asi apni sandeep nu khush dekh ke khush nhi a

Поделиться
HTML-код
  • Опубликовано: 26 янв 2025

Комментарии • 207

  • @SinghSaab-ju6yb
    @SinghSaab-ju6yb День назад +50

    ਇਸ ਤਰਾਂ ਨਹੀਂ ਕਿਸੇ ਨੂੰ ਬੋਲਣਾ ਚਾਹੀਦਾ ਤੁਹਾਡਾ ਤੇ ਸੁਭਾਅ ਹੀ ਬਹੁਤ ਵਧੀਆ ਮੈਨੂੰ ਤੇ ਤੁਹਾਡੀ ਫੈਮਲੀ ਬਹੁਤ ਜਿਆਦਾ ਪਸੰਦ ਆ ਲੋਕਾਂ ਦੀ ਸੋਚ ਹੀ ਪਤਾ ਨਹੀਂ ਕਿਹੋ ਜਿਹੀ ਆ ਤੁਸੀਂ ਤਾਂ ਸੰਦੀਪ ਦੀ ਨਾ ਇੰਨਾ ਪਿਆਰ ਕਰਦੇ ਜੋ ਮੈਂ ਹਰ ਕਿਸੇ ਵੀਡੀਓ ਵਿੱਚ ਦੇਖਦੀ ਆਂ ਚਲੋ ਤੁਸੀਂ ਟੈਂਸ਼ਨ ਨਾ ਲਵੋ ਲੋਕਾਂ ਦੀ ਸੋਚ ਹੀ ਇਹੋ ਜਿਹੀ ਆ❤❤❤

  • @ReenaKalsi.
    @ReenaKalsi. День назад +6

    ਭਾਜੀ ਇਹ ਕਮੇਂਟ ਮੈਂ ਵੀ ਉਸ ਦਿਨ ਦੇਖਿਆ ਸੀ।ਕੁਝ ਲੋਕੀ ਆਪ ਹੀ imagine ਕਰਦੇ ਰਹਿੰਦੇ,ਫਿਰ ਜੱਜ ਕਰਦੇ ਆ।ਪਤਾ ਕੁਝ ਹੁੰਦਾ ਨਹੀਂ ਇੱਦਾ ਦੇ ਲੋਕਾਂ ਨੂੰ।ਤੁਹਾਡੇ ਸਾਰਿਆਂ ਵਿੱਚ ਇੰਨਾ ਪਿਆਰ ਆ।ਇੱਦਾ ਦਾ ਪਿਆਰ ਦੇਖਣ ਨੂੰ ਨਹੀਂ ਮਿਲਦਾ😊😊😊❤️❤️❤️

  • @DaljitKour-qu6co
    @DaljitKour-qu6co День назад +13

    ਜੋਤੀ ਲੋਕਾ ਦੀ ਪਰਵਾਹ ਨ ਕਰੋ ਤੁਹਾਡਾ ਭੈਣ ਭਰਾਵਾ ਦਾ ਬਹੁਤ ਪਿਅਾਰ ੲੇ

  • @gursewakgill4503
    @gursewakgill4503 День назад +13

    ਵੀਰ ਜੀ ਪਰਵਾਹ ਨਾ ਕਰੋ ਤੁਸੀਂ, ਮੈਨੂੰ ਤਾਂ ਉਸ ਵਿਲੋਗ ਵਿੱਚ ਇਹੋ ਜਿਹਾ ਕੁਝ ਨਹੀਂ ਲੱਗਿਆ। ਤੁਸੀਂ ਤਾ ਸਾਨੂੰ ਬਹੁਤ ਖੁਸ਼ੀ ਦਿੰਦੇ ਹੋ ਆਪਣੇ ਵਿਲੋਗ ਰਾਹੀ 🎉 ਮੈਨੂੰ ਤਾ ਰੋਜ ਇੰਤਜ਼ਾਰ ਰਹਿੰਦਾ ਤੁਹਾਡੇ ਵਿਲੋਗ ਦਾ 🎉 ਜਿਉਂਦੇ ਵੱਸਦੇ ਰਹੋ ਇਸੇ ਤਰ੍ਹਾਂ ਹੱਸਦੇ ਰਹੋ ਤੇ ਸਾਨੂੰ ਹਸਾਉਂਦੇ ਰਹੋ ❤❤ ਪਰਮਾਤਮਾ ਜੀ ਮੇਹਰ ਕਰਨ ਤੁਹਾਡੇ ਤੇ 🙏🙏🙏🙏

  • @ManjitKaurRandhawa-k6f
    @ManjitKaurRandhawa-k6f 22 часа назад +3

    ਕਵਲ ਵੀ ਰ ਬਹੁਤ ਵਧੀਆ ਹਨ ਉਨ੍ਹਾਂ ਨੇ ਸਾਰਿਆ ਨੂੰ ਰੋਜ਼ਗਾਰ ਦਿੱਤਾ ਤੁਸੀਂ ਵੀ ਬਹੁਤ ਵਧੀਆ

  • @damanpreetsingh9904
    @damanpreetsingh9904 19 часов назад +2

    ਵੀਰ ਜੀ ਤੁਸੀਂ ਲੋਕਾਂ ਦੀ ਬਿਲਕੁਲ ਪਰਵਾਹ ਨਾ ਕਰਿਆ ਕਰੋ ਤੇ ਤੁਹਾਡਾ ਤੇ। ਕਵਲ ਸੰਦੀਪ ਬਹੁਤ ਜਿਆਦਾ ਚੰਗੇ ਨੇ ਤੁਹਾਡਾ ਪਰਿਵਾਰ ਵੀ ਬਹੁਤ ਜਿਆਦਾ ਚੰਗਾ ਵਾ ਜਿਹੜਾ ਉਹਨਾਂ ਨੂੰ ਇੰਨਾ ਜਿਆਦਾ ਪਿਆਰ ਕਰਦੇ ਨੇ ❤❤

  • @HarwinderSingh-rq1rd
    @HarwinderSingh-rq1rd День назад +11

    ਵੀਰ ਤੁਸੀਂ ਲੋਕਾਂ ਦੀ ਫਿਕਰ ਨਾ ਕਰਿਆ ਕਰੋ ਤੁਹਾਡਾ ਪਰਿਵਾਰ ਤਾ ਜਵਾਈ ਆ ਦੀ ਇੱਜ਼ਤ ਹੀ ਬਹੁਤ ਕਰਦਾ ਸਾਨੂੰ ਬਹੁਤ ਚੰਗਾ ਲੱਗਦਾ

  • @satwinder84singh63
    @satwinder84singh63 7 часов назад

    ਕੰਵਲ ਵੀਰ ਤੇ ਉਹਨਾਂ ਦੀ ਸਾਰੀ ਫੈਮਲੀ ਬਹੁਤ ਵਧੀਆ ਆ ਅਸੀ ਕੱਲ ਮਿਲਣ ਗਏ ਸੀ ਤੇ ਮੈ ਆਪ ਕੰਵਲ ਵੀਰ ਦੇ ਫੋਨ ਵਿੱਚ 10 ਤੋ ਵੱਧ ਚੈਨਲ ਦੇਖੇ ਸੀ ਜਿਹਨਾਂ ਨੂੰ ਵੀਰ ਹੀ ਦੇਖ ਰਹੇ ਹਨ

  • @kulwantsingh1949
    @kulwantsingh1949 День назад +11

    ਵੀਰ ਜੀ ਤੁਸੀਂ ਇਹੋ ਜਿਹੇ ਲੋਕਾਂ ਦੀ ਪ੍ਰਵਾਹ ਨਾ ਕਰੋ ❤❤

  • @Baljeetkaurgrewal-rq3gi
    @Baljeetkaurgrewal-rq3gi День назад +5

    ਸਤਿ ਸ਼੍ਰੀ ਅਕਾਲ ਵੀਰੇ, ਇਕ ਗੱਲ ਕਹਾ ਦਾਤੀ ਨੂੰ ਇਕ ਪਾਸੇ ਦੰਦੇ ਦੁਨੀਆਂ ਨੂੰ ਦੋਵੇਂ ਪਾਸੇ, ਇਹ ਦੁਨੀਆਂ ਕਿਸੇ ਨੂੰ ਜੀਣ ਨਹੀ ਦਿੰਦੀ ਮੈਨੂੰ ਬਹੁਤ ਵਧੀਆ ਲੱਗਦੀਆਂ ਤੁਹਾਡੀਆਂ ਵੀਡੀਓ, ਬਹੁਤ ਖੁਸ਼ੀ ਹੁੰਦੀ ਆ, ਤੁਸੀ ਸੰਦੀਪ ਦੀਦੀ ਨੂੰ ਬਹੁਤ ਪਿਆਰ ਕਰਦੇ ਹੋ ਕਦੇ ਫਰਕ ਨਹੀ ਕੀਤਾ ਓਹਨਾ ਨਾਲ,

  • @parminderkang3412
    @parminderkang3412 День назад +6

    Don’t worry manjot veere…sada veera Hasda hoya hi changaaa lagda …..main v Jado kal eh comment padeya c te bada ajeeb lagya dobara sara vlog dekhya pr edda da te kuch naiii c vlog vich …..don’t take it serious…..just go ahead 👍🏻

  • @manghuman3162
    @manghuman3162 День назад +6

    Good job Joti veer❤❤❤😊😊😊

  • @prabhjot5618
    @prabhjot5618 День назад +2

    Sandeep didi aur app bhut ache brother sister ho waheguru ji app pai apni mehar banaye rakhe god bless you

  • @AmanDeep-nk6pu
    @AmanDeep-nk6pu День назад +2

    Veer ji loka kol thude bhen bhrawa da pyar dekhya ni jnda loki app tr khush hone ni ja fr ohna d bhen ni honi ta ohna nu is gal da ni pta bhen bhra da pyar he ik anmol hunda jo bholda loka nu ignor kryo mnu te thunu sab nu dekh k khushi hundi a❤vinod veere da thuda te sandeep di hona nu dekhdi me bht dil jha lga rhnda thunu sab nu dekh k tencion free rahi da daily vlog paya kro loka d prwah krni chdyo 😊

  • @geetapuri4057
    @geetapuri4057 День назад +1

    ਜੋਤੀ ਵੀਰ ਲੋਕ ਤੇ ਕਿਸੇ ਨੂੰ ਵੀ ਇਕੱਠੇ ਦੇਖ ਕੇ ਖੁਸ਼ ਨਹੀਂ ਹੁੰਦੇ ਤੁਸੀਂ ਆਪਣਾ ਕੰਮ ਇਮਾਨਦਾਰੀ ਤੇ ਲਗਨ ਨਾਲ ਕਰਦੇ ਰਹੋ ਤੁਹਾਡੇ ਪਰਿਵਾਰ ਵਿੱਚ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਭੈਣਾਂ ਭਰਾਵਾਂ ਨੂੰ ਪਰਮਾਤਮਾ ਚੱੜ੍ਹਦੀ ਕਲਾ ਵਿਚ ਹੀ ਰੱਖੇ

  • @satbeersingh3309
    @satbeersingh3309 4 часа назад

    Veer ji khus rho❤

  • @gakharhome8219
    @gakharhome8219 20 часов назад

    Tuhada km bhut vadia h tusi ina loka de prvah nhi krni sendeep te tuhada aps vich bhen bai ka bhut piar h tusi ina loka di prvah nhi krni waheguru bhla kre

  • @sukhwinderkaur3407
    @sukhwinderkaur3407 День назад +15

    ਵੀਰ ਜੀ ਤੁਸੀ ਵਿੱਡੀਉ ਰੋਜ਼ ਪਾਇਆ ਕਰੋ ਲੋਕਾ ਦੀ ਪਰਵਾਹ ਨਾ ਕਰੋ ਲੋਕੀ ਦੂਜੇ ਨੂੰ ਖੁਸ਼ ਦੇਖ ਕੇ ਜਰਦੇ ਨਹੀ

  • @gurpreetgoraya3892
    @gurpreetgoraya3892 День назад +2

    tuhdi family te hai he bhut nice ah joti veer tusi khush raho😊😊

  • @amandeepkaler587
    @amandeepkaler587 21 час назад

    waheguru sabb dei bhaina nu khus rakha veera kisa de parvha ne kri de

  • @LovejotKaur-h1h
    @LovejotKaur-h1h День назад +2

    God bless veer ji

  • @HarryChhina-o7k
    @HarryChhina-o7k 23 часа назад

    God bless you veer g❤❤❤

  • @JasbirKaur-nm2om
    @JasbirKaur-nm2om День назад

    Loka di parwah nhi kri di tuc bout vadiya family hai👌👌 love you or tuc sare sandeep nu bout pyar krde ho and o v tohanu bout pyar krdi hai🎉🎉🎉🎉🎉🎉don't worry❤❤❤❤❤

  • @hargunwaraich3215
    @hargunwaraich3215 День назад +1

    Very nice veer ji God gob

  • @harshnigah8733
    @harshnigah8733 День назад +1

    Jot veere mai Sare blog dekhdi tuhade tuc tan bhut hi ronki suba dey ho bhut hasmukh Sandeep di nal v bhut pyar karde tuhadi family bhut pasand aa mainu tuc Sare brother bhut nice ho rab tuhanu hamesha chardi kla ch rakhe

  • @SumanKaur-q1i
    @SumanKaur-q1i День назад

    Virji u r best bro ❤❤❤ sab di soch alg alg a aj kal de time ch 70 % apne sirf ਖੂਨ ਦੇ ਆਪਣੇ ਹੋਣ ਗੇ but sirf aj kl sirf apne mtlb kad deya jina nu lok ਬੇਗਾਨੇ ਦਸਦੇ a oh sath de jandya te apne paheli gal sath dende ni je dinde a ta alg alg loka kol jake sunya janda so menu bhut vadiya lagde ho tusi all family mere ghr de ਮਾਹੌਲ ਦੇ ਹਿਸਾਬ। ਨਾਲ ਬੇਗਾਨੇ ਕੋਈ ਨੀ ਹੁੰਦੇ ਸਭ ਆਪਣੇ ਹੁੰਦੇ ਆ ਸ਼ਇਦ ਆਪਣੇ ਆਪਣੇ ਨਾ ਹੋਣ i thinking❤ so love u all family faridkot city Baljeet Kaur sahota ❤❤

  • @simarsaran3578
    @simarsaran3578 День назад +2

    Aari nu ik pasae dandae duniya nu donae pasae...... M soo happy to see u n ur family k thanu rabb nae bot dena a bcoz thadae rishtae dila dae aa pyaar dae matlab ne a gall krn da jo lok krdae aa

  • @simarjitkaur3923
    @simarjitkaur3923 22 часа назад

    Same tuhde ਵਰਗਾ ਮੇਰਾ ਨਿੱਕਾ ਵੀਰ ਆ। ਲਵਪ੍ਰੀਤ ਸਿੰਘ ਇੰਗਲੈਡ ਆ ਇਸ ਟਾਈਮ ❤

  • @PariSidhu-j2r
    @PariSidhu-j2r 21 час назад

    ਵੀਰ ਲੋਕਾਂ ਨੇ ਤਾਂ ਬਕਵਾਸ ਕਰਨਾ ਹੈ ਵੀਰ ਜੋ ਜਿਹੋ ਦੇ ਲੋਕ ਆਪ ਹੁੰਦੇ ਹੈ ਉਹੀ ਦੁਸਰੀਆਂ ਬਾਰੇ ਸੋਚਦੇ ਹੈ ਤੁਹਾਡੀ ਫੈਮਿਲੀ ਤੇ ਕਮਲ ਦੀ ਫੈਮਿਲੀ ਬਹੁਤ ਵਧੀਆ ਹੈ ਕਿਸੇ ਵਾਰੇ ਬਹੁਤਾ ਨਾ ਸੋਚਿਆ ਕਰੋ

  • @HarsimranKaur-xe6tu
    @HarsimranKaur-xe6tu День назад +1

    Lauki kise nu nai chd de paji...tade family v bdi vdia and Sandeep didi hori sare v bde vdia

  • @karvanshjot4824
    @karvanshjot4824 21 час назад

    Veere tusi bhuth nice o lokha di tension nai lai di❤❤

  • @sukhpalsingh9240
    @sukhpalsingh9240 21 час назад

    Manjot veere aage loka diya galla ch ? Veer mere edia khushiya loka toh bardaasht ni hundia . Tusi tension naa lyo . Dono families bahut wadia ne & eda pyaar aa ek dujjey naal & families de Bebe baapu / Chache / Taaye & hor relatives vi full Aligned ne families naal . Kyon parwah karde ho loka di ?
    Sab toh wadia gall saria families NASHIA toh durr ne , hor es toh waddi gall koi ho e ni sakdi . Love ❤ you all . Enjoy kro

  • @KamaljitKaur-tg9bd
    @KamaljitKaur-tg9bd 22 часа назад

    Sahi veerji tusi sarey janey hi bahut vadhia ho

  • @RajbirMalhi-tv6tr
    @RajbirMalhi-tv6tr 22 часа назад

    Good bless you❤❤❤vera

  • @noorkang4469
    @noorkang4469 День назад

    Hello veer g tusi tuhada saria da nature bahut vadia ha aunty te bhabi bahut sohne legde a Waheguru g bless u ❤❤❤

  • @amarjeetkaurgarha1494
    @amarjeetkaurgarha1494 22 часа назад

    Very nice veer ji🙏🙏

  • @HimmatpalSingh-x4t
    @HimmatpalSingh-x4t 11 часов назад

    Good veer ji

  • @Surinderkaur-zm3db
    @Surinderkaur-zm3db 23 часа назад +2

    tusi kise di prvah na kra kro ji tusi bouht vdia o ji 👌

  • @NavjotKaur-no9rr
    @NavjotKaur-no9rr 18 часов назад

    hii bro mai brampton toh ha canada toh mainu tuhade vlog bhot vdiya lagde kyoki life ch bhot tnsns ne or tuhade vlog dekh k dil khush ho jnda ek vaar te tnsn free ho jayi da mai te bro vlog dekhdi hi rehndi ki aya k nhi hle tak even ki kite bhar v hova kam te raah ch dekh di vlog aa gya ya nhi kyoki bhot vdiya hunde vlog hassa mjaak vale

  • @SukhmanpreetsukhSukhkaur
    @SukhmanpreetsukhSukhkaur День назад

    Buth sb buth vdia jaa veer g ❤❤❤

  • @RimpyKaur-qk3tb
    @RimpyKaur-qk3tb День назад

    Sandeep di g v buhat nice aw tusi v veer g🤗🤗

  • @AmanpreetkaurDhaliwal-nk1pj
    @AmanpreetkaurDhaliwal-nk1pj День назад

    Veer ji tuhadi family te Sandeep Di family tuc sab boht vdia o

  • @inderpreetgoraya6117
    @inderpreetgoraya6117 22 часа назад

    Waheguru ji

  • @Reetpb018
    @Reetpb018 22 часа назад

    Bhut pyari family a tuhadi bro

  • @gakharhome8219
    @gakharhome8219 20 часов назад

    Tuhadi family bhut vdiya h

  • @Punjabi312
    @Punjabi312 22 часа назад

    Nice family you and sardar TV ❤❤

  • @amarjyotiGoraya
    @amarjyotiGoraya 21 час назад

    Appreciated 💯

  • @muqaddasmuqaddas2007
    @muqaddasmuqaddas2007 19 часов назад

    Asslam o likum joti Vera ki Hal aa sandeep did bhot cute our bhot achi Allah pak did ko Nzry bd sa bacahy our lambi umer ata frame Ameen

  • @manjeetkaur6162
    @manjeetkaur6162 День назад

    Hji veere Sandeep di family bhoth hi nic h te tuhada video bhi bhoth Vdiya hodiya h

  • @gillbrother7786
    @gillbrother7786 День назад +1

    Sat shri akaal veer ji ki haal tusi tansion na Lo loka di parwah nhi kari di tuc buhat buhat vadiya app sab tusi sara Sandeep bhabhi ji nu bahut bahut pyar kar da o vi tohanu buhat buhat pyaar kardi va vicky pazi app sab nal buhat buhat pyaar kar da veer ji tusi Sandeep bhabhi best brother jo❤❤❤❤❤kush rho hamesha hasda vasda rho jug Jug Jiye ❤❤🎉

  • @NishaKaur-f3y
    @NishaKaur-f3y День назад

    So nice❤😊family❤😊

  • @rajwindershergill9251
    @rajwindershergill9251 20 часов назад

    ❤❤ਵਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Rosy23232
    @Rosy23232 День назад +1

    Tension na lo veer ji log bahut bakwas karde waheguru ji meher rakhan app te hamesha khush raho ❤❤

  • @pamelakaur4426
    @pamelakaur4426 17 часов назад

    Tussi koi tension na leya karo loka nu kisi di taraki changi ni lagdi jealousy bohut aa don’t worry carry on doing what you are doing you doing a great job love your vlogs lots of love from UK 🇬🇧🇬🇧

  • @JatinderRandhawa-q8v
    @JatinderRandhawa-q8v День назад

    Good job veer g

  • @WaqasjuttJutt-t3w
    @WaqasjuttJutt-t3w День назад

    Mahsallah tusi bohat great oo

  • @SunnyMultani-jq8vh
    @SunnyMultani-jq8vh День назад

    Veere lokaan di tension nyi lyi di lok bhut kuch bolde aa tuhda bhut pyar a sareya da te eda e rakho

  • @daljeetbajwa84
    @daljeetbajwa84 День назад +4

    ਏਹੋ ਜਹੇ ਲੋਕਾਂ ਦੀ ਪ੍ਰਵਾਹ ਨਾ ਕਰੋ 👍

  • @rajwantkour9215
    @rajwantkour9215 20 часов назад

    Nice Veer g

  • @RajveerSingh-cb3ql
    @RajveerSingh-cb3ql 23 часа назад

    Nice veer.g

  • @rajwinderkaur7882
    @rajwinderkaur7882 День назад

    Avoid negativity veer ji, you are the best vloger nd Kawal veer ji always superb❤❤❤❤❤❤❤🎉🎉🎉🎉🎉

  • @garnoorsingh1206
    @garnoorsingh1206 22 часа назад

    Nice vlgo ❤❤❤

  • @varunpathania3810
    @varunpathania3810 21 час назад

    No tension bro nice family

  • @ButtarJass-i7d
    @ButtarJass-i7d День назад

    Waheguru g Waheguru g tension na lya Karo tusi lok bahut kuj kehnde aa❤❤

  • @ramandeepkaursekhon1094
    @ramandeepkaursekhon1094 22 часа назад

    Nice family members ❤❤

  • @RajinderKaur-v4z
    @RajinderKaur-v4z День назад

    Good job 👍👍👍❤❤❤❤❤❤

  • @sukhbirsingh362
    @sukhbirsingh362 День назад +1

    Nice video veer ji ❤

  • @jyotidahele1128
    @jyotidahele1128 День назад +1

    Tuc bhut jada nice ho please eda de negative commnts nu ignore kreya kro tuc jida da vlog v bnonde ho sanu bhut jada bdiya lgda kuki ik pure heart person da reflection hunda odi body language vich nd tuc bdiya ho bhut

  • @monikajoshi2496
    @monikajoshi2496 День назад

    Your mom so sweet

  • @JugadhSingh-dg2pi
    @JugadhSingh-dg2pi 12 часов назад

    Veer Ji ignore kro❤

  • @satpalsapna3054
    @satpalsapna3054 День назад +2

    veer ji Tusi Sandeep didi No bahut pyar karte ho Sanu Pata Hai Sara Parivar Kinna Pyar Karta Hai Didi ko

  • @sameergujjar8824
    @sameergujjar8824 День назад

    Jyoti paji tension nahin❤❤

  • @sehargoraya13
    @sehargoraya13 23 часа назад

    dont worry bro loka da kam eh bollna ehna nu bolln dyo tusi sahi ho bs kisa nu proof krn di lor nai 👍🏻

  • @preetvirk6703
    @preetvirk6703 21 час назад

    Don't worry about that type of people who are jealous with you plz ignore it and be kind in ur work.. Wmk🎉

  • @naureenkayani9638
    @naureenkayani9638 День назад

    Don't listen to others negative comments l just started to see your videos l like it l know uouse are sandeep brothers youse all are a nice family poeple just write negative comments because they have nothing in their life god bless youse all 😊😊😊😊😊😊😊😊😊😊😅😅😅

  • @AbhijotGill-f3w
    @AbhijotGill-f3w День назад

    ਕਿ ਲੋਕਾਂ ਦੀ ਸੋਚ ਬਹੁਤ ਹੀ ਮਾੜੀ ਆ ਬਹੁਤ ਹੀ ਮਾੜੀ ਹ ਕੀ ਕਰੇ ਬੰਦਾ ਜਿਹੜਾ ਕੋਈ ਆਪਣੇ ਹੱਥੀ ਚੰਗਾ ਕੰਮ ਨਹੀਂ ਨਾ ਕਰ ਸਕਦਾ ਉਹਦੀ ਸੋਚ ਐਵੇਂ ਦੀ ਹੋ ਸਕਦੀ ਹੈ ਵੀ ਵੀਰ ਜੀ ਤੁਸੀਂ ਹਮੇਸ਼ਾ ਖੁਸ਼ ਰਿਹਾ ਕਰੋ

  • @shwetapavnesh7879
    @shwetapavnesh7879 День назад

    Veer ji log kise pase ne jen dende Tusi sab Bhut vadiya Family ho Ignore karo Ida de loka nu Kush Raho Sanu Bhut Vadiya Lagdne Tuhade Vlogs Best of Luck From Noida

  • @amriksinghamriksingh7296
    @amriksinghamriksingh7296 День назад +1

    very nice🎉🎉🎉🎉❤❤❤❤

  • @RamandeepSingh-w7q
    @RamandeepSingh-w7q День назад

    Very nice veer ji

  • @Daljitsaab2342
    @Daljitsaab2342 20 часов назад

    Nice bro 👍

  • @rajbirrajbir4416
    @rajbirrajbir4416 22 часа назад

    Very.nice put

  • @rajneeksandhu9774
    @rajneeksandhu9774 День назад

    U PPL are best forget about haters just enjoy vlogging

  • @kirandeepkaur5673
    @kirandeepkaur5673 День назад +1

    Veere ik do tan hunde hi ne,ohna di soch da pta lag janda k o apnia bhena nu dekh k jarde ni hone,tan hi ohnanu sare apne warge lagde ne

  • @Rajwantkaur-dy8vw
    @Rajwantkaur-dy8vw День назад

    Veer g Loka val dhyan na dwo tuc sare bohut nyc o te Sandeep nal bohut Pyar krde o

  • @kameljitbal6384
    @kameljitbal6384 День назад

    Just want to say ignore negative people Sandeep is your sister and she is always happy when she is around you always be happy and wishing you lots of success and happiness 🙏🙏

  • @SinghSewak-n5c
    @SinghSewak-n5c 22 часа назад

    Very nice 👍👍

  • @RimpyKaur-qk3tb
    @RimpyKaur-qk3tb День назад

    No tension veer g tension lani nhi tension deni aa eda de loka nu😂

  • @SandeepDhaliwal-t6o
    @SandeepDhaliwal-t6o День назад

    Koi ni veer ji tusi avda kam karo we always support you keep it up

  • @mankiratsunny8180
    @mankiratsunny8180 День назад

    Tention ni lai di brother kise bare galt andaza lagona aadat aw duniya di purani bimari jeho jehe aap oho jehi soch 😊

  • @HarjinderSingh-x2y
    @HarjinderSingh-x2y 21 час назад

    Loka nu bolde rendeo tusi best oo

  • @simba13ish
    @simba13ish День назад

    God bless u bai ji
    Keep it up
    Love ur vlogs so much ❤

  • @manpreetgill314
    @manpreetgill314 День назад

    Don't worry veera... Nice vedios

  • @preetsandhu5676
    @preetsandhu5676 День назад

    Nyc vlog veere ❤️

  • @bhawnagagan9650
    @bhawnagagan9650 День назад +2

    Bhaiya aap teshan na kro app log sab bhut ache ho sandeep di aur aap sab log sare ache ho mind na kro kisi ki baaton ka apna chanel pe dyan kro 🎉🎉🎉🎉

  • @SohanSingh-sm7dn
    @SohanSingh-sm7dn День назад +2

    Very nice 👌👌

  • @rupinderuppal9094
    @rupinderuppal9094 День назад +1

    Very nice ❤❤❤

  • @HarpreetKaur-gz6bj
    @HarpreetKaur-gz6bj День назад

    Putter g tension nahi leni.

  • @gillbrother7786
    @gillbrother7786 День назад

    No problem tansion na Lo veer ji tension lene ka Nahin Dene Ka😂😂😂😂😂

  • @amanyaadsran
    @amanyaadsran День назад

    Don't take tension bro, ok gal krni c ,tuc sonu bro bare jarur daso ,ki hoeya c, main sardar TV te Dekhdi hundi c,jado o series bnode hunde c

  • @LakhveerKaur-g5y
    @LakhveerKaur-g5y День назад

    Nice video veer ji