ਮੈਨੂੰ Sidhu Moosewala ਨੇ ਪੁੱਛਿਆ ਸੀ ਕਿ ਤੂੰ ਪਿੱਛੇ ਕਿਉੰ ਹਟ ਗਿਆ ll Kamal Grewal ll Bittu Chak Wala

Поделиться
HTML-код
  • Опубликовано: 26 ноя 2024

Комментарии • 198

  • @chahatveersingh1991
    @chahatveersingh1991 Год назад +23

    ਕਮਲ ਗਰੇਵਾਲ ਨਾਲ ਕੀਤੀ ਇੰਟਰਵਿਊ ਬਹੁਤ ਵਧੀਆ ਲੱਗੀ ਬਿੱਟੂ ਵੀਰ ਜੀ ਕਮਲ ਗਰੇਵਾਲ ਵਧੀਆ ਸੋਚ ਰਖਦਾ ਹੈ। ਧੰਨਵਾਦ ਬਿੱਟੂ ਜੀ

  • @manjindersinghdhaliwal3802
    @manjindersinghdhaliwal3802 Год назад +24

    ਬਹੁਤ ਵਧੀਆ ਬਿੱਟੂ ਵੀਰ ਜੀ। ਤੁਹਾਡੀ ਹਰ ਇੰਟਰਵਿਊ ਦੀ ਉਡੀਕ ਹੁੰਦੀ ਆ। ਪਰਮਾਤਮਾ ਮਿਹਰ ਰੱਖੇ ਅਰਦਾਸ ਕਰਦਾ ਹਾਂ ਤੁਹਾਡਾ ਵੀਰ -ਮਿੰਟੂ ਮਨਜਿੰਦਰ

  • @ravkang6570
    @ravkang6570 Год назад +4

    ਆਪੇ ਦੱਸ ਦੀ ਤਰੀਕ ਮੁਲਾਕਾਤ ਦੀ। ਨੀ ਮੈਂ ਰੋਕਣਾ ਨੀ ਬਿੱਲੋ ਤੇਰਾ ਰਾਹ।।
    ਸਕੂਲ ਦੀਆ ਯਾਦਾਂ ਤਾਜ਼ਾ ਕਰ ਦਿਤੀਆ ਸਚੀ

  • @Kuldeepjoga93
    @Kuldeepjoga93 Год назад +10

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਆ ਬਿਟੂ ਬਾਈ ਜੀ🙏

  • @Thealtafmalik_
    @Thealtafmalik_ Год назад +32

    Justice for Sidhu moose wala 🙏🙏Miss you Sidhu moose wala 😭😭😭

  • @OhiSandhu
    @OhiSandhu Год назад +20

    M bai nu geet den gya c..milya hoya ludhiana kothi c white rang d pvr road kol..
    Bai mnu apdi scorpio ch chadd k aya c
    Good person🙏🏿

  • @subhashraisikh7750
    @subhashraisikh7750 Год назад +7

    ਦੇਖ ਕਿਵੇਂ ਕਹਿ ਰਿਹਾ ਮੈਂ ਕਬਜੇ ਲੈਣਾ ਆ
    ਅਪਣੀ ਸਰਦਾਰੀ ਕਿਸੇ ਗਰੀਬ ਬੰਦੇ ਦੇ ਭਲੇ ਤੇ ਗਰੀਬ ਲੋਕਾਂ ਨੂੰ ਸਹਾਰਾ ਦੇਣ ਲਈ ਕੰਮ ਲੈਂਦਾ ਤਾਂ ਬੁਹਤ ਵਧੀਆ ਹੁੰਦਾ

  • @navdeepsukhi1846
    @navdeepsukhi1846 Год назад +7

    ਸਾਰਾ ਸਾਰਾ ਦਿਨ kamal Grewal ਦੇ ਗਾਣੇ ਸੁਣਦੇ ਸੀ

  • @deepkandyar2663
    @deepkandyar2663 Год назад +5

    kamal de gaane ek time att kra ditti c repeat te chalda c bar bar

  • @inderjits3014
    @inderjits3014 Год назад +4

    Kamal grewal. Bai tuhade pyaare vakhre hi ne. Qki purane sunde aa tuhanu... bht khushi hoi tuhadi vaapsi to...

  • @Hardev295
    @Hardev295 Год назад +48

    20:03 ❤ legend never die

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਲੱਗੀਆਂ ਵੀਰੋ ਬਹੁਤ ਘੈਟ ਬਿੱਟੂ ਵੀਰ 👍ਬਹੁਤ ਸੋਹਣਾ ਲੱਗੀਆਂ ਦੇਖਕੇ

  • @Jassiesengh
    @Jassiesengh Год назад +5

    ਮੂਸੇਵਾਲਾ ਜਿਓਂਦਾ ਹੀ ਅਮਰ ਹੋ ਗਿਆ
    ਬਹੁਤ ਏਥੇ ਆਉਣੀਆਂ ਅਵਾਜਾਂ ਮਿਠੀਏ❤️❤️

  • @freestockvideosanytyp3956
    @freestockvideosanytyp3956 8 месяцев назад +1

    ਪਟਵਾਰੀ ਵੈਲੀ ਦਾ ਸਪੁੱਤਰ ਵੀ ਵੈਲੀਆਂ ਵਾਲੇ ਸ਼ੌਂਕ ਹੀ ਰੱਖੂ

  • @Sonu-eb8qf
    @Sonu-eb8qf Год назад +8

    ਿਸੱਧੂ। ਜੱਟ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਰੱਬੀ ਰੂਹ ਸੀ ਲੋਕਾਂ ਨੇ ਟਿਕਣਾ ਭਾਰੀ ਕੀਤਾ ਸੀ

    • @MaheshSharma-lk9lu
      @MaheshSharma-lk9lu Год назад +4

      Interview kisaa di ho rahi hobbaa tusi apna lung lodda chukka aajandaa aa as interview da sidhu nall ki lann dann hrak jgah moah chukka la aandaa aa verraa aithaa saraa khraaa aa sidhu kita jadaa ni si ustu pahla aina singeraa nu hi sundaa rhaa aa saraaa hrak da apna mukam aa singing vich aiba goosiyaa naa bhoriyaa karo tuhadaa ainaa pumpaa naaa bchraa sidhu marbaa ditaa ki giyaa tuhada pump dann baliyaa da udoo chukdaa bai rukhdaa bai ki miliya agla jaan tu chal giyaa apni tu maaa baap nu putt ni milnaa tuhadaa bargiyaa nu horr bthraaa hutjo hutjo naaa pump da dakaa kisa da ghar ujado ohdi koyi dushmani ni si tusi lokaaa na conterversy kraa krakaa maaa bapp da klaa klaa putt marbaa ditaa hunn ta bhuksdo hunn ki choundaa aa hunn ohdaa maa baap di jaaaan lani aa tusi hunn ta buss karo huth jodaa tuhadaa agaa buss karo shrum nu huth maro suniyaa jahraa dakhda moah chukka bukwas karn aajandaa comment vich shrum karlo kujj hrak singer di ijat karo harr ik budiyaa gaandaa ja kisa nu changaa ni kahna ta burraa bina kaho

    • @preetdhindsa645
      @preetdhindsa645 Год назад

      Vekh laa vich kamal grewal v sidhu moosewala di hi gal kr rihaa ... eh ta hr jgaah miluga sidhu sidhu

  • @RanjeetSingh-nu5dz
    @RanjeetSingh-nu5dz Год назад +14

    ਇਹਦਾ ਪਿਉ ਪਟਵਾਰੀ ਆ ਇਕ ਵਾਰ ਥਾ ਪਿੱਛੇ ਰੌਲਾ ਪੈ ਗਿਆ ਸੀ 100 ਕਰੌਸਿੰਗ ਫਾਇਰ ਹੋਏ ਸੀ

    • @penguin3121
      @penguin3121 Год назад

      ਹਮਮਮਮ ਰਾਏਕੋਟ ਆਲਿਆਂ ਨਾਲ ਕਤਲ ਕੇਸ ਨਾਮ ਆਇਆ ਸੀ

  • @bikramsingh5167
    @bikramsingh5167 Год назад +1

    ਧੰਨਵਾਦ ਬਿੱਟੂ ਬਾਈ

  • @mralone0777
    @mralone0777 Год назад +2

    🙏♥️ ਸਿੱਧੂ

  • @HarjitSingh-nr1sc
    @HarjitSingh-nr1sc Год назад +6

    ਵੀਰ ਜੀ ਐਨਕ ਲਾ ਕੇ ਇੰਟਰਵਿਊਜ਼ ਠੀਕ ਹੈ ਜੀ

  • @vkeelsingh1107
    @vkeelsingh1107 Год назад +5

    Sardari song bahut suniya odo Ehe ganna da rap sara yaad c Schol ch gaunde hunde c 😂❤

  • @deepdhaliwal8977
    @deepdhaliwal8977 Год назад +6

    Justice for sidhu moose wala 🙏

  • @ਰੰਗ਼-ਮਹਿਲ
    @ਰੰਗ਼-ਮਹਿਲ Год назад +1

    ਘੈਂਟ ਬੰਦਾ ❤

  • @kulbirbhangu7500
    @kulbirbhangu7500 Год назад +3

    Rest in power Legend Sidhu 🔥🔥🔥

  • @harrydhaliwal4997
    @harrydhaliwal4997 Год назад

    ਬਹੁਤ ਵਧੀਆ ਇੰਟਰਵਿਊ

  • @rupindermehal118
    @rupindermehal118 Год назад +3

    Kidda bhull jawan ni tere shehr gana favourite aa bai da

  • @varindersharmavarinderchan5172
    @varindersharmavarinderchan5172 Год назад +4

    ਅਸੀ 4 ਭਰਾ ਪਿਛਲੇ ਐਤਵਾਰ ਨਿਕਲੇ ਸੀ ਥਾਰ ਾੇ ਗੇੜੀ ਲਾਉਣ ...ਉਦੋ ਲਾਇਆ ਸੀ kamal grewal da Sardari song❤❤❤

  • @0007_BabbuMaan
    @0007_BabbuMaan Год назад

    ਜ਼ਿਆਦਾ ਇੰਟਰਵਿਊ ਜਾ ਕੋਈ ਹੋਰ ਵੀਡਿਓ ਹੋਵੇ ਕਮਲ ਗਰੇਵਾਲ ਦੀ। 🕶 ਬਾਈ ਐਨਕਾਂ ਲਗਾ ਕੇ ਹੀ ਰੱਖਦਾ ਜਾ ਤਾਂ ਮਾਲ ਮੋਟਾ ਖਾਦਾਂ ਹੁੰਦਾ।।

  • @kanwalpreets1181
    @kanwalpreets1181 Год назад +176

    ਅੱਜ ਵੀ ਮੂਸੇਵਾਲੇ ਦਾ thumbnail ਲਾਉਣਾ ਪੈਦਾ views ਲੈਣ ਲਈ ਗੱਲ ਚਾਹੇ 2 minute ਹੋਈ ਹੋਵੇ

    • @graciousielts
      @graciousielts Год назад +4

      20:15

    • @fansidhumosewala
      @fansidhumosewala Год назад +9

      Hor tera lon kmaal a loka di v je koi nai naam lainda tan pull gye kehna je lainda izzat dinda Bai nu tan tere varge dogle bande udd de teer agge chitted krn wale a jande a 😂😂😂😂😂😂😂😂😂😂😂😂😂😂😂 tere kinne k jane turde ho o pishe es ton pta lagda jo do char honge jailsi group naal rakh lo tusi loka krke sala punjab a k khush nai koi tusi pehla study nai kiti na Kam sikhea hun dhup ch marde dihadhiya krde a naal naal jailsi krke apna e khoon saadhi jande a pind ch v dogli gal wale ton paj de ne door e lok pta hunda ohna nu kinni k akal da malak a

    • @harpreetprince9132
      @harpreetprince9132 Год назад +3

      Na bai kamal grewal v ghaint bnda a t bapu ji v kamal bai de

    • @badnamyoutuber7427
      @badnamyoutuber7427 Год назад

      Hahahha😅😅😅😅😅

    • @dhamisuroe3094
      @dhamisuroe3094 Год назад +2

      😅 ਹਾਂਜੀ ਹਾਂਜੀ ਬਾਈ ਸਾਰੇ ਸਿੰਗਰ ਪਹਿਲਾ ਭੁੱਖੇ ਹੀ ਮਰਦੇ ਸੀ ਪਹਿਲਾ ਫੇਰ ਸਾਰੇ ਮੂਸੇਵਾਲੇ ਦਾ ਨਾਮ ਜਪਣ ਲਗ ਪਏ

  • @chaudhary8085
    @chaudhary8085 Год назад +8

    ਇਹਨਾਂ ਦੇ ਪਾਪਾ ਜੀ ਦਾ ਨਾਂ ਚੱਲਦਾ ਸੀ ਇਹਨਾਂ ਦਾ ਨੀ ਚੱਲਦਾ ਇਹਨਾਂ ਤੋਂ ਪੁਸ਼ਣਾ ਸੀ ਇਹਨਾਂ ਦੇ ਪਾਪਾ ਪਟਵਾਰੀ ਜੀ ਫੁੱਲ ਮਸ਼ੂਰ ਸੀ ਇਹ ਕਾਕਾ ਜੀ ਨੂੰ ਲੋਕ ਜਾਣਦੇ ਨੀ ਸੀ ਅਸਲੀ ਤਾਂ ਇਹਨਾਂ ਦੇ ਪਾਪਾ ਜੀ ਨੂੰ ਦੁਨੀਆਂ ਵੱਧ ਜਾਣਦੀ ਸੀ

    • @Bhangu7335
      @Bhangu7335 Год назад

      ਪੂਰਾ ਭ੍ਰਿਸ਼ਟ ਪਟਵਾਰੀ ਸੀ । ਕਬਜ਼ੇ ਕਰਕੇ ਲੋਕਾਂ ਨਾਲ ਬਹੁਤ ਧੱਕਾ ਕੀਤਾ ।

    • @Baljitsapra123
      @Baljitsapra123 Год назад +1

      @@Bhangu7335hramdia kmaia nal sardaria😂

    • @Bhangu7335
      @Bhangu7335 Год назад

      @@Baljitsapra123 ਬਿਲਕੁਲ ਸਹੀ ।

  • @sahibsinghAmritsar02
    @sahibsinghAmritsar02 Год назад +6

    Watching from Washington DC USA 🇺🇸 . India Amritsar .

  • @Daaku01
    @Daaku01 Год назад +2

    Only SidhumooseWala 22 💪❤

  • @buttakhan2255
    @buttakhan2255 Год назад +1

    Sidhu mosewala ustaad zindabad 💪💪💪💪

  • @kulveersinghgill5133
    @kulveersinghgill5133 Год назад +1

    Love u by

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ 👍👌👍ਵੀਰੋ

  • @Ankitwadhwa21
    @Ankitwadhwa21 Год назад

    ❤❤❤ Kamal veere bhut vadia lagi interview veere ❤❤❤ god bls u veere,, wmk 🙏🙏🙏

  • @navreetrandhawa1990
    @navreetrandhawa1990 Год назад +1

    Kamal Grewal da Gaana c "Ape Milugi Morh te Khadi je Lorh hoyi Mitran di"...
    Barha Sunaya eh Gaana Kudiyan nu ohna da Dimaag set karan layi...

  • @goldymashal4678
    @goldymashal4678 Год назад +2

    Kamal Grewal ghint singer 👍💯

  • @Billajatt-s1l
    @Billajatt-s1l Год назад +2

    Bai ji sada college tym vadia pyar reha Kamal bhra nal buht good Banda heera Banda Kamal bilkul hankar ja koi fukri wali gal nhi buht simple sidha insan bhra sada baki uncle huna da apna alag circle hunda c kala bai Sony bai huni hunde c but Kamal bhra eho jha nhi c

  • @kamalsingh-dc1vs
    @kamalsingh-dc1vs Год назад

    Kamal deep Kamal (ਲਾਡੋ)❤️💜🌹

  • @Gulfheem7033
    @Gulfheem7033 Год назад +4

    😂 ਸ਼ਰਦਾਰੀ ਦਾ,,,,, ਬਿੱਟੂ ਵੀਰ ਹੋ ਜਾਂਦਾ ਕਈ ਵਾਰ

    • @GurjantSinghJhajj
      @GurjantSinghJhajj Год назад +1

      ਮੈ ਵੀ ਨੋਟ ਕੀਤਾ ਸੀ ਵੀਰੇ 😅

    • @rajkang69
      @rajkang69 Год назад +1

      @@GurjantSinghJhajj 😂😮😂😎🥸🤓🥱👳🏽‍♀️👶🏾✍️😹😹 .

  • @preetSingh-vi3mt
    @preetSingh-vi3mt Год назад +1

    ਅਸੀ ਟਰੈਕਟਰ ਲੈਕੇ ਅੰਬਾਲੇ ਗਏ ਉਸ ਟਾਈਮ ਦੀ ਗੱਲ ਐ ਜਦੋਂ ਸਰਦਾਰੀ ਗਾਣਾ ਆਏ ਨੂੰ ਇੱਕ ਦੋ ਦਿਨ ਹੋਏ ਸੀ ਅਸੀ ਓ ਗਾਣਾ 150 ਬਾਰ ਸੁਣਿਆ ਟਰੈਕਟਰ ਤੇ ਪਾਵੇ ਅਸੀ ਨਸ਼ਾ ਕਰਦੇ ਸੀ ਨਸ਼ਾ ਲੈਣ ਹੀ ਟ੍ਰੈਕਟਰ ਤੇ ਗਏ ਸੀ ਸਾਰੀ ਪਬਲਿਕ ਸਾਨੂੰ ਹੀ ਦੇਖ ਦੀ ਸੀ ਉਸ ਗਾਣੇ ਕਰਕੇ ਕਿਉੰਕਿ ਬਹੁਤ ਹਿੱਟ ਹੋਇਆ ਸੀ song ਯਾਦ ਐ ਮੈਨੂ ਪੁਲਸ ਆਲੇ ਵੀ ਦੇਖ ਕੇ ਹਸੇ ਸਾਨੂੰ ਰੋਕਿਆ ਨੀ ਪਰ ਅਸੀ ਗ਼ਲਤ ਰਾਸਤੇ ਤੇ ਸਿਗੇ ਉਸ ਟਾਈਮ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸੁਧਰ ਗਏ ਸੱਭ ਠੀਕ ਹੈ ਐ ਪਰ ਜਦੋਂ ਯਾਦ ਕਰਦੇ ਆ ਕੀ ਸਮੈਕ ਪੀ ਕੇ ਸਾਰਾ ਦਿਨ ਆਹੀ ਗਾਣਾ ਵਜਾਇਆ ਫੇਰ ਰੂਹ ਕੰਬਦੀ ਐ

  • @shamsunder7620
    @shamsunder7620 Год назад +2

    Kamal Grewal ustad

  • @gurjindersingh7148
    @gurjindersingh7148 Год назад +10

    Father of Punjabi music industry Sidhu moose wala

  • @Daaku01
    @Daaku01 Год назад +2

    #JusticeforSidhumoosewala 👑💪💯♥️🇵🇰

  • @manveerdhindsa8325
    @manveerdhindsa8325 Год назад +4

    Tracter vich alloy wheel bai de gaane to baad hi trend hoea a

  • @Realhorselover-ii6nk
    @Realhorselover-ii6nk Год назад +1

    King sidhu moosewala

  • @Kalirana_00
    @Kalirana_00 Год назад +4

    ਹਵਾ ਬਾਜੀ ਕਰ ਰਿਹਾ

  • @badnamyoutuber7427
    @badnamyoutuber7427 Год назад +1

    Song veer da end c ❤❤❤❤❤❤❤

  • @bathindadoordarshan2166
    @bathindadoordarshan2166 Год назад +3

    kamal grewal❤❤❤

  • @sukhwindersinghdhaliwal9851
    @sukhwindersinghdhaliwal9851 Год назад +1

    ਸਾਨ ਜੱਟ ਮੁਸੇਵਾਲਾ

  • @buttakhan2255
    @buttakhan2255 Год назад +1

    Justice for sidhu moose wala ustaad g 🙏🙏🙏🙏

  • @JaswinderSingh-tp6me
    @JaswinderSingh-tp6me Год назад +1

    bittu bhi ji satsreakal parvan krne ji bhuat vadia galbat hoe kamal grewal v vadia singer writer aa nice video ❤❤❤bhi ji amritsar

  • @tsgeditz2301
    @tsgeditz2301 2 месяца назад

    Justice for sidhu Bai

  • @harishsharma172
    @harishsharma172 Год назад +1

    Moosewala yatt ethe Ikko mithiye unj glli baati sadde jehe boht bnde 👳🏼‍♂️

  • @jeetkular2521
    @jeetkular2521 Год назад

    Jug jug je putt God bless

  • @bittuhaans912
    @bittuhaans912 Год назад +1

    Very nice ❤
    Saa kamal Bai g 🙏

  • @Daaku01
    @Daaku01 Год назад

    Sidhumoosewala 👑💪💯♥️🇵🇰

  • @hardeepsingh6922
    @hardeepsingh6922 Год назад +1

    👌

  • @dabindersingh5439
    @dabindersingh5439 Год назад

    Justice for SUBHDEEP Singh Sidhu moosewala bro 😘😍😊

  • @meetbassi
    @meetbassi Год назад

    Bhut vdiya 22 new song di udeek aa jldi

  • @Babbubaaz521
    @Babbubaaz521 Год назад

    kamal 22 di gal baat original ch hai 22.....kamal 22 de father saab da b dabb k sikka chalda patwari saab....

  • @kahlon7793
    @kahlon7793 Год назад

    ਕੋਈ ਕਿਸੇ ਨੂੰ ਨੀ ਜਾਣਦਾ ਇੱਥੇ ਜਿਨਾ ਟੈਮ ਮੂਸੇਆਲੇ ਦਾ ਨਾਮ ਨੀ ਲੈਂਦੇ

  • @Daaku01
    @Daaku01 Год назад

    Only SidhumooseWala 22 💪

  • @gursaaj9374
    @gursaaj9374 Год назад +4

    Blessings for upcoming project Kamal grewal bai ❤

  • @sukhrajsukha1214
    @sukhrajsukha1214 Год назад

    Moosewala🤘

  • @gursewaksingh5131
    @gursewaksingh5131 Год назад

    Bohat dhanwad eh vedio baste

  • @harmindersingh5148
    @harmindersingh5148 Год назад +1

    Bai bitu je take more interview kamal grewal brother asked about kuldip paras je best 👌 👍 ❤❤❤❤💘💔💝👍💖💕💕💕💕💕💕💕💕💕💕💕💕

  • @singermdrathod
    @singermdrathod Год назад +1

    Kamal ❤❤❤❤❤

  • @Pb51Records
    @Pb51Records Год назад +1

    Ghaint bnda 👌🤟

  • @SukhmanderSingh-yk9te
    @SukhmanderSingh-yk9te Год назад +1

    very nice veer ji

  • @jashandeepsingh7527
    @jashandeepsingh7527 Год назад

    Sidhu zindabad

  • @simankaplish1617
    @simankaplish1617 Год назад

    Ssrdari 🤘

  • @harjitsinghdhaliwal9653
    @harjitsinghdhaliwal9653 Год назад +1

    ਵੀਰ ਮੂਸੇਵਾਲੇ ਬਾਰੇ ਜੇ ਗੱਲ ਕਰੀ ਹੁੰਦੀ ਆ ਤਾਂ ਇੰਟਰਵਿਉ ਦੇ ਸੁਰੂ ਵਿੱਚ ਹੀ ਸੁਣਾ ਦਿਆ ਕਰੋ ਕਿਉਂਕਿ ਮੈਂ ਇੰਟਰਵਿਉਆ ਸਿੱਧੂ ਬਾਰੇ ਕੀਤੀ ਗਈ ਕਰਕੇ ਹੀ ਸੁਣਦੇ ਹਾਂ ।

  • @superman-pl5yx
    @superman-pl5yx Год назад

    Sidhumoosewalaking

  • @jassasandhujassasandhuja-iu4um
    @jassasandhujassasandhuja-iu4um Год назад +1

    Buttu bai ji
    Tusi singer da pind jaroor daseya karo ji
    Jassa Sandhu Jagraon tu

  • @jattsaab7913
    @jattsaab7913 Год назад +1

    🔥🔥

  • @luckymaan415
    @luckymaan415 Год назад +2

    Nam ta kamal de father da pura c pehla ,manna ktani nal mil k kabze v bhout lai y huna ne,,

  • @ManminderGrewal-k9j
    @ManminderGrewal-k9j Год назад +2

    Kamal grewal great person wishing you all the best for upcoming project shrink sardari da ❤

  • @jattvelli25
    @jattvelli25 Год назад

    Moosewala jatt iko aa

  • @mohmedismaeel5964
    @mohmedismaeel5964 Год назад

    Bittu Veer gill jabbomajre bare jaroor dasso

  • @veer1045ww
    @veer1045ww Год назад

    Kamal garewal ❤️ kro y koi new song

  • @kalagrewal7225
    @kalagrewal7225 Год назад

    Kaint a kamal bai ji

  • @Daaku01
    @Daaku01 Год назад

    Legend never die ❤

  • @mayursethi7820
    @mayursethi7820 Год назад

    Na kadi koi aaya si na kadi koi auuga odde warga, #justiceforsidhumoosewala

  • @Satiy01
    @Satiy01 Год назад

    ਬਹੁਤ ਸਮੇਂ ਬਾਅਦ ਅਏ

  • @bobbymaan4641
    @bobbymaan4641 Год назад +1

    ਮੇਰੇ ਪਿੰਡ ਦਾ ਕਮਲ ਗਰੇਵਾਲ ਗੱਦੋਵਾਲ ਪਿੰਡ ਆ ਜਿਸਨੇ ਮਿਲਣਾ ਹੋਇਆ ਆਜੇ ਉ।

    • @MaharajEMusic
      @MaharajEMusic Год назад

      Bai ji apna number ya insta Id share kro ji

  • @KulwinderKaur-mz2ec
    @KulwinderKaur-mz2ec Год назад

    Gud.person. 👍👍

  • @SukhpreetSingh-cn6ry
    @SukhpreetSingh-cn6ry Год назад

    Bai asi baut dekha Farmtrac 60 oh alloy wala sade College baut war aea c song to baad Rode College

  • @Gill_0005
    @Gill_0005 Год назад

    Good person ✌️

  • @sehajgamer5433
    @sehajgamer5433 Год назад +3

    Poora ghaint bnda a kamal grewal

  • @Harsimransinghtorronto
    @Harsimransinghtorronto Год назад

    Eh kithe da gaayk aa

  • @Sidhumoose__22
    @Sidhumoose__22 Год назад

    Sidhu legend a ohda nm laye Bina thodi view ni chlde

  • @jattpunjabi6532
    @jattpunjabi6532 Год назад

    Very nice bro

  • @LaliSingh-z9t
    @LaliSingh-z9t Год назад

    Nice ❤❤

  • @jagroopsingh5686
    @jagroopsingh5686 Год назад

    v.nice veer

  • @fansidhumosewala
    @fansidhumosewala Год назад

    Sidhu mosewala 20: mint ton start gal all friends

  • @bilbirkhicher3838
    @bilbirkhicher3838 Год назад

    Bhai ji matt sharon wale da interwies jarur karna

  • @preetpb3860
    @preetpb3860 7 месяцев назад

    Bai mein odo tiji class ch c jdo sardari song Aya c bout sunde c

  • @BaljeetSingh-fr3by
    @BaljeetSingh-fr3by Год назад

    👍👍👍👍👍

  • @Gurwinderludhar
    @Gurwinderludhar Год назад

    Kehe vele totti boldi c bai di🙌🏻