ਪਿੰਡ ਦੇ ਸਰਪੰਚ ਦੀਆਂ ਕਰਤੂਤਾਂ ਵੇਖਲੋ, ਕਹਿੰਦਾ ਚਿੱਟੇ ਨਾਲ਼ ਭਲਾ ਸਾਰਾ ਪਿੰਡ ਮਰਜੇ ਮੈਂ ਤਾਂ MLA ਬਨਣਾ।

Поделиться
HTML-код
  • Опубликовано: 10 сен 2024
  • ਪਿੰਡ ਦੇ ਸਰਪੰਚ ਦੀਆਂ ਕਰਤੂਤਾਂ ਵੇਖਲੋ
    ਕਹਿੰਦਾ ਚਿੱਟੇ ਨਾਲ਼ ਭਲਾ ਸਾਰਾ ਪਿੰਡ ਮਰਜੇ
    ਮੈਂ ਤਾਂ MLA ਬਨਣਾ।
    #jaskarnsinghmaluka #cmbhagwantmaan #facebook#punjabpolitics #india #instagram #shortpunjabivideo
    ਇਹ ਵੀਡਿਉ ਸੇਧ ਦੇਣ ਲਈ ਬਣਾਈ ਗਈ ਹੈ ਇਸ ਵੀਡਿਉ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।

Комментарии • 100

  • @ranranjit237
    @ranranjit237 Год назад +6

    ਇਹੋ ਜਿਹੇ ਸਰਪੰਚ ਜੋ ਨਸੈ ਦੀ ਗੱਲ ਗਲਤ ਕਰਦਾ ਹੈ। ਸਰਪੰਚ ਦੇ ਲਾਇਕ ਨਹੀਂ ਇਸ ਨੂੰ ਕੁਰਸੀ ਚਾਹੀਦੀ ਹੈ। ਸੋਚ ਗਲਤ ਹੈ

  • @tarsemsinghbhullar4553
    @tarsemsinghbhullar4553 Год назад +14

    ਇਹੋ ਜਿਹੇ ਸਰਪੰਚਾਂ ਦੇ ਛਿੱਤਰ ਪਰੇਡ ਕਰਨੀ ਚਾਹੀਦੀ ਹੈ

  • @RajwinderKaur-ty7dl
    @RajwinderKaur-ty7dl Год назад +3

    ਸ਼ਰਮ ਹੀ ਨਹੀ ਆਉਦੀ ਇਸ ਔਰਤ ਨੂੰ ਜੇ ਇਹ ਐਮ ਐਲ ਏ ਬਣ ਗਈ ਤਾ ਬੇੜਾ ਗਰਕ ਹੋ ਜਾਣਾ ਪੰਜਾਬ ਦਾ

  • @RajwinderKaur-ty7dl
    @RajwinderKaur-ty7dl Год назад +3

    ਇਹ ਸਰਪੰਚ ਹੀ ਮਿਲਿਆ ਹੈ ਚਿੱਟਾ ਵੇਚਣ ਵਾਲਿਆ ਨਾਲ

  • @kaursingh7066
    @kaursingh7066 Год назад +8

    ਮਲੂਕਾ ਸਾਹਿਬ ਜੀ ਇਹ ਕਿਹੜੇ ਪਿੰਡ ਦੀ ਸਰਪੰਚਣੀ ਹੈ ਹੱਦ ਹੀ ਕਰਤੀ ਇਨ੍ਹਾਂ ਨੇ ਇਨ੍ਹਾਂ ਨੂੰ ਤਾ ਹੁਣੇ ਹੀ ਡਿਸਮਿਸ ਕਰਦਿਉ ਜੀ

  • @RajwinderKaur-ty7dl
    @RajwinderKaur-ty7dl Год назад +5

    ਦੇਣਾ ਪੈਣਾ ਹਿਸਾਬ ਪਿੰਡ ਵਾਲਿਆ ਨੂੰ ਵੀ

  • @saroopsingh4359
    @saroopsingh4359 Год назад +4

    ਏਹੇਂਜੇ।ਸਰਪਚਾਨੂਵੋਟਾਨਾਪਾਅਓਜੀ

  • @RajwinderKaur-ty7dl
    @RajwinderKaur-ty7dl Год назад +2

    ਪਾਰਟੀ ਦੀ ਪੰਚਾਇਤ ਨਹੀ ਹੁੰਦੀ ਪਿੰਡ ਦੀ ਹੁੰਦੀ ਆ ਤੋਹਮਤਾ ਨਹੀ ਲੋਕ ਸੱਚ ਬੋਲਦੇ ਨੇ ਜਲਦੀ ਕਰੋ ਇਸ ਸਰਪੰਚ ਨੂੰ ਅੰਦਰ ਬਹੁਤ ਨੁਕਸਾਨ ਹੋ ਜਾਣਾ ਜੀ ਪਿੰਡਾ ਦਾ

  • @RajwinderKaur-ty7dl
    @RajwinderKaur-ty7dl Год назад +4

    ਜੇ ਇਹੋ ਜਿਹੇ ਸਰਪੰਚ ਹੋਣਗੇ ਤਾ ਹੋ ਗਿਆ ਭਲਾ ਪੰਜਾਬ ਦਾ

  • @chamkuarsingh4462
    @chamkuarsingh4462 Год назад +15

    ਡਰਾਮਾ ਰਚਨ ਵਾਲਿਆਂ ਦੇ ਛਿਤਰ ਜਰੂਰ ਪੈਣਗੇ

  • @jashannahar7933
    @jashannahar7933 Год назад +2

    ਖਾਰੇ ਪਿੰਡ ਦਾ ਸਰਪੰਚ ਵੀ ਇਹੋ ਜਿਹਾ ਹੈ

  • @swaransingh9960
    @swaransingh9960 Год назад

    Parents responsible.

  • @surjitjargar840
    @surjitjargar840 Год назад +3

    ਆਦਮੀ ਕਹਿੰਦਾ ਮੈਂ ਦਾਰੂ ਪੀਨਾ ਸ਼ਾਮ ਨੂੰ ਤੀਵੀਂ ਕਹਿੰਦੀ ਪੀਂਦਾ ਨੀ

  • @ManjitkaurGirn-ob1qk
    @ManjitkaurGirn-ob1qk Год назад +2

    ਪਿੰਡ ਦਾ ਸਰਪੰਚ ਬੜਾ ਚੰਗਾ ਹੈ

  • @ranranjit237
    @ranranjit237 Год назад

    ਇਹ ਸਰਪੰਚਣੀ ਦੀ ਲਾਇਕ ਨਹੀਂ ਹੈ। ਦੋ ਕੰਮ ਮੋਹਰ ਆਪਣੇ ਪਤੀ ਤੋਂ ਪੁਛ ਕੇ ਕੰਮ ਕਰਦੀ ਹੈ। ਲਾਹਿਆ ਜਾਵੇ

  • @RakeshKumar-zl3ud
    @RakeshKumar-zl3ud Год назад +5

    ਪਾਸਪੋਰਟ ਵਾਲੀ ਕੁੜੀ

  • @sarwandassmehton3421
    @sarwandassmehton3421 Год назад

    Jado vota si udo thand da Mausam si
    .......👏👏👏👏👏👏👏👏👏👏👏

  • @malwarecords1106
    @malwarecords1106 Год назад

    U r right veer

  • @user-rj1vi3wl2m
    @user-rj1vi3wl2m Год назад

    Sada pind de sarpanch both vadiyaa

  • @RajwinderKaur-ty7dl
    @RajwinderKaur-ty7dl Год назад +1

    ਇਸੇ ਸਰਪੰਚ ਨੂੰ ਫੜੋ ਆਪ ਹੀ ਸਾਰੇ ਫ਼ੜੇ ਜਾਣਗੇ

  • @sandhuboys799
    @sandhuboys799 Год назад

    Very nice good 👌👍👍👍

  • @user-fq2no1tn7m
    @user-fq2no1tn7m Год назад +7

    ਸਰਪੱਨੀ ਨੁ ਕਹੋ ਜਾਂ ਕੇ ਘਰ ਬਹਿਜਾ

  • @ITZ_SIDHU703
    @ITZ_SIDHU703 Год назад

    Sarpanch da boota. ch dhayan see peand vich nahi sarpanch no psand na dhoka ni karana chahida dhan vad 😊

  • @SukhwinderSingh-qn4rj
    @SukhwinderSingh-qn4rj Год назад

    Very good job

  • @jagroopsingh9954
    @jagroopsingh9954 Год назад +8

    ਸਰਪੰਚ ਤਾਂ ਕਹਿੰਦਾ ਮੈਂ ਪੀਂਦਾ ਸਰਪੰਚ ਨੀ ਕਹਿਦੀ ਇਹ ਪੀਂਦਾ ਨਹੀਂ

  • @shadowtandarboldking4377
    @shadowtandarboldking4377 Год назад

    Saba jagh ehi Hal aa g

  • @sarabjitsingh3295
    @sarabjitsingh3295 Год назад

    22 ji Cemde vdo
    Funny vdo aa 22

  • @AmanPhotography-vg3wx
    @AmanPhotography-vg3wx Год назад

    Good

  • @AkshdeepsinghSahota
    @AkshdeepsinghSahota Год назад

    Hanji sada v IC tra da sarpanchaa

  • @user-qh5up9xr5j
    @user-qh5up9xr5j 11 месяцев назад

    MLA.ta ik side eh nu pion v ni rakhna

  • @RajwinderKaur-ty7dl
    @RajwinderKaur-ty7dl Год назад +1

    ਕਰੋ ਜੀ ਸਰਪੰਚ ਨੂੰ ਜੇਲ ਅੰਦਰ

  • @SukhwinderSingh-qn4rj
    @SukhwinderSingh-qn4rj Год назад

  • @Harpalsingh-hx9nr
    @Harpalsingh-hx9nr Год назад

    ਘਟੀਆ ਸਰਪੰਚ ਹੈ

  • @happynatt2659
    @happynatt2659 Год назад

    Nice 👍👍👍 video

  • @sohnasingh3149
    @sohnasingh3149 Год назад +1

    Pinda de sarpanch mahina Lainde han,,kaie sarpanch de munde khud chitta vechde han,

  • @CharnaSingh-mt4yd
    @CharnaSingh-mt4yd Год назад +1

    ਸੁਖਵੰਤ ਸਿੰਘ ਕੰਗ

  • @jindujhutty
    @jindujhutty Год назад

    Sade pind da v ehii hall aa ji samee

  • @AmarNath-nv6jj
    @AmarNath-nv6jj Год назад

    Sarpanch ji shame for. you

  • @bobbiecheema4833
    @bobbiecheema4833 Год назад +3

    Pind wale ral jao teh inha nu vote na deo.

  • @gurminderdhaliwal5768
    @gurminderdhaliwal5768 Год назад +1

    Ena nu shter fero

  • @karamjitsingh5227
    @karamjitsingh5227 Год назад

    😊

  • @mrandmrsmehra3257
    @mrandmrsmehra3257 Год назад +1

    Sarpanch Sarpanch ne Katihar Lok bekar log

  • @crazysameergamerzone9922
    @crazysameergamerzone9922 Год назад +1

    Pind kehra pind da sarpanch theeek hai par gal v theek eh bande dooji party de lagde

  • @mrandmrsmehra3257
    @mrandmrsmehra3257 Год назад +1

    Pend Kuchh Bade to Bichhoo ki Lani bhaiya army paint devraniya Baddi Sarpanch ne Sarpanch Ne joti Dhillon

  • @kamaljeetgrewal2479
    @kamaljeetgrewal2479 Год назад

    Dushman to darda ta sarpuchi chadd de

  • @felice681
    @felice681 Год назад +1

    eh akali sarpanch lagda......majithie da khas banda lagda...😂😂😂😂

  • @lakhwinderlakha7009
    @lakhwinderlakha7009 Год назад

    Sade pind de vi ahi halaat aw

  • @harnetchoudhary1782
    @harnetchoudhary1782 Год назад

    ਪੁੱਤ ਕੱਲ ਨੂੰ ਐਮ ਐਲ ਏ ਬਣਕੇ ਕਹੇ ਗਾਂ ਸਾਰਾ ਹਲਕਾ ਕੱਲ ਨੂੰ ਮਰਜੇ ਪੁੱਤ ਪਿੰਡ ਤੋਂ ਹੀ ਸਟਾਰਟ ਹੁੰਦੀਆਂ ਨੇ ਵੋਟਾਂ ਪੈਣੀਆਂ ਜਦੋਂ ਪਿੰਡ ਹੀ ਨਹੀਂ ਤੈਨੂੰ ਕੋਈ ਵੋਟ ਪਾਣੀ ਨਹੀਂ, ਚਿੱਤੜਾ ਚ ਉਂਗਲਾਂ ਲਵਾਉਣ ਲਈ ਹੈ ਸਰਪੰਚ

  • @seerasingh966
    @seerasingh966 Год назад

    Darama. G

  • @sohnasingh3149
    @sohnasingh3149 Год назад

    Iss tra Lagda Makhu thane da pind khanna howe,pind chitte naal bharpoor,

  • @surjitjargar840
    @surjitjargar840 Год назад +4

    ਜਨਾਨੀ ਨੂੰ ਕਿਸੇ ਪਿੰਡ ਚ ਸਰਪੰਚ ਨੀ ਬਨਾਉਣਾ ਚਾਹੀਦਾ ਇਹ ਆਦਮੀ ਨੂੰ ਅਗੇ ਰਖਦੀਆਂ

  • @JagdeepSingh-mj7zo
    @JagdeepSingh-mj7zo Год назад

    ਚਿੱਟਾ।ਆ।ਗੱਲਾਂ।ਕਰਨ।ਵਾਲੇ।ਵੇਚਦੇ ਹਨ। ਆ।ਮੰਤ

  • @RajinderSingh-pp2ch
    @RajinderSingh-pp2ch Год назад

    Koi sarpanch ban je 5 saal bahd sarpanch nu eho khand paini hundi.

  • @RajinderSingh-pp2ch
    @RajinderSingh-pp2ch Год назад

    Police kis waste hundi ?

  • @sarwansingh6636
    @sarwansingh6636 Год назад

    No good sarpanch no boot. Pleage

  • @teksingh5023
    @teksingh5023 Год назад +1

    ਪਿੰਡ ਦੇ ਨਾਮ ਦਸੋ ਜੀ

  • @user-wl5kc9tq1w
    @user-wl5kc9tq1w Год назад +1

    Vote kon Pau ja sera mar gya

  • @5911_Shorts1
    @5911_Shorts1 Год назад

    Eeh tan ik story banaia aa

  • @jindujhutty
    @jindujhutty Год назад

    Koi aj kall sarpanch nai aa ji apne matlb lai bnde aa

  • @get_merch
    @get_merch Год назад

    ਕਨੈਡਾ ਵਾਲੀ ਕੂੜੀ ਬਹੁਤ ਹੀ ਚਲਾਕ ਹੈ

  • @nominationperson7039
    @nominationperson7039 Год назад

    Vota da hisab kive ah jnda
    Passe ds koi hisab ni

  • @harjitsinghjheetajheeta4415
    @harjitsinghjheetajheeta4415 Год назад

    Panchaet Pond di Sarkar hundi hai Sarpanch ta palley jharhda

  • @gurminderdhaliwal5768
    @gurminderdhaliwal5768 Год назад

    Shrm kro ena nu dismiss kro

  • @jerrysingh7612
    @jerrysingh7612 Год назад +2

    Larki hor nahi news ke drama ykeen nahi sanu teri khadar te

  • @SukhdevSingh-of7iu
    @SukhdevSingh-of7iu Год назад +4

    ਬੀਬੀ ਨਸ਼ਾ ਤਾਂ ਬਦ ਨਹੀਂ ਹੋਣਾ ਸਰਪੰਚ ਦਾ ਕੀ ਗੁਨਾਹ

  • @karamsingh9766
    @karamsingh9766 Год назад

    Sarpench di gal to pta legda ki dal bic kala

  • @sarpanchsarpanch3883
    @sarpanchsarpanch3883 Год назад

    C M Ton .Puchho

  • @sukhdevsinghsohi1951
    @sukhdevsinghsohi1951 Год назад

    Fake video Sara pind kedha hai

  • @russelwiper3112
    @russelwiper3112 Год назад +2

    ਸਰਪੰਚਣੀ ਦੀ ਲੋਲੋ ਬੜੀ ਤੇਜ ਆ 😅😅😅😅😅

  • @gavysandhu8267
    @gavysandhu8267 11 месяцев назад

    Scripted

  • @palkumar5294
    @palkumar5294 Год назад +2

    Hor pao votan nasherhi CM bhagwant BEIMANN nu.

  • @BalwinderSingh-bn3uz
    @BalwinderSingh-bn3uz Год назад

    Eh kuta sarpanch AP chita vechda hona

  • @GurmelSingh-fx2oj
    @GurmelSingh-fx2oj Год назад

    Scripted 😂

  • @jindujhutty
    @jindujhutty Год назад

    Nasha vad milda pind cg

  • @user-id9bm5ut7t
    @user-id9bm5ut7t Год назад

    Is garu sarkaar deode he her krime bahout he vadi matra vih vad gye han loka nu doka dita he is garu sarkaar ne is karke loka ne kursiya kho leneya han lala kegerywal ne Punjab da bera gark kar dita he

  • @AmarjitSingh-xy2jv
    @AmarjitSingh-xy2jv Год назад +1

    Fuduserpench

  • @gurminderdhaliwal5768
    @gurminderdhaliwal5768 Год назад

    Pesse Khao lekha v dena

  • @sakinderkaur846
    @sakinderkaur846 Год назад

    Eda de rang mla bn ke lavega

  • @gurbakshsingh6177
    @gurbakshsingh6177 Год назад

    PHN no phajinda

  • @gurminderdhaliwal5768
    @gurminderdhaliwal5768 Год назад

    Je tu mrd perdhan aa te tu jnnani serpanch kuo
    Shrm kr
    Eh lady khtm hon Vali s
    Es bavkoof nu MLA

  • @SukhNahar-
    @SukhNahar- 11 месяцев назад

    Sarpanch galat aa

  • @DalbirSingh-h5k
    @DalbirSingh-h5k Год назад

    On

  • @satwantpannu8878
    @satwantpannu8878 Год назад

    Ehna de siter fero eho je kute sarpancha de

  • @user-zn7jx9fo7k
    @user-zn7jx9fo7k Год назад

    Kyo fake video bna k loka nu gumrah karda Tu

  • @jerrysingh7612
    @jerrysingh7612 Год назад +1

    Kehra pind a ji loka chutia bnana maluk veer

  • @gurminderdhaliwal5768
    @gurminderdhaliwal5768 Год назад

    Fitemooh sapanch lady tere

  • @gurminderdhaliwal5768
    @gurminderdhaliwal5768 Год назад

    Hesab tere pio ne dena

  • @AmarjitSingh-xy2jv
    @AmarjitSingh-xy2jv Год назад

    Gandgubamda