Ssa bheno , Me thuade program dekhdi a te ajj me surprised hoi jdo thuadi video dekhi te apne peke pind da na suneya panjole da 😊 tusi te mere peke punche hoe o ...Nice video ...
Shukar a rabba, pta kinni wait kiti , daily check kardi c , puranr gall te gall yaad hin wale ho gye c hun tan , swagat a g tuhada, hun continuously karde raheo program.
Oh thanks Allah this program Gal te Gal back this program is very very beautiful really my 2 sister and all team works and mor very beautiful information and this episode is old is gold home female kitchen information But my dear team this program is I am downloading and complete watching 178 all program Punjab Punjabion da Punjab Pakistan
SSA i I miss you so much .thona no dakh ka suna ka man khus ho gaa rupinde its varinder last i was talk to phone from Canada. Tusi danu mara to dur ho par dill de karib bhout he vadiya galbat you made my day .i respect you a lot
Hanji didi m Mary papa ji dy last time 😢😢jo chapl pai c jo parna baniaa c o m sab ky rakhiaa ay sahi aa fell hunda ki o Mary nal ny ty dada ji di mala m Aapny kol ly ky aai m mariaa bateiaa nu dasdi aa ki ana, chiza, nu dakh ky kina sukun milda ki Mary aapniaa di koi jaad Mary nal aa😢😢😢
Sat shri akal merio bheno bhut time ton sundi te dekhdi c thoda prg. Frist welcome back eh episode eda lgada jive mere te ee hove mai England rehndi aa mere Dad di death hoee September 2023 mai b ohna dia paggan ohne de suit ohna dia saria things bhut pyar naal sambal k rakheye aa
Sada gar ek charka balda nal chln vali machine kanak bejan vali sudóook balda vala hal pazali aw mere daddy army ch retired ne but ohh virsat nal pyar karde ne
Be social problem is very very beautiful and Manjeet Paji bhai my home ground is older is Khalistan Punjab Jalandhar Haripur Talwandi floor Jalandhar Punjab Pakistan
ਸ਼ੁਕਰ ਆ ਮੇਰੀਆਂ ਭੈਣਾਂ ਦੇ ਦਰਸ਼ਨ ਹੋਏ, ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ❤
Tuhada ਵੀ ਬਹੁਤ ਬਹੁਤ ਸਵਾਗਤ ਭੈਣੋ ❤❤❤❤ ਸ਼ੁਕਰ ਹੈ ਤੁਸੀਂ ਵਾਪਿਸ ਆ gye ❤❤
ਵਾਹਿਗੁਰੂ ਜੀ।।ਆਪਜੀ ਨੂੰ ਬੇਨਤੀ ਹੈ ਕਿ।।🎉ਆਪ।ਘਰ ਦੇ ਹਰ ਕੰਮਾਂ ਨੂੰ।।ਖਾਣ ਪੀਣ ਸੋਣ ਜਾਗਣ।।ਕਾਰ ਵਿਹਾਰ ਤੇ ਇੱਕ ਇੱਕ ਕਰਕੇ ਅਨੇਕਾਂ ਵੀਡੀਓ ਜ ਬਣਾਉ
।🎉 ਕਯੋਂ ਕਿ ਆਪ ਜੀ ਨੂੰ ਸੁਨਣ ਵਾਲੀਆਂ ਜ਼ਿਆਦਾ ਤਰ ਔਰਤਾਂ ਹੀ ਹੋਣ ਗਿਆ।।🎉 ਇੱਕ ਉਦਾਹਰਣ।। ਪਿੰਡ ਗਿਆ।। ਰਿਸ਼ਤੇਦਾਰ ਨੇ।। ਸਵੇਰੇ ਉਠਦੇ ਸਾਰ ਹੀ ਛੋਟੇ ਬੱਚੇ ਦੇ ਮੁੰਹ ਚਾਹ ਦਾ ਗਲਾਸ ਲਗਾ ਤਾ।।😢 ਕਿੰਨਾ ਗਲਤ ਆਹਾਰ।।ਨਿਰਣੇ ਕਾਲਜੇ। ਬੱਚੇ ਨੂੰ ਇਕਲੀ ਚਾਹ।।😢ਇਹ ਬੱਚਾ ਜ਼ਿੰਦਗੀ ਭਰ ਚਾਅ ਹੀ ਚਾਅ ਪਿਉ।। ਭਾਵੇਂ ਜਿੰਨੇ ਮਰਜ਼ੀ ਵਾਰੀ ਬੀਮਾਰ ਹੋ ਜਾਏ।।😢 ਬੱਚੇ ਦੇ ਮੁੰਹ ਤੇ ਸਫੇਦ ਚਕਤੇ ਦਾਗ ਦਭੇ। ਔਰ ਰੰਗ ਵੀ ਪੀਲਾ ਪਯਾ 😢😢😢 ਵਾਹਿਗੁਰੂ ਜੀ ਮਾਤਾਵਾਂ ਭੈਣਾਂ ਨੂੰ ਹੱਥ ਬੰਨ੍ਹ ਬੇਨਤੀ ਹੈ।। ਗਿਆਨ ਵਾਨ ਬਣੋ।।ਹਰ ਕੰਮ ਚ ਨਫਾ ਨੁਕਸਾਨ ਵੇਖਕੇ।ਦੂਰ ਅੰਦੇਸ਼ੀ ਨਾਲ ਕਰੋ।।ਆਪ ਘਰ ਦੀਆਂ ਡੋਕਟਰ।। ਗੁਰੂ।।ਅਤੇ ਰੱਬ ਹੋ।। ਰੱਬ ਪਰਮਾਤਮਾ ਨੇ ਕੀ ਕੀ ਦਿੱਤਾ ਹੈ 🎉ਵੇਖ ਲਓ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ।।ਹਰ। ਸੋਮਿਆਂ ਦੀ ਆਪਣੀ ਹੀ ਇੱਕ ਰੁਹ ਹੈ ਜੀਵਨ ਲਈ 🎉🎉🎉😢😢
ਆਏਂ ਲੱਗਦੈ ਕਿੰਨੇ ਸਮੇਂ ਬਾਅਦ ਹੀ ਇੰਨੀ ਸੋਹਣੀ ਸਵੇਰ ਆਈ ਆ ਐਤਵਾਰ ਦੀ.... ਸ਼ੁਕਰਾਨਾ ਭੈਣੇ ਤੁਹਾਡੇ ਦੋਵਾਂ ਦਾ ਅਤੇ B SOCIAL ਦਾ🙏
ਸਤਿ ਸ਼੍ਰੀ ਅਕਾਲ ਭੈਣਾ ਨੂੰ। ਗੁਰਦੀਪ ਕੌਰ ਗਰੇਵਾਲ ਭੈਣ ਸਾਡੇ ਪਿੰਡ ਦੇ ਕੋਲ ਦੇ ਨੇ। ਤੇ ਸਹੁਰੇ ਸਾਡੇ ਪਿੰਡ ਦੇ ਨਾਲ ਬੰਨੇ ਤੇ। ਤੁਹਾਡੇ husband ਕਰਮਸਰ ਰਾੜਾ ਸਾਹਿਬ ਕਾਲਜ ਚ ਮਿਲੇ ਸੀ। 17 ਫਰਵਰੀ ਨੂੰ। ਫੋਟੋ ਵੀ ਕੀਤੀ ਸੀ। ਪੁਰਾਣੇ ਵਿਦਿਆਰਥੀ ਨੂੰ ਬੁਲਾਇਆ ਹੋਇਆ ਸੀ। ਬਹੁਤ-ਬਹੁਤ ਨਾਈਸ ਆ ਤੁਹਾਡੇ ਹਸਵਿੰਡ ।
Pakisan Punjab to bht sara pyar. Hopefully "Gat Te Gal" session Pakistan Punjab cha vi record hoon
Meri maa di v doli a pr badi Sister kol a yaad v asi jade a pahla ja ke dekh de a
Dona nu payar ❤❤🎉🎉
Bilku right gall a ji old is gold
ਭੈਣੇ ਬਹੁਤ ਵਧੀਆ ਪ੍ਰੋਗਰਾਮ
ਮੇਰਾ ਤਾਂ ਦਿਨ ਈ ਬਣ ਗਿਆ ਅੱਜ❤...
ਸੱਚੀ ਗੱਲ ਐ ਭੈਣੋ।ਮੈ ਵੀ ਆਪਣੇ ਦਾਦੀ ਸੱਸ ਦੇ ਹੱਥ ਦੀਆਂ ਦਰੀਆਂ ਸਾਂਭ ਕੇ ਰੱਖੀਆਂ ਹੋਈਆਂ ਹਨ।
Sada vi dil karda bhut sade vi jodi ava mohabbatname wich
ਬਹੁਤ ਸੋਹਣੇ ਵਿਚਾਰ Mam.....
Ssa bheno , Me thuade program dekhdi a te ajj me surprised hoi jdo thuadi video dekhi te apne peke pind da na suneya panjole da 😊 tusi te mere peke punche hoe o ...Nice video ...
ਪिਰਵਾਰਾ ਦੀਅਾ िਮਲਣੀਅਾ ਚ ਇਕ ਇਕ ਮੈਬਰ ਨੂੰ ਚੰਗੀ ਤਰਾ िਦਖਾੳੁਨਾ ਤੇ ਘਰ ਵੀ िਦਖਾੳੁਨੇ
SSA di, Mnu tus bhut vdya lgde o alwys hi nd Tuhde sare episodes hi bhut vdya lgde aa, babag Hmesha tuhhu chrdikla vich rakhn 🥰🙏🏻
ਸਮੇਂ ਦੇ ਨਾਲ ਬਦਲੋ ਪਰ ਆਪਣੀਆਂ ਜੜਾਂ ਨੂੰ ਨਾ ਛੇੜੀਏ ਕਿਉਂਕਿ ਜੜਾਂ ਨਾਲ ਮਜਬੂਤ ਰਹਿ ਸਕਦੇ ਆਂ ਆਪਣੀ ਬੋਲੀ,ਆਪਣਾ ਪਹਿਰਾਵਾ ,ਆਪਣਾ ਸੱਭਿਆਚਾਰ,ਆਪਣਾ ਖਾਣ ਪੀਣ ਨਾ ਬਦਲੀਏ ਬਿਮਾਰੀਆਂ ਤੋਂ ਬਚੇ ਰਹਾਂਗੇ ਧੰਨਵਾਦ ਜੀ 🙏❤❤🙏
ਵਾਹ ਜੀ ਵਾਹ ਫਿਰ ਤੇ ਹੋ ਸਕਦਾ ਸਾਡੀ ਵੀ ਤੁਹਾਨੂੰ ਮਿਲਣ ਦੀ ਰੀਝ ਪੂਰੀ ਹੋ ਜਾਵੇ ਜੇ ਤੁਸੀ ਘਰ ਜਾਕੇ ਪਰਿਵਾਰਾਂ ਨੂੰ ਮਿਲਣ ਦਾ ਨਵਾਂ ਕੰਮ ਸ਼ੁਰੂ ਕੀਤਾ ਸ਼ਾਇਦ ਕਦੀ ਸਾਡੀ ਵੀ ਵਾਰੀ ਆ ਜਾਵੇ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Bhot der to udeek c 😁 dhanwaad tuc fr to hazir ho
Ssk bhane really miss u
ਸ਼ੁਕਰ ਜੀ ਤੁਸੀਂ ਆ🎉🎉 ਗਏ
ਜੀ ਆਇਆਂ ਨੂੰ,ਭੈਣੋ।ਬਹੁਤ ਵਧੀਆ ਲਗਿਆ ਪਰੋਗਰਾਮ।
Meri maa de nankeya da ghar ❤️
Sarbjeet singh bains neh ji na ki sidhu mere mata ji de mama g 🙏🏽
Bilkul sahi ji
ਬਹੁਤ ਵਧੀਆ ❤
ਜੀ ਆਇਆ ਨੂੰ ਭੈਣੋ❤❤
Shukar hi bheaine....bhut intezaar krwaya....daily udeekde cਭੈਣੇ
Mai ajj vakye ch sochdi pai c ke bhenaa vaapas aa jaan
Te tuc aagiaan
Eh ta oh gal hogi je kuj hor mangea hunda ta oh v mil janaa c
Very nice program
❤❤god bless you 🙏 ❤ so true 👍
Ssa ji
ਬਲਾਈਂ ਸੋਹਣੀਆਂ ਗੱਲਾਂ ਕਰਦੇ ਓਂ ਜੀ ਤੁਸੀਂ...😊😊❤❤
Thanks God you're came back. Eagerly waited
Shukar a rabba, pta kinni wait kiti , daily check kardi c , puranr gall te gall yaad hin wale ho gye c hun tan , swagat a g tuhada, hun continuously karde raheo program.
Dona bhena nu Sat Shri Akal.
ਚੀਜ਼ਾਂ ਤਾਂ ਕਹਿੰਦੇ ਦਾਨ ਕਰ ਦੇਵੋ। ਉਹਨਾਂ ਦੇ ਬੱਚੇ ਕਿਵੇਂ ਦਾਨ ਕੀਤੇ ਜਾਣ।
Thank you for come back ❤
Ji thanks dear
ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀ
Bahut vadia
Jee Aya nu bheno
Thank sister ❤
ਬਹੁਤ ਵਧੀਆ ਲੱਗਿਆ ਭੈਣੇ ਨਵਾਂ ਪ੍ਰੋਗਰਾਮ ਪੇਸ਼ ਕੀਤਾ
Marn wale da Smaan sittan wali gal bilkul sahi hai
Oh thanks Allah this program Gal te Gal back this program is very very beautiful really my 2 sister and all team works and mor very beautiful information and this episode is old is gold home female kitchen information
But my dear team this program is I am downloading and complete watching 178 all program
Punjab Punjabion da
Punjab Pakistan
SSA i I miss you so much .thona no dakh ka suna ka man khus ho gaa rupinde its varinder last i was talk to phone from Canada. Tusi danu mara to dur ho par dill de karib bhout he vadiya galbat you made my day .i respect you a lot
ਧੰਨਵਾਦ ਜੀ ਦਰਸ਼ਨ ਦੇਣ ਲਈ 🎉
Very nice
ਬਹੁਤ ਵਧੀਆ
Bhut time toh wait c bhen tuhadi.. God bless both of u❤
Didi mere jija ji ne apni maa di pthapy hoy pathy sabhal ke rakhy hoi aa ke uss upar maa diya ugla de nishan ne
Nice video
ਅੱਜ ਐਤਵਾਰ ਸਫ਼ਲ ਹੋ ਗਿਆ ਬਹੁਤ ਵਧੀਆ ਸੀ ਪ੍ਰੋਗਰਾਮ
M v wait krde c bhene
ਬਹੁਤ। ਵਧੀਆ
You both of sooo nice and beautiful ❤❤ sis Punjab jindabad ❤
bht vadyia ji sada area eh
Nice beta ❤️
I love my punjab In feb month I left canada permanetally
ਦੋਵਾਂ ਭੈਣਾਂ ਨੂੰ 🙏ਜੀ ਇੰਤਜਾਰ ਦਾ ਸਮਾਂ ਖਤਮ ਹੋਇਆ ਸੁਭਾਗਾ ਵੇਲਾ ਆਇਆ ਭੈਣਾਂ ਦੇ ਦਰਸ਼ਨ ਹੋਏ ਸਿਹਤ ਠੀਕ ਹੈ ਭੈਣ ਜੀ ਪਰਵਾਰ ਤੰਦਰੁਸਤ ਹੈ ਜੀ 🙏❤❤🙏 ਸ਼ੁਕਰਾਨਾਂ ਵਾਹਿਗੁਰੂ ਦਾ ਜੀ 🙏
Welcome back both sisters❤❤
god bless you
ਜੀ ਆਇਆਂ ਨੂੰ ਜੀ ਫ਼ ਰ t❤❤
I like your show it’s the truth. I have my grandmothers glass and other things
ਅਗੇ ਤਾ ਸਾਰਾ ਪੰਜਾਬ ਪੁਰਾਣਾ
ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ❤️
Welcome 🎉
ਜੀ, ਚੰਗਾ ਲੱਗਦਾ, ਇਹ ਗੱਲਾਂ ਤੁਸੀਂ ਸਿਰ ਤੇ ਫੁਲਕਾਰੀ ਲੈ ਕੇ ਕਰਦੇ,. ਸਮਾਂ + v -v ਹੁੰਦਾ ਰਹਿੰਦਾ,.
Nice to c u
Hanji didi m Mary papa ji dy last time 😢😢jo chapl pai c jo parna baniaa c o m sab ky rakhiaa ay sahi aa fell hunda ki o Mary nal ny ty dada ji di mala m Aapny kol ly ky aai m mariaa bateiaa nu dasdi aa ki ana, chiza, nu dakh ky kina sukun milda ki Mary aapniaa di koi jaad Mary nal aa😢😢😢
Sat shri akal merio bheno bhut time ton sundi te dekhdi c thoda prg. Frist welcome back eh episode eda lgada jive mere te ee hove mai England rehndi aa mere Dad di death hoee September 2023 mai b ohna dia paggan ohne de suit ohna dia saria things bhut pyar naal sambal k rakheye aa
VERY VERY NICE PROGRAM 👌 👍 ❤❤
Bahut wdya lgea thunu dekh ke aj
Welcome back sisters
My pre-wedding shoot place
Welcome back
❤❤❤
Kirpa krke program da sma bdha dio
I love you my sister's and all team
Meri dadi ne v meri betti nu pittal da glass dita osde duje janamdin te
Meri family khadi aw daddy aw nehi rakhna ohh kade aw meri yada ne
Sat sri akal mam
ਸਤਿ ਸ੍ਰੀ ਅਕਾਲ ਭੈਣੇ ਦਿਲ ਨਹੀਂ ਲਗਦਾ ਸੀ
Sada gar ek charka balda nal chln vali machine kanak bejan vali sudóook balda vala hal pazali aw mere daddy army ch retired ne but ohh virsat nal pyar karde ne
Me ve apne mother in law the stole carry karde ha menu soon milda
ਅਸੀਂ ਕਿਸੇ ਪਿੰਡ ਗਏ ਉਹਨਾ ਦੇ ਘਰ ਉੱਠ ਦੀ ਪੰਜਾਲ਼ੀ ਸੁੱਟੀ ਪਈ ਸੀ ਮੈਂ ਆਪਣੇ ਸਰਦਾਰ ਜੀ ਕਿਹਾ ਇਹ ਮੈਂ ਲੈਣੀ ਹੈ ਅਗਲੇ ਦਿਨ ਸਾਡੇ ਡੈਡੀ ਗਏ ਉਹ ਪੰਜਾਲ਼ੀ ਲੈ ਕੇ ਆਏ ਅਸੀਂ ਉਸਨੂੰ ਸੋਫ਼ੇ ਵਾਲੇ ਕਮਰੇ ਚ ਰੱਖਿਆ ਹੈ ਹੁਣ ਜਦੋਂ ਵੀ ਕੋਈ ਆਉਂਦਾ ਸਾਡੇ ਘਰ ਉਸ ਦੀ ਤਾਰੀਫ਼ ਜ਼ਰੂਰ ਕਰਦਾ❤😊🙏🏻
Be social problem is very very beautiful and Manjeet Paji bhai my home ground is older is Khalistan Punjab Jalandhar Haripur Talwandi floor Jalandhar
Punjab Pakistan
Gurdeep ji tuhade kol Ki baby Hoya?
Boy❤
ruclips.net/video/yzMuZXL6vWA/видео.htmlsi=As7xOnjqznwxAWYs tuhanu gulam banaya jaa riha
Very nice
❤❤❤
Sat Sri akal ji
❤❤❤
❤❤❤❤