ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Kudi Haryane Val Di ! Ammy Virk

Поделиться
HTML-код
  • Опубликовано: 18 окт 2024

Комментарии • 287

  • @amaniamani4757
    @amaniamani4757 4 месяца назад +3

    Very nice 👍👍👍 video ਦੀਦੀ ji God bless you prmta hmes kush rakh jld ਬਣਾ kro aea video ji

  • @labhsingh9855
    @labhsingh9855 4 месяца назад +24

    ਬਹੁਤ ਹੀ ਵਧੀਆ ਐਕਟਿੰਗ ਹੈ। ਸਾਰਿਆਂ ਨੂੰ ਪ੍ਰਮਾਤਮਾ ਤਰੱਕੀਆਂ ਬਖ਼ਸ਼ੇ।ਖਾਸ ਕਰਕੇ ਲਵਪ੍ਰੀਤ ਕੌਰ ਘੁਮਾਣ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖ਼ਸ਼ੇ

  • @surinderkarra-ਜਲੰਧਰ
    @surinderkarra-ਜਲੰਧਰ 4 месяца назад +3

    ਸਤਿ ਸ੍ਰੀ ਅਕਾਲ ਜੀ ।
    ਵੀਡੀਓ ਵਿਚ ਸਟੋਰੀ ਦੇਖਣ ਲਈ ਤਾਂ ਬਹੁਤ ਹੀ ਵਧੀਆ ਅਤੇ ਦਿਲਚਸਪ ਲਗਦੀ ਹੈ।
    ਜ਼ਰਾ ਸੋਚਿਆ ਜਾਵੇ ਤਾਂ ਪਤਾ ਲਗਦਾ, ਜਿਹਨਾ ਨਾਲ ਅਸਲ ਜ਼ਿੰਦਗੀ ਵਿਚ ਇਹ ਹੁੰਦਾ ਜਾ ਹੋ ਚੁੱਕਿਆ ਉਹਨਾ ਦੀ ਜ਼ਿੰਦਗੀ ਕਿਸ ਤਰਾਂ ਦੀ ਬਣ ਜਾਂਦੀ ਹੈ।
    ਜੱਸੇ ਨੇ ਜੇ ਵਿਆਹ ਕੀਤਾ ਹੈ ,ਤਾਂ ਆਪਣੇ ਘਰ ਵਿਚ ਜੀਵੇ ਨਾ ਕਿ ਸਾਰਿਆਂ ਨੂੰ ਹੁਣ ਪ੍ਰੇਸ਼ਾਨ ਕਰੇ , ਜਾਂ ਇਕੱਲਾ ਹੀ ਰਹਿੰਦਾ।
    ਲਵਪ੍ਰੀਤ ਦਾ ਵਧੀਆ ਰੋਲ ਹੈ , ਰੱਬ ਕਿਸੇ ਵੀ ਕੁੜੀ ਨੂੰ ਇਸ ਤਰਾਂ ਦੀ ਜ਼ਿੰਦਗੀ ਨਾ ਦੇਵੇ।
    ਮਨਪ੍ਰੀਤ ਬਹੁਤ ਹੀ ਸਮਝਦਾਰ ਅਤੇ ਜ਼ਿੰਮੇਵਾਰ ਹੈ।
    🌹🌹🙏🙏🙏🙏🌹🌹

  • @shindersingh5708
    @shindersingh5708 4 месяца назад +5

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਮਨਪ੍ਰੀਤ ਦਾ ਰੋਲ ਬਹੁਤ ਵਧੀਆ ਹੈ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @Parmveer0
    @Parmveer0 4 месяца назад +1

    ਬਹੁਤ ਵਧੀਆ ਕੰਮ ਕਰ ਰਹੇ ਓ dii ਤੁਸੀ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤਰੱਕੀਆਂ ਬਖਸ਼ੇ 🙏🙏🙏🙏

  • @sukhdeepsidhu2342
    @sukhdeepsidhu2342 4 месяца назад +4

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻

  • @manjitkaur-wy1tg
    @manjitkaur-wy1tg 4 месяца назад +3

    ਬਹੁਤ ਬਹੁਤ ਬਹੁਤ ਹੀ ਦਿਲਚਸਪ ਸਟੋਰੀ 👌👌👍👍ਸਾਰਿਆਂ ਦੀ ਐਕਟਿੰਗ ਵੀ ਬਹੁਤ ਹੀ ਵਧੀਆ 👍👍👍ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ 🙏🙏🙏🙏🙏🙏❤️❤️❤️❤️❤️❤️❤️

  • @mohinderkaur5763
    @mohinderkaur5763 4 месяца назад +17

    ਮਨਪ੍ਰੀਤ ਭਾਬੀ ਦਾ ਰੋਲ ਵਧੀਆ ਨਿਭਾ ਰਹੀ ਹੈ।

  • @BalwinderSingh-jw5ws
    @BalwinderSingh-jw5ws 4 месяца назад +1

    ਲਵਪ੍ਰੀਤ ਬੇਟਾ ਜੀ ਆਪ ਜੀ ਦਾ ਸੀਰੀਅਲ ਜੀ ਵੇ ਸੋਹਣਿਉ ਜੀ ਬਹੁਤ ਵਧੀਆ ਲੱਗਿਆ ਇਸ ਦਾ ਸਮਾਂ ਇੱਕ ਘੰਟੇ ਦਾ ਕੀਤਾ ਜਾਵੇ ਮੇਹਰਬਾਨੀ ਹੋਵੇਗੀ 🙏🙏

  • @IQBALBHATTI-l8n
    @IQBALBHATTI-l8n 4 месяца назад +9

    Love Preet ji good morning and all team ❤❤very nice acting love Preet tari Preet and all team ❤from IQBAL BHATTI LAHORE

  • @navrajbatthsaab3728
    @navrajbatthsaab3728 4 месяца назад +4

    ਜੀ ਵੇ ਜੀ ਸੋਹਣਿਆਂ ਨਾਮ ਰੱਖਣਾ ਸੀ ਇਸ ਸਟੋਰੀ ਦਾ ਬਾਕੀ ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @RajuKhan-zw8oep
    @RajuKhan-zw8oep 4 месяца назад +3

    Jalde payeaa karo story lovepreet sis ♥️♥️ sanu bhoat wait hunde aa

  • @lakhveerjassal692
    @lakhveerjassal692 4 месяца назад

    ਸਤਿ ਸ੍ਰੀ ਆਕਾਲ ਜੀ ਲਵਪ੍ਰੀਤ ਜੀ ਤੇ ਜੱਸਾ ਬਹੁਤ ❤❤❤ ਬਹੁਤ ਵਧੀਆ ਜੀ 👍 ਘੈਂਟ ਹੈ ਜੱਸਾ ਗੌਂਡ ਜੀ ❤

  • @BalwinderSran-eg2vb
    @BalwinderSran-eg2vb 4 месяца назад +2

    Mnu hr ik story di bhut bhut hi wit ਰਹਿੰਦੀ ਆ ਮੇ ਹਰ ਇਕ stroy de sare part ਵੇਖਦੀ ਆ dii ❤❤

  • @ekamgill314-v
    @ekamgill314-v 4 месяца назад +2

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ

  • @khushigurunoor2942
    @khushigurunoor2942 4 месяца назад

    Koi word Ni es episode Lai kehn nu ...bot Ji Jada vadia episode aaa

  • @SukhpalDhaliwal-j1g
    @SukhpalDhaliwal-j1g 4 месяца назад

    ❤❤ਬਹੁਤ ਪੁਰਾਣੀ ਕਹਾਣੀ ਹੈ ਬਹੁਤ ਖੂਸੀ ਹੋਈ ਹੈ ❤❤❤❤❤❤❤❤❤

  • @ShivvjotPsg
    @ShivvjotPsg 16 дней назад

    Aa video boot vadiya acting thode sarya de nice ty song sad beutiful movie 🎉🎉🎉🎉❤❤❤

  • @gaganbenipal8928
    @gaganbenipal8928 4 месяца назад +2

    Boot beautiful aaa

  • @gurjindersingh3638
    @gurjindersingh3638 4 месяца назад +3

    ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਸਾਰਿਆਂ ਦੀ ਅਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

    • @iqbalsidhu1035
      @iqbalsidhu1035 4 месяца назад

      Good. Lovepreet🎉🎉🎉🎉🎉🎉🎉

  • @DarshanSingh-k2d
    @DarshanSingh-k2d 4 месяца назад +1

    Nice episode waiting fon next part

  • @jatinderbassi4163
    @jatinderbassi4163 4 месяца назад

    Bahut bahut vadiya story lovepreet jassa Tari All group vadiya Kam kita ji ❤

  • @PardeepKaur-hk8xb
    @PardeepKaur-hk8xb 4 месяца назад

    Lovepreet di bhut vadia video aa .isde kyi part bnayeo

  • @MannuKaur-n4g
    @MannuKaur-n4g 4 месяца назад

    Ghaint story a lovepreet didhi g 👌👌👌❤️💕💕

  • @robinsingh3156
    @robinsingh3156 4 месяца назад +1

    Bhot vadia song video bae sis sarea de acting bhot vadia

  • @ManpreetKaur-fn1bd
    @ManpreetKaur-fn1bd 4 месяца назад

    ਬਹੁਤ ਵਧੀਆ ਸਟੋਰੀ ਲਵਪ੍ਰੀਤ ਦੀਦੀ 🎉❤🎉ਜੱੱਸੇ ਵੀਰੇ ਦੀ ਐਕਟਿੰਗ ਬਹੁਤ ਬਹੁਤ ਵਧੀਆ ਆ 🎉❤🎉 ਅਗਲਾ ਭਾਗ ਜਲਦੀ ਲ਼ੈ ਆਉ ❤🎉❤ ਬਹੁਤ ਹੀ ਵਧੀਆ ਸਟੋਰੀ ਆ 🎉❤🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🎉❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉❤

  • @parmjeetkaur6247
    @parmjeetkaur6247 4 месяца назад

    ਬਹੁਤ ❤❤❤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @BalwinderKaur-hg7fn
    @BalwinderKaur-hg7fn 4 месяца назад

    Very nice video sister Love preet ji ❤❤❤❤❤

  • @IQBALBHATTI-l8n
    @IQBALBHATTI-l8n 4 месяца назад

    Love Preet very very very very good your acting ❤❤❤love you so much ❤from IQBAL BHATTI LAHORE

  • @sandeepchattha4846
    @sandeepchattha4846 4 месяца назад

    Emotional story veer👌👌🙏👍

  • @veenakhurana4151
    @veenakhurana4151 4 месяца назад

    ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉🎉🎉

  • @KulwantSekhon-z7d
    @KulwantSekhon-z7d 4 месяца назад

    ਨਿੱਕਾ ਤੇ ਲਵਪ੍ਰੀਤ ਦੀ ਜੋੜੀ ਸੁਪਰਹਿੱਟ ਰਹੂ

  • @JaspalSingh-jf3xp
    @JaspalSingh-jf3xp 4 месяца назад

    Very good Very nice Story Lovepreet Beta Thanks Jaspal Singh Bagowal S B S Nagar

  • @mandeep7204
    @mandeep7204 4 месяца назад

    Very nice movie song be bhut jda vadia na sab

  • @amansidhu7086
    @amansidhu7086 4 месяца назад

    Bhut soni vodio

  • @BittuBittugill-v5m
    @BittuBittugill-v5m 4 месяца назад +4

    ਬਹੁਤ ਵਧਿਆ ਵਿਡਿੳ ਹੈ ਜੀ

  • @sukhpalsingh8637
    @sukhpalsingh8637 4 месяца назад +5

    ਬਹੁਤ ਵਧੀਆ ਐਕਟਿੰਗ ਹੈ ।

  • @Baljeetkaur-un9rd
    @Baljeetkaur-un9rd 4 месяца назад

    ਬਹੁਤ ਵਧੀਆ ਵੀਡੀਓ ਹੈ ਗਾਣੇ ਵੀ ਬਹੁਤ ਵਧੀਆ ਜੀ 🙏🙏

  • @munirahmed9204
    @munirahmed9204 4 месяца назад

    I’m glad lovepreet sister is here to support lovepreet she has a mouth on her and I’m glad she taken her home away from this horrible husband even if it’s only for few days I would love to see her first love for them to get together
    Great show

  • @SudeshVerma-is4rb
    @SudeshVerma-is4rb 4 месяца назад

    Bahut vidya video sari tim te waheguru mehar kare

  • @gurmalsingh3892
    @gurmalsingh3892 4 месяца назад +1

    ਲਵਪ੍ਰੀਤ ਤੁਸੀ ਜਸੇ ਨਾਲ ਵਿਆਹ ਨਾ ਕਰਵਾ ਕੇ ਚੰਗਾ ਨਹੀ ਕੀਤਾ ਦੋਨਾ ਦੀ ਜਿੰਦਗੀ ਖਰਾਬ ਕਰ ਲਈ ਜਸਾ ਤੇ ਤਾਰੀ ਸਰਾਬ ਪੀ ਕੇ ਦੋਨਾ ਘਰ ਵਾਲੀਆ ਨਾਲ ਗਲਤ ਬਰਤਾਞ ਕਰ ਰਹੇ ਨੇ ਪ੍ਰੀਤ ਵੀ ਸਾਰੇ ਟੱਬਰ ਨਾਲ ਗਲਤ ਵਿਹਾਰ ਕਰ ਰਹੀ ਹੈ ਮਨਪ੍ਰੀਤ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤

  • @SukhwinderSingh-wq5ip
    @SukhwinderSingh-wq5ip 4 месяца назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sandeepchattha4846
    @sandeepchattha4846 4 месяца назад

    Nic story ji 👍👍👌

  • @rashukhangura8499
    @rashukhangura8499 4 месяца назад +1

    Mnu eh series sbb toh best lggi ..different topic te aw k kyi war kudi di v Koe mjburi hundia hmsha kudi ni dhoka dindi 😊✅

  • @gurlalsidhu9634
    @gurlalsidhu9634 4 месяца назад

    Bhut sohni short film aa.❤❤

  • @parvindersingh8033
    @parvindersingh8033 4 месяца назад

    Ishu di personality bhot siira a

  • @jaspreetjassi5514
    @jaspreetjassi5514 4 месяца назад

    Next part jaldi acting knt bhot a sarrya di sis god bless you

  • @RamanDeep-hx1ut
    @RamanDeep-hx1ut 4 месяца назад +4

    Song bhut sohne ne sare purne❤️

  • @jashankaur7976
    @jashankaur7976 4 месяца назад +2

    ਜੱਸਾ ਡਾਕੀਆ ਗਲਤ ਕਰ ਰਿਹਾ ਪਰੀਤ ਨਾਲ 😢

  • @GaganKaur-mg4lc
    @GaganKaur-mg4lc 4 месяца назад

    Aina jyda pyar lovepreet te jasse da❤

  • @Punjabitadkaswaad
    @Punjabitadkaswaad 4 месяца назад

    ਗੀਤਾਂ ਵਿੱਚ ਹੀ ਸਮਾਂ ਪੂਰਾ ਕਰ ਦਿੰਨੇ ਓਂ

  • @sukhveerkaur8446
    @sukhveerkaur8446 4 месяца назад +1

    Very very nice story all team members da dhanyawad ❤❤❤

  • @KashmirKhan-gh3gs
    @KashmirKhan-gh3gs 4 месяца назад

    ਭੈਣੇਂ ਤੁਹਾਡੀ ਸਟੋਰੀ ਵੇਖ ਤਾ ਪੁਰਾਣਾ ਟਾਇਮ ਜਾਦ ਆ ਜਾਦਾ ਭੈਣੇ ਅੱਲਾ ਤਾਲਾ ਖੁਸ਼ ਰੱਖੇ ਐ ੍ਕਸਮੀਰ ਖਾਨ ਜਖੇਪਲ

  • @karankahma1802
    @karankahma1802 4 месяца назад

    bhot sone,lagde,aa

  • @BindersinghBindersingh-c6l
    @BindersinghBindersingh-c6l 4 месяца назад +1

    ਬਹੁਤ ਵਧੀਆ ਸਟੋਰੀ ਐ ਜੀ

  • @BalwinderSran-eg2vb
    @BalwinderSran-eg2vb 4 месяца назад +1

    Song bhut hi sohne ne sare ❤❤

  • @HarpreetkaurghumaanHappy
    @HarpreetkaurghumaanHappy 4 месяца назад

    Very nice👍❤❤❤❤

  • @GurpreetKaur-yx7uv
    @GurpreetKaur-yx7uv 4 месяца назад

    Very emotional story God bless

  • @manrajbhatti5069
    @manrajbhatti5069 4 месяца назад

    Weldone ❤

  • @SarbjeetKaur-nm7ls
    @SarbjeetKaur-nm7ls 4 месяца назад

    Very nice video ji God bless you all team members ❤❤❤❤

  • @palsingh6420
    @palsingh6420 4 месяца назад

    V very nice video lovepreet

  • @sardajijagmohan3191
    @sardajijagmohan3191 4 месяца назад

    ਬਹੁਤ ਵਧੀਆ ਸਟੋਰੀ ਲਵ ਯੂ ਆਲ।।। ❤❤❤❤

  • @bablibhatia6279
    @bablibhatia6279 4 месяца назад

    Bahut vadiya story

  • @vajeersinghkava3286
    @vajeersinghkava3286 4 месяца назад +1

    ਲਵਪ੍ਰੀਤ ਬਹੁਤ ਤੂੰ ਗਲਤ ਕੀਤਾ ਹੁਣ ਆਪਦੇ ਨਰਕ ਭੋਗ ਰਹੀ ਹੈ ਜਿੰਦਗੀ ਵਿੱਚ

  • @love__couple___134
    @love__couple___134 4 месяца назад

    Very nice story a

  • @ArshDeep-l5s
    @ArshDeep-l5s 4 месяца назад

    Lovepreet ji song bhul sohne ne sare ❤❤❤❤❤❤

  • @ManinderKaur-je9en
    @ManinderKaur-je9en 4 месяца назад

    Bhout vdiya story aa ji❤❤❤❤❤❤❤❤❤god bless you

  • @tanukaur10
    @tanukaur10 4 месяца назад

    ❤❤very Very nice video ji😊😊

  • @rashukhangura8499
    @rashukhangura8499 4 месяца назад

    All team is very hardworking 👍🏻✅

  • @arshdeepkaur6456
    @arshdeepkaur6456 4 месяца назад

    ਲਵਪ੍ਰੀਤ ਬਹੁਤ ਬਹੁਤ ਸਹੋਣੀਐ ❤❤❤❤❤❤❤🎉🎉🎉🎉👌👌👌👍🙏👍

  • @AvtarSingh-cs9nd
    @AvtarSingh-cs9nd 4 месяца назад

    Jaseh veer ap de acting bahut vadia lagdi h. Love you.

  • @GurjeetKaur-q7e
    @GurjeetKaur-q7e 4 месяца назад

    Veer nice

  • @sarandhiman9294
    @sarandhiman9294 4 месяца назад

    Jass Tu 😅 bhot cute lagda hai

  • @surjitkaur6178
    @surjitkaur6178 4 месяца назад

    Very nice video ❤❤❤

  • @LoveleenKaur-o7p
    @LoveleenKaur-o7p 4 месяца назад

    Nice video 😊😊😊😊

  • @harpreetsarwara8652
    @harpreetsarwara8652 4 месяца назад

    Bhut he jada sohni vedieo aa sare team de acting sirrra 🎉❤

  • @manjitsinghkandholavpobadh3753
    @manjitsinghkandholavpobadh3753 4 месяца назад +1

    ❤ ਸਤਿ ਸ੍ਰੀ ਅਕਾਲ ਜੀ ❤

  • @harleenandchehakpreetdhill3252
    @harleenandchehakpreetdhill3252 4 месяца назад

    Very nice 👌👌👌👍

  • @sukhboparai6991
    @sukhboparai6991 4 месяца назад

    Very very very nice video ji ❤❤❤love you ❤❤all team nu god bless always ❤❤😊🎉sare a nu ❤lovepreet tuc Jasse nal viah krvalo ❤❤thanks ❤❤🎉

  • @MONAPINDI
    @MONAPINDI 4 месяца назад

    ਬਹੁਤ ਵਧੀਆ ਵੀਡੀਓ ਹੈ

  • @sukhjitkaur3465
    @sukhjitkaur3465 4 месяца назад

    Very nice ❤❤❤❤❤❤

  • @jaswindersinghbarring4310
    @jaswindersinghbarring4310 4 месяца назад

    Nice story ❤ but ene song na laya karo g har ek episode vich.... Sukhvinder kaur Barnala 🌹

  • @KiranpalKaur-k3k
    @KiranpalKaur-k3k 4 месяца назад

    Nice video❤

  • @prabhchahal2345
    @prabhchahal2345 4 месяца назад

    Bhout vadia vedio aa ji good acting of lovepreet didi and Ishu bro ❤🎉rab thunu trakiaa bakhs love you all team members and God bless you keep it up your work is very nice ❤❤❤❤ manu seen bhout sohne lgdea aa with sad song

  • @Preet.Kaur527
    @Preet.Kaur527 4 месяца назад

    Very nyc and interesting story❤️ ishu,tary bro,manpreet didu and lovepreet didu di acting best🥰 Best wishes all team♥️ Waheguru ji hmsha sari team nu chardikala ch rakhn🙌 Always stay happy all❤️

  • @amriksidhu6571
    @amriksidhu6571 4 месяца назад

    Very nice video 🎉🎉🎉🎉❤❤❤❤

  • @deepikamittal5864
    @deepikamittal5864 4 месяца назад +1

    Bht vdia videos..bt episode shota hunda ...song zyada lmbe ho jnde...thoda bda kr diya kro episode...ik jo kiraye vala kmra series chl rhi plz usda episode jldi bhej diya kro

  • @KamleshpathelaRani
    @KamleshpathelaRani 4 месяца назад +1

    V v nice vedio kamlesh pathela namaste

  • @gurdeepaujla1442
    @gurdeepaujla1442 4 месяца назад +3

    Very nice video

  • @SukhSingh-fl6pr
    @SukhSingh-fl6pr 4 месяца назад

    Khyal song lagayo video vich sukh saab ji da baki vide bohat vdia a

  • @LakhwinderBrar-px1te
    @LakhwinderBrar-px1te 4 месяца назад +1

    Kuj seen repeat kyu ho ryeaa

  • @GaganDeep-rz1dn
    @GaganDeep-rz1dn 4 месяца назад

    Nice 👍

  • @gurpreetram-nx8ww
    @gurpreetram-nx8ww 4 месяца назад

    Very nice video 🥳✌️🤟🙏

  • @jasveerkaur9908
    @jasveerkaur9908 4 месяца назад

    Very very very very👍 nice video sister lovepreet and all family👪 members

  • @TarsemSingh-q8s4l
    @TarsemSingh-q8s4l 4 месяца назад +2

    Good.Acit.manpreet.bhabhi.

  • @sahibsingh6753
    @sahibsingh6753 4 месяца назад

    ਬਾਕੀ ਸਭ ਬਹੁਤ ਵਧੀਆ ਪਰ ਉਹ ਜਿਹੜੇ ਮੁੜ ਮੁੜ ਕੇ ਸੀਨ ਫਿਰ ਉਹ ਡਬਲ ਡਬਲ ਪਾਏ ਆ ਤੇ ਸਾਰਾ ਸਵਾਦ ਖਰਾਬ ਕਰ ਦਿੰਦੇ

  • @SatmansinghSatnamsingh-k4n
    @SatmansinghSatnamsingh-k4n 4 месяца назад

    Lovepreet Didi bhut vadia story hai

  • @hardeepkaurgill3340
    @hardeepkaurgill3340 4 месяца назад

    Nice video

  • @SukhwinderKaur-h3z
    @SukhwinderKaur-h3z 4 месяца назад

    👌👌👌👌👌🥰🥰

  • @bhupinderinsan5955
    @bhupinderinsan5955 4 месяца назад

    Very nice