ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Kudi Haryane Val Di ! Ammy Virk

Поделиться
HTML-код
  • Опубликовано: 18 окт 2024
  • ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Rose Rosy Te Gulab !
    Kudi Haryane Val Di Ammy Virk Sonam Bajwa
    Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
    Written By - Chamkor Kori
    Directed By - Arsh Mehra
    Song Cradit By nachhatar gill ( • Video )
    Spaicial Thanaks (Gagan Likhri,Deepa Rajgarh)
    #funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
    #HeerRanja #sadvideos# #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee #ammyvirk #kudiharyanevaldi

Комментарии • 339

  • @JaspalSingh-jf3xp
    @JaspalSingh-jf3xp 4 месяца назад +2

    ਬਹੁਤ ਵਧੀਆ ਕਹਾਣੀ ਲੱਗੀ ਹੈ ਬੇਟਾ ਤੁਹਾਡੀ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਮੁਬਾਰਕਾਂ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @ShamLal-px9rz
    @ShamLal-px9rz Месяц назад +1

    ਤੁਹਾਡੇ ਡਰਾਮੇ ਦੇਖਣਾ 100% ਹੀ ਰੂਹ ਸਾਡੀ ਬਹੁਤ ਖੁਸ਼ ਹੁੰਦੀ ਅਸੀਂ ਡਰਾਮੇ ਦੇਖ ਕੇ ਨਾਲ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਇਸ ਤਰ੍ਹਾਂ ਡਰਾਮੇ ਤੁਸੀਂ ਪਸੰਦ ਕਰੋ ਅਸੀਂ ਤੁਹਾਨੂੰ ਜਦੋਂ ਪਿਆਰ ਜਦੋਂ ਮੁਹੱਬਤ ਕਰਦੇ ਹਾਂ ਇਸ ਡਰਾਮੇ ਨਾਲ ਵੀ ਤੁਹਾਡੇ ਤੁਸੀਂ ਸਾਡੇ ਲਈ ਤਿਆਰ ਨਹੀਂ ਤੇ ਅਸੀਂ ਬਹੁਤ ਦਿਲਚਸਪੀ ਨਾਲ ਤੁਹਾਡੇ ਡਰਾਮੇ ਦੇਖਦੇ ਆ ਮਾਲਕ ਸੋਨਾ ਤੁਹਾਡਾ ਇਸ ਤਰ੍ਹਾਂ ਹੀ ਵਧੀਆ ਤੋਂ ਵਧੀਆ ਡਰਾਮੇ

  • @kahlon899
    @kahlon899 4 месяца назад +10

    Eshu,ਜੱਸਾ ਜੱਟ, ਸੁਪਰ ਸਭ ਤੋਂ ਵਧੀਆ ਕੰਮ ਕਰ ਰਿਹਾ ਹੈ 👍👍👍👍👍👍🍾

  • @MannuKaur-n4g
    @MannuKaur-n4g 4 месяца назад +4

    Ghaint story a lovepreet didhi g 👌👌👌👌 preet lovepreet Manpreet and jassa de acting sirra a g. Tuhadi video dekh bhahaut interesting feel hunda g. A story ta bhahaut jyda ghaint a g. Me bhauht excited rehni a g tuhadi videos dekhn lyee. Video ch song v bhahaut jyda sohne a g.

  • @jatinderbassi4163
    @jatinderbassi4163 4 месяца назад +2

    Bahut bahut vadiya story lovepreet jassa Preet Manpreet all group vadiya Kam kita ji

  • @gurjindersingh3638
    @gurjindersingh3638 4 месяца назад +3

    ਬਹੁਤ ਵਧੀਆ ਵੀਡੀਓ ਮਨਗੋ ਜੀ 🙏 ਸਾਰਿਆਂ ਦਾ ਕਾਮ ਬਹੁਤ ਵਧੀਆ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

    • @tarsembrar9375
      @tarsembrar9375 4 месяца назад

      ਕੰਮ ਬਹੁਤ ਵਧੀਆ ਕਹੋ ਜੀ ਕਾਮ ਤਾਂ ਹਮੇਸ਼ਾ ਮਾੜਾ ਹੀ ਹੁੰਦਾ ਕਾਮ ਦੇ ਹੀ ਸਿਆਪੇ ਹਨ ਸਾਰੇ

  • @ShamLal-px9rz
    @ShamLal-px9rz Месяц назад +1

    100% ਹੀ ਤੁਹਾਡੇ ਡਰਾਮੇ ਬਿਲਕੁਲ ਸਹੀ ਲੱਗਦੇ ਸਾਂ ਅਸੀਂ ਦੇਖਦੇ ਰਹਿੰਦੇ ਤੁਹਾਨੂੰ ਮੁਹੱਬਤ ਪਿਆਰ ਵੀ ਕਰਦੇ ਰਹੇ ਨੇ ਤੁਹਾਨੂੰ ਇਸ ਚੀਜ਼ ਵਿੱਚ ਹੋਣਾ ਚਾਹੀਦਾ ਕਿ ਇਸ ਦਿਨ ਦੇ ਘਰ ਘਟੀਆਂ ਵਾਲੇ ਤੁਸੀਂ ਡਰਾਮੇ ਬਣਾਓ ਤੇ ਅਸੀਂ ਦੇਖਣ ਨੂੰ ਤੁਹਾਡਾ ਦਿਲ ਕਰਦਾ ਹ ਹਾਂ ਜੀ ਬਹੁਤ ਵਧੀਆ 100ਸਾਲ ਮਾਲਕ ਵਾਹਿਗੁਰੂ ਤੁਹਾਨੂੰ ਇਦਾਂ ਦੇ ਕੰਮ ਕਾ

  • @Sharnjeet-g9k
    @Sharnjeet-g9k 4 месяца назад +2

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ❤
    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 🙏🏻🙏🏻

  • @Arwinder07
    @Arwinder07 4 месяца назад +28

    ਲਾਸਟ ਵਿੱਚ ਜੋ ਸੋਂਗ ਸੀ ।
    ਨੈਣੀ ਅੱਥਰੂ ਬੁੱਲਾ ਤੇ 😢 ਹੌਕੇ ਨ੍ਹੇ
    ਪਰ ਇਹ ਤਾਂ ਇਕ ਨਾਟਕ ਸੀ ਪਰ ਸਾਡੇ ਨਾਲ ਬੀਤੀਆ ਇਕ ਸੱਚ ਯਾਦ😢 ਕਰਾ ਗਈਆ
    ਸੱਚੀ 💔😢😢😢😢😢😢😢

    • @hamirgarhtheater5048
      @hamirgarhtheater5048 4 месяца назад +2

      Koi na hosla rakh❤ y 😂😂

    • @ushakiran6573
      @ushakiran6573 4 месяца назад

      qlll lo
      A😊😊
      😊pppp😊@hamirgarhtheater5048

    • @SukhpalDhaliwal-j1g
      @SukhpalDhaliwal-j1g 4 месяца назад +1

      🌹🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹

  • @sukhdeepsidhu2342
    @sukhdeepsidhu2342 4 месяца назад +3

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸

  • @mangatsingh8546
    @mangatsingh8546 4 месяца назад +8

    ਸਾਨੂੰ ਪ੍ਰੀਤ ਦਾ ਰੋਲ ਬਹੁਤ ਵਧੀਆ ਲੱਗਾ ।ਸੱਭ ਕੁਝ ਪਤਾ ਲੱਗਣ ਦੇ ਬਾਵਜੂਦ ਵੀ ਪ੍ਰੀਤ ਨੇ ਆਪਣੇ ਘਰਵਾਲੇ ਨਾਲ ਸ਼ਾਂਤ ਸੁਭਾਅ ਨਾਲ ਗੱਲ ਕੀਤੀ । ਪ੍ਰੀਤ ਬਹੁਤ ਚੰਗੀ ਤੇ ਸਮਝਦਾਰ ਕੁੜੀ ਆ ।
    So sweet & cute .
    ਜੱਸੇ ਨੂੰ ਉਸ ਨਾਲ ਇੰਦਾ ਦਾ ਵਿਆਹਰ ਨਹੀਂ ਕਰਨਾ ਚਾਹੀਦਾ ।

  • @shindersingh5708
    @shindersingh5708 4 месяца назад +5

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸਾਰੀ ਟੀਮ ਬਹੁਤ ਧੰਨਵਾਦ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @mangatsingh8546
    @mangatsingh8546 4 месяца назад +2

    ਬਹੁਤ ਵਧੀਆ ਸਟੋਰੀ ❤❤
    ਸੀਰੀਜ਼ ਦੇ ਸਾਰੇ ਕਲਾਕਾਰ ਦਾ ਰੋਲ ਬਹੁਤ ਵਧੀਆ ਤੇ ਇਮਾਨਦਾਰੀ ਨਾਲ ਅਦਾ ਕੀਤਾ ਹੈ। ਪ੍ਰਮਾਤਮਾ ਆਪ ਜੀ ਨੂੰ ਬਹੁਤ ਤਰੱਕੀਆਂ ਬਖਸ਼ਣ ।
    ❤❤❤🌹🌹🌹👍🙏

  • @Sidhupb31mansa-rp5ks
    @Sidhupb31mansa-rp5ks 4 месяца назад +6

    ਪ੍ਰੀਤ ਬਹੁਤ ਸੋਹਣੀ ਲੱਗ ਰਹੀ ਆ ❤❤

  • @sardarni389
    @sardarni389 4 месяца назад +3

    Very nice story waiting for next part ☺️ eh story di menu bhut wait rehndi aa lovepreet te jasse di acting bhut vadia aa ehna di jodi v bhut vadia aa gbu ❤️

  • @manjotSingh-iu2pb
    @manjotSingh-iu2pb 2 месяца назад +1

    Nies video ❤❤ ok ji

  • @sardajijagmohan3191
    @sardajijagmohan3191 4 месяца назад

    ਸੱਚੀ ਯਾਰ ਸਟੋਰੀ ਬਹੁਤ ਵਧੀਆ ਜੀ❤❤❤❤❤ਬੀਤਿਆ ਸਮਾਂ ਯਾਦ ਕਰਵਾ ਦਿੱਤਾ

  • @Preet.Kaur527
    @Preet.Kaur527 4 месяца назад +4

    Very amazing and interesting story😍 Superb and heart touching🥰 sari team di acting superb and naturally🤩🌸 Lovepreet didu,preet didu,ishu bro and tary bro di acting very best and superb😍 all team members best actors🥰 Best wishes all team❤️ khich k rkho km✌️❤️ Full support all team🙌❤️ Always stay happy😊😀 Waheguru ji sari team nu chardikala ch rakhn❤️✨ waiting for next part🤩 and very excited❤️

  • @kaurjotmehndidesign23
    @kaurjotmehndidesign23 4 месяца назад +37

    ਬਾਅਦ ਚ ਪਤਾ ਲੱਗੂ ਲਵਪ੍ਰੀਤ ਨੂੰ ਪੱਕਾ ਉਸਦੇ ਭਰਾ ਨੇ ਕਿਹਾ ਹੋਣਾ ਰਿਸਤੇ ਨੂੰ ਜਵਾਬ ਵਾਸਤੇ

    • @rajveersidhu1081
      @rajveersidhu1081 4 месяца назад +4

      Manu lagda jasse de papa ne kha hona

    • @kaurjotmehndidesign23
      @kaurjotmehndidesign23 4 месяца назад +1

      @@rajveersidhu1081 edaro lovpreet bro v khilaf c ki pta dona di slah hove

    • @kaurpreet8528
      @kaurpreet8528 4 месяца назад +1

      Shi kiha me v aeda hi sochiya lovepreet da bhra ja jase de daddy ne kiha hona

    • @sukhisukhi7570
      @sukhisukhi7570 4 месяца назад +1

      Manu v a hi legda v jasa de papa ne mna krwaeaa hona..love preet nu keh k

    • @santoshkaur7684
      @santoshkaur7684 4 месяца назад

      ​@@kaurpreet8528😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @SukhwinderSingh-wq5ip
    @SukhwinderSingh-wq5ip 4 месяца назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @KomalPreet-h4f
    @KomalPreet-h4f 4 месяца назад +8

    ਬਹੁਤ ਵਧੀਆ ਵੀਡੀਓ ਆ ਜੀ❤❤

  • @ParmjeerKaur-q9w
    @ParmjeerKaur-q9w 4 месяца назад +1

    ਲਵਪ੍ਰੀਤ ਭੈਣ ਬਹੁਤ ਵਧੀਆ ਹੈ ਅਗਲੀ ਸਟੋਰੀ ਜਲਦੀ ਭੇਜੋ ਜੀ

  • @NavuKaru
    @NavuKaru 4 месяца назад +5

    ਲਵਪ੍ਰੀਤ ਦੀਦੀ ਆ ਵੀਡਿਓ ਵਿਚ ਸੋਂਗ ਬੁਹਤ ਸੋਹਣੇ ਆ

  • @arshdeepkaur6456
    @arshdeepkaur6456 4 месяца назад +1

    ਲਵਪ੍ਰੀਤ ਬਹੁਤ ਬਹੁਤ ਵਧੀਆ 👌👌👌👌👌👌👍👍👍👍👍💥💫💃

  • @ranarana6497
    @ranarana6497 4 месяца назад

    Very good story ❤se salaut all team Balraj France

  • @ArshDeep-l5s
    @ArshDeep-l5s 4 месяца назад +2

    Very very good acting lovepreet g preet g Manpreet g jassa veer ji all family and friends 💞❤️❤️🔥❤️❤️❤️❤️❤️❤️❤️❤️❤️❤️❤️❤️❤️

  • @mangatsingh8546
    @mangatsingh8546 4 месяца назад +2

    ❤❤❤ Nice video 📷 .
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ , 🙏

  • @kulwinderkhangura2772
    @kulwinderkhangura2772 4 месяца назад +1

    ਬਹੁਤ ਵਧੀਆ ਵੀਡੀਓ ਪੁੱਤ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @VijaykumariVijaykumar-h2k
    @VijaykumariVijaykumar-h2k 4 месяца назад +7

    ❤lovpreet. Preet. Aap. Dono. Best. Hero. Ho👍👍👏👏

  • @parmjeet5653
    @parmjeet5653 4 месяца назад +4

    ਪ੍ਰੀਤ ਦੀਦੀ ਬਹੁਤ ਸੋਹਣੇ ਲੱਗ ਰਹੇ ਸੀ ਜੱਸੇ ਵੀਰ ਜੀ ਐਕਟਿੰਗ ਮੈਨੂੰ ਬਹੁਤ ਹੀ ਜਿਆਦਾ ਵਧੀਆ ਲੱਗੀ ❤ਵੈਸੇ ਸਾਰੇ ਹੀ ਐਕਟਿੰਗ ਬਖੂਬੀ ਨਿਭਾ ਰਹੇ ਨੇ ❤

  • @MONAPINDI
    @MONAPINDI 4 месяца назад +1

    ਬਹੁਤ ਵਧੀਆ ਵੀਡੀਓ ਹੈ ਗਾਣੇ ਵੀ ਬਹੁਤ ਵਧੀਆ ਹੈ।

  • @ArshDeep-yv7xi
    @ArshDeep-yv7xi 4 месяца назад +3

    ❤Lovepreet Tari ghaint Jodi ❤

  • @manjitkaur-wy1tg
    @manjitkaur-wy1tg 4 месяца назад +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਦੀ ਐਕਟਿੰਗ ਵੀ ਬਹੁਤ ਸੋਹਣੀ ❤️❤️❤️❤️❤️❤️

  • @palisingh6663
    @palisingh6663 4 месяца назад

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ

  • @JaspreetSingh-c6x
    @JaspreetSingh-c6x 4 месяца назад +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸਾਰੀ ਟੀਮ ਨੂੰ👌👌👌👌👌

  • @vajeersinghkava3286
    @vajeersinghkava3286 4 месяца назад

    ਲਵਪ੍ਰੀਤ ਕਾ ਤੂੰ ਗਲਤ ਕੀਤਾ

  • @IQBALBHATTI-l8n
    @IQBALBHATTI-l8n 4 месяца назад +5

    Ji love Preet and Preet good morning and all team good acting ❤from IQBAL BHATTI LAHORE city❤❤❤

  • @RamanDeep-hx1ut
    @RamanDeep-hx1ut 4 месяца назад +2

    Bhaut hii vadia stroy hai and song v bhaut sohne aa

  • @DarshanSingh-k2d
    @DarshanSingh-k2d 4 месяца назад

    Very intresting nd suspensful story..good team work

  • @gaggupandi-is1yl
    @gaggupandi-is1yl 4 месяца назад

    Very very nice video 👌♥️ didi ji ❣️ gbu 🎂🎉

  • @RajivKumar-qk3vq
    @RajivKumar-qk3vq 4 месяца назад

    Nice ਵੀਡੀਓ ਜੀ salute

  • @BalwinderSran-eg2vb
    @BalwinderSran-eg2vb 4 месяца назад

    Mnu jase veere te bhut tars aonda ene sad vadia nhi lavde jase veere tuci❤❤

  • @waheguruji3135
    @waheguruji3135 4 месяца назад +2

    ਲਵਪ੍ਰੀਤ ਬੇਟਾ ਬਹੁਤ ਸੋਹਣੀ ਲੱਗਦੀ ਐ ਜੱਸੇ ਨਾਲ ਹੱਸਦੀ ਕਿਸੇ ਵੀਡੀਓ ਵਿਚ ਵਿਆਹ ਕਰਵਾ ਲਿਆ ਕਰ ਅੜੀਏ ਬਹੁਤ ਵਧੀਆ ਵੀਡੀਓ ਮਲਕੀਤ ਕੌਰ ਠੁਲੇਵਾਲਬਰਨਾਲਾ ❤❤❤❤

  • @Komal-g6b7p
    @Komal-g6b7p 4 месяца назад

    Bhut vadia video lavpreet gbu hamesha khush raho 👍👍👌👌👌🌹🌹🌹🌹🎉🎉🎉🎉❤❤❤❤

  • @JaspreetKhaira-hs4lf
    @JaspreetKhaira-hs4lf 4 месяца назад

    Nica video sistar

  • @basentsingh4812
    @basentsingh4812 4 месяца назад +8

    ਇਹ ਵੀਡੀਓ ਵਿਚ ਓ ਗਾਣਾ ਲਾਈਓ,,ਜੀ ਵੇ ਸੋਹਣਿਆ ਜੀ ਚਾਹੇ ਕਿਸੇ ਦਾ ਹੋਕੇ ਜੀ plzzz

  • @sukhveerkaur8446
    @sukhveerkaur8446 4 месяца назад +4

    Very nice story God bless you ❤❤❤❤❤❤ next part jaldi

  • @VeersinghDhaliwal-nu4nr
    @VeersinghDhaliwal-nu4nr 4 месяца назад +5

    Veery ince video love preet didi ji ❤❤❤❤🎉🎉🎉🎉

    • @jarnailsingh850
      @jarnailsingh850 4 месяца назад

      Vry vry nice video Dil nnu choon vali❤❤

  • @amangill5264
    @amangill5264 4 месяца назад +1

    Bahut badhiya video

  • @Arwinder07
    @Arwinder07 4 месяца назад +4

    Lovepreet is bast Actor ❤❤🎉🎉

  • @SatwantSaran
    @SatwantSaran 4 месяца назад

    Very nice Story ❤❤❤❤❤❤❤

  • @Swarnsongh
    @Swarnsongh 4 месяца назад

    Lovepreet 👌👌👌👌👌👌👌

  • @MuhammadNawaz-qw6dx
    @MuhammadNawaz-qw6dx 4 месяца назад

    ❤بہت خوب جی

  • @NavreetKaur-g4i
    @NavreetKaur-g4i 4 месяца назад +2

    Lovepreet the kam khet da nahi C phir parli di bajaye manje wala seen badhiya C very nice video 🌹🌹🌹🌹🌹🌹

  • @mohinderpalkaurgodhian5194
    @mohinderpalkaurgodhian5194 4 месяца назад

    Very nice video g god bless you ❤❤❤❤

  • @r.kmalhotra9171
    @r.kmalhotra9171 4 месяца назад +1

    ਬਹੁਤ ਵਧੀਆ ਵੀਡੀਓ ਪਰ ਗਾਣੇ ਘੱਟ ਲਗਾਇਆ ਕਰੋਜੀ❤❤🎉🎉

  • @sarandhiman9294
    @sarandhiman9294 4 месяца назад

    Very nice story ❤❤❤❤❤❤God bless you 👌👌👌👌👌👌Ishu and love peet

  • @gurwinderkaursidhu
    @gurwinderkaursidhu 4 месяца назад

    ਬਹੁਤ ਵਧੀਆ ਵੀਡੀਓ

  • @BalwinderSran-eg2vb
    @BalwinderSran-eg2vb 4 месяца назад

    Preet di akting v bhut vadia aa ❤❤❤

  • @gurwinderkaur-pc5ni
    @gurwinderkaur-pc5ni 4 месяца назад

    Bhot vadiya story 👌👌👌

  • @daljitkaur353
    @daljitkaur353 4 месяца назад

    Very nice video lovepreet and manpreet and jasde❤️❤️❤️👌👍💗💗💗🙏❤️❤️💯❤️❤️

  • @gurmeetkaur1003
    @gurmeetkaur1003 4 месяца назад

    Very nice story 👌 👍 ❤❤❤❤

  • @manormagarg8197
    @manormagarg8197 4 месяца назад

    Good video good acting ji❤❤🎉🎉

  • @PreetRocky-n9w
    @PreetRocky-n9w 4 месяца назад

    Nice video sis God bless you ❤❤❤❤❤

  • @sandyaarora8485
    @sandyaarora8485 4 месяца назад

    Very nice story👍

  • @SatmansinghSatnamsingh-k4n
    @SatmansinghSatnamsingh-k4n 4 месяца назад

    Bhut vadia story aa lovepreet di

  • @bindersidhusabb
    @bindersidhusabb 4 месяца назад +1

    Lovepreet te jasse di jodi sohni lagdi a ❤

  • @khangurakhangura7160
    @khangurakhangura7160 4 месяца назад

    bhot hi vdya best video aw

  • @vishwanathsharma1919
    @vishwanathsharma1919 4 месяца назад

    Very nice music and acting all acters

  • @love__couple___134
    @love__couple___134 4 месяца назад

    Very nice story g

  • @surinderkarra-ਜਲੰਧਰ
    @surinderkarra-ਜਲੰਧਰ 4 месяца назад +1

    ਸਟੋਰੀ ਤਾਂ ਵਧੀਆ ਹੈ । ਪਰ ਅਸਲੀ ਜ਼ਿੰਦਗੀ ਵਿਚ ਇਹ ਬਹੁਤ ਬਹੁਤ ਦਰਦ ਭਰੀਆਂ ਹੁੰਦੀਆਂ ਹਨ। """" ਜਿਹੜਾ ਪਿਆਰ ਰੂਹ ਤੋਂ ਹੁੰਦਾ, ਉਸ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।""""
    ਲਵਪ੍ਰੀਤ ਦੀ ਜੱਸੇ ਨੂੰ ਨਾਂਹ ਦਾ ਕਾਰਨ ਉਸ ਦਾ ਭਰਾ ਹੈ, ਜਿਸ ਵਿਚ ਜੱਸੇ ਦੇ ਬਾਪੂ ਦਾ ਹੱਥ ਹੋ ਸਕਦਾ।
    ਲੋਕਾਂ ਵਲੋਂ ਬਣਾਏ ਕਾਨੂੰਨ ਕਿ ਵਿਆਹ ਇਸ ਜਗਾਹ ਨਹੀਂ ਹੋ ਸਕਦਾ , ਕੁੱਝ ਕੁ ਕਾਰਨਾਂ ਨੂੰ ਛੱਡ ਕੇ ਗਲਤ ਸੋਚ ਹੁੰਦੀ ਹੈ ।
    "ਵੀਡੀਓ ਵਿਚ ਸਾਰਿਆਂ ਦਾ ਕੰਮ ਵਧੀਆ ਹੈ "
    ਇਸ ਤਰਾਂ ਦੀਆਂ ਵੀਡੀਓ ਬਹੁਤ ਸਾਰੇ ਸੁਨੇਹੇ ਵੀ ਦਿੰਦੀਆਂ ਹਨ।
    🌹🙏🙏🙏🙏🙏🙏🌹

  • @HarpreetKaur-v9p8e
    @HarpreetKaur-v9p8e 4 месяца назад +3

    Very nice video sis ❤main apki hr ik video dekhu sab video bhot vdy hundi ha

  • @gurmalsingh3892
    @gurmalsingh3892 4 месяца назад +1

    ਜਸ ਤੇ ਲਵਪ੍ਰੀਤ ਦਾ ਵਿਆਹ ਭਾਵੇ ਇਕ ਦੂਜੇ ਨਾਲ ਨਹੀ ਹੋ ਸਕਿਆ ਪਰ ਅੰਦਰੋ ਇਕ ਦੂਜੇ ਨੂੰ ਸਚਾ ਪਿਆਰ ਕਰਦੇ ਨੇ ਮਨਪ੍ਰੀਤ ਦੀ ਤੇ ਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਲਵਪ੍ਰੀਤ ਤੇ ਜਸ ਦੀ ਲਵ ਸਟੋਰੀ ਦਾ ਦੋਨੋ ਪਾਸੇ ਪਤਾ ਲਗ ਗਿਆ ਹੁਣ ਜਸ ਤੇ ਲਵਪ੍ਰੀਤ ਦੀ ਵਿਆਹੀ ਜਿੰਦਗੀ ਵਿਚ ਬਹੁਤ ਬੁਰਾ ਅਸਰ ਪਵੇਗਾ ਸਾਰਿਆ ਦੀ ਐਕਟਿੰਗ ਬਹੁਤ ਘੈਂਟ ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ

  • @khushichahalkhushichahal4479
    @khushichahalkhushichahal4479 4 месяца назад

    Manpreet sohni bhut a

  • @VijaykumariVijaykumar-h2k
    @VijaykumariVijaykumar-h2k 4 месяца назад +3

    Very. Nice. Post. Man. Bro. 🙏🙏radhe radhe ambala. Dosdka🎉🎉🎉

  • @gaggibareta5140
    @gaggibareta5140 4 месяца назад

    Boht vdia sari team di acting❤❤❤

  • @harjinderpurba8170
    @harjinderpurba8170 4 месяца назад +1

    Very good lovepreet g preeet g manpreet g jassa veer te all teem g

  • @GurpreetKaur-yx7uv
    @GurpreetKaur-yx7uv 4 месяца назад

    Very nice story God bless you 😊😊

  • @GurpreetKaur-yx7uv
    @GurpreetKaur-yx7uv 4 месяца назад

    Very emotional story 😢😢 God bless you

  • @SurinderpalkaurCheema-ic6te
    @SurinderpalkaurCheema-ic6te 4 месяца назад +4

    Very nice video aa lov beta ji

  • @SurajDhiman-y6d
    @SurajDhiman-y6d 4 месяца назад

    Kya story a kya bat a ❤❤

  • @ravisingh-i2u
    @ravisingh-i2u 4 месяца назад +4

    Bhot bhot bhot bhot bhot bhot bhot Shona sereal hai

  • @ramanbrar6556
    @ramanbrar6556 4 месяца назад

    Mangu films ne ta aa video siraa layi pyi aa jee kerda dakhi 🥰🥰🥰

  • @DevrajSarao
    @DevrajSarao 4 месяца назад

    Ishu putt love you

  • @Navneetkaur-cr2re
    @Navneetkaur-cr2re 4 месяца назад

    Song ghat te story jada dikhaya kro plzzz love from canada🇨🇦

  • @nimratsahita8225
    @nimratsahita8225 4 месяца назад

    Very nice ji❤❤❤❤❤

  • @davikaur8411
    @davikaur8411 4 месяца назад

    Lovepreet very nice

  • @jasbirkaur5401
    @jasbirkaur5401 4 месяца назад

    Nice vedio

  • @AmandeepKaur-r9w9k
    @AmandeepKaur-r9w9k 4 месяца назад

    Sachi rona aa gya aaj ta very nice story 😢

  • @sukhboparai6991
    @sukhboparai6991 4 месяца назад

    Very very very nice video ji❤❤❤buhat jada emotions a eis video vich ji ❤❤❤next part jaldi le ke ao ji ❤❤😊love you all team nu..❤❤❤❤🎉🎉🎉🎉

  • @BhupinderSingh-is7iu
    @BhupinderSingh-is7iu 4 месяца назад

    Very Very Nice ❤❤

  • @milandeepkaursandhu6220
    @milandeepkaursandhu6220 4 месяца назад

    Aaj kal koi nai ana Pyar krda. Rishte sab duniya dekhava ne

  • @AgamjotSandhu-p5g
    @AgamjotSandhu-p5g 4 месяца назад

    Lovepreet di jsse vr nl Jodi jchni❤❤.NXT part jldi leke ayo vere

  • @khushichahalkhushichahal4479
    @khushichahalkhushichahal4479 4 месяца назад

    Bhut shona natak a Ji heart touching or thoda ja lgya v shid manpeet Di nanad hon krk lovepreet n jabab dita viah to v do parvara di zijat na kharb hove

  • @ShivamGill-vl5ik
    @ShivamGill-vl5ik 4 месяца назад +3

    Story bahut vadyia aa

  • @narinderkaur9205
    @narinderkaur9205 4 месяца назад

    Ashu vvvv best

  • @SarbjeetKaur-nm7ls
    @SarbjeetKaur-nm7ls 4 месяца назад

    Aj wale episode ne ta rava ta sachi ek song v emotional kar gaye aa

  • @NavdeepKaur-fb9rl
    @NavdeepKaur-fb9rl 4 месяца назад

    Bhot sohni video aa

  • @amansukhsidhu9375
    @amansukhsidhu9375 4 месяца назад

    Ewa na krya kru jinu pyr krde oo ja ta ohde nal viah kra leya kru nhi ta gusse vich ke awe hi kise nal viah na kreya kru je thoda man nahi manda kyoke fr tusi ohnu pyar nhi krde side mooh nhi blonde kyo awe kise di zindagi kharab krde oo tusi ta kus mrji smjke viah kra leno agla vi buhat umeeda te supna rakhda fr tusi ohde chaa pure nhi krde te ohdi zindagi narak bna dine oo😢😢

  • @HarishKumar-fo8nb
    @HarishKumar-fo8nb 4 месяца назад

    Very nice 👍👍