REHMAT DI GANGA | FEROZ KHAN | HARISH SANTOKHPURI | LATEST GURU RAVIDASS SHABAD 2024 |

Поделиться
HTML-код
  • Опубликовано: 19 сен 2024
  • REHMAT DI GANGA
    SINGER :- FEROZ KHAN
    LYRICS :- HARISH SANTOKHPURI
    MUSIC :- AMDAD ALI
    VIDEO :- SUKHJINDER VIRDI
    PRODUCER :- MAHINDER SANDHU
    PRODUCTION :- TAJINDER TEJI ( UK )
    EDITOR :- BUNTY BOSS
    DIGITAL PROMOTION :- DEVILS MEDIA
    Available On
    iTunes :- apple.co/49aBcfy
    Spotify :- spoti.fi/3ueq6r9
    Jio Saavan :- bit.ly/47Wx1TN
    YT music :- bit.ly/3vXEkNF
    Amazon Music :- amzn.to/3SjcVxd

Комментарии • 423

  • @goldydardi7076
    @goldydardi7076 7 месяцев назад +35

    Wah ji wah ustad ji jai gurudev ji , jai satguru ravidass ji ਮਿੱਠੀ ਆਵਾਜ਼ ਤੇ ਰੂਹ ਦੀ ਕਲਮ 🙏🙏🙏🙏

  • @pb43samrala
    @pb43samrala 7 месяцев назад +26

    ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ 🙏🎂

  • @luckychumber9641
    @luckychumber9641 7 месяцев назад +22

    ਜਗਤ ਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਦੀਆ ਸੱਭ ਨੂੰ ਬਹੁਤ ਬਹੁਤ ਮੁਬਾਰਕਾ ।

  • @lyricsdeepkuldeepwalia4477
    @lyricsdeepkuldeepwalia4477 7 месяцев назад +18

    ਬਹੁਤ ਮਿੱਠਾ ਸ਼ਬਦ ਹੈ ਜੀ,,,,,,❤❤❤❤❤ ਧੰਨ ਗੁਰੂ ਰਵਿਦਾਸ ਜੀ ❤❤❤❤❤❤❤❤

  • @JasvirSingh-pw6wi
    @JasvirSingh-pw6wi 7 месяцев назад +7

    ਪਿਆਰ ਹੋਣਾ ਚਾਹੀਦਾ ਹੈ ਜਾਤਾ ਪਾਤਾ ਵਿੱਚ ਕੀ ਰੱਖਿਆ ਵਾਹ ਵੀਰ ਜੀ ਕਮਾਲ ਕਰ ਗਏ ਬਹੁਤ ਵਧੀਆ ਆਵਾਜ਼ ਲਿਖਿਆ ਵੀ ਬਹੁਤ ਵਧੀਆ

  • @ਅਰਸ਼ੀਰਹਮਾਬਾਦ
    @ਅਰਸ਼ੀਰਹਮਾਬਾਦ 7 месяцев назад +10

    ਸਤਿਨਾਮੁ ਸਤਿਨਾਮੁ ਵਾਹਿਗੁਰੂ ਜੀ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਕਿਰਪਾ ਕਰਿਓ ਸਾਨੂੰ ਗਰੀਬਾਂ ਨੂੰ ਵੀ ਸ਼ਬਦ ਗੁਰੂ ਨਾਲ ਜੋੜ੍ਹਿਓ🙏🏼 ਸਰਬੱਤ ਦਾ ਭਲਾ 🙏🏼

  • @baljitkumar4855
    @baljitkumar4855 7 месяцев назад +20

    ਫਿਰੋਜ ਖਾਨ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @lovelypunjab07
    @lovelypunjab07 7 месяцев назад +24

    ਜੈ ਗੁਰੂ ਦੇਵ ਜੀ,ਤੁਹਾਡੇ ਹੀ ਸ਼ਬਦ ਦਾ ਇੰਤਜ਼ਾਰ ਕਰਦਾ ਸੀ ਭਾਜੀ ਮੈਂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-ef5mz2zs1h
    @user-ef5mz2zs1h 7 месяцев назад +16

    ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ🙏🙏🙏🙏

  • @manishkumar-ez7qc
    @manishkumar-ez7qc 7 месяцев назад +4

    Awaj Dil nu shuhdi dhan dhan satguru Ravidas Maharaj ji

  • @jairaj6275
    @jairaj6275 7 месяцев назад +13

    ਬਹੁਤ ਸ਼ਾਨਦਾਰ ਸ਼ਬਦ, ਗੁਰੂ ਦਰ ਦੀ ਸੱਚੀ ਮਹਿਮਾ। ਮਿੱਠੀ ਆਵਾਜ਼, ਬਾ-ਕਮਾਲ ਲਿਖਤ।ਆਪ ਸਭ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆ unlimited ਵਧਾਈਆਂ ਜੀ ਸੰਗਤੇ 🎉🎂🎂🎂🎂🎂🎊🎊🎊🪔🪔🪔🪔🪔🪔🪔🪔🪔🪔🎊🎊🎊👏👏👏👏

  • @paman_kainth
    @paman_kainth 7 месяцев назад +10

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @inderjeetsinghchak9175
    @inderjeetsinghchak9175 7 месяцев назад +6

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏🌹🌹 ਵੀਰ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @harpreetparbagga6971
    @harpreetparbagga6971 7 месяцев назад +8

    ਜੋਂ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ

  • @rohitkumar-el4wt
    @rohitkumar-el4wt 7 месяцев назад +4

    Dhan Dhan Satguru Ravidass ji ❤❤❤

  • @mr.singhaman007
    @mr.singhaman007 7 месяцев назад +6

    ਧੰਨ ਗੁਰੂ ਰਵਿਦਾਸ ਜੀ 💐🌹

  • @gurpreetsingh9745
    @gurpreetsingh9745 7 месяцев назад +8

    ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀ ਸਾਰਿਆ ਨੂੰ ਲੱਖ - ਲੱਖ ਵਧਾਈ ਹੋਵੇ ਜੀ🙏🙏🙏🙏

  • @hssukh7117
    @hssukh7117 7 месяцев назад +5

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🌺🙌

  • @kashmirilal7522
    @kashmirilal7522 7 месяцев назад +9

    ਜੈ ਗੁਰੂ ਦੇਵ ਜੀ ਫਿਰੋਜ਼ ਵੀਰੇ ਆਵਾਜ ਤੁਹਾਡੀ ਬਹੁਤ ਹੀ ਪਿਆਰੀ ਏ ਰੂਹ ਤੱਕ ਅਸਰ ਕਰਦੀ ਏ

  • @rajkamal0023
    @rajkamal0023 7 месяцев назад +7

    ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਸਭ ਦਾ ਭਲਾ ਕਰਨਾ ਜੀ ਸਭ ਦੀਆ ਆਸਾਂ ਮੁਰਾਦਾਂ ਪੂਰੀਆਂ ਕਰਨ ਾ ਜੀ ❤❤❤

  • @yodhasingh502
    @yodhasingh502 7 месяцев назад +4

    Dhan Dhan Satguru Ravidass Ji Maharaj Maharaj

  • @tarlochan.bhatoacahamar8493
    @tarlochan.bhatoacahamar8493 7 месяцев назад +8

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
    ❤❤❤❤❤❤❤❤❤❤
    ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @JassalSinghRavidassya
    @JassalSinghRavidassya 7 месяцев назад +5

    ਲੱਖ ਲੱਖ ਮੁਬਾਰਕਾਂ ਵੀਰ ਫਰੋਜ ਖਾਨ ਜੀ,,
    ਅਸੀਂ ਹਰ ਸਾਲ ਆਪ ਜੀ ਦੀ ਉਡੀਕ ਵਿਚ ਰਹਿੰਦੇ ਆ ਕੀ ਸਾਡੇ ਪਿਆਰੇ,, ਧੰਨ ਧੰਨ ਸ਼੍ਰੀ ਗੁਰੂ ਜਗਤ ਪਿਤਾ ਰਵਿਦਾਸ ਮਹਾਰਾਜ ਜੀ 🙏 🙏🙏

  • @gurpreetsinghsingh5509
    @gurpreetsinghsingh5509 7 месяцев назад +8

    ਬੋਹਤ ਵਧੀਆ ਗਾਇਆ ਏ ਸ਼ਬਦ ਫਰੋਜ ਪਾਜੀ ਬਾਈ ਦੀ ਕਲਮ ਨੂੰ ਸਲਾਮ ਏ ❤❤❤❤

  • @gurpreetsinghsingh5509
    @gurpreetsinghsingh5509 7 месяцев назад +47

    ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਰੀ ਟੀਮ ਨੂੰ

  • @NirmalKaur-b7w
    @NirmalKaur-b7w 7 месяцев назад +5

    Dhan Dhan Satguru Ravidass Ji Maharaj Dhan🙌🙏❤😊

  • @kiratrai2873
    @kiratrai2873 7 месяцев назад +7

    Dhan Dhan satguru Ravidass Maharaj ji 🙏🙏

  • @dharampalsingh8141
    @dharampalsingh8141 7 месяцев назад +5

    Dhan Dhan satguru saromani sant Shri Guru Ravidas ji maharaj de Gurupurab 24 fed 2024 Diyan Bahut Bahut mubaraka mubaraka mubaraka 🪔🪔🪔🪔🪔

  • @ajaybanger9730
    @ajaybanger9730 7 месяцев назад +4

    Dhan Dhan Dhan satguru Ravidas Ji Maharaj ji

  • @harmeshrahi2459
    @harmeshrahi2459 7 месяцев назад +4

    ਜੈ ਗੁਰਦੇਵ ਜੀ
    ਬਹੁਤ ਖੂਬ ਪੇਸ਼ਕਾਰੀ

  • @deephardeep119
    @deephardeep119 7 месяцев назад +4

    ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ

  • @rdx_manishff
    @rdx_manishff 7 месяцев назад +6

    Jai gurudev dev ji bhut hi pyara song ji❤❤❤❤

  • @simransabsimran7510
    @simransabsimran7510 7 месяцев назад +3

    ਧੰਨ ਧੰਨ ਸਤਿਗੁਰ ਰਵੀਦਾਸ ਮਹਾਰਾਜ ਜੀ

  • @gurmailsingh4750
    @gurmailsingh4750 7 месяцев назад +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @paulrajesh3086
    @paulrajesh3086 7 месяцев назад +2

    Jagatguru Satguru Ravidass Maharaj Ji Ki SDA Jai 🙏🙏🙏🙏

  • @JasbirKesri062-el6wb
    @JasbirKesri062-el6wb 7 месяцев назад +5

    Satguru ravidaas ji🙏🙏

  • @HarpalSingh-qd5lp
    @HarpalSingh-qd5lp 7 месяцев назад +6

    Dhan dhan satguru Ji Tera hi aasra ji

  • @RahulGuru-t9d
    @RahulGuru-t9d 7 месяцев назад +1

    Guru ravidass maharaj sb sangta te mehar bareya hth rakho g🙏😔

  • @kirannare4359
    @kirannare4359 7 месяцев назад +3

    ਸਤਨਾਮ ਵਾਹਿਗੁਰੂ ਜੀ ਮੇਹਰ ਕਰੇ

  • @lalharbans838
    @lalharbans838 7 месяцев назад +3

    ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ
    ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ

  • @sewadar07863
    @sewadar07863 7 месяцев назад +3

    जय श्री गुरू रविदास जी महाराज श्री जी को जन्म दिन दिया मुबारक हो 🎉🎉🎉 वेरी नाइस भजन है फिरोज खान जी

  • @gurmailsingh4750
    @gurmailsingh4750 7 месяцев назад +4

    ਜੈ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏
    ਸਭ ਸੰਗਤਾਂ ਨੂੰ ਆਉਣ ਵਾਲੇ ਗੁਰੂ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🙏🙏🙏🙏🎉🎉🎉🎉🎉

  • @kulbeersingh6031
    @kulbeersingh6031 7 месяцев назад +2

    ❤❤❤❤❤JAI GURUDEVJI DAHNGURUDEV 🙏🏼🙏🏼🙏🏼🙏🏼🙏🏼

  • @RatanLal-h3l
    @RatanLal-h3l 7 месяцев назад +5

    Wah.kamal.shabad.hai.ji.rattan.santokhpuri

  • @dakshkumarchannel9711
    @dakshkumarchannel9711 7 месяцев назад +2

    🙏🙏 ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏🙏 ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🙏 ਇਸ ਸ਼ਬਦ ਦੀ ਕੀ ਸਿਫਤ ਬਿਆਨ ਕਰੀਏ ਲਾਜਵਾਬ❤🙏

  • @LoveSandeep-cm2yp
    @LoveSandeep-cm2yp 7 месяцев назад +4

    Dhan dhan satguru Ravidass ji Maharaj ji

  • @Neha-ko8no
    @Neha-ko8no 7 месяцев назад +3

    Har war di trh sadi udeek da lajwaab tohfa jnab khna saab tohda jwab ni bhut khoob jai guru dev dhan guru dev

  • @SandeepKumar-gz8md
    @SandeepKumar-gz8md 7 месяцев назад +2

    Jai guru dev ji dhan guru dev ji 🙏 ਬਹੁਤ ਪਿਆਰੀ ਅਵਾਜ਼ ਤੇ ਸ਼ਬਦ ਹੈ ਜੀ।

  • @gurusahgel783
    @gurusahgel783 4 месяца назад +2

    Jay Dhan satguru Ravidas Maharaj ji 🙏 bahut vadiya gaya hai ji ❤❤❤❤❤

  • @sureshgera816
    @sureshgera816 7 месяцев назад +1

    ਫਿਰੋਜ਼ ਖਾਨ ਜੀ ਤੁਹਾਡੇ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਤੁਸੀਂ ਗੁਰੂ ਮਹਿਮਾ ਦੇ ਸ਼ਬਦ ਹਮੇਸ਼ਾ ਹੀ ਸੰਗਤਾਂ ਤੱਕ ਪਹੁੰਚਾਉਂਦੇ ਰਹੋ।

  • @gurusahgel783
    @gurusahgel783 4 месяца назад +1

    Jay Dhan satguru Ravidas Maharaj ji di ♥️ 🙏 bahut hi vadiya ❤❤❤❤❤

  • @MandeepSingh-ry6ps
    @MandeepSingh-ry6ps 7 месяцев назад +3

    ਰਵਿਦਾਸ ਗੁਰੁ ਸਭ ਦਾ ਗੁਰੁ 🙏🙏

  • @ipavu1994
    @ipavu1994 7 месяцев назад +1

    wait c bhaji de bhajan di jina sochya c ohde to bhot yada sohna likhya te una hi sohna gaya bhaji ne 🙏🏻😊

  • @kamaljitkamalsabb
    @kamaljitkamalsabb 7 месяцев назад +3

    ❤🙏 jai dhan dhan satguru Ravidass ❤🙏 jai gurudev ji ❤️🙏❤️🙏

  • @RamanKumar-du7xe
    @RamanKumar-du7xe 7 месяцев назад +2

    Jai guru dev veerji

  • @JasvirSingh-pw6wi
    @JasvirSingh-pw6wi 7 месяцев назад +2

    ਧੰਨ ਧੰਨ ਸਾਹਿਬ ਸਤਿਗੁਰੂ ਗਰੀਬ ਨਿਵਾਜ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕਰੋੜਾਂ ਕਰੋੜਾਂ ਵਧਾਈਆਂ ਸਾਰੇ ਵਲਡ ਨੂੰ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਵਿਗਿਆਨ

  • @Harpreetchonkria
    @Harpreetchonkria 7 месяцев назад +2

    ਬੋਤ ਹੀ ਸੋਹਣਾ ਸ਼ਬਦ ਫਿਰੋਜ਼ਪੁਰ ਭਾਜੀ ਲਬ ਯੂ ❤

  • @JJmusic79
    @JJmusic79 7 месяцев назад +4

    🙏🙏🙏🙏very nyc ji

  • @honeyhoney9938
    @honeyhoney9938 7 месяцев назад +2

    Sat guru ravidass mahara ji ki jai bhot he sohna song dil nu bhot sokoon Milda sun ke ❤🙏

  • @jakhu4546
    @jakhu4546 7 месяцев назад +2

    ਜੈ ਗੁਰਦੇਵ ਜੀ 🙏🙏

  • @luckybains4833
    @luckybains4833 6 месяцев назад +1

    ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਹੜੇ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉🎉🎉🎉🎉

  • @ravidadra6860
    @ravidadra6860 7 месяцев назад +2

    Dhan dhan guru ravidas ji maharaj ❤❤❤❤ guru ravidas ji mahraj khan saab ji nu hmesha eda he mehr bhrya hath rakhn jo sanu ene wadiya mithe shabd sunaan

  • @RatanLal-h3l
    @RatanLal-h3l 7 месяцев назад +3

    Wah.kamal.shabad.rattan.santokhpuri

  • @armankhushi4487
    @armankhushi4487 7 месяцев назад +3

    Guru Ji mehar kare tarakiaa bakhshe chadd di kala bakhshe

  • @manibains23
    @manibains23 7 месяцев назад +3

    Dhan dhan satguru Swami Shri guru ravidas ji maharaj ki jai ho

  • @gurdialsingh6301
    @gurdialsingh6301 2 месяца назад +1

    Dhan Dhan Shri Guru Ravidass ji Firoz sir bahut badiya bhajan👌 🙏🙏🙏🙏🙏

  • @davinderbhatti6827
    @davinderbhatti6827 7 месяцев назад +3

    Wah Kamal ji love you Jai guru dev ji

  • @SunnyKumar-gx4cc
    @SunnyKumar-gx4cc 7 месяцев назад +1

    Jai gurudev dhan gurudev❤❤❤❤❤

  • @surjitsinghmallah1984
    @surjitsinghmallah1984 7 месяцев назад +2

    Satguru Ravidass Ji🙏🙏🙏🌹🌹

  • @Mission1_india
    @Mission1_india 7 месяцев назад +2

    Bahut sandar mere guru.........,.......

  • @jhamakalsi9821
    @jhamakalsi9821 7 месяцев назад +2

    Dan Dan sri satguru Ravidas mharaj ji ❤❤❤❤❤❤❤

  • @gurpreetmadas2632
    @gurpreetmadas2632 7 месяцев назад +6

    Jai Guru Dev Dhan Guru Dev Ji bhut sohna Shabad ji😊

  • @jhamakalsi9821
    @jhamakalsi9821 7 месяцев назад +2

    Dan Dan sri satguru Ravidas ji Maharaj ❤❤❤❤❤❤❤

  • @a.s.chowdharychowdhary1926
    @a.s.chowdharychowdhary1926 7 месяцев назад +3

    Jai ravidas maharaj

  • @JaswinderSinghJaswinder-d7r
    @JaswinderSinghJaswinder-d7r 7 месяцев назад +2

    🙏🙏🙏👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌 Jai satguru ravidas ji

  • @alasdairstraker1076
    @alasdairstraker1076 7 месяцев назад +2

    Another good number …. Well done Doc ! ⭐️⭐️⭐️⭐️⭐️👏👍😍

  • @ravidhanda8982
    @ravidhanda8982 7 месяцев назад +1

    Jai Gurudev Ji
    Dhan Dhan Gurudev Ji
    Bahut wadiya song ji

  • @HarvinderSingh-zz4li
    @HarvinderSingh-zz4li 7 месяцев назад +1

    Jo bola so nirvh guru ravidas maharaj g ki jai

  • @gyanendrakumar7345
    @gyanendrakumar7345 6 месяцев назад +2

    Jai Sant Shiromani Guru Ravidas Ji Maharaj.

  • @babbukalsi9376
    @babbukalsi9376 7 месяцев назад +2

    ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ 🌹🌹🙏🙏

  • @artistsohit._
    @artistsohit._ 7 месяцев назад +3

    Jai gurudev Ji Sariyan nu
    Jinha nu Vaidya lga Like 👍 kro❤

  • @jassalji1484
    @jassalji1484 7 месяцев назад +2

    Jai guru ravidas ji maharaj very nice froz baai

  • @deepsidhu4343
    @deepsidhu4343 7 месяцев назад +1

    ਗੁਰੂ ਰਵੀਦਾਸ ਜੀ ਮੇਹਰ ਕਰੋ ਜੀ feroj khan Best voice

  • @vipanattri606
    @vipanattri606 7 месяцев назад +3

    Wa Kamal

  • @balwindernegah5505
    @balwindernegah5505 7 месяцев назад +2

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ

  • @parvinderbhoria2478
    @parvinderbhoria2478 7 месяцев назад +1

    सतनाम सतगुरु जी ❤❤❤❤❤

  • @davinderkumar5644
    @davinderkumar5644 7 месяцев назад +1

    🙏❤jagat guru satguru ravidas ji maharaj ji 🙏❤

  • @kimtilal8447
    @kimtilal8447 7 месяцев назад +2

    Congratulations to all Sadh-Sangat ji🙏🌺🙏

  • @tajindersinghkajal6493
    @tajindersinghkajal6493 7 месяцев назад +1

    Jai satguru Ravidass ji Maharaj ji 🙏

  • @ManjitraibalRecords
    @ManjitraibalRecords 7 месяцев назад +8

    ❤❤❤ਬਹੁਤ ਸੋਹਣਾ ਗੀਤ ਹੈਂ ਫਿਰੋਜ ਸਹਿਬ ਜੀ ਸਤਿਗੁਰ ਕਾਂਸ਼ੀ ਵਾਲਾ ਸਦਾ ਚੜਦੀਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੇ ਤੰਦਰੁਸਤੀ ਦੇਵੇ ਜੀ। ਸਤਿਗੁਰ ਕਾਂਸ਼ੀ ਵਾਲਾ ਸਦਾ ਚੜਦੀਕਲਾ ਵਿੱਚ ਰੱਖੇ

  • @anmolstudio1492
    @anmolstudio1492 7 месяцев назад +2

    ਦਿਲ ਨੂੰ ਛੂੰਹਦੀ ਆਵਾਜ਼, ਬਹੁਤ ਵਧੀਆ ਗੀਤ।

  • @suratmathur4441
    @suratmathur4441 7 месяцев назад +1

    Dhan Dhan Guru Ravidas ji maharaj de prakash purab diya lakh lakh badhaiyan ❤❤❤❤❤

  • @manjitkainth4740
    @manjitkainth4740 7 месяцев назад +2

    Dhan dhan guru ravidass ji maharaj ji 🙏🙏🙏🙏🙏❤❤❤❤❤🎉🎉🎉🎉

  • @parshotamkumar9383
    @parshotamkumar9383 7 месяцев назад +2

    Vvvvv nice ji...cobgrate to all team❤❤🙏

  • @BhagwatiRani-rb9yo
    @BhagwatiRani-rb9yo 7 месяцев назад +1

    Shabd sun k rooh nu boht sakoon milya hr kone to perfect jai Guru dev 🙏🙏

  • @dhaliwal9715
    @dhaliwal9715 7 месяцев назад +1

    Waah ji waah feroz khan ji baa kmaal ❤ God bless you

  • @priyankanayyar-tw2ro
    @priyankanayyar-tw2ro 7 месяцев назад +1

    ਧੰਨ ਸ਼੍ਰੀ ਗੁਰੂ ਰਵਿਦਾਸ ਜੀ 🙏🙏🙏

  • @VikashRavan96
    @VikashRavan96 7 месяцев назад +2

    जय गुरु रविदास जी 🙏🙏

  • @preetkalerpreet604
    @preetkalerpreet604 7 месяцев назад +4

    Dhan dhan shree guru ravidas ji maharaj kirpa kardo data ji jai gurudav ji❤❤❤❤❤❤

  • @ManpreetKaur-q9p
    @ManpreetKaur-q9p 7 месяцев назад +1

    Jai gurudev dhan gurudev