Это видео недоступно.
Сожалеем об этом.

ਨਵ -ਵਿਆਹੇ ਮੁੰਡੇ ਦੀ ਹਸਪਤਾਲ 'ਚ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਗੰਭੀਰ ਦੋਸ਼!

Поделиться
HTML-код
  • Опубликовано: 26 окт 2022
  • ਨਵ -ਵਿਆਹੇ ਮੁੰਡੇ ਦੀ ਹਸਪਤਾਲ 'ਚ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਗੰਭੀਰ ਦੋਸ਼!
    #punjab #sangrur #accident #punjabdoctor #apnapunjab #cmmann
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 155

  • @sonyvalu6137
    @sonyvalu6137 Год назад +28

    ਇਨਸਾਫ਼, ਮਿਲਣਾ, ਚਾਹੀਦਾ ਹੈ,

  • @rajwinderkaur6583
    @rajwinderkaur6583 Год назад +27

    ਭਗਵੰਤ ਮਾਨ ਸਾਹਿਬ ਸਰਕਾਰੀ ਹਸਪਤਾਲ ਦਾ ਬੇੜਾ ਗ਼ਰਕ ਹੋਇਆ ਪਿਆ ਹੈ ਡਾਕਟਰ ਤੇ ਪਰਚਾ ਦਰਜ ਕੀਤਾ ਜਾਵੇ

  • @gurtejkhokher4318
    @gurtejkhokher4318 Год назад +28

    ਡਾਕਟਰਾਂ ਨੂੰ ਤਿਹਾੜ ਜੇਲ੍ਹ ਵਿੱਚ ਸੁੱਟੋ

    • @jimmysingh1154
      @jimmysingh1154 11 месяцев назад +1

      जालंधर johal hospital ne कितने मारे,वहा फुलवारी वाला harami ka pilla ha

  • @kuka6853
    @kuka6853 Год назад +32

    ਸਾਡੇ ਮੁੱਲਕ ਚ ਡਾਕਟਰਾਂ ਦਾ ਬੇੜਾ ਗਰਕਿਆ ਆ ਉਸੇ ਵੇਲੇ ਸੀਰੀਅਸ ਨੂੰ ਪਹਿਲਾਂ ਇਲਾਜ ਚਾਹੀਦਾ ਇਥੇ ਕਿਈ ਪੁੱਛ ਗਿੱਛ ਨਹੀ ਕਰਦੇ

  • @psingh3851
    @psingh3851 11 месяцев назад +29

    ਸੱਚੀ ਸੁਣ ਕੇ ਮਨ ਦੁੱਖੀ ਹੁੰਦਾ । ਗਰੀਬਾਂ ਦੀ ਕੋਈ ਨਹੀ ਸੁਣਦਾ 🙏😢 ਕਿਹੋ ਜਿਹੇ ਡਾਕਟਰ ਸੀ ।

  • @ajaibsingh9738
    @ajaibsingh9738 Год назад +12

    ਸਿ ਐਮ ਓ ਤੇ ਜੋ ਦੋ ਡਾਕਟਰ ਨੇ ਕਤਲ ਦੇ ਜਿਮੇ ਵਾਰ ਨੇ ਤਿਨੋ ਅੰਦਰ ਕਰੋ

  • @SukhdevSingh-kx1qw
    @SukhdevSingh-kx1qw Год назад +16

    ਬਾਈ ਐਸ ਐਮੋ ਤੇ ਪਰਚਾ ਦਰਜ ਕੀਤਾ ਜਾਵੇ ਨਾਲ ਹੀ ਸਾਰੇ ਸਟਾਪ ਸਸਪੈਂਡ ਕੀਤਾ ਜਾਵੇ

  • @ajaibsingh9738
    @ajaibsingh9738 Год назад +10

    ਭਗਵੰਤ ਤੂ ਆਖੀਆ ਦੇਖ ਭਾਲ ਦਵਾਇਆ ਫਰੀ ਹਸਪਤਾਲਾ ਚ ਕਿ ਹੋਈ ਜਾਦਾ

  • @tanurajpoot8822
    @tanurajpoot8822 Год назад +17

    Waheguru g bappu g da darad dekhiya ni janda😭😭

  • @GoluGill-dl2mf
    @GoluGill-dl2mf 3 месяца назад +3

    ਸੀਐਮ ਡਾਕਟਰ ਪਲੀਜ਼ ਇਹਨਾਂ ਸਾਰਿਆਂ ਦਾ ਬੁਰਾ ਹਾਲ ਹੈ ਮੂਕ ਦਰਸ਼ਕ ਬਣ ਕੇ ਦੇਖਦੇ ਰਹਿੰਦੇ ਹਨ ਤਾਹੀਓ ਤੇ ਲੋਕ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਜਾਂਦੇ ਇਨਾ ਤਿੰਨਾਂ ਦਾ ਬੇੜਾ ਬਹਿ ਗਿਆ ਪੰਜਾਬੀਓ ਸਰਕਾਰੀ ਹਸਪਤਾਲਾਂ ਵਿੱਚ ਨਾ ਜਾਇਆ ਕਰੋ ਡਾਕਟਰ ਤੇ ਰਾਤ ਨੂੰ ਫੋਨ ਤੇ ਲੱਗੇ ਰਹਿੰਦੇ ਹਨ

  • @kavishbedi3574
    @kavishbedi3574 Год назад +28

    ਤਾਂ ਹੀ ਤਾਂ ਲੋਕ ਸਰਕਾਰੀ ਹਸਪਤਾਲਾਂ ਵਿੱਚ ਜਾਂਦੇ ਨਹੀਂ।

    • @Double13819
      @Double13819 Год назад +1

      Prawa naukri ta sarkari mangde ilaz kron jande nahi chakar ki ah

  • @nehasahota6325
    @nehasahota6325 Год назад +13

    ਇਨਸਾਫ਼ ਮਿਲਣਾ ਚਾਹੀਦਾ ਹੈ

  • @harman3275
    @harman3275 Год назад +8

    12:00 ਝੂਠ ਬੋਲਦੇ ਆ ਅਣਗੇਲੀ ਆ ਇਹ ਹੋਰ ਕੁਝ ਨੀ 😡😡😡😡😡😡😡😡😡😡😡😡😡😡😡

  • @JaswinderSingh-dq1ki
    @JaswinderSingh-dq1ki Год назад +13

    Waheguru ji 🙏🏿 parmatma sab nu tandrusti dewi 🙏🏿

  • @harman3275
    @harman3275 Год назад +7

    Shi keh rhe ne karwai honi chahidi a hospital de staff te😡

  • @user-mr5sr9ks7l
    @user-mr5sr9ks7l 3 месяца назад +2

    ਇਹਨਾ ਦਾ ਨਲ ਵੱਡ ਦੇਣਾ ਚਾਹੀਦਾ ਆਡਾ ਰਹਾਮਦੇ ਹੁੰਦੇ ਆਇਹਨਾ ਨੂੰ ਨੂੰ ਬਸ ਵੱਡ ਦਿਉ ਸਹੀ ਗੱਲ ਆ ਬਸ ਮਾਰ ਦਿਉ ਭਾਜੀ

  • @piyushkhanna8259
    @piyushkhanna8259 Год назад +11

    Waheguruji 🙏🙏

    • @jassalkaur3548
      @jassalkaur3548 Год назад +1

      🙏🙏🙏🙏😭😭

    • @billubillu9348
      @billubillu9348 11 месяцев назад

      ​@@jassalkaur3548ýďdďddxßggfhhgg

    • @parveenkhan115
      @parveenkhan115 2 месяца назад

      Sarkar tan koi v hove asi tan ehi dekhde AA rhe Han koi v sarkar kuchh ni krdian

  • @amrindersingh8210
    @amrindersingh8210 11 месяцев назад +2

    ਜਿਹੜੇ ਲੋਕ ਕਹਿੰਦੇ ਡਾਕਟਰਾਂ ਦਾ ਬੇੜਾ ਗਰਕ ਹੋਜੇ ਜਦ ਡਾਕਟਰ ਠੀਕ ਕਰਦੇ ਤਾਂ ਰੱਬਦਾ ਰੂਪ ਹੈ

    • @user-um7sl3ug1i
      @user-um7sl3ug1i 11 месяцев назад +2

      Veere jina da mar gea oh tan kengy e jwan pitt c bapu da😢😢

  • @nijjarsukhraj3287
    @nijjarsukhraj3287 2 месяца назад

    600 ਯੂਨਿਟ ਮਿਲਦਾ ਮੁਫ਼ਤ ਨਾ ਲਵੋ ਭਗਵੰਤ ਮਾਨ ਮੋਹਲਾ ਕਲੀਨਕ ਖੁਲਦੇ ਲਨ ਮਿਲਦਾ ਓਥੇ ਇਹ ਤਾਂ cm da ਆਪਣਾ ਸ਼ਹਿਰ ਆ ਦੇਖਲੋ ਹਾਲ ਕੀ a

  • @Travel.Signature
    @Travel.Signature Год назад +4

    Hospital name?

  • @sujansinghsujan2536
    @sujansinghsujan2536 Год назад +2

    ਬੇੜਾ, ਤੇ ਆਮ, ਆਦਮੀ ਪਾਰਟੀ ਦਾ ਬੇਟਾ ਹੈ

  • @miaschaub3026
    @miaschaub3026 Год назад +5

    WAHEGURU ji

  • @paramjeetkumari9339
    @paramjeetkumari9339 2 месяца назад +1

    ਸਾਰਾ ਸਟਾਫ਼ ਬਾਹਰ ਕੱਢ ਦੇਣਾ ਚਾਹੀਦਾ ਹੈ
    ਤਾ ਹੀ ਇਹ ਨਾ ਨੂੰ ਅਕਲ ਆਉਣ ਨੀ ਹੈ
    ਇਹ ਨਾ ਨੂੰ ਖੁੱਲੀ ਸੈਲਰੀ ਮਿਲਦੀ ਹੈ
    ਇਹਨੂੰ ਕਿ ਸੇ ਦੀ ਜਾਨ ਬਚਾਉਣ ਦੀ ਕੋਈ ਲੋੜ ਨਹੀਂ ਹੁੰਦੀ

  • @guradittasidhu5115
    @guradittasidhu5115 11 месяцев назад +2

    Waheguru Waheguru Waheguru ji

  • @Rajkumar-ph1cv
    @Rajkumar-ph1cv 3 месяца назад +1

    ਸਰਕਾਰੀ ਹਸਪਤਾਲ ਵਿੱਚ ਕੋਈ ਸੁਨਾਈ ਨਹੀਂ ਕਰਦਾ ਇਹਨਾਂ ਤੈ ਕਾਰਵਾਈ ਹੋਣੀ ਚਾਹੀਦੀ

  • @user-rz2rg8pm7d
    @user-rz2rg8pm7d 2 месяца назад

    ਡਾਕਟਰਾ ਕੋਲ ਜਾਣ ਤੋਂ ਵੀ ਡਰ ਲੱਗਦਾ ਮਜਬੂਰ ਬੰਦੇ ਨੂੰ ਜਾਣਾ ਪੈਂਦਾ ਹੈ. ਡਾਕਟਰ ਵੀ ਪੈਸੇ ਬਣੋਂਦੇ. ਸਾਡੀ ਕੁੜੀ ਵੀ ਮਾਰ ਤੀ ਸੀ.

  • @jasvirsingh935
    @jasvirsingh935 Год назад +1

    Waheguru ji aiss parivar taa kerpa karo ji waheguru ji

  • @KuldeepKumar-qp3fc
    @KuldeepKumar-qp3fc Год назад +5

    So sad

  • @jsvir7522
    @jsvir7522 Год назад +2

    Privar nu justice milna chahida

  • @user-to4oh1dh7o
    @user-to4oh1dh7o 11 месяцев назад +1

    Waheguru ji

  • @sandeepbains8486
    @sandeepbains8486 11 месяцев назад +1

    Haye bapu vichara waheguru ji mehr kro😢😢😢😢

  • @sukhjitkaur4123
    @sukhjitkaur4123 2 месяца назад +1

    Bilkul sehi aa eh doctor shitr khane hi deserve krde aa

  • @amrindersingh8210
    @amrindersingh8210 11 месяцев назад +2

    ਡਾਕਟਰ ਦੀ ਕੋਈ ਕਿਸੇ ਨਾਲ ਦੁਸ਼ਮਣੀ ਨੀ ਹੁੰਦੀ ਜਿਵੇਂ ਇਕ ਕਿਹਾ ਰਹੇ ਕੋਈ ਕਹਿੰਦਾ ਇਧਰ ਲੈਂਦੈ ਕੋਈ ਕਹਿੰਦਾ ਇਧਰ ਡਾਕਟਰ ਥੋੜੇ ਟੈਸਟ ਕਰਾਉਣ ਲਈ ਜੳਉਗਾ ਅੰਦਰ ਦੀ ਬਿਮਾਰੀ ਦਾ ਡਾਕਟਰ ਨੂੰ ਹੀ ਪਤਾ ਹੁੰਦਾ ਪਰ ਬੜਾ ਦੁੱਖ਼ ਦੀ ਗੱਲ ਹੈ ਜਵਾਨ ਬੱਚੇ ਦਾ ਚਲੇ ਜਾਣਾ

  • @godgamingyt3294
    @godgamingyt3294 11 месяцев назад +3

    nhi gor krde raat nu patient di, sach ha eh

  • @jimmysingh1154
    @jimmysingh1154 11 месяцев назад +2

    Jalandhar da johal hospital mashoor aa, sala फुलवारी वाले सब तो kameena aa.

  • @princemahi5817
    @princemahi5817 2 месяца назад

    Waheguru ji 🥹😩

  • @goraSingh-ts6de
    @goraSingh-ts6de 11 месяцев назад +2

    Waheguru je

  • @princerao590
    @princerao590 3 месяца назад +2

    ਬਹੁਤ ਮਾੜਾ ਕੰਮ ਹੋਇਆ

  • @sukhsandhu16
    @sukhsandhu16 Год назад +5

    Police te koi insaaf nhi milna

  • @jassijasdeepkaur8668
    @jassijasdeepkaur8668 Год назад +2

    Chandigarh PGI ch loka nu bhut tang krde a ..ager marij apni problem dsde nai TN doctors ohna di ghat sunde a or apni mrji according edhr udhr ghumaunde rehnde nai eh kro oh kro ..marij nu Changi treh smjaunde v nhi ..bus na sunde hoe fta ft galan keh dinde nai ..pr Kyi nhi smj skde hunde ..bus edda hi chl rea ..doctors kehnge meri baat sonu ager mrij koi takleaf dse ..sara sara day 1 Nikki g gal Tai bethayi jnde rehnde nai ..bhut Mada haal e ...bus lok bethe rehnde nai ..

  • @rajveergill6036
    @rajveergill6036 Год назад +1

    Waheguru

  • @kiranpreetkaur7230
    @kiranpreetkaur7230 Год назад +2

    Sahi keha munde hun ahi kuj krna paina eh doctor nurse sub ahi krde a... Mari jnde a Punjab de munde...

  • @rajwantkaurgill2231
    @rajwantkaurgill2231 Год назад +3

    Mainu bahut afssos eh ki mai es mtlbi duniya vich paida hoyi jithe mnu teachers vi ghttiya mille je teachers hi money minded hon ta students da future khttre vich pai janda te je doctor vi money minded hon ta parents da bcchiya bina vi koi hall nhi reh janda kutte lok laakh lahnta enna nu jehre paise lootde bcchiya toh yaad rkkhiyo bhave koi vi profession eh tuhada je kisse naal gllt krroge kdde sukhi nhi vssde

  • @sita4379
    @sita4379 Год назад +3

    arrest doctors for negligence on duty. they are killers.

  • @kuljitbajwa1527
    @kuljitbajwa1527 Год назад +1

    Waheguru ji 😢😢

  • @nobbydhillon1990
    @nobbydhillon1990 Год назад +2

    So.sad

  • @RupinderKaur-xw2cu
    @RupinderKaur-xw2cu 3 месяца назад +1

    So sad 😭

  • @tanurajpoot8822
    @tanurajpoot8822 Год назад +2

    Bai sahe kehnda lakh lakh rupe lai ke kuj ni karde doctor. Te pb police te pb sarkar ne v kuj ni karna 😭😭

  • @bikramjitsingh7284
    @bikramjitsingh7284 Год назад +4

    Wahagur je mahar.karo veer.ta

  • @parveendoda
    @parveendoda Год назад +3

    Doctor nhi doctors vich bhoot hai eh kand jaan boojh ke kita janda hai cctv lgao doctors de ilaaz de upar har mehkme vich bhoot work kar reha hai bina cctv india da haal theek nhi ho sakda

  • @prits4157
    @prits4157 Год назад +1

    Doctors not work perfasnal....doctors nahi sunnda..government nu kujj kerna chide ha...
    Kuttia verga behaviour karda na doctor..

  • @JATTPB11
    @JATTPB11 Год назад +2

    Ghatiya doctor rab maaf ni krega eho jehe ghatiya doctora nu jinhe eve kita kise de putt nal

  • @luckysingh3868
    @luckysingh3868 Год назад +1

    Kis pind di gal aa ji

    • @gurtejkhokher4318
      @gurtejkhokher4318 Год назад

      ਕੱਕੜਵਾਲ ਜ਼ਿਲ੍ਹਾ ਸੰਗਰੂਰ

  • @appnanewinformationchannel7169
    @appnanewinformationchannel7169 Год назад +1

    Govt civil hospital fatehgarh sahib Mera puth v. Ena kjra kha lyeaa

  • @user-um7sl3ug1i
    @user-um7sl3ug1i 11 месяцев назад +1

    Veerr sarkari hospitala ch ehi hal a kuta staf free di searly le rhe saspend kro jina dr ne care nu kiti inha da mruga fr pta laguga

  • @jinduhappo7767
    @jinduhappo7767 Год назад +1

    Ager koi ensaf dwa sakda tan jrur age ho k ensaf vich help kro

  • @UPPALS_QUEEN009
    @UPPALS_QUEEN009 2 месяца назад +1

    😭😭😭😭😭😭

  • @Anmolramandeepkaurmangat
    @Anmolramandeepkaurmangat 10 месяцев назад +1

    Malerkotla hospital vich v ehi bura haal hai

  • @AjayKumar-ur9wh
    @AjayKumar-ur9wh Год назад +2

    Punjab ch government kese di v aa jawe pr .aam bnde da koi jeena ni .jina da put chl gia ki krn ge bechare. Very bad.

  • @ShamLal-cm6rx
    @ShamLal-cm6rx Год назад +1

    Punjab ya hor ki bhi state ke sarkari hospital ka haal ehi hai mera rajindra hospital patiala ka experience hai mera father 2015 which chest problem karke admit se te main una kol hi reha joera khyal hai ke doctor da kasur bahut he ghat hai char din baad mere father nu discharge kr diya sada jehra system hai uh British wala he chal reha hai us nu top leadership badlna nahin chaundi us naal una nu fayda hai te aam public es nu samaj nahin Rahi mere father ke tan death ho gayi se 2015 which he private hospital which per main newspaper study kar ke andaja laya ke sarkari hospital which doctor da kam doctory ghat hai te clerky jyada hai pher doctor de responsibility ene jyada hai ke possible nahin hai uh thik Taran naal nibha sake patiala rajindra hospital which ek ambulance wala delivery case lady nu door te Chad ke chalya gaya aur us ki delivery uthe he ho gaye government ne medical superintendent nu suspend kar diya wachara system ka fault hone te Bali ka bakra ban gaya lok bhi kush ho gaye government ne bahut wadhia kam kar diya per bimari ke jard tan khatam nahin hoite ena corruption he ke ek chemist imandar doctor nu bahut easily phasa sakda hai eh Hoya bhi ek lady doctor naal mere apne brother neta kol contact karan lag gaye ke doctor thik nahin es ke transfer kar deo jad ke doctor ne clear das diya se so mera kahne ka meaning hai ke jo person jehra kam kar reha hai uh us ka responsible hona chahida hai aur saja bhi usi nu milni chahidi hai jis ki galti hai eh nahin ke driver delivery case nu door te Chad jawe te suspend medical superintendent ho jawe pher asi lok vote dan wale tan wik jande han eh nahin sochde ke thik galat kaun hai jat pat dharam naal vande jande han aur blame bahut jaldi doctor te la dinde han apne aap soch ke dekho jis din ton mere father ke death hoi hai aur mere brothers bare manu pata lagya main una te jaldi jaldi believe nahin karda even apni mother te bhi nahin

  • @kulwantsinghnagi9785
    @kulwantsinghnagi9785 Год назад +1

    Bapu g a raat nu sarray training karday ne

  • @macmillansolanki5287
    @macmillansolanki5287 Год назад +1

    Licence cancel kro doctors da

  • @simransandhu283
    @simransandhu283 11 месяцев назад +1

    🥹Waheguru ji 🥺🙏🏻🙏🏻

  • @Guripb09Singh-ir3wc
    @Guripb09Singh-ir3wc 10 месяцев назад +1

    Eithe bahut bura haal hai bhagwant Maan sahib nu ek bar jarur eithe aa ke dakhna chahida hai

  • @mayaji5287
    @mayaji5287 Год назад +1

    Dr
    Sahb
    Krde
    Ta
    He
    Laprvai
    Ta
    Krde
    He
    Pgi
    Ch
    Bi
    Mrij
    Nu
    Kuch
    Hove
    Gulugos
    Lga
    Ke
    Laprvai
    Krde
    He
    Dubara
    Ni
    Dekhde
    Aake
    Aaha
    Ta
    Sach
    He
    Laprvai
    Ta
    Krde
    He

  • @pagal3317
    @pagal3317 Год назад +2

    Suspend kro

  • @jsvir7522
    @jsvir7522 Год назад +3

    Bap da dard

  • @btl3938
    @btl3938 Год назад +1

    Cm sala hun kithe kre kar avi gande sistam sade panjub da

  • @samratsingh3217
    @samratsingh3217 Год назад +1

    Lok odo jagde jdo koi apan janda oda ta lok bas kde kite dere chalge kde amritpal nu sun lia kde masta de chalge bas ahi kich kri jande lok

  • @Jassijalandharwala
    @Jassijalandharwala Год назад +1

    Bacharach bapu te bebe dekhe ni ja rhe

  • @kiranbrarbrar5900
    @kiranbrarbrar5900 11 месяцев назад +1

    Ena dukha krke hi lok phir marde rah pe jande aa

  • @SimranDhillon-cf2ed
    @SimranDhillon-cf2ed 11 месяцев назад +1

    Bahut gande hai bilkul care nahin karte sakht saja chahie diya

  • @paramjeetkumari9339
    @paramjeetkumari9339 2 месяца назад

    ਗ਼ਰੀਬ ਦੀ ਸੁਣੋ

  • @MalkitSingh-ir5im
    @MalkitSingh-ir5im Год назад +1

    😊

  • @kulwantsinghnagi9785
    @kulwantsinghnagi9785 Год назад +1

    Bapu nal bahut dhakka hoia

  • @SahilKhan-md7fe
    @SahilKhan-md7fe 11 месяцев назад +1

    Ver.bada.dukh.de.gal.ha.ver.dokter.marej.nu.tut.k.panda.n

  • @kulwantsinghnagi9785
    @kulwantsinghnagi9785 Год назад +1

    Doctor nu v thokna chaheda jo angahle karde ne

  • @ManpreetBajwa-wd4gj
    @ManpreetBajwa-wd4gj 2 месяца назад

    Weheguru weheguru weheguru weheguru ji

  • @vijaysudha2208
    @vijaysudha2208 Год назад +1

    Asy Dr nu Tarminat kar ke Es Daly Doctor da Licence Cencal karna chahe

  • @user-ve2iz1ve8e
    @user-ve2iz1ve8e 11 месяцев назад +1

    Smo di band pado

  • @mehraparmmehra1340
    @mehraparmmehra1340 2 месяца назад

    Jini salary a ena di oni Care nhi government hospital vich. Government vich jada bhrosa hona chahida pr ethe loka nu mzaak bnaeaa janda😮😢

  • @lakhwindersingh5717
    @lakhwindersingh5717 Год назад +1

    Yeh normal c ta dhuri toh reffer kyo kita

  • @SantoshRayat-eb7qr
    @SantoshRayat-eb7qr 3 месяца назад

    Mera putt Ghaba hospital vich c ehty koi docter nahi c rat nu ehna ne mera putt mar dita gla krda mera putt mar dita 26sal mera putt c rat nu baith k filma dekhde ne 😢😢

  • @amberambergris4375
    @amberambergris4375 Год назад +1

    Ho can they kill young man?? Deliberate murder by hospital management and medics?? They should sue this hospital

  • @amitkashyaprajputpatiala382
    @amitkashyaprajputpatiala382 Год назад +1

    Rajinder hospital da bhi a hi haal a

  • @ShamLal-cm6rx
    @ShamLal-cm6rx Год назад +1

    Tusin Dr Raj bahadur wala case dekh lo kis Taran aam aadmi party ne us nu Bali ka bakra bana liya aur wah wah khat lye system thik karan bare koi baat bhi nahin karda es lye India de well qualified professionals Jan ta private kam karan lag jande han Jan USA Europe chale jande han te safe neta bhi elaj karvan una kol hi jande han ure sabh nu kursi chihdi hai

  • @baljindersingh9045
    @baljindersingh9045 Год назад +2

    ਦੇਖ ਗੱਪੀ ਭਾਤੂੰ ਮੁੱਖ ਮੰਤਰੀ

  • @jsvir7522
    @jsvir7522 Год назад +1

    😥😥😥😥

  • @prithvipal1539
    @prithvipal1539 Год назад

    D.R STAF DI GLTI HAI JEY KESEY DI ZAAN BCHAUN LAYI HOSPITAL BICH EQUIPMENT PURA NAHI TAN TURANT KESEY HOR HOSPITAL BICH TRANSFER KRNA CHAHIDA HAI BAHUTAN MANDBHAGI GL HAI

  • @user-zw9mw4Aman
    @user-zw9mw4Aman 3 месяца назад

    Action against doctor FIR registered who give degree of doctor fake degree

  • @SantoshRayat-eb7qr
    @SantoshRayat-eb7qr 3 месяца назад

    Koi ni aanda veere sare doctor bhot ghtiya ne😢😢

  • @user-ql1te2kf1i
    @user-ql1te2kf1i Месяц назад

    Civil hospital de doctor tan vadan vale a

  • @Simran_34
    @Simran_34 2 месяца назад

    Bahar kad do eda de doctor nu

  • @sukhpalwaring2651
    @sukhpalwaring2651 Год назад

    Bapu g da duk nhi dekhy jande a

  • @KiranHanjra-nn5ir
    @KiranHanjra-nn5ir 10 месяцев назад +1

    Sarkari dr. bahut gande ne

  • @MonuPaul-ec2mi
    @MonuPaul-ec2mi 2 месяца назад

    Bai Sade nall v is thra hi hoi

  • @fojinagra5501
    @fojinagra5501 Год назад +1

    🌳🙏🙏🙏🙏🙏

  • @user-ov4oj3gx1o
    @user-ov4oj3gx1o 3 месяца назад

    🙏🙏

  • @user-ri7nq5em4x
    @user-ri7nq5em4x 11 месяцев назад +1

    Pb police murdab

  • @intertainmetBhai
    @intertainmetBhai 11 месяцев назад +1

    Saspend kro saleya nu