев назад +1

    Good driver ji li love you 💞💞💞💞

  • @RanjeetSingh-nu5dz
    @RanjeetSingh-nu5dz 10 месяцев назад +1

    Good chanl

  • @Musiclover-ot7cc
    @Musiclover-ot7cc 10 месяцев назад +1

    Wah ji wah ❤❤

  • @deepsingh4409
    @deepsingh4409 10 месяцев назад +1

    Bai pta ki gal hai gujrat wale borders de upr RTO ne driver's avde nal rakh rakhe hai ve driver's nasha patta ta nhe le k jande kyuki drivers nu pta hunda k drivers kthe kthe sman lko k rakhde hai 🙏

  • @shamshersingh-oo4yr
    @shamshersingh-oo4yr 10 месяцев назад +1

    Good

  • @Dadathakur5051
    @Dadathakur5051 10 месяцев назад +1

    Sachia gllaa💯💯💯💯

  • @gurpreetsidhu3374
    @gurpreetsidhu3374 Месяц назад

    nice

  • @TullaSingh
    @TullaSingh 10 месяцев назад +2

    DIL DE AMEER BNDE

  • @ProGaming-yq7fe
    @ProGaming-yq7fe 10 месяцев назад

    Sahi. Gal. A. Bir. Ji

  • @harjitsangha2990
    @harjitsangha2990 10 месяцев назад +1

    Good 🙏🙏👍👍🌹

  • @DeepVirk-g4o
    @DeepVirk-g4o 10 месяцев назад +1

    Nys ji

  • @avtarcheema6274
    @avtarcheema6274 10 месяцев назад +1

    driera da bhut aukha ess hisab nal tan .. sarkaran nu sochna chaida

  • @vinodkumar-qc9to
    @vinodkumar-qc9to 10 месяцев назад +3

    Main khud india drivri kiti glla sunde apnia saria glla yaad agyia pr hun te bhut kuj badl gya lgda

  • @mangasingh2008
    @mangasingh2008 10 месяцев назад

    Sade nal vi Hoi c parchi Kat de c

  • @ManjinderSingh-uo1rk
    @ManjinderSingh-uo1rk 10 месяцев назад +1

    Brar Saab✌️

  • @MaanCanadian-y7x
    @MaanCanadian-y7x 10 месяцев назад +1

    ❤❤❤❤

  • @deepsohal751
    @deepsohal751 10 месяцев назад +1

    Wadia yarr galla

  • @lovelysingh4079
    @lovelysingh4079 3 месяца назад

    ❤❤❤❤❤❤❤❤

  • @tarasingh-lj1ro
    @tarasingh-lj1ro 10 месяцев назад +2

    gallan sun k njjarra aaa gia

  • @amarjitgill6242
    @amarjitgill6242 10 месяцев назад +1

    Same i hapen to more than that

  • @bhuragill3233
    @bhuragill3233 10 месяцев назад +1

    🎉🎉🎉🎉

  • @sarbjitskhehra6323
    @sarbjitskhehra6323 Месяц назад

    Good veer.sab zadd aa gea. Sala kuta kam trucks da .19 92 Tu 99 tak da

  • @gaggucheemasingh3130
    @gaggucheemasingh3130 10 месяцев назад +1

    ੳ ਅ ੲ

  • @mandeepsingh-rl2vm
    @mandeepsingh-rl2vm 10 месяцев назад +1

    Jhooth vi bahla dabbi aaunda bai.... Kola dhon vali gaddi machhi kadae vi nai load kardi

  • @lakhveersandhu400
    @lakhveersandhu400 10 месяцев назад +1

    Tari babe to sun y story guhati di dekhi

  • @uncutsceneofficial
    @uncutsceneofficial 10 месяцев назад +1

    virsa punjab podast

  • @sukhjitsingh6668
    @sukhjitsingh6668 10 месяцев назад +3

    ਬਹੁਤ ਵਧੀਆ ਲੱਗਿਆ ਜੀ ਟਰੱਕ ਡਰਾਈਵਰ ਵੀਰਾਂ ਦੇ ਜੀਵਨ ਬਾਰੇ ਸੁਣ ਕੇ

  • @angrejparmar6637
    @angrejparmar6637 10 месяцев назад +1

    Nice

  • @karanbaraich2300
    @karanbaraich2300 10 месяцев назад +1

    Good bai ji