ਤਾਰਾ ਨਾਲ ਘਿਰਿਆ ਪਿੰਡ ਰਾਜਾ ਰਾਏ ।

Поделиться
HTML-код
  • Опубликовано: 27 янв 2025

Комментарии • 33

  • @shrishivruderhanumansevasa1341
    @shrishivruderhanumansevasa1341 Месяц назад +1

    🇮🇳 Balvinder Singh Haryana Panipat bahut badhiya program set Wada sat shri akaal ji

  • @RtoJeie
    @RtoJeie 2 месяца назад +6

    ਬਾਈ ਇਹ ਤਾਰ 1989ਵਿੱਚ ਲਗੀ ਹੈ ਕਈ ਥਾਵਾਂ ਤੇ ਗ਼ਲਤ ਲੱਗ ਗਈ ਸੀ ਸਰਵਾ ਕਰਕੇ ਫਿਰ ਅੱਗੇ ਹਵਜਾਵਾ badar ਉਤੇ ਲਗਾ ਤੀ ਬੱਸ ਅਹਾ ਕਰਨ ਹੈ

  • @vishalmattu7877
    @vishalmattu7877 2 месяца назад +3

    Buhat vadia 👍

  • @sukhdarshanboparai8350
    @sukhdarshanboparai8350 2 месяца назад +10

    ਬੇਟਾ ਜੀ, ਵੀਡੀਓ ਦੇਖੀ, ਵਧੀਆ ਲੱਗੀ। ਪਰ ਤੁਸੀਂ ਇੱਕ ਹੀ ਟਾਰਗੇਟ ਰੱਖਿਆ ਰਾਜਾ ਰਾਏ ਪਹੁੰਚਣ ਦਾ। ਨਜ਼ਦੀਕ ਜਾ ਕੇ ਜਿਸ ਦੁਕਾਨਦਾਰ ਬੀਬੀ ਤੋਂ ਤੁਸੀਂ ਰਾਜਾ ਰਾਏ ਬਾਰੇ ਪੁੱਛਿਆ, ਉਹ ਪਿੰਡ ਚੱਕ ਰਾਉਕੇ ਹਿਠਾੜ ਮੈਂ ਸਕੂਲ ਸ਼ੁਰੂ ਕੀਤਾ ਸੀ ਤੇ ਸਾਢੇ ਛੇ ਸਾਲ ਪੜ੍ਹਾਇਆ।ਏਸ ਪਿੰਡ ਤੇ ਤੁਸੀਂ ਬਿਲਕੁਲ ਕੈਮਰਾ ਨਹੀਂ ਘੁਮਾਇਆ। ਇਸ ਪਿੰਡ ਦੇ ਹੀ ਸ: ਤੇਜਾ ਸਿੰਘ ਨਾਲ਼ ਤੁਸੀਂ ਗੱਲ-ਬਾਤ ਕਰ ਰਹੇ ਸੀ ਤੇ ਨਾਲ਼ ਮੇਰਾ ਵਿਦਿਆਰਥੀ ਤੇ ਛੋਟਾ ਭਰਾ ਗੁਰਚਰਨ ਸਿੰਘ ਢਿੱਲੋਂ (ਸਾਬਕਾ ਸਰਪੰਚ) ਬੈਠਾ ਸੀ। ਉਹਨਾਂ ਨੂੰ ਦੇਖ ਕੇ ਤੇ ਭਰਾ ਤੇਜਾ ਸਿੰਘ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਕਦੇ ਚੱਕ ਰਾਉਕੇ ਹਿਠਾੜ ਦੀ ਵੀ ਵੀਡੀਓ ਬਣਾਇਓ। ਵਾਹਿਗੁਰੂ ਜੀ ਤੁਹਾਡੇ ਚੈਨਲ ਨੂੰ ਤਰੱਕੀ ਬਖ਼ਸ਼ਣ। ( ਸੁਖਦਰਸ਼ਨ ਸਿੰਘ ਬੋਪਾਰਾਏ ਕੈਨੇਡਾ)

  • @KuldeepKaur-i1w
    @KuldeepKaur-i1w 2 месяца назад +2

    ਵਧੀਆ

  • @ManvirSingh-ur4yt
    @ManvirSingh-ur4yt 2 месяца назад +2

    ਪੱਤਰਕਾਰ ਸਾਹਿਬ ਪਹਿਲਾ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਫੇਰ
    ਫਿਲਮਾਏਆ ਕਰੋ

  • @avtarsingh4833
    @avtarsingh4833 2 месяца назад +3

    ਅਧੂਰੀ ਜਾਣਕਾਰੀ ਦਿੱਤੀ ਹੈ। ਜ਼ਿਲਾ ਦੱਸੋ, ਨਜ਼ਦੀਕੀ ਸ਼ਹਿਰ ਦੱਸੋ,ਜਾਣ ਦਾ ਰਸਤਾ ਦੱਸਿਆ ਕਰੋ। ਕਿਹੜੇ ਸ਼ਹਿਰ ਤੋਂ ਕਿੰਨੇ ਕਿਲੋਮੀਟਰ ਦੂਰ ਹੈ। ਕਿਸੇ ਵੀ ਪਿੰਡ ਦੀ ਵੀਡੀਓ ਬਣਾਉਣ ਤੋਂ ਪਹਿਲਾਂ ਉਸ ਪਿੰਡ ਬਾਰੇ ਪੂਰੀ ਜਾਣਕਾਰੀ ਲਿਆ ਕਰੋ। ਨਵੇਂ ਪੱਤਰਕਾਰ ਜੀ ਤਹਾਨੂੰ ਅਜੇ ਬਹੁਤ ਕੁੱਝ ਸਿੱਖਣ ਦੀ ਲੋੜ ਹੈ।

    • @bhagwandas62
      @bhagwandas62 2 месяца назад

      ਫਿਰੋਜ਼ਪੁਰ ਜਿਲ੍ਹਾ, ਤਹਿ ਗੁਰੂਹਰਸਹਾਏ

  • @GurpreetSingh-tf7xm
    @GurpreetSingh-tf7xm 2 месяца назад

    eah purani laggi see agge wali new taar laggi wa

  • @gillukvlogs
    @gillukvlogs 2 месяца назад +1

    Nyc video 📹

  • @YadwinderSinghsandhu-e6m
    @YadwinderSinghsandhu-e6m 2 месяца назад +1

    👌👌

  • @SurinderSingh-bt8um
    @SurinderSingh-bt8um 2 месяца назад +1

    ਵੀਰ ਜੀ ਸਾਡੇ ਵੀ ਆ ਜਾਉ ਸਾਡਾ ਪਿੰਡ ਵੀ ਬਾਡਰ ਤੇ ਆ ਪਿੰਡ ਚਾਂਦੀ ਵਾਲਾ ਬਲਾਕ ਗੁਰੂ ਹਰਸਹਾਏ

    • @Hargillvlogs
      @Hargillvlogs  2 месяца назад

      Ok veere avage ...7973489562

  • @KaranSingh0039
    @KaranSingh0039 2 месяца назад +1

    👍🏻❤️

  • @Punjabihubtv
    @Punjabihubtv 2 месяца назад +1

    Right

  • @HaruGill-xz2ms
    @HaruGill-xz2ms 2 месяца назад +1

    🙏

  • @jagtarbrar4794
    @jagtarbrar4794 2 месяца назад +2

    ਬਾਈ ਤਾਰ ਅੰਗਰੇਜਾ ਨੇ ਨਹੀ ਲਾਈ ਇਹ ਕਰੀਬ 1986 87 ਚੋ ਲੱਗੀ ਐ

  • @R.SZaildarZaildar
    @R.SZaildarZaildar 2 месяца назад +1

    Bai video tusi bna layi tusi eh dasya vi eh pind kehde boder ty kehde dist. Vich painda. Ty jana kidar di painda

    • @Hargillvlogs
      @Hargillvlogs  2 месяца назад +1

      Bro jd Bapu ji gal kr rhe othe apa dsya dist ferozepur de pind

  • @SurinderDhariwal
    @SurinderDhariwal 2 месяца назад

    Bagot vadiaa pind aa ❤❤

  • @JagdishSingh-zi7sw
    @JagdishSingh-zi7sw 2 месяца назад

    Zilla Daso Murkho

  • @sarbgillvlogs
    @sarbgillvlogs 2 месяца назад +1

    Great

  • @sarbgillvlogs
    @sarbgillvlogs 2 месяца назад +1

    🎉🎉