ਕੌਮ ਦੇ ਮਹਾਨ ਵਿਦਵਾਨ ਦੀ ਅਰਦਾਸ ਮੌਕੇ ਨਾ ਪੁੱਜੇ ਲੀਡਰ ਨਾ ਪੰਥਕ ਚੈਨਲ, ਪੱਤਰਕਾਰ ਨੇ ਬਣਾ ਦਿੱਤੀ ਸਭ ਦੀ ਰੇਲ

Поделиться
HTML-код
  • Опубликовано: 20 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #punjabinewschannel
    Principal Surinder Singh, Ardas Smagam. Deepak Chanarthal, Punjab, Sri Kesgarh Sahib, Sri Anandpur Sahib, Jagdeep Singh Thali

Комментарии • 159

  • @School_of_Engineers
    @School_of_Engineers 2 года назад +53

    ਇਸ ਦੀਪਕ ਵੀਰ ਦੀ ਹਮੇਸ਼ਾ ਇੱਜ਼ਤ ਕਰਦਾ ਮੈਂ, ਬਹੁਤ ਸੱਚਾ ਤੇ ਪੰਜਾਬ ਦੇ ਪੱਖ ਦੀ ਗੱਲ ਕਰਦਾ ਹੈ🙏

  • @waraichlakhwindersingh853
    @waraichlakhwindersingh853 2 года назад +3

    ਦੀਪਕ ਜੀ ਬਹੁਤ ਹੀ ਵਧੀਆ ਪੱਤਰਕਾਰ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @mankiratsinghbaidwan5039
    @mankiratsinghbaidwan5039 2 года назад +29

    ਪੱਤਰਕਾਰ ਵੀਰੋ ਤੁਹਾਡੇ ਤੇ ਮਾਣ ਹੈ ਪੰਜਾਬ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦੀਪਕ ਅਤੇ ਥਲੀ ਬੀਰ ਨੂੰ

  • @gurarpansingh3475
    @gurarpansingh3475 2 года назад +20

    ਸੱਚੇ ਪੱਤਕਾਰਾਂ ਦੀ ਬਹੁਤ ਲੋੜ ਹੈ ਸੱਚੀਆਂ ਖਬਰਾਂ ਦੇਣ ਲਈ ਪੰਜਾਬ ਨੂੰ ਥਲੀ ਤੇ ਦੀਪਕ ਪੁੱਤਰ ਨੂੰ ਵਾਹਿਗੁਰੂ 🙏 ਜੀ ਹਮੇਸਾ਼ ਚੜਦੀ ਕਲਾ ਵਿੱਚ ਰੱਖੇ

  • @GurwinderSingh-ts1bk
    @GurwinderSingh-ts1bk 2 года назад +47

    ਇਹੋ ਜਿਹੇ ਸੱਚੇ ਪੱਤਰਕਾਰਾਂ ਦੀ ਪੰਜਾਬ ਨੂੰ ਲੋੜ ਹੈ

  • @LakhvirSingh-do6yi
    @LakhvirSingh-do6yi 2 года назад +9

    ਵਾਹਿਗੁਰੂ ਜੀ ਏਸ ਸੱਚੀ ਤੇ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ🙏🙏

  • @balwantkaurchahal8382
    @balwantkaurchahal8382 2 года назад +9

    ਦੀਪਕ ਜੀ ਬਹੁਤ ਹੀ ਮਹੱਤਵਪੂਰਨ ਗੱਲਾਂ ਕਰਦੇ ਹਨ ਹਮੇਸ਼ਾ ਪੰਜਾਬ ਦੀ ਕਿਸਾਨੀ ਨੌਜਵਾਨਾਂ ਦੀ ਰੁਜ਼ਗਾਰ ਲਈ ਹਰ ਪਹਿਲੂ ਬਾਰੇ ਗੱਲ ਕਰਦੇ ਹਨ ਸਹੀ ਹੀ ਕਹਿੰਦੇ ਹਨ ਕਿ ਜੇਕਰ ਵੋਟਾਂ ਹੁੰਦੀਆਂ ਤਾਂ ਪਿ੍ੰਸੀਪਲ ਦੇ ਭੋਗ ਤੇ ਆਉਂਦੇ ਹੁਣ ਕਿਉਂ ਆਉਣ ਕਿਸੇ ਨੇ ਸ਼ਾਹ ਦਾ ਨਾਹਰਾ ਨਹੀਂ ਮਾਰਿਆ ਤੇ ਦੀਪਕ ਜੀ ਸਹੀ ਕਿਹਾ ਕਿ ਪੰਜਾਬ ਨੂੰ ਹੁੱਣ ਆਪਣੇ ਕੰਮ ਆਪ ਹੀ ਕਰਨਾ ਪੈਣਾ ਹੈ ਸਿੱਖ ਮਿਸ਼ਨਰੀ ਲਹਿਰ ਤੇ ਬਹੁਤ ਹੀ ਵਧੀਆ ਕਿਹਾ ਹੈ ਵਹਿਗੁਰੂ ਜੀ ਤੁਹਾਨੂੰ ਦੋਵੇਂ ਥੱਲੀ ਵੀਰ ਤੇ ਦੀਪਕ ਜੀ ਤੁਹਾਡੇ ਤੇ ਮਾਣ ਹੈ ਧੰਨਵਾਦ ਜੀ ਬਹੁਤ ਹੀ ਵਧੀਆ ਲੱਗਾ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ।

  • @daljitsinghh4959
    @daljitsinghh4959 2 года назад +4

    ਦੋਵੇ ਪੱਤਰਕਾਰ ਵੀਰ ਪੰਜਾਬ ਦਾ ਹਰ ਮਸਲਾ ਤੇ ਹਰ ਮੁੱਦਾ ਬਹੁਤ ਗੰਭੀਰਤਾ ਨਾਲ ਉਠਾ ਰਹੇ ਆ ਵਾਹਿਗੁਰੂ ਇਹਨਾਂ ਦੋਨਾਂ ਵੀਰਾਂ ਨੂੰ ਚੱੜਦੀ ਕਲਾ ਚ ਰੱਖਣ ਜੀ

  • @khalsadeshpunjab3680
    @khalsadeshpunjab3680 2 года назад +12

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ ਹੋਰ ਕੋਜ ਵੀ ਨਹੀਂ ਵਾਹਿਗੁਰੂ ਜੀ

  • @BalvirSingh-kz3uf
    @BalvirSingh-kz3uf 2 года назад +16

    ਦੀਪਕ ਸ਼ਰਮਾ ਇਕ ਸੱਚੇ ਤੇ ਸੁੱਚੇ ਇਨਸ਼ਾਨ ਹਨ ਵਾਹਿਗੁਰੂ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @tarloksingh6576
    @tarloksingh6576 2 года назад +8

    ਦੀਪਕ ਵੀਰ ਜੀ।ਥਲੀ ਵੀਰ ਜੀ ਤੁਹਾਡੀ ਸੋਚ ਨੂੰ ਤੇ ਪਤਰਕਾਰੀ ਨੂੰ ਸਲਾਮ ਹੈ। ਤੁਸੀਂ ਬੇਖੌਫ ਹੋ ਕੇ ਸਚੀ ਗੱਲ ਕਰਦੇ ਹੈ ਜੀ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾਂ ਵਿੱਚ ਰੱਖੇ ਜੀ। ਦੋਨੋ ਵੀਰਾ ਨੂੰ ਸਤ ਸ਼ੀ ਅਕਾਲ ਜੀ।

  • @JaswantSingh-uu5us
    @JaswantSingh-uu5us Год назад +2

    ਦੀਪਕ ਜੀ ਬਹੁਤ ਚੜਦੀ ਕਲਾ ਵਾਲਾ ਪੱਤਰਕਾਰ ਹੈ ਸਚ ਬੋਲਦਾ ਹੈ ਵਾਹਿਗੁਰੂ ਜੀ ਚੜਦੀ ਵਿੱਚ ਰੱਖੇ ਜੀ

  • @ajaibsingh261
    @ajaibsingh261 2 года назад +10

    ਬਹੁਤ ਵਧੀਆ ਵੀਚਾਰ ਦੋਵੇਂ ਵੀਰਾਂ ਦੇ , ਸ ਸਰਿੰਦਰ ਸਿੰਘ ਪ੍ਰਿੰਸੀਪਲ ਬਹੁਤ ਵੱਡੇ ਵਿਦਵਾਨ ਸਨ , ਸਿੱਖੀ ਦਾ ਗੜ੍ਹ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਪੈਦਾ ਹੋਏ , ਅੰਤ ਤੱਕ ਸਿੱਖੀ ਦਾ ਪ੍ਰਚਾਰ ਕਰਦੇ ਰਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @MandeepKaur-vy7cb
    @MandeepKaur-vy7cb Год назад +1

    ਸ਼ਾਬਾਸ਼ ਵੀਰੋ ਸ਼ਾਬਾਸ਼ ਜਿਊਂਦੇ ਰਹੋਂ ਬਿਲਕੁਲ ਸਹੀ ਕਿਹਾ ਹੈ ਜੀ

  • @JagjitSingh-xv4br
    @JagjitSingh-xv4br 2 года назад +24

    ਬਿਲਕੁਲ ਸਹੀ ਕਿਹਾ ਤੁਸੀਂ । ਇਸ ਵਾਰ ਆਪ ਨੂੰ ਹਰਾਉਣਾ ਜ਼ਰੂਰੀ ਹੈ ਤਾਂ ਕਿ ਇਹਨਾਂ ਨੂੰ ਅਕਲ ਆ ਜਾਵੇ । ਖਾਸ ਕਰਕੇ ਕੇਜਰੀਵਾਲ ਲਾਲੇ ਨੂੰ । ਇਹ ਬੜਾ ਹੀ ਤਿੱਖਾ ਤੇ ਹਰਾਮੀ ਬੰਦਾ ਹੈ । ਮੇਰੀ ਸੰਗਰੂਰ ਵਾਲਿਆ ਨੂੰ ਬੇਨਤੀ ਹੈ ਕਿ ਇਸ ਨੂੰ ਹਰਾ ਕੇ ਸਬਕ ਸਿਖਾਓ ।

    • @Baba-Big-LOVER
      @Baba-Big-LOVER 2 года назад +2

      Tikha te hrami banda kejri 200% agree. Lala banyia aa Delhi de lok bahut tej hunde uss toin bahad haryana de hunde south de tain hai hi. Punjab de kol daleri aa. Mein bahar reh ke har traa de loka nu milda 22.

  • @MandeepKaur-vy7cb
    @MandeepKaur-vy7cb Год назад

    ਦੀਪਕ ਵੀਰ ਤੇ ਥਲੀ ਵੀਰ ਦੀ ਸੱਚੀ ਪੱਤਰਕਾਰੀ ਨੂੰ ਸਲਾਮ ਵੀਰੋ ਜੀ

  • @Dosanjh84
    @Dosanjh84 2 года назад +2

    ਸਲਾਮ ਆ ਦੀਪਕ ਤੇਰੀ ਦਲੇਰੀ ਨੂੰ ਤੇ ਭਾਈ ਥਲੀ ਦੀ ਸੱਚੀ ਸੁੱਚੀ ਪੱਤਰਕਾਰੀ ਨੂੰ।

  • @mohindersingh9263
    @mohindersingh9263 2 года назад +2

    ਬਹੁਤ ਵਧੀਆ ਧੰਨਵਾਦ sir

  • @balwantkaurchahal8382
    @balwantkaurchahal8382 2 года назад +4

    ਵੀਰ ਬਿਲਕੁਲ ਸਹੀ ਤੇ ਸੱਚੀਆਂ ਗੱਲਾਂ ਕਰਦੇ ਹਨ ਦੀਪਕ ਜੀ ਬਹੁਤ ਹੀ ਵਧੀਆਂ ਪੱਤਰਕਾਰ ਹਨ ਹਰ ਗੱਲ ਬੜੇ ਬੇਬਾਕ ਹੋਕੇ ਜਵਾਬ ਦਿੰਦੇ ਹਨ ਵਹਿਗੁਰੂ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਦੋਵੇਂ ਥੱਲੀ ਵੀਰ ਵੀ ਬਹੁਤ ਵਧੀਆ ਪੱਤਰਕਾਰ ਹਨ ਹਰ ਨਵਾਂ ਪੁਰਾਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਹਮੇਸ਼ਾ ਹੀ ਸਾਨੂੰ ਤੁਹਾਡੇ ਤੇ ਮਾਣ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਧੰਨਵਾਦ ਸਾਹਿਤ ਸਲੂਟ ਜੀ

  • @hirasinghhirasingh6029
    @hirasinghhirasingh6029 2 года назад +14

    ਦੋਵੇਂ ਵੀਰ ਪੱਤਰਕਾਰ ਵੀਰ ਸਲਾਮ ਐ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਨਾ ਚਾਹੀਦਾ ਸੰਗਰੂਰ

  • @balwantkaurchahal8382
    @balwantkaurchahal8382 Год назад

    ਬਹੁਤ ਵਧੀਆ ਲੱਗਾ ਥੱਲੀ ਵੀਰ ਤੇ ਦੀਪਕ ਵੀਰਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਬਹੁਤ ਵਧੀਆ ਢੰਗ ਸੱਚੀਆਂ ਗੱਲਾਂ ਕਰਦੇ ਹਨ ਇਨ੍ਹਾਂ ਵਿਚ ਇਨਸਾਨੀਅਤ ਹੈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਹਿੰਮਤ ਹੈ ਇਹ ਅਸਲੀ ਪੰਜਾਬੀ ਪੁੱਤਰ ਤੇ ਜਾਗਦੀ ਜ਼ਮੀਰ ਵਾਲੇ ਹਨ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਜੀ।

  • @baldevhayer1473
    @baldevhayer1473 2 года назад +3

    ਕੋਟ ਕੋਟ ਪਰਨਾਮ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ

  • @kuldipjhajj5085
    @kuldipjhajj5085 Год назад

    ਬਹੁਤ ਵਧੀਆ ਕਿਹਾ।

  • @kauragill1185
    @kauragill1185 2 года назад +5

    ਸ੍ਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ 👌👌👌👌👍👍👍💗💖💚

  • @AvtarSingh-pw7fv
    @AvtarSingh-pw7fv 2 года назад +7

    ਵਾਹਿਗੁਰੂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ । ਪੱਤਰਕਾਰ ਵੀਰੋ ਤੁਹਾਡੇ ਤੇ ਮਾਣ ਹੈ ਪੰਜਾਬ ਵਾਸੀਆਂ ਨੂੰ ਤੇ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @kauragill1185
    @kauragill1185 2 года назад +2

    ਸਹੀ ਗੱਲ ਹੈ ਵੀਰ ਜੀ

  • @narinderkaur6257
    @narinderkaur6257 2 года назад +13

    ਦੀਪਕ ਪਤਰਕਾਰ ਥਲੀ ਵੀ ਰ ਸਤਿ ਸ੍ਰੀ ਅਕਾਲ ਰਈਆ

  • @baldevkaur1161
    @baldevkaur1161 2 года назад +2

    Waheguru ji ka Khalsa waheguru ji ki fathe veerji you are very brave and honest great man waheguru jio Mehar karo allways you are very good and honest man keep tha good work be are very proud of you guys thanks to both of you guys

  • @GurpreetKaur-rr5oi
    @GurpreetKaur-rr5oi Год назад +1

    Waheguru Ji aapne charna wich nivas dena wishadi aatma nu

  • @amarjitsidhu6675
    @amarjitsidhu6675 2 года назад +2

    Jagdeep ji and Depak ji thanks.

  • @sukhdevsinghkhalsa1921
    @sukhdevsinghkhalsa1921 Год назад

    ਪੱਤਰਕਾਰ ਜੀ ਤੁਹਾਡਾ ਧੰਨਵਾਦ। ਜੇ ਤੁਸੀਂ ਹਿੰਦੂ ਧਰਮ ਵਿੱਚੋ ਹੋ।ਹਿੰਦੂ ਧਰਮ ਵਿੱਚੋ ਭਾਈ ਬਲਵੰਤ ਸਿੰਘ ਅਤੇ ਬੀਬੀ ਸੁੰਦਰੀ ਜੀ ਦੋਵੇਂ ਸਕੇ ਭੈਣ ਭਰਾ ਹੋਏ ਹਨ ਜਿੰਨਾ ਨੇ ਕਾਹਨੂੰਵਾਨ ਦੇ ਛੰਭ ਵਿੱਚ ਛੋਟੇ ਘੱਲੂਘਾਰਾ ਵਿੱਚ ਸ਼ਹੀਦੀ ਪਾਈ ਹੈ।ਉਨਾ ਦਾ ਗੁਰਦੁਆਰਾ ਗੁਰਦਾਸਪੁਰ ਤੋਂ ਮੁਕੇਰੀਆਂ ਰੋਡ ਤੇ 7 ਕਿਲੋਮੀਟਰ ਤਕਰੀਬਨ ਹੈ ।ਤੁਸੀਂ ਜਰੂਰ ਦਰਸ਼ਨ ਕਰਕੇ ਆਉ।ਉਨਾ ਨੂੰ ਕਿੰਨਾ ਸਤਿਕਾਰ ਮਿਲਿਆ ਹੈ।

  • @narinderkaur6257
    @narinderkaur6257 2 года назад +9

    ਦੀਪਕ ਜੀ ਥਲੀ ਅਕੀਦਾ ਸਾਬ ਪ੍ਰਾਈਮ ਏਸ਼ੀਆ ਟੀਮ ਅਸੀਂ ਸੁਣਦੇ ਹਾਂ

  • @jasvirsinghnumberdar2220
    @jasvirsinghnumberdar2220 Год назад

    ਦੀਪਕ ਸ਼ਰਮਾਂ ਚਰਨਾਥਲ ਤੇ ਥਲੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ❤❤🙏🙏

  • @husansandhu5351
    @husansandhu5351 2 года назад

    Deepak ji Veer thali Ji nice parson Ji waheguru ji sach boln lai thx thanwad ji waheguru ji lambi umar karai ihna de🙏🙏

  • @sukhmanjotsingh7427
    @sukhmanjotsingh7427 2 года назад +1

    ਥਲੀ ਵੀਰ ਤੁਹਾਡੇ ਤੇ ਮਾਣ ਹੈ ਵੀਰ

  • @kuldeepsaini4298
    @kuldeepsaini4298 2 года назад +2

    Waheguru ji 🙏❤️

  • @jdnxied8jd
    @jdnxied8jd 2 года назад +4

    ਦੀਪਕ ਵੀਰ ਜੀ ਠੀਕ ਕਹਿ ਰਹੇ ਨੇ

  • @navtejsinghkhosa8705
    @navtejsinghkhosa8705 2 года назад +5

    Waheguru ji Waheguru ji

  • @AmarSingh-oz4qz
    @AmarSingh-oz4qz 2 года назад +3

    ਪੰਜਾਬ ਹਲ ਖਾਲਿਸਤਾਨ ਲਈ ਵੋਟਾਂ ਬਣਾਉ 🚩26 ਜਨਵਰੀ 2023 ਨੂੰ ਅਜਾਦੀ ਲਈ ਵੋਟਾਂ ਪਾਉਣ ਲਈ ਤਿਆਰ ਹੋ ਜਾਉ 🚩🙏✍️🚩📣

  • @JasvirSingh-vh6jm
    @JasvirSingh-vh6jm 2 года назад +4

    Very good mere veer patarkar baut vadia bande sache bande we salute to you amm admi congress badal dal sab harami

  • @Gurbani_on_time
    @Gurbani_on_time 2 года назад +9

    ਤੁਹਾਨੂੰ ਅਜ ਪਤਾ ਲੱਗਾ ਕਿ ਕੌਮ ਵਿਦਵਾਨਾਂ ਅਤੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਨਹੀਂ ਕਰਦੀ ਤਾਂ ਘਾਟੇ ਵਿੱਚ ਜਾ ਰਹੀ ਹੈ

  • @MandeepKaur-vy7cb
    @MandeepKaur-vy7cb Год назад

    ਦੀਪ ਸਿੱਧੂ ਦੀ ਸੋਚ ਨੂੰ ਬਚਾਇਓ ਵੋਟਾਂ ਬਾਲਟੀ ਨੂੰ ਪਾਇਓ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਜਤਾਓ ਜੀ

  • @peetsingh6900
    @peetsingh6900 2 года назад +1

    ਦੀਪ ਵੀਰ ਨੇ ਦੱਸਿਆ ਸੀ ਕਿ ਇਹੀ ਭਗਵੰਤ ਬੇਅੰਤ ਬਣੇਗਾ

  • @jaswindersinghtoor4048
    @jaswindersinghtoor4048 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @jaspalsinghladi1535
    @jaspalsinghladi1535 2 года назад +1

    Vv nice thalli sir jmeera Mr gaiaa ledra diyaa

  • @kamalpreetsingh1708
    @kamalpreetsingh1708 2 года назад +3

    waheguru ji 🙏🙏

  • @parmjeetsingh961
    @parmjeetsingh961 2 года назад +2

    V.good vir ji

  • @sukhwindersingh-fu4rq
    @sukhwindersingh-fu4rq 2 года назад +2

    WAHEGURU JI WAHEGURU JI WAHEGURU JI WAHEGURU JI WAHEGURU JI 🙏🙏🙏🙏🙏

  • @paramjitkaur8137
    @paramjitkaur8137 2 года назад +2

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @suchasingh2793
    @suchasingh2793 2 года назад +3

    Waheguru

  • @manjeetsingh7622
    @manjeetsingh7622 Год назад

    Thanks patherkar veer g principal surinder singh is a great panth dardi and mahan gursikh

  • @SarbjitSingh-pp4om
    @SarbjitSingh-pp4om 2 года назад +2

    Good ji

  • @jdnxied8jd
    @jdnxied8jd 2 года назад +3

    Jaggi veer tusi thik keh reha oo bhagwan maan chamch aa Delhi da

  • @paramjeetkaur9316
    @paramjeetkaur9316 2 года назад +1

    Is Veer Dev Char bahut badhiya Lag Gaye Veri good

  • @SandeepSingh-cw1rv
    @SandeepSingh-cw1rv 2 года назад +2

    Waheguruj

  • @DiljitSingh-ez8tj
    @DiljitSingh-ez8tj 2 года назад +2

    ਥਲੀ ਵੀਰ ਜੀ ਮੈਂ ਬਹੁਤ ਕੋਸ਼ਿਸ਼ ਕੀਤੀ ਤੁਹਾਡਾ ਨੰਬਰ ਲੈਣ ਦੀ ਮੈਨੂੰ ਬਹੁਤ ਲੋੜ ਸੀ ਤੁਹਾਡੇ ਸਾਥ ਦੀ ਪਰ ਨੰਬਰ ਨਹੀਂ ਮਿਲਿਆ ਕਿਵੇਂ ਰਾਪਤਾ ਕਰਾ

  • @mukhtarsingh3581
    @mukhtarsingh3581 2 года назад

    ਵੀਰ ਜੀ ਜਿਵੇਂ ਲੀਡਰਾਂ ਨੇ ਰਾਜਨੀਤੀ ਨੂੰ ਬਿਜਨਸ ਸਮਝਦੇ ਆ ਇਵੇਂ ਹੀ ਪੱਤਰਕਾਰ ਵੀ ਬਿਜਨਸ ਕਰ ਰਹੇ ਆ ਲੋਕ ਚੰਗੀ ਤਰਾਂ ਸਮਝ ਚੁੱਕੇ ਆ । ਦੀਪਕ ਜੀ ਕੰਜਰੀਵਾਲ ਨੂੰ ਪੀ ਐਮ ਬਣਨ ਲਈ ਤਾਂ ਉਹ ਸਭ ਕੁੱਝ ਕਰਨਾ ਪੈਣਾ ਨਾ ਜੋ ਮੋਦੀ ਨੇ ਕੀਤਾ ਸੀ ਹੈ ਇਹ ਵੀ ਆਰ ਐਸ ਐਸ ਦੀ ਮਾਲਾ ਦਾ ਮਣਕਾ ਪੰਜਾਬ ਨੂੰ ਹਰ ਪਾਸਿਓਂ ਢਾਹ ਲੱਗੀ ਹੋਈ ਆ । ਮਾਨ ਸਾਹਿਬ ਦਿੱਲੀ ਨੂੰ ਹਲੂਣਾ ਥੋੜਾ ਨਹੀਂ ਤਕੜਾ ਝਟਕਾ ਦਿਓ ਪੰਜਾਬ ਤੁਹਾਡੇ ਨਾਲ ਖੜੇਗਾ ਨਹੀਂ ਤਾਂ ਸਹਾਰਾ ਵੀ ਨਹੀਂ ਮਿਲਣਾ

  • @HarpreetKaur-pv9ff
    @HarpreetKaur-pv9ff 2 года назад +1

    Very goog well done brother

  • @inderjitkaur9756
    @inderjitkaur9756 2 года назад +1

    Simernjit Singh Mann DEEP SIDHU JINDABAD Moose Wale Jindabad Sant Jarnil Singh Bhindra Wale Jindabad 👍👍😀 Khalstan Jindabad Inderjit Kaur CANÀDA

  • @jasrajkhangura6078
    @jasrajkhangura6078 2 года назад +1

    Bahut vadia vre

  • @gurnamdhandhi4741
    @gurnamdhandhi4741 2 года назад +1

    Waheguruji

  • @PB65MOHALIpannu
    @PB65MOHALIpannu 5 месяцев назад

    ਦੀਪਕ ਸ਼ਰਮਾ ਜੀ 🙏🙏🙏ਸਤਸ਼੍ਰੀਅਕਾਲ ਜੀ 🙏

  • @HarvinderSingh-do7vu
    @HarvinderSingh-do7vu 2 года назад +1

    Vaheguru

  • @jaswantsingh-li5lf
    @jaswantsingh-li5lf Год назад

    ਜਿਹੜੀ ਕਸਰ ਪਿਛਲੀਆਂ ਸਰਕਾਰਾਂ ਤੋਂ । ਪੰਜਾਬ ਦੀ ਜਾਨ ਬਚ ਗਈ ਹੁਣ ਇਹ ਕਸਰ ਭਗਵੰਤ ਮਾਨ ਦੀ ਸਰਕਾਰ ਕੱਢ ਕੇ ਪੰਜ ਸਾਲ ਵਿੱਚ ਜਾਉ

  • @dalbirminhas7078
    @dalbirminhas7078 2 года назад +3

    I always think that Deepak bhai and Dr Pyarelal Garg ji are the real deserving personalities of punjab, we should respect their observations!

  • @inderjitkaur9756
    @inderjitkaur9756 2 года назад

    Jgdeep beta & Dee0k beta Ji Waheguru Ji thanu lambi Omer bkhsn Inderjit Kaur CANÀDA

  • @babbarsandhu8520
    @babbarsandhu8520 2 года назад +1

    ਵੀਰ ਜੀ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਤੋਂ ਬਹੁਤ ਜਿਆਦਾ ਉਮੀਦਾਂ ਲਾਈਆ ਸੀ ਕੀ ਭਗਵੰਤ ਮਾਨ ਪੰਜਾਬ ਨੂੰ ਚੋਰਾਂ ਤੋਂ ਬਚਾ ਕੇ ਪੰਜਾਬ ਦਾ ਲੁੱਟਿਆ ਪੈਸਾ ਉਹਨਾਂ ਚੋਰਾਂ ਤੋਂ ਰਿਕਵਰ ਕਰੇਗਾ ਤੇ ਪੰਜਾਬ ਦੇ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਵੇਗਾ।ਪਰ ਹੋ ਉਲਟਾ ਗਿਆ ਭਗਵੰਤ ਮਾਨ ਤਾਂ ਸਿਰਫ ਕਠਪੁਤਲੀ ਬਣ ਕੇ ਰਹਿ ਗਿਆ। ਭਗਵੰਤ ਮਾਨ ਆਪਣੀ ਸੋਚ ਮੁਤਾਬਿਕ ਇਕ ਵੀ ਫੈਸਲਾ ਪੰਜਾਬ ਦੇ ਭਲੇ ਲਈ ਨਹੀਂ ਕਰ ਸਕਦਾ ਸਗੋਂ ਜੋ ਫੈਸਲੇ ਪੰਜਾਬ ਲਈ ਲਏ ਜਾਂਦੇ ਨੇ ਉਹ ਸਾਰੇ ਦੇ ਸਾਰੇ ਦਿੱਲੀ ਦਾ ਮੁੱਖ ਮੰਤਰੀ ਕੰਜਰੀਵਾਲ ਕਰ ਰਿਹਾ। ਪੰਜਾਬ ਦੇ ਲੋਕਾਂ ਨੇ ਇਸ ਲਈ ਆਮ ਆਦਮੀ ਪਾਰਟੀ ਦੇ 92 ਜਿਤਾਏ ਸੀ ਕੀ ਉਹ ਕੰਜਰੀਵਾਲ ਦੇ ਥੱਲੇ ਲੱਗ ਕੇ ਕੰਮ ਕਰਨਗੇ।ਇਕ ਵੀ ਐਮ ਐਲ ਏ ਬੋਲਿਆ ਤਕ ਨੀ ਜਦੋਂ ਰਾਜ ਸਭਾ ਵਿੱਚ ਉਹ ਮੈਂਬਰ ਭੇਜ ਦਿੱਤੇ ਜਿੰਨ੍ਹਾਂ ਦਾ ਪੰਜਾਬ ਨਾਲ ਕੋਈ ਲਾਗਾ ਤਾਗਾ ਵੀ ਨੀ। ਸਾਰੇ ਦੇ ਸਾਰੇ ਵਪਾਰੀ ਨੇ ਉਹ ਸਿਰਫ ਆਪਣੇ ਫਾਇਦੇ ਲਈ ਗੱਲ ਕਰਨਗੇ ਜੇ ਕੀਤੀ ਵੀ ਨਹੀਂ ਤਾਂ ਦੇਖਦੇ ਜਾਉ ਇਹਨਾਂ ਵਿੱਚੋ ਇੱਕ ਵੀ ਬੰਦੇ ਬੋਲਣਾ ਤਕ ਨੀ।ਜੇ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਭੇਜਣੇ ਸੀ ਤਾਂ ਪੰਜਾਬ ਵਿੱਚ ਇਹਨਾਂ ਨੂੰ ਕੋਈ ਬੁੱਧੀਜੀਵੀ ਨੀ ਨਜਰ ਆਇਆ ਜਾਂ ਫੇਰ ਇਹ ਲੋਕ ਇਹ ਸਮਝਦੇ ਨੇ ਕੀ ਪੰਜਾਬ ਵਿੱਚ ਕੋਈ ਬੁੱਧੀਜੀਵੀ ਹੈ ਹੀ ਨੀ ਹਰਭਜਨ ਸਿੰਘ ਤੋਂ ਇਲਾਵਾ। ਆਮ ਆਦਮੀ ਪਾਰਟੀ ਦੇ ਐਮ ਐਲ ਏ 40 40 ਸਕਿਉਰਟੀ ਗਾਰਡ ਲਈ ਫਿਰਦੇ ਨੇ । ਜਿੰਨੀ ਸਕਿਊਰਿਟੀ ਵਾਪਸ ਲਈ ਗਈ ਹੈ ਉਹ ਸਾਰੀ ਹੀ ਕੁਝ ਭਗਵੰਤ ਮਾਨ ਤੇ ਬਾਕੀ ਦੀ ਦਿੱਲੀ ਦੇ ਦੱਲੇ ਰਾਘਵ ਚਡੇ ਨੂੰ ਦੇ ਦਿੱਤੀ ਉਹ ਸਾਲਾ ਲੱਗਦਾ ਪੰਜਾਬ ਦਾ। ਪੰਜਾਬ ਦੇ ਸਾਰੇ ਐਮ ਐਲ ਏ ਦਿੱਲੀ ਦੇ ਚੱਪਲ ਚਟ ਹੀ ਨੇ ਇਹਨਾਂ ਨੇ ਪੰਜਾਬ ਦਾ ਨੀ ਸਿਰਫ ਆਪਣਾ ਭਲਾ ਕਰਨਾ। ਪੰਜਾਬ ਦੇ ਪਾਣੀਆਂ ਦਾ ਪੈਸਾ ਹੁਣ ਨੀ ਮਿਲਣਾ ਪਹਿਲਾਂ ਤਾਂ ਕੁਝ ਆਸ ਸੀ ਪਰ ਤਿੰਨ ਮਹੀਨੇ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵੀ ਚਕਨਾਚੂਰ ਕਰ ਦਿੱਤੀ। ਭਗਵੰਤ ਮਾਨ ਨੂੰ ਕੰਜਰੀਵਾਲ ਨੇ ਸਿਰਫ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਵਰਤਿਆ ਹੈ। ਕੰਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਹੀ ਨੀ ਸੀ ਚਾਹੁੰਦਾ।

  • @harmindergill6606
    @harmindergill6606 Год назад

    Bahut vadhia bhai sahib ji

  • @rajdeepkaur7087
    @rajdeepkaur7087 2 года назад +1

    Bilkul sach bole veer g

  • @AvtarSingh-pw7fv
    @AvtarSingh-pw7fv 2 года назад +2

    ਦੀਪਕ ਸ਼ਰਮਾ ਚਨਾਰਥਲ ਵਾਲੇ ਬਾਈ ਦੇ ਯੂਟਿਊਬ ਚੇਨਲ਼ ਦਾ ਨਾਂ ਕੀ ਹੈ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ ਦੀ ਖੇਚਲ ਕਰਨਾ ਜੀ

  • @majorsingh620
    @majorsingh620 2 года назад +2

    ਇਹਨਾਂ ਨੂੰ ਕੋਈ ਰਾਜਨੀਤੀ ਸੋਚ ਤੋ ਇਲਾਵਾ ਕੁਝ ਨਹੀ ਪਤਾ ਬਸ ਭਗਵੰਤ ਮਾਨ ਦੀ ਬੁਰਿਆਈ ਤੋ ਇਲਾਵਾ ਕੁਝ ਵੀ ਨਹੀ ਅਪਣੇ ਪਾਰਟੀ ਦੀ ਤਾਰੀਫ ਕਰਦੇ

  • @chandanbrar5662
    @chandanbrar5662 Месяц назад

    Good speech

  • @harjikaur6482
    @harjikaur6482 2 года назад

    🙏🏻🙏🏻👍👍🙏🏻🙏🏻

  • @mukhtarsingh4091
    @mukhtarsingh4091 2 года назад +5

    No vote for AAP we don't want a remote controlled CM or government from Delhi. People of Punjab must unite and pressure thier MLAs in thier own constituencies to resign from AAP including Maan Saab then have a vote of confident in Wahdan Sabha to reappoint Maan Saab as CM. That's the only way to kick AAP and Kejriwal out of Kejriwal MURDABAD.

  • @inderjitkaur9756
    @inderjitkaur9756 2 года назад

    Thli & Deepk very good

  • @jattlife4450
    @jattlife4450 2 года назад +5

    Simerjeet maan jindabad

  • @paramjitkaur8137
    @paramjitkaur8137 2 года назад +1

    Very nice 👍🏻

  • @HarvinderSingh-do7vu
    @HarvinderSingh-do7vu 2 года назад +1

    Vaheguru g

  • @GurpreetKaur-rr5oi
    @GurpreetKaur-rr5oi Год назад

    Ryt kiha bilkul

  • @satveendersinghkala
    @satveendersinghkala 2 года назад

    Ha banda bhut Sacha ha

  • @ramanpreet8881
    @ramanpreet8881 2 года назад

    Bilkul Sahi gl aa

  • @inderjitkaur9756
    @inderjitkaur9756 2 года назад

    Jgdeep & Deepk buht mixer,sche suche peterkar hen eh Seda hi nirpekh gel kerde hen Ian very proud of them Inderjit Kaur CANÀDA

  • @gurmejmand7208
    @gurmejmand7208 Год назад

    Deepk sacha sucha jarnlist good nice salout

  • @sukhravi6815
    @sukhravi6815 2 года назад +1

    ਕੇਜਰੀਵਾਲ ਕਾਲੇ ਬਾਮਣ ਤੌ ਬਚਣ ਦੀ ਲੋੜ ਹੈ ।ਪੰਜਾਬ ਦਾ ਸੀ ਐਮ ਪੰਜਾਬ ਤੌ ਹੀ ਚੱਲਣਾ ਚਾਹੀਦਾ ਹੈ ਨਾ ਕਿ ਦਿੱਲੀ ਤੌ 👎

  • @pardeepsingh7117
    @pardeepsingh7117 Год назад

    ♥️🙏🙏🙏🙏

  • @SandeepSingh-cw1rv
    @SandeepSingh-cw1rv 2 года назад +1

    Good

  • @anmolnagi4466
    @anmolnagi4466 2 года назад

    ਇਹਨੂ ਕਹਿੰਦੇ ਆ ਮਾੜੀ ਤਕਦੀਰ ਜੋ ਪੰਜਾਬ ਦੀ ਏ ਕਾਲੀ ਭਾਜਪਾ ਕਾਂਗਰਸ ਸਭ ਦਿੱਲੀ ਤੋ ਚਲਦੇ ਆ ਪੰਜਾਬ ਦੀ ਗੱਲ ਕਰਨ ਵਾਲੇ ਗੱਡੀ ਚੜਾ ਦਿੰਦੇ ਆ ਉੱਥੇ ਦੇ ਲੀਡਰ ਗੁਰੂ ਭਲਾ ਕਰੇ

  • @baldevhayer1473
    @baldevhayer1473 2 года назад

    ਕੰਨਵੋਂ ਵਿਧਾਇਕ ਮਾਨ ਨਾਲ ਨਹੀ ਕੇਜਰੀ ਦੀ ਜੇਬ ਵਿਚ ਹਨ।

  • @Baba-Big-LOVER
    @Baba-Big-LOVER 2 года назад +2

    Thalli yo hega har jga camera leh ke firda rehnda mistri puna chad ke. Etta laun nalo Mike good aa.

  • @narinnderkaur9124
    @narinnderkaur9124 2 года назад +1

    👍👍

  • @singhdhaliwal6483
    @singhdhaliwal6483 2 года назад +3

    Right deepak sab per bhaada munya ja sakdia samjiya ni

  • @JASWINDERSINGH-yv7uf
    @JASWINDERSINGH-yv7uf 2 года назад +1

    right ji

  • @kamaldeep09786
    @kamaldeep09786 2 года назад +4

    RIP 🙏🙏

  • @jashantejsin3206
    @jashantejsin3206 2 года назад +1

    Y sira la ta

  • @manjitkaur3976
    @manjitkaur3976 2 года назад +3

    Veero muk Di gal sare leder eko aa punjab nu khatam karn lage hoye aa

  • @Hardeepsingh-kc4qv
    @Hardeepsingh-kc4qv 2 года назад +1

    Right paji

  • @shaheeddeepsidhu4186
    @shaheeddeepsidhu4186 2 года назад +4

    Right veer g

  • @HarjeetSingh-bc3bm
    @HarjeetSingh-bc3bm 2 года назад

    Good beer ji

  • @kulwantsinghnatt6360
    @kulwantsinghnatt6360 2 года назад +1

    Very good brother 👍👍👍👍👍

  • @sukh3817
    @sukh3817 2 года назад

    🙏🙏🙏