ਪੈਸੇ ਕਮਾਉਣ ਦਾ ਜ਼ਰੀਆ Fauj? sikh regiment | indian Army Agniveer | Podcast With Sukhwinder Randhawa

Поделиться
HTML-код
  • Опубликовано: 8 фев 2025
  • ਪੈਸੇ ਕਮਾਉਣ ਦਾ ਜ਼ਰੀਆ Fauj? sikh regiment | indian Army Agniveer | Podcast With Sukhwinder Randhawa
    ਪੈਸੇ ਕਮਾਉਣ ਦਾ ਜ਼ਰੀਆ ਫੌਜ਼ ?
    ਸਿੱਖ ਰੈਜੀਮੈਂਟ ਕਿਉਂ ਜ਼ਰੂਰੀ ?
    ਚੜ੍ਹਦੀ ਜਵਾਨੀ ਦਾ ਹਰ ਗੱਭਰੂ ਫੌਜ਼ ਅਤੇ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ ਹੈ ਪਰ ਕੀ ਅਸੀਂ ਆਪਣੇ ਆਪ ਨਾਲ ਇਸ ਪੌਡਕਾਸਟ 'ਚ ਦੱਸਿਆ ਵਾਅਦਾ ਕਰਦੇ ਹਾਂ । ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਜ਼ੀ ਜੰਡ ਦਾ ਪੁੱਤਰ ਕਬੱਡੀ ਜਗਤ 'ਚ ਆਉਂਦਿਆਂ ਹੀ ਛਾਅ ਗਿਆ ਪਰ ਬਾਜ਼ੀ ਜੰਡ ਨੇ ਕੁਝ ਸਮਾਂ ਪਹਿਲਾਂ ਕੀ ਕਿਹਾ ਸੀ,ਉਹ ਯਾਦ ਕਰੋ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਜੀ। ਸੁਖਵਿੰਦਰ ਸਿੰਘ ਰੰਧਾਵਾ ਰਿਟਾਇਰਡ ਫੌਜ਼ੀ ਹੈ। ਹਰ ਪੰਜਾਬੀ ਇਹ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    ਸੁਖਵਿੰਦਰ ਸਿੰਘ ਰੰਧਾਵਾ
    ਰੰਧਾਵਾ ਅਕੈਡਮੀ ਸ਼ੇਰਪੁਰ (ਬਰਨਾਲਾ)
    98786 57114
    sikh regiment,sikhs,story of sikh regiment,Indian Army Agniveer,indian army agniveer,indian army,agnipath scheme,indian army rally recruitment,fauj,indian armed forces,indian army song,indian army status,indian army podcast,indian army officer podcast,army officer podcast,army podcast,punjabi podcast,Randhawa Academy Sherpur Barnala,Randhawa Academy,Barnala,Sherpur Barnala,sikh regiment indian army,indian army bharti,agniveer,army,indian military academy
    #podcast #indianarmy #army #fauj #fauji #agniveer

Комментарии • 112