Very good subject. You are absolutely right. That's the reason PEOPLE IN PUNJAB CONVERTING TO CHRISTIANITY. SGPC BADAL AND AKALIS ARE RESPONSIBLE FOR ALL THIS. SGPC DOING NOTHING AT ALL FOR SIKHISM. BADAL THE CULPRIT FOR LAST 40 YEARS OF CURRUPTION IN SGPC AND AKALIS.
Pinka vir ji !! Aap ji ne bdaa zroori, dilchasp, te tthoda bhouht haaso-hina masla chukia h!! 😮😊iss charcha di series nu agge waadhao te koyi solution kaddo !! Pichhle 25-30 years toun 2-3 kirtniyaan de alawa koyi nhi ubhaaria assi Delhi waleyan ne !! 👍🙏all the best!!
Babiha bhai sab nu lokan ne ser te chaddaya hoya hai..khas kar delhi di sangat ne.. koi vi raag kiton vi shuru karda, log gaanya di tarz te like krde ne.
@@ManeetKaur328 Oh ta pta lag hi reha hai twade comment to ki tameez kis nu hai.. anyways "sach koda hi hunda" . Babiha is truly a business man. Maryada ch reh ke kirtan karo koi aitraz nahi. Kadi Darbar Sahib ch Raagiyan nu suno ta shayd kirtan baare jaanoge Tusi. Tusi sunna hi ohi pasand krde ho jo songs di feeling deve..Jekar rabb di kirpa hoyi ta kirtan vi karange ji.. waheguru ji Babiha nu te sangat nu samat/ buddhi bakshe.
Ture hai ji mein keha c pinka g nu ik gurdwara de pic bhej dao jis which granthi de rahiash sahi howe oh ni punde eh ik v commite member de dukan dikhada den ki business croran da hain oh ni dasda eh
Singh Sahib aap ji nee eanaa sonaa topic rakheya tee tusi eak garib kirti insaan baree socheya. Aap ji daa boot boot dhanwad. Tee singh sahab sadee samaaj chh it tarike dee hor vee casas hegee nee tee ohna nuu vee be dhadak Guru sahab daa asraa lee kee ujjagar karoo.
Virji Babiha ji de followers inne hain ki non Sikh vi aande hain. Kinne youth social media to Judd Rahe hain isda koi hisaab nahi laga sakde. Babiha ji bohot acche hain.
वीर जी जितने भी कीर्तनीय कीर्तन करते हैं सब गुरु की बाणी के द्वारा से ही कीर्तन करते हैं अगर कोई भी कीर्तनीय ज्यादा पैसा लेता है तो आप छोटे कीर्तनीय को आगे लेकर के आए वाहेगुरु जी का खालसा वाहेगुरु जी की फतेह🙏🙏
Sorry to say kirtan tuaadi luxury life vaste nahi hega.. eh voluntary sewa hegi, jisnu enha ne comercial bana ditta.. waheguru 👏 kirtan de paise toh kinni sewa tusi kitti.. they hv become paid kirtaniye now
Diljit and other artist take crores for their performances. Je kisi keertan wale nu 70,000 mil rya hai te tusi issue bana rahe. ?? Achi gal hai aae ta ki keertan karan waleya nu respect te paise dono mil rahe. Spread positivity 🙏🏻 Waheguru
Ohh kirtan karann de 70000 lve ya 1 Lakh lave. Koi dikkat nhi. But ohh kise greeb da haq maar reha jehra 7100 ch saara program di live streaming kr rha. Dikkat iss ch aa. Raagi jatthe da kamm kirtan karna h. Live telecast kaun kr reha h kaun nhi ess ch ohnu interfere nhi Krna chahida.
Bilkul sahi kehna,,,, par ki tusi nahi vekhya hoya ki ajjkal kirtaniye commercial kirtaiye ho gyye ne,,, kuch bol dvo te bedebi ho gyi.... Par jo guru sahib ji mey banni hoi hey.... Aho nazar nahi ayindi....
Veer jio , ik paase Bhai Kulwant singh parbhat varge mahaan kirtaniye , taksali kirtaniye vi han, jihre pindan vich ghum ghum ke bilkul free parchar kar rahe han magar ohna nu na koi promote karda hai , te na hi support . Hun tak 3000 ton vadh sikh bache tayyar kar chuke han .
Babiha ji ke galt kr rhe ne ta dassna zruri h. Ohna da kamm kirtan Krna h. Ohh ehh live telecast kisto karauna te kisto nhi ess ch apni dakhal andazi na karann ta vadhia h.
Veer Ji good agar oh Banda 41000 le sakda h te harjas ne te 5100 hi mange c veer jio main ik khud kirtniya ha ji veer ji saanu te sangat 2100 dende hoye vi itraaz kardi h ji kyo asi mashoor nahi hoye saade kol album karvaan lai pase ni h ji asi renta te rehnde ha ji main ih comment koi jalsi pakho ni kitta ji jo asal sach h ji oh samne liyanda h ji.veer ji agar ihna nu na rokya tokya gya te fer aan wala time hor mada ho Jana h ji.sangat nu veer ji tusi awair karo ji saade te ji koi hasti nahi h ji
Very true jayadtar dekhya hai kirtan khatam hunde hi uth ke chle jaande na ardaas vich shaamil nai hunde bs jaldi jaldi jana hunda bahut hi Galt lgdaa sangat vich
Kirtaniye should take legible amount... there purpose is to spread love of Gurubani amongst human being....They should take valid amount so everyone can afford for it
Why Delhi Sikh people don’t have unity? They are always criticizing each other. Too much politics but only within your community. You guys don’t have balls to stand against tyranny committed by the governments.
Bahut sahi mudda chukya tussi. Sirf kirtan sun-na edda aa jive ganne sun-na. Bambiha jehe bande sirf loka nu dance karaonde aa loka nu ohna to labh koi nai milda.
ये एक पेशा बन चुका है। रागी jattho द्वारा । ये लाखों मे रुपये लेते हैं और खुद luxery लाइफ जीते हैं। महंगे महंगे mobile, कार, कपड़े इनकी लाइफ स्टाइल होती है
Babiha veerji delhi vich already famous ne, unha ne sangat te ate chote ragi harpreet and karamjeet vg te hatth chuka hai and ena mara ki lahu luhan (blood came from ear )ho gye sikh veer
Babhia kirtania nahi hai na hi udni raha da gyan hai aj usda samey acha hai kal ki hoyega kissi nu nahi patta ik wari udni profeser darshan singh ji nu sun laina chaiiyda hai eh mere niji vichar han.😊
Ik family mere kol vi hai Pinka Ji, ohna ne tuhade ton help mangi si tussi ohna di calls pick nhi kitti, mere kol vi oh family maujood hai, Aj oh akaal chalaana kar gaye. Tussi apna dassoge kuch?
I was not into listening to gurubani. But one day I listened "Mera baidh guru Govinda" on kirtan studio RUclips channel where babiha was singing it. It was such a divine experience that I can't express. then I listened to multiple gurubani from different ragi's. So according to me he has every right to charge money for his talent. If you can't afford it then don't call him. Also why you want people should do amritpan? Why you can't retain those are already amritdhari ? There is big chunk of dalit Sikh population which is turning towards Christianity. Focus on that issue. I am Hindu and I got attracted to gurubani through babiha's soulful voice. So don't fight for Money.
Babiha jee nu unnecessary trouble na karoo.. He's an icon and bringing the young crowd back to the Gurudwara.. Stop it.. Mera pyara kirtanya jageet Singh Babiha.. Nu waheguru chaddee kala bakshe te lambi umran bakshe
Bhaji ssa Ji. E sab to jayda saddi kammi hey sadee gurudwara committee de. Sapuran Guru sahib da AHKAND PATH Sahib Bhetaa 5100/- aur kirtan beta NO LIMIT. 🙏
Bahut sunder video,bilkul sach gal keetee hai,par siyaaney aakh gaye han ki (ghar ka jogi jogra tey bahar ka jogi sidh) ghar de kirtaniye nu 2100/- tey bahar vaaley nu 70,000/-. Waheguru mehar karey.
Bhai jee u are right ehh gurbani nu gallat dhang nal paddey hyn sahjtta nhi buss muu otta nu phir thalley waheguru waheguru buss big noice sanggat jee by cot this type ragi .
Bilkul veer ji aap ji ne sahi keha babiha te ajj kal kirtan karan de itne paise mangda hai sab members da hath hai babiha nu 70000 dendey he te hor rahi singha nu 5100 dendey v rondey ne
Babheaa vir samajhdaa hai mai he khaale no 1 kertaneaa haa or es gal ay log kes tarah saihe saabet kardainai kay aapnaa rate badhaai daio tay ase apnay aap he no 1 kertneay ho jaa aa gay babheaa just akaal purakh Tu darkay raho jai o aap je nu Aasmaan tay bithaa sakdaa haai tai jai o chaahate tay aap je nu jamen tai digaa ve sakdaa hai
ਇਕ ਕਮੇਟੀਆਂ ਵਾਲੇ ਗੁਰਦੁਆਰੇ ਦੀ ਰਾਗੀਆਂ ਦੇ ਪੈਸਿਆਂ ਦੇ ਵਿੱਚੋਂ ਵੀ ਆਪਣਾ ਕਮਿਸ਼ਨ ਰੱਖਦੇ ਹਨ ਔਰ ਸਾਡੇ ਪ੍ਰਚਾਰਕਾਂ ਨੂੰ ਜੋ ਵੀ ਪੈਸਾ ਮਿਲਦਾ ਹੈ ਬਹੁਤ ਅੱਛੀ ਗੱਲ ਹੈ ਸਾਰੇ ਪੈਸੇ ਗੋਲਕ ਚ ਫਿਰ ਉਹ ਸਿਰਸਾ ਵਰਗਾ ਖਰੀਦ ਲੈਂਦਾ ਆਪਣੀ ਜਾਇਦਾਤਾਂ
Very good subject. You are absolutely right. That's the reason PEOPLE IN PUNJAB CONVERTING TO CHRISTIANITY. SGPC BADAL AND AKALIS ARE RESPONSIBLE FOR ALL THIS. SGPC DOING NOTHING AT ALL FOR SIKHISM. BADAL THE CULPRIT FOR LAST 40 YEARS OF CURRUPTION IN SGPC AND AKALIS.
ਸਿੱਖ ਸਿੱਖ ਦਾ ਵਿਰੋਧੀ
Bilkul ✅️
ਬਹੁਤ ਵਧੀਆ ਗੱਲ ਕੀਤੀ ।।।
ਕਿਰਪਾ ਕਰਨੀ ਵਾਹਿਗੁਰੂ ਏਹਿਜੀਆ ਲੋਕਾਂ ਦੀ ।।।।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
ਵੀਰ ਜੀ ਸਾਨੂੰ ਸੇਵਾ ਦਾ ਮੌਕਾ ਦਿਓ
ਅਸੀਂ ਆਪ ਜੀ ਦੇ ਕੋਲੋਂ 70 ਹਜ਼ਾਰ ਨਹੀਂ 70 ਰੁਪਏ ਵੀ ਨਹੀਂ ਲੀਆਂਗੇ ਜੀ ਠੀਕ ਹੈ ਜੀ
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਭਾਈ ਜਗਜੀਤ ਸਿੰਘ ਬਬੀਹਾ ਜੀ ਤੇ❤🙏
@@Nav_kaur0015 ਕਿਰਪਾ ਆ ਤਾਹੀ ਤੇ ਗਰੀਬ ਬੰਦੇ ਨੂੰ ਫੋਨ ਕਰ ਕਰ ਧਮਕੀਆ ਦੇਂਦੇ ਆ
@ManjotsinghSandhu-do6xz ...?
ਕਿਰਪਾ ਸਭ ਤੇ ਹੈ ਕਲਾ ਬਬੀਹਾ ਤੇ ਨਹੀਂ ਹੈ
@@harpreetsingh4682 ਜਿਹੜਾ ਓਹਨਾ ਨੂ ਸਿਮਰਦਾ 🙏... ਓਹਨਾ ਤੇ ਹੀ ਹੁੰਦੀ
Agr kirpa ta dusrya nu dbbo ge eh hankaar he
Bahut khoob ....Gurbani ...Guru sahib ji ....Akal purakh ji naal judooh ...na ki sharir naal ...Dhur ki bani ....
Pinka vir ji !! Aap ji ne bdaa zroori, dilchasp, te tthoda bhouht haaso-hina masla chukia h!! 😮😊iss charcha di series nu agge waadhao te koyi solution kaddo !! Pichhle 25-30 years toun 2-3 kirtniyaan de alawa koyi nhi ubhaaria assi Delhi waleyan ne !! 👍🙏all the best!!
Bilkul 100 percent Sahi keh rhe ho veerji
Babiha bhai sab nu lokan ne ser te chaddaya hoya hai..khas kar delhi di sangat ne.. koi vi raag kiton vi shuru karda, log gaanya di tarz te like krde ne.
Bilkul sahi
Bilkul sahi gal hai
Bilkul sahi te spasht aakhya bhai saahb!! 👍🙏assi Delhi waale hi sirr te chukk lainde haa!!
@@ManeetKaur328 Oh ta pta lag hi reha hai twade comment to ki tameez kis nu hai.. anyways "sach koda hi hunda" . Babiha is truly a business man. Maryada ch reh ke kirtan karo koi aitraz nahi. Kadi Darbar Sahib ch Raagiyan nu suno ta shayd kirtan baare jaanoge Tusi. Tusi sunna hi ohi pasand krde ho jo songs di feeling deve..Jekar rabb di kirpa hoyi ta kirtan vi karange ji.. waheguru ji Babiha nu te sangat nu samat/ buddhi bakshe.
@@SukhbirSingh-tt7dc hanji.. guru ghar de kookar bol bol ke bada prachar kar lya asi Babihe da.
ਨਾਂ ਬੁਲਾਓ ਇਹਨਾਂ ਨੂੰ, ਸਭ ਠੀਕ ਹੋ ਜਾਏਗਾ। ਗਲਤੀ ਸਾਡੀ ਹੈ, ਅਸੀ ਕੀਰਤਨ ਨੂੰ ਕਨ ਰਸ ਬਣਾ ਲਿਆ ਹੈ, ਤਹਿ ਇਹਨਾਂ ਕੀਰਤਨੀਆਂ ਦਾ ਮੂੰਹ ਇਹਨਾਂ ਖੁਲ ਗਿਆ ਹੈ।
ਨਿਸ਼ਕਾਮ ਕੀਰਤਨੀਏ ਯ ਪਰਚਾਰਕਾਂ ਨੂੰ ਬੁਲਾਓ
ਛੁਕਨੀਵਾਦ ਦਾ ਜੇਹਰ 😢 ਦਿਨੋਂ ਦਿਨ ਸਿੱਖ ਕੌਮ ਨੂੰ ਖਾਈ ਜਾ ਰਿਹਾ ਹੈ 😢 ਛੁਕਨੀਵਾਦ ਨੇ। ਪੰਜਾਬ ਚ ਸਾਰੇ ਬਾਬੇ ਭਾਈ। ਜਿਵੇਂ ਢੰਡਰੀਆਂ ਵਾਲੇ ਡਕੀ ਵਾਲੇ ਏਦਾਂ ਹੀ ਸਾਰੇ।ਖੁਰਦ ਬੁਰਦ ਕਰ ਦੇਢ
ਨੇ ਫੇਰ ਆ ਜਾਣੇ ਨੇ ਤਨਾਤਨੀ।।😢ਸੋ ਗ੍ਰਾਂਮ ਗੋਬਰ ਖਾ ਲਉ ਗਉ ਮੂਤਰ ਡੇਲੀ ਪਿਉ ਵਾਲੇ।😢😢😢😢ਦੁਖੀ ਔਰ ਬੇ ਗਯਾਨੇ ਅਖੋਤੀ ਪੱਗਾਂ ਫਸਾਈ ਸਿਰਾਂ ਤੇ ਇਹ ਕਰਨ ਲੱਗ ਜਾਣ ਗੇ ਕੋਈ ਹੈਰਾਨੀ ਵਾਲੀ ਗੱਲ ਨਹੀਂ
Tusi bhaji app hi kar lvo kirtan apne bchea nu nal bitha k krva lvo
Diljit de gaane sunan layi ta ik banda 10 hazar di ticket lein nu v tyar hai, raagi di bhenta 1100
Fer kende raj karega khalsa
Bheta deni zarori hai ji
Par arth samajhne zarori hai na k dance wala kirtan karna
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
😅ਬਸ ਇਸਤੋਂ ਅੱਗੇ ਨਾ ਜਾਗੇਊ 😮ਕੀ ਹੋਇਆ।😅 ਕੋਈ ਵਿਚਾਰ 😅 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😮ਬਸ ਏਨਾ ਹੀ ਯਾਦ ਹੈ 😅
ਕਿੰਨੀ ਮਾੜੀ ਗੱਲ ਹੈ ਲੋਕਾਂ ਦੀ ਨਿਗਾਹ ਕਿੰਨੀ ਖਰਾਬ ਹੈ ਕੀਰਤਨ ਵਾਲਿਆਂ ਦੇ ਪੈਸਿਆਂ ਦੇ ਉੱਤੇ ਵੀ ਉਹ ਐਸ਼ ਕਰਨਗੇ ਤੁਹਾਨੂੰ ਬੁਰਾ ਲੱਗੇਗਾ ਆਪਣੇ ਵੈਸੇ ਹੀ ਪ੍ਰਚਾਰਕ ਤੇ ਗ੍ਰੰਥੀ ਭੁਖੇ ਰਹਿ ਰਹੇ ਹਨ ਉਨਾਂ ਦੇ ਬੱਚੇ ਨਹੀਂ ਪੜ੍ਹਦੇ ਦਵਾਈਆਂ ਨਹੀਂ ਆ ਪਾਉਂਦੀਆਂ ਬਹੁਤ ਅੱਛਾ ਲੱਗਦਾ ਤੁਹਾਨੂੰ
Ture hai ji mein keha c pinka g nu ik gurdwara de pic bhej dao jis which granthi de rahiash sahi howe oh ni punde eh ik v commite member de dukan dikhada den ki business croran da hain oh ni dasda eh
ਪ੍ਰਬੰਧਕ,ਮੈਨੇਜਰ,ਸਿਰਫ ਉਹਨਾਂ ਪਾਠੀਆਂ ਨੂੰ ਡਿਊਟੀ ਅਲਾਟ ਕਰਦੇ,ਜਿਹੜੇ ਮੈਨੇਜਰ ਨੂੰ ਕਮਿਸ਼ਨ ਦੇਂਦ ਹਨ
Waheguru ji
ਭਾ ਜੀ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੀ ੲਇਹੀ ਹਾਲ ਆ
ਬਹੁਤ ਵਧੀਆ ਵੀਰ ਤੁਸੀ ਸੱਚ ਦੀ ਆਵਾਜ ਬੁਲੰਦ ਕਰਦੇ ਹੋ ਧੰਨਵਾਦ
Singh Sahib aap ji nee eanaa sonaa topic rakheya tee tusi eak garib kirti insaan baree socheya. Aap ji daa boot boot dhanwad. Tee singh sahab sadee samaaj chh it tarike dee hor vee casas hegee nee tee ohna nuu vee be dhadak Guru sahab daa asraa lee kee ujjagar karoo.
ਵਾਹਿ ਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ
🍁*ਜਿੰਦਗੀ ਦਾ ਵਿਚਾਰ*🍁
!!!!!!!!!!!!!!!!!!!!!!!!!!!!!!!!!!!
*ਜਿਹਨਾਂ ਦੀਆਂ ਦਾਦੀਆਂ ਜਾਂ ਨਾਨੀਆਂ ਜਿਉਂਦੀਆਂ*
*ਪੁੱਛਿਓ ਪੋਹ ਦੇ ਮਹੀਨੇ ਖੁਸ਼ੀ ਨਹੀਂ ਮਨਾਉਂਦੀਆਂ*
*ਦੋਹਤੇ-ਪੋਤੇ ਪੋਹ ਵਿੱਚ ਬਣਾਉਂਦੀਆਂ ਨਾ ਲਾੜੇ ਨੇ*
*❣️❣️*ਸ਼ਹੀਦੀਆਂ ਦੇ ਦਿਹਾੜੇ ਨੇ*❣️❣️
👏👏👏
ਮੁਕਦੀ ਗੱਲ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ। ਕਰਮ ਧਰਮ ਪਾਖੰਡ ਜੋ ਦੀਸੇ....
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Agreed on each and every point...
ਸਤਿ ਸ੍ਰੀ ਅਕਾਲ ਜੀ ਪਿੰਕਾ ਸਰ 🙏🙏
Waheguru ji kaa khalsa waheguru ji ki Fateh.
Virji Babiha ji de followers inne hain ki non Sikh vi aande hain. Kinne youth social media to Judd Rahe hain isda koi hisaab nahi laga sakde. Babiha ji bohot acche hain.
Fer ohna nu kaho free Kirtan karan ya minimum charge krn
Wapaar banya hoya ehna ne me v ek raagi singh ha
Waheguru ji 👏🌹👏
Tragic...very well said bhai saab
वीर जी जितने भी कीर्तनीय कीर्तन करते हैं सब गुरु की बाणी के द्वारा से ही कीर्तन करते हैं अगर कोई भी कीर्तनीय ज्यादा पैसा लेता है तो आप छोटे कीर्तनीय को आगे लेकर के आए वाहेगुरु जी का खालसा वाहेगुरु जी की फतेह🙏🙏
Sorry to say kirtan tuaadi luxury life vaste nahi hega.. eh voluntary sewa hegi, jisnu enha ne comercial bana ditta.. waheguru 👏 kirtan de paise toh kinni sewa tusi kitti.. they hv become paid kirtaniye now
Diljit and other artist take crores for their performances. Je kisi keertan wale nu 70,000 mil rya hai te tusi issue bana rahe. ?? Achi gal hai aae ta ki keertan karan waleya nu respect te paise dono mil rahe.
Spread positivity 🙏🏻
Waheguru
Ohh kirtan karann de 70000 lve ya 1 Lakh lave. Koi dikkat nhi. But ohh kise greeb da haq maar reha jehra 7100 ch saara program di live streaming kr rha. Dikkat iss ch aa. Raagi jatthe da kamm kirtan karna h. Live telecast kaun kr reha h kaun nhi ess ch ohnu interfere nhi Krna chahida.
💯
Bilkul sahi kehna,,,, par ki tusi nahi vekhya hoya ki ajjkal kirtaniye commercial kirtaiye ho gyye ne,,, kuch bol dvo te bedebi ho gyi.... Par jo guru sahib ji mey banni hoi hey.... Aho nazar nahi ayindi....
Veer jio , ik paase Bhai Kulwant singh parbhat varge mahaan kirtaniye , taksali kirtaniye vi han, jihre pindan vich ghum ghum ke bilkul free parchar kar rahe han magar ohna nu na koi promote karda hai , te na hi support .
Hun tak 3000 ton vadh sikh bache tayyar kar chuke han .
वीर जी मैं एक गल करना चाहुदा हूं आप छोटे-छोटे जत्थे बंदिया नू आगे लेकर के आए वह भी कीर्तन करेंगे गुरु की बाणी के ही द्वारा कीर्तन करेंगे
ਪਤਾ ਨਹੀਂ ਕਿਉਂ ਬਬੀਹਾ ਜੀ ਦੇ ਪਿੱਛੇ ਹੀ ਪੈ ਗਏ ਹਨ ਛੋਟੀ ਜਿਹੀ ਉਮਰ ਹੈ ਬਹੁਤ ਆਨੰਦਮਈ ਕੀਰਤਨ ਕਰਦੇ ਹਨ ਅਸੀਂ ਖੁਦ ਸੁਣਿਆ ਬਹੁਤ ਆਨੰਦ ਆਉਂਦਾ ਜਿਸ ਨੂੰ ਆਉਂਦਾ ਉਹੀ ਜਾਣਦਾ ਇਸ ਤਰ੍ਹਾਂ ਦੀ ਕਲਿਪ ਨਾ ਪਾਇਆ ਕਰੋ ਸਾਨੂੰ ਬਹੁਤ ਦੁੱਖ ਲੱਗਦਾ ਸੁਣ ਕੇ
Sunde aasi v ne magar aam bande nu v samjho . Harjas veer da v dukh suno .Sahi nu sahi te galat nu galat kaho.
ਓਹਨੂੰ ਲਾਈਵ ਵਾਲੇ ਵੀਰਾ ਤੋਂ ਕਿ ਦਿੱਕਤ ਪਈ ਆ ਇਹ ਰੱਬ ਬਣੇ ਆ ਕਿੱਸੇ ਗਰੀਬ ਦੇ ਢਿੱਡ ਤੇ ਲੱਤ ਮਾਰਦੇ ਆ
@@RajinderGhuman-kc2kx virje aap je babheaa je nu samjhaao kai ne vat ho kai rayn
Babiha ji ke galt kr rhe ne ta dassna zruri h. Ohna da kamm kirtan Krna h. Ohh ehh live telecast kisto karauna te kisto nhi ess ch apni dakhal andazi na karann ta vadhia h.
💯
Veer Ji good agar oh Banda 41000 le sakda h te harjas ne te 5100 hi mange c veer jio main ik khud kirtniya ha ji veer ji saanu te sangat 2100 dende hoye vi itraaz kardi h ji kyo asi mashoor nahi hoye saade kol album karvaan lai pase ni h ji asi renta te rehnde ha ji main ih comment koi jalsi pakho ni kitta ji jo asal sach h ji oh samne liyanda h ji.veer ji agar ihna nu na rokya tokya gya te fer aan wala time hor mada ho Jana h ji.sangat nu veer ji tusi awair karo ji saade te ji koi hasti nahi h ji
ਵੀਰ ਜੀ ਖੁਦ ਬਾਣੀ ਪੜੋ ਤੇ ਆਪਣੀ ਕਿਰਤ ਕਰੋ ਬਾਕੀ ਅੱਜਕਲ ਧਰਮ ਵੀ ਧੰਧਾ ਬਣ ਗਿਆ ਹੈ
ਖੁਦ ਬਾਣੀ ਪੜ੍ਹਨੀ ਬਹੁਤ ਜ਼ਰੂਰੀ ਹੈ
ਪਰ ਚੰਗੇ ਪ੍ਰਚਾਰਕ ਤੋਂ ਬਿਨਾਂ ਸਿੱਖ਼ੀ ਅੱਗੇ
ਨਹੀਂ ਵਧ ਸਕਦੀ।।।ਜੇ ਸਿੰਘ ਸਮਝ ਦਾਰ ਹੋਣ ਤਾਂ ਅਸਲੀ ਨਕਲੀ ਤੇ ਪਛਾਣ ਲੈਣ।
Very true jayadtar dekhya hai kirtan khatam hunde hi uth ke chle jaande na ardaas vich shaamil nai hunde bs jaldi jaldi jana hunda bahut hi Galt lgdaa sangat vich
ਬਾਹਰ ਤੋਂ ਬੁਲਾਕੇ ਰਾਗੀਆਂ ਨੂੰ ਇਕੀਸ ਇਕਤਿਸ ਇਕਵੰਜਾ ਏਕਤਰ ਏਕਲਖ ਦੋਲਖ ਅਤੇ ਹੋਰ ਅਨੇਕਾਂ ਵੱਧ ਭੇਟਾ ਦੇ ਦੇਣਗੇ ਪਰ ਘਰ ਦੇ ਰਾਗੀ ਸਿੰਘ ਜੀ ਨੂੰ ਨਹੀਂ ਦੇਣਗੇ ਕਮੇਟੀਆਂ ਤਾਂ ਬਹੁਤ ਬੁਰਾ ਹਾਲ ਹ
Kirtaniye should take legible amount... there purpose is to spread love of Gurubani amongst human being....They should take valid amount so everyone can afford for it
ਅੰਮ੍ਰਿਤ ਸ਼ੱਕ ਕੇ ਵੀ ਲੋਕ ਬਹੁਤ ਗਲਤ ਕੰਮ ਕਰ ਰਹੇ ਨੇ
ਕੁਝ ਨਹੀਂ ਸ਼ਡਦੇ
ਬਬੀਹਾ ਵੀਰ ਜੀ ਤੱਕ ਆ ਵੀਡਿਓ ਪਹੁੰਚਾ ਦਿਓ ਵੀਰ ਜੀ ਆਪਣੀ ਇੱਜਤ ਅਪਣੇ ਹੱਥ ਹੁੰਦੀ ਆ ਬਬੀਹਾ ਵੀਰ ਜੀ
ਮੇਰੀ ਗੱਲ ਸੁਣ ਕੇ ਬੁਰਾ ਨਾ ਮਨਿਓ
ਭੂਲਾ ਚੁੱਕਾ ਦੀ ਖ਼ਿਮਾ
Why Delhi Sikh people don’t have unity? They are always criticizing each other. Too much politics but only within your community. You guys don’t have balls to stand against tyranny committed by the governments.
Bahut sahi mudda chukya tussi. Sirf kirtan sun-na edda aa jive ganne sun-na.
Bambiha jehe bande sirf loka nu dance karaonde aa loka nu ohna to labh koi nai milda.
Bahut vadiya Bhai sahb ji 🙏🏻
ਭਾਈ ਪਿੰਟਾ ਜੀ ਚਮਨਜੀਤ ਸਿੰਘ ਲਾਲ ਤਿੰਨ ਤਿੰਨ ਲੱਖ ਰੁਪਏ ਲੈ ਲੈਂਦਾ i ਕੀ ਉਹ ਵਿਸ਼ੇਸ਼ ਕੀਰਤਨ ਕਰਦਾ ਹੈ ਦੁਨੀਆ ਜੀ ਤੋਂ ਮਕੜ ਸੇ ਔਰ ਘੀ ਖਾਓ ਸਕਰ ਸੇ ਬਾਬੀਆ ਵੀ ਉਸੇ ਸ਼੍ਰੇਣੀ ਜੋ ਹੈ ਕੋਈ ਸ਼ਬਦ ਪੂਰਾ ਨਹੀਂ ਪੜਦਾ ਮੂੰਹ ਪਾਟੀ ਚੀਕਾਂ ਮਾਰਨ ਵਾਲਾ ਕੀਰਤਨ ਕਰਦੇ ਨੇ ਇਹਨਾਂ ਤੇ ਰੋਕ ਲਾਈ ਜਾਵੇ
ਆਪਜੀ ਬਿਲਕੁਲ ਸਹੀ ਕਹਿ ਰਹੇ ਹੋ
Ji o charity karde ne
ये एक पेशा बन चुका है।
रागी jattho द्वारा ।
ये लाखों मे रुपये लेते हैं और खुद luxery लाइफ जीते हैं।
महंगे महंगे mobile,
कार, कपड़े इनकी लाइफ स्टाइल होती है
Waheguru ji mehar karo
ਸਬ ਪੈਸਾ ਕਮਾ ਰਹੇ ਨੇ ਗੁਰਬਾਣੀ ਦੇ ਨਾਮ ਤੇ, ਧੰਧਾ ਬਣ ਚੁੱਕਾ ਹੈ, ਭੇਟਾ ਦੇ ਬਿਨਾ ਕੁਛ ਨਹੀਂ ਕਰਦੇ
You are right
Waheguru ji right ❤❤❤
Veer. Lok singers nu lakha rupees de dende guru di bani padan waliya nu je maya mildi koe madi gal nahi hai ji appreciate kariya karo
Sahi bolya veer ji 🙏🏻
ਗੂਰੂ ਦੀ ਗੋਲਕ ਦਾ ਪੈਸਾ ਕੀਰਤਨ ਤੇ ਕਥਾ ਤੇ ਗਰੀਬ ਦੀ ਲੋੜ ਲਈ ਵਰਤਿਆ ਜਾਣਾ ਚਾਹੀਦਾ ਕੀਰਤਨ ਦਾ ਮੁੱਲ ਕੋਈ ਨਹੀਂ ਦੇ ਸਕਦਾ ਵੀਰ ਜੀ
Babiha veerji delhi vich already famous ne, unha ne sangat te ate chote ragi harpreet and karamjeet vg te hatth chuka hai and ena mara ki lahu luhan (blood came from ear )ho gye sikh veer
Sach keh rahe ho 😮??
Eh kado hoya 😢 Harpreet Singh Delhi vale di gall kar rahe ho???
@@navneetchandran240 nahi ji
Karamjeet Singh Delhi ...local sangat vich ande ne te unha naal eh varti hai
Babhia kirtania nahi hai na hi udni raha da gyan hai aj usda samey acha hai kal ki hoyega kissi nu nahi patta ik wari udni profeser darshan singh ji nu sun laina chaiiyda hai eh mere niji vichar han.😊
Ik family mere kol vi hai Pinka Ji, ohna ne tuhade ton help mangi si tussi ohna di calls pick nhi kitti, mere kol vi oh family maujood hai, Aj oh akaal chalaana kar gaye. Tussi apna dassoge kuch?
Waheguru ji 🙏
ਕੀਰਤਨ ਦਾ ਮਤਲਬ ਅਕਾਲਪੁਰਖ ਦੀ ਕੀਰਤੀ ਗਾਉਣਾ। ਇਹ ਮੰਗ ਕੇ ਖਾਣੇ ਕੀਰਤੀ ਗਾਉਣ ਨੂੰ ਪ੍ਰੋਫੈਸ਼ਨ ਬਣਾ ਲੈਂਦੇ ਨੇ ਐਸੇ ਬੰਦੇ ਨੂੰ ਗਾਇਕ ਕਹੋ ਕੀਰਤਨੀ ਨਾ ਕਹੋ। ਇਨ੍ਹਾਂ ਨੂੰ ਨਾ ਆਪ ਨੂੰ ਸਮਝ ਤੇ ਇਨ੍ਹਾਂ ਦੂਜਿਆ ਕੀ ਸਮਝਾਉਣਾ।
ਸ਼ਰਮ ਆਉਣੀ ਚਾਹੀਦੀ ਹੈ। ਚੰਗਾ ਕੀਤਾ ਆਪ।ਜੀ ਨੇ ਵੀਡਿਓ ਬਣਾਈ।
ਧ੍ਰਿਗ ਤਿਨ੍ਹਾ ਦਾ ਜੀਵਿਆ ਜੋ :::::::::::::::ਵੇਚੇ ਨਾਓ ।।
Kirtanya de ghar nhi hundy veer g.....oh apniya bchiya nu bukha sula leandene.......aty .....gurbat vich rehna pasandh krde ne
I was not into listening to gurubani. But one day I listened "Mera baidh guru Govinda" on kirtan studio RUclips channel where babiha was singing it. It was such a divine experience that I can't express. then I listened to multiple gurubani from different ragi's. So according to me he has every right to charge money for his talent. If you can't afford it then don't call him. Also why you want people should do amritpan? Why you can't retain those are already amritdhari ? There is big chunk of dalit Sikh population which is turning towards Christianity. Focus on that issue. I am Hindu and I got attracted to gurubani through babiha's soulful voice. So don't fight for Money.
Bro let him
Mind his own business why is he greedy in seeing others source of income
@@daljeetsingh1907 everybody should mind his own business then.. including you
Kindly dont tKe me wrong its babiha who have too look 😊
@@daljeetsingh1907we can't judge anyone without knowing the whole story or listening to one side of the story!!
Shivraj ji, Babiha is wrong. He has no right to call someone to ask why did you ask so much money. He seems very greedy to me
Bilkul apne sehi topic par bat key❤
ਸਹੀ ਗੱਲ ਵੀਰ ਬਾਣੀ ਸਹਿਜ ਨਾ ਕਰਨੀ ਚਾਹਿਦਾ
Babiha jee nu unnecessary trouble na karoo.. He's an icon and bringing the young crowd back to the Gurudwara.. Stop it.. Mera pyara kirtanya jageet Singh Babiha.. Nu waheguru chaddee kala bakshe te lambi umran bakshe
Sach gal hai jado koe aage vadhda hage loki usnu neche khichna chahonde nee
Bakwas bunda
Waheguru ji waheguru ji 🙏🏻😊
Waheguru ji
ਸੋਚਣ ਦੀ ਗੱਲ ਹੈ
Waheguru ji ka Khalsa waheguru ji ki Fateh ji
Sat shri akal vir ji. Babhia ji koi kirtnia nahi eh ta filmi gavaia hia
Bilkul theek keha hai Veerji
ਗੁਰੂ ਰੂਪ ਪਿਆਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਘਰ ਦਾ ਕੋਈ ਵੀ ਪਰਚਾਰਕ ਜੇ ਮਾਇਆ ਮੰਗਦੇ ਵੀ ਹਨ ਤੇ ਦੇ ਦੈਯਾ ਕਰੋ ਲੁੱਚੇ ਸਿੰਗਰਾ ਦੀਆ ਬਲੈਕ ਟਿਕਟ ਲੈਣਾ ਨਾਲੋ ਕਈ ਗੁਣਾ ਵੱਧ ਕਮਾਈ ਫਲੂ ਤੇ ਫੁਲੂ ਗਈ ਕਿਉ ਕੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਤੇ ਪਰਚਾਰਕ ਦਾ ਮੂੰਹ ਗੁਰੂ ਸਾਹਿਬ ਦੇ ਚਰਨ ਹਨ ਸਿਦੀ ਤਵੱਢੀ ਮਾਇਆ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਪੋਹਚਦੀ ਹੈ ਬੇਨਤੀ ਪਰਵਾਨ ਕਰਨਾ ਜੀ ।।
Very true bhai sahab ji
ਸਿੰਘ ਸਾਹਿਬ ਜੀ,ਕਦੇ ਸੰਤਾੰ ਮਹਾਂਪੁਰਸ਼ਾਂ ਦੇ ਵੀ
ਦੀਵਾਨ ਲਗਵਾਉਣ ਦੀ
ਕਿਰਪਾ ਕਰਿਆ ਕਰੋ/
Good 👍 presentation 🙏
ਇਹ ਰਾਗੀ ਵੈਸੇ ਵੀ ਸ਼ਕਲ ਤੋਂ ਹੀ ਹੰਕਾਰੀ ਲਗਦਾ ਹੈ
👌 Absolutely Right Talk Kahi hai Aap Ji ne
ਬਹੁਤ ਸਹੀ ਕਿਹਾ ਹੈ ਆਪਜੀ ਨੇ , ਧੰਨਵਾਦ |
Harjas live veerji tusi apna kam kro, apni kirt kro. Gurumaharaj ne jo tuhanu dena h uh milega,, assi tuhada dukh smjhde aa.
Bilkul sahi keha veer ji 🙏🏻🙏🏻
ਗੁਰੂ ਨਾਲ ਜੁੜੋ ਤੇ ਏਕ ਜੁੱਟ ਹੋਵੋ ਨਹੀ ਉਹ ਦਿਨ ਦੂਰ ਨਹੀ ਗੁਰੂਦਵਾਰੇ ਬਹੀਏ ਸੰਬਣ ਗੇ ਤੇ ਸਰਦਾਰ christin ਬਣ ਜਾਣ ਗੇ ।।
ਸੰਬਲੋ ਜੋ ਵੀ ਕੌਮ ਦੇ ਵਿਰਲੇ ਹੀਰੇ ਬਚੇ ਹਨ
Harjas veerji nu support karo 🙏
Pinka veerji tuhadi gal bilkul sahi hai
Bhaji ssa Ji. E sab to jayda saddi kammi hey sadee gurudwara committee de. Sapuran Guru sahib da AHKAND PATH Sahib Bhetaa 5100/- aur kirtan beta NO LIMIT. 🙏
ਤੇ ਸਭ ਤੋਂ ਵੱਡੀ ਗੱਲ ਤਾਂ ਕਮੇਟੀਆ ਦੀਆਂ ਗਲਤੀਆਂ ਹੈਂ ਜੀ ਤੁਸੀਂ ਅਪਣੇ ਜੱਥੇ ਤੋਂ ਕੀਰਤਨ ਕਰਾਓ ਉਸ ਨੂੰ ਦਿਓ ਜੌ ਵੀ ਭੇੱਟ ਦੇਣੀ ਆ ਕਿਉ ਬੁਲਾਉਂਦੇ ਹੋ ਬਾਹਰੋ ਕੀਰਤਨੀਆਂ ਨੂੰ
Waheguru ji da Khalsa Waheguru ji di fateh 🙏
Eh propaganda ganda hai
Waheguru ji tuhanu sadbudhi den 🙏
ਕਈ ਵਾਰੀ ਤਾਂ ਲੱਗਦਾ ਹੈ ਕਿ ਸਮਾਗਮ ਕਰਾਉਣ ਜਾਂ ਕੋਈ ਦਿਨ ਮਨਾਉਣ ਦਾ ਮਕਸਦ ਹੀ ਪੈਸਾ ਇਕੱਠਾ ਕਰਨਾ ਹੁੰਦਾ ਹੈ. ਮੈਂ ਇਹੋ ਜਿਹੇ ਸੱਜਣ ਵੀ ਦੇਖੇ ਹਨ ਜੋ ਕੀਰਤਨ ਦੌਰਾਨ ਮਿਲੀ ਹੋਈ ਸਾਰੀ ਮਾਇਆ ਗੋਲਕ ਵਿੱਚ ਪਾ ਦਿੰਦੇ ਹਨ.
ਕੀਰਤਨ ਕਰਨ ਤੋਂ ਬਾਅਦ ਅਗਰ ਉਸ ਪੈਸੇ ਗੋਲਕ ਚ ਪਾ ਦੇਣਗੇ ਤਾਂ ਰੋਟੀ ਤੁਹਾਡੇ ਤਨਖਾਹ ਦੇ ਨਾਲ ਖਾਣਗੇ ਜਿਹੜੀ ਤੁਹਾਡੇ ਘਰ ਤਨਖਾਹ ਆਂਦੀ ਤੁਹਾਡੀ ਆਪਣੇ ਬੱਚੇ ਕਿਸ ਤਰ੍ਹਾਂ ਪਾਲਣਗੇ ਉਹਨਾਂ ਨੂੰ ਪੜਾਈ ਕਿਸ ਤਰ੍ਹਾਂ ਕਰਨਗੇ ਵਰੇਵਾ ਦੁਨੀਆ ਕਲਾਕਾਰ ਤੁਸੀਂ ਵੀ ਆਪਣੀ ਕਮਾਈ ਆਪਣੇ ਆਫਿਸ ਚ ਦੇ ਆਇਆ ਕਰੋ ਗੋਲਕ ਚ ਪਾ ਦਿਆ ਕਰੋ ਆਫਿਸਰ ਦੇ
@kawaljeetkaur1294 ਉਹ ਸੱਜਣ ਸਰਕਾਰੀ ਨੌਕਰੀ ਕਰਦੇ ਸੀ ਅਤੇ ਕੀਰਤਨ ਸਿਰਫ ਸ਼ਰਧਾ ਭਾਵਨਾ ਨਾਲ਼ ਕਰਦੇ ਸੀ. ਉਹਨਾਂ ਦਾ ਅਲੱਗ ਹੀ ਇੱਜ਼ਤ ਮਾਨ ਹੁੰਦਾ ਸੀ.
ਸਾਨੂੰ ਪਹਿਲਾਂ ਇਹ ਫੈਸਲਾ ਕਰਨਾ ਹੋਵੇਗਾ ਕਿ ਅਸੀਂ ਗੁਰਬਾਣੀ ਸਰਵਣ ਕਰਦੇ ਹਾਂ ਜਾਂ ਰਾਗੀ ਸਿੰਘਾਂ ਨੂੰ. 1970 ਦੇ ਦੌਰ ਵਿਚ ਅੰਮ੍ਰਿਤਸਰ ਵਿਖੇ ਕਈ ਸੋਸਾਇਟੀ ਸਨ ਜੋ ਅਖੰਡ ਪਾਠਾਂ ਦੀ ਫ੍ਰੀ ਸੇਵਾ ਕਰਿਆ ਕਰਦੇ ਸਨ. ਸੇਵਾ ਕਰਨ ਵਾਲੇ ਪਾਠੀ ਸਿੰਘ ਵੀ ਅਪਣਾ ਅਪਣਾ ਕੰਮ ਕਾਜ ਕਰਦੇ ਸੀ ਅਤੇ ਨਾਲ਼ ਇਹ ਸੇਵਾ ਨਿਭਾਉਂਦੇ ਸਨ. ਪਾਠੀ ਅਤੇ ਰਾਗੀ ਸਿੰਘਾਂ ਦੀ ਇਨੀਂ ਭੇਟਾ ਤਾਂ ਹੋਣੀ ਚਾਹੀਦੀ ਹੈ ਕਿ ਉਹ ਅਪਣੇ ਪ੍ਰੀਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਾਲ ਕਰ ਸਕਣ.
What's the problem if little children idol he is you people can only criticise him .if he is connecting young people to shabads
Bikhul sahi kha wahguru jee Sikh nu Sikh mar rahy ny 👏
Bhai jasbir singh khanne wale yad aa gae nishkam sewa 🙏
True, babiha dha kirtan koi kirtan lugdha hi nahi,puta nahi sungut us noo Etna value kyu dindhi hai
Beta ji, Tussi v apni nachn valian videos paania band karo.
@@ManeetKaur328aawaj jyada ohdi sohni lagdi h fer ohnu bolo song gaave Jake
@@ManeetKaur328path sunn aunde ho ja voice dekhn ande o kise di
@@ManeetKaur328nale pahe v limit de mange jyada over limit changa ni hunga
ਕਿਉਂਕਿ ਸੰਗਤ ਵਿਚ ਆਗਿਆਨਤਾ ਹੈ ਤੇ ਅੰਨ੍ਹੀ ਸ਼ਰਧਾ ਹੈ ਇਨ੍ਹਾਂ ਬੇਤੁੱਕੇ ਤੇ ਫਿਲਮੀ ਟਿਊਨਾ ਵਿਚ ਗਾਉਣ ਵਾਲਿਆਂ 'ਤੇ
ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹਨ
Bhaji guru ghar tu gulak hi chak devo tusi das devo tusi kinea nu amrit pan krva rhe ho
Bahut sunder video,bilkul sach gal keetee hai,par siyaaney aakh gaye han ki (ghar ka jogi jogra tey bahar ka jogi sidh) ghar de kirtaniye nu 2100/- tey bahar vaaley nu 70,000/-. Waheguru mehar karey.
Ek gal da jawab do je koi sona kirtan karda hai tahi bulande ne ta guru Guru ghar di golack ve ta bhardi hai sab ne apne karma da Khana hai
ਗੁਰੂ ਸਾਹਿਬ ਕਿਰਪਾ ਕਰਨ ਗੁਰਬਾਣੀ ਕੀਰਤਨ ਦੀ ਇਕ ਸੁਚੱਜੀ ਮਰਯਾਦਾ ਦਰਬਾਰ ਸਾਹਿਬ ਵਾਂਗੂੰ ਕੀਰਤਨ ਕਰਨ ਵਾਲਿਆਂ ਨੂੰ ਪਹਿਚਾਣ ਕੇ ਓਹਨਾ ਜਥਿਆ ਨੂੰ ਬੁੱਕ ਕੀਤਾ ਜਾਵੇ ਨਾ ਕਿ ਚੀਕਾਂ ਮਾਰਨ ਵਾਲਿਆਂ ਨੂੰ ਤੇ ਗੀਤਾਂ ਤੇ ਧੁਨ ਵਜਾਨ ਵਲਿਆਂ ਨੂੰ 😢
Bhai jee u are right ehh gurbani nu gallat dhang nal paddey hyn sahjtta nhi buss muu otta nu phir thalley waheguru waheguru buss big noice sanggat jee by cot this type ragi .
🙏🏽🙏🏽🙏🏽🙏🏽💐💐💐💐😢
Bilkul veer ji aap ji ne sahi keha babiha te ajj kal kirtan karan de itne paise mangda hai sab members da hath hai babiha nu 70000 dendey he te hor rahi singha nu 5100 dendey v rondey ne
ਬਿਲਕੁਲ ਸਹੀ ਕਿਹਾ ਹੈ ਤੁਸੀਂ , ਲਗਦਾ ਹੈ ਬਬੀਹੇ ਹੰਕਾਰੀ ਤੋਂ ਲੋਕ ਡਰਦੇ ਹਨ ਜਿਹੜੇ ਉਸ ਲਾਲਚੀ ਨੂੰ ਜ਼ਿਆਦਾ ਪੈਸੇ ਦਿੰਦੇ ਹਨ |
Je smagam bnd kr devige fer lok amrit shak lainge
Babheaa vir samajhdaa hai mai he khaale no 1 kertaneaa haa or es gal ay log kes tarah saihe saabet kardainai kay aapnaa rate badhaai daio tay ase apnay aap he no 1 kertneay ho jaa aa gay babheaa just akaal purakh Tu darkay raho jai o aap je nu Aasmaan tay bithaa sakdaa haai tai jai o chaahate tay aap je nu jamen tai digaa ve sakdaa hai
Eh veer te theek hai per pinka paji nu ki taklif hai😅😅😅
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਵੀਡੀਓ ਸਾਰੀ ਦੇਖੀ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਦੱਸਿਆ ਹੈ ਕਿ ਗੁਰੂ ਦੇ ਨਾਲ ਜੁੜਨ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਲ ਜੁੜਨ ਦੀ ਲੋੜ ਹੈ ਨਾ ਕਿ ਕਿਸੇ ਇੱਕ ਵਿਅਕਤੀ ਤੇ ਕੀਰਤਨ ਕਰਨ ਦੇ ਸਟਾਈਲ ਨਾਲ
😢😢😢 10000 ton wadh den da koi matlab nahi hai ji eh sab masandan wala dhanda ban gya hun
ਵਦੀਆ ਗੱਲ ਕੀਤੀ ਤੁਸੀਂ y ਜੀ
ਸ਼ਾਦੀ ਵਿਆਹ ਚ ਲਾਈਵ ਦਾ ਖਰਚਾ ਘਟੋ ਘੱਟ 10,000 ਆਂਦਾ ਹੈ, ਫੇਰ ਉਸਨੇ ਅਗਰ ਕੀਰਤਨ ਦਾ 7100 ਮੰਗ ਲਿਆ ਕਿ ਹੋਗਿਆ
71 sao ja 71 hjaar?
@somechannel4959 7100 ji
ਉਸ ਨੇ ਨਈ ਸੀ ਮੰਗੇ ਅਗਲਾ ਖੁਦ ਕਹਿ ਰਹਾ ਸੀ 7100ਲੈ ਲਵੋ ਪਰ ਪ੍ਰੋਗਰਾਮ ਜਰੂਰ ਕਰੋ ਉਹ ਤੇ ਉਸ ਨੇ ਤਾਂ ਮਨਾ ਕਰਤਾ ਸੀ ਕਿ ਨਈ ਹੋ ਸਕਦਾ ਮੇਰੇ ਕੋਲ ਏਨੇ ਕੈਮਰੇ ਨਈ ਪਰ ਉਹਨਾ ਦੇ ਜਿਦ ਕਰਨ। ਤੇ ਉਹਨਾ ਨੇ ਕਿਰਾਏ ਤੇ ਕੈਮਰੇ ਲੈ ਲਏ।
Sikhvocal, aap ji di gall toh sehmat haan. Apni kirat aur instrument arrange karn layi vajib paise hi mange ne.
@@MalkeetkaurKaur-nc8hu ਬਿਲਕੁਲ ਸਹੀ
Please also publish the latest charges of the Ragee ,Katha vachak etc