ਮਸਤਾਨੇ ਭਾਗ -2 | ਭੰਡਾਂ ਵਾਲ਼ੇ ਵਰਤਾਰੇ ਤੋਂ ਅੱਗੇ ਕੀ ਹੋਇਆ? Mastaney Part -2 | Tarsem Jassar | Sikh History
HTML-код
- Опубликовано: 28 авг 2023
- ਮਸਤਾਨੇ ਭਾਗ -2 | ਭੰਡਾਂ ਵਾਲ਼ੇ ਵਰਤਾਰੇ ਤੋਂ ਅੱਗੇ ਕੀ ਹੋਇਆ? Mastaney Part -2 | Tarsem Jassar | Sikh History @sardarpro
#sikh #mastaney #tarsemjassar #sikhhistory #khalsa #punjab #punjabi #khalsa #sikhism
We hope everyone has watched the sikh history movie
mastaney movie starring tarsem jassar, gurpreet ghuggi, karamjit anmol, baninder bunny, honey mattu, simi chahal, rahul dev, avtar gill, arif zakariya and others
mastaney film has been directed by Sardar Sharanjeet Singh
sardar pro, mastaney, mastaney movie, mastaney trailer, new punjabi movie, punjabi movie 2023, tarsem jassar, jassar movie, sikh history movie, mastaney full movie, mastaney story, mastaney punjab siyan, gurpreet ghughi, karamjit anmol, gurpreet ghuggi movie, karamjit anamol movie, latest punjabi movie, nadar shah, zakriya khan, nawab kapoor singh, jassa singh ahluwalia, abdali, ਜੱਸੜ, ਮਸਤਾਨੇ, ਪੰਜਾਬੀ ਫ਼ਿਲਮ, trailer, sikh itihas, vehli janta records,
ਇਤਿਹਾਸ ਦੇ ਕਿਹੜੇ ਪੰਨੇ ਤੇ ਬਣੀ Tarsem Jassar ਦੀ Movie - MASTANEY - 1 | Tarsem Jassar | Sikh History :- • ਇਤਿਹਾਸ ਦੇ ਕਿਹੜੇ ਪੰਨੇ ਤ...
ਮਸਤਾਨੇ ਭਾਗ 2 | ਭੰਡਾਂ ਵਾਲ਼ੇ ਵਰਤਾਰੇ ਤੋਂ ਅੱਗੇ ਕੀ ਹੋਇਆ? Mastaney Part -2 | Tarsem Jassar | Sikh History : • ਮਸਤਾਨੇ ਭਾਗ -2 | ਭੰਡਾਂ ...
ਮਸਤਾਨੇ ਭਾਗ - 4 | ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਛੋਟੇ ਘੱਲੂਘਾਰੇ ਤੱਕ ਦਾ ਇਤਿਹਾਸ।(ਮਸਤਾਨੇ ਫ਼ਿਲਮ ਤੋਂ ਅੱਗੇ ਦੀ ਗੱਲ):- • ਜ਼ਕਰੀਆ ਖਾਨ ਦੀ ਮੌਤ ਤੋਂ ਛ...
ਸਿੱਖ ਮਿਸਲਾਂ ਤੋਂ ਖਾਲਸਾ ਰਾਜ ਕਿਵੇਂ ਸਥਾਪਤ ਹੋਇਆ?
• 12 ਸਿੱਖ ਮਿਸਲਾਂ ਤੋਂ ਕਿਵ...
Support my work: ---------------------------------------------------- / @sardarpro
For more informative videos and discussion on important Indian and world issues-
Telegram channel to receive instant video updates: t.me/SardarPro_ThePunjabWorld
Subscribe: / @sardarpro
Facebook: / thepanjabworld
Other YT Channel: / @sardarontour
Instagram: / thepunjabworld_
Thanks for watching.................
ਇਸ ਤੋਂ ਅੱਗੇ ਦੇ ਸਿੱਖ ਇਤਿਹਾਸ👉ਜ਼ਕਰੀਆ ਖ਼ਾਨ ਕਿਵੇਂ ਮਰਿਆ?:-
ruclips.net/video/3KAznrXVTCY/видео.html&si=zMt7pF6mWtt5JNKf
22 ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਬਾਰੇ ਵੀਡੀਓ ਬਣਾਓ ਕਿਵੇਂ ਓਹਨਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਤਿਲਕ ਦਿੱਤਾ 🙏🏻
🙏 Waheguru ji ka khalsa Waheguru ji ki fateh
Kiwen Jakria Khan maraya gya next episode banao ji
ruclips.net/video/kUk55ekj6no/видео.htmlsi=JFDsKOG4mHVBBg89
wahu guru Ji🙏
Thxs brother
ਅਸੀਂ ਖੁਸ਼ਕਿਸਮਤ ਹਾਂ, ਸਾਡਾ ਜਨਮ ਸਿੱਖਾਂ ਦੇ ਘਰ ਹੋਇਆ। ਸਾਨੂੰ ਬੜਾ ਮਾਣ ਹੁੰਦਾ ਸਿੱਖੀ ਇਤਿਹਾਸ ਨੂੰ ਜਾਣ ਕੇ। ਪ੍ਰਮਾਤਮਾ ਸਿੰਘ ਸੂਰਮਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬੋਲ਼ੇ ਸੋ ਨਿਹਾਲ , ਸਤਿ ਸ੍ਰੀ ਆਕਾਲ 🙏🙏🙏🙏🙏
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bole so nihaal sat Sri akal waheguru ji ka Khalsa waheguru ji ki fathe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਹੱਥ ਜੋੜ ਕੇ ਖਿਮਾ ਪਰ ਖ਼ਾਲਸਾ ਜੀ ਅਸੀਂ ਆਪਣੀ ਸਿੱਖੀ ਨੂੰ ਬਚਾਣ ਲਈ ਆਪਣੇ ਗੁਰੂ ਦੇ ਆਦੇਸ਼ ਦਾ ਪਾਲਣ ਕਰਨ ਲਈ ਕੀ ਕਰ ਰਹੇ ਹਾਂ ਜੀ,ਸਾਨੂੰ ਇਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ
@@JaspreetKaur-gs7gh sahi kha bhane hun sama fr shashtar chkn da a gya
Singh is King 👑❤
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏
ਸਿੱਖ ਇਤਿਹਾਸ ਤੇ ਹੋਰ ਵੀ ਫ਼ਿਲਮਾਂ ਬਣਾਈਆਂ ਜਾਣ ❤️
ਵਾਹਿਗੁਰੂ ਜੀ ਲੜੀ ਵਾਰ ਇਤਿਹਾਸ ਨੂੰ ਦਰਸਾਉਂਦੀਆਂ ਹੋਰ ਫ਼ਿਲਮਾਂ ਵੀ ਜ਼ਰੂਰ ਬਣਾਉਣੀਆਂ ਚਾਹੀਦੀਆਂ ਹਨ। ਨਵੀਂ ਜਨਰੇਸਨ ਇਤਿਹਾਸ ਪੜਣ ਨਾਲੋਂ ਇਤਿਹਾਸ ਫ਼ਿਲਮਾਇਆ ਹੋਇਆ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ
You are right 👍
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬
🙏🙏⚔️⚔️🙏
ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ, ਵਾਹਿਗੁਰੂ ਸਰਬੱਤ ਖਾਲਸਾ ਨੂੰ ਚੜ੍ਹਦੀ ਕਲਾ ਬਖਸ਼ਣ ।
ruclips.net/video/kUk55ekj6no/видео.htmlsi=JFDsKOG4mHVBBg89
❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤ ਸਭ ਸਿੱਖ ਪਰਿਵਾਰਾ ਤੇ ਆਪਣਾ ਮੇਹਰ ਭਰਿਆ ਹੱਥ ਬਣਾ ਕੇ ਰੱਖੋ ਜੀ ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤
ਸਿੱਖ ਇਤਿਹਾਸ ਦੀ ਸਾਰੀ ਹਿਸਟਰੀ ਫਿਲਮਾ ਦੇ ਰੂਪ ਵਿੱਚ ਵੇਖਾਣੀ ਚਾਹੀਦੀ ਹੈ ਜੀ
ਬੌਲੇ ਸੌ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾ ਕੋਈ ਝੁਲਦੇ ਨਿਸਾਨ ਰਹੇ ਪੰਥ ਮਹਾਰਾਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਜੀਉ 🚩🚩🚩🚩🚩🚩🚩🚩🚩🚩🚩🙏🙏🙏🙏🙏🙏🙏🙏🙏🙏🙏🙏🙏🙏⚔️⚔️⚔️⚔️⚔️🗡🗡🗡🗡🗡
ਸਾਨੂੰ ਮਾਣ ਹੈ ਕਿ ਵਾਹਿਗੁਰੂ ਨੇ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਖਾਲਸਾ ਪੰਥ ਚੜ੍ਹਦੀ ਕਲ੍ਹਾ ਵਿੱਚ ਰਹਿ
ruclips.net/video/kUk55ekj6no/видео.htmlsi=JFDsKOG4mHVBBg89
ਬਹੁਤ ਹੀ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਤੂਹਾਡੇ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਹੁੱਣ ਵੀ ਉਹੀ ਸਮਾਂ ਚੱਲ ਪਿਆ ਮੱਸੇ ਰੰਗੜ ਤੇ ਜ਼ਕਰੀਆ ਖਾਨ ਵਰਗੇ ਹੋਰ ਪੈਦਾ ਹੋ ਗੲਏ ਇੰਨਾ ਦਾ ਇਲਾਜ ਵੀ ਉਸੇ ਤਰ੍ਹਾਂ ਕਰਨਾ ਪੈਣਾ ਹੈ ।ਇਹ ਫਿਲਮ ਬਹੁਤ ਹੀ ਤੇ ਸਮੇਂ ਦੇ ਅਨਕੂਲ ਬਣੀ ਹੈ ਸਿੱਖ ਕੌਮ ਨੂੰ ਜੱਸੜ ਵੀਰ ਤੇ ਸਾਰੀ ਟੀਮ ਨੇ ਇਕ ਤੋਹਫ਼ਾ ਦਿੱਤਾ ਹੈ ਸੋ ਕੇ ਬਆਕਮਆਲ ਤੇ ਲਾਜਵਾਬ ਹੈ। ਅੱਗੇ ਹੋਰ ਵੀ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਤੋਹਫ਼ਿਆਂ ਦੀ ਕੌਮ ਨੂੰ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ।
ਕੌਣ ਜਾਣਦਾ ਸੀ ਕਿ ਇੱਕ ਬੱਚਾ ਬੱਚਿਆਂ ਲ਼ਈ ਗੀਤ "ਸੋਂ ਜਾ ਬੱਬੂਆ ਮਾਣੋ ਬਿੱਲੀ ਆਈ ਹੈ" ਗਾ ਕੇ ਅਗੇ ਜਾ ਕੇ ਇੱਕ ਮਹਾਨ ਕਮੇਡੀਅਨ, ਮਹਾਨ ਆਰਟਿਸਟ ਅਤੇ ਇੱਕ ਜੁਝਾਰੁ ਦਲੇਰ ਆਰਟਿਸਟ ਬਣ ਜਾਵੈਗਾ।
ਗੁਰਪ੍ਰੀਤ ਸਿੰਘ ਘੁੱਗੀ ਇਸ a living legend
ਸੱਚ ਕਿਹਾ ਜੀ ਬਿਲਕੁਲ ਦੂਜਾ ਭਾਗ ਬਣਾਉਣਾ ਚਾਹੀਦਾ ❤
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਿੱਖ ਇਤਿਹਾਸ ਵਾਰੇ ਦੱਸਿਆ ਹੈ ਜੀ ਅਸੀਂ ਬਹੁਤ ਹੀ ਖੁਸ਼ ਕਿਸਮਤ ਹੈ ਕਿ ਅਸੀਂ ਸਿੱਖਾਂ ਦੇ ਘਰ ਦੇ ਵਿੱਚ ਜਨਮੇਂ ਹਾਂ ਜੀ
ਭਾਈ ਸਾਹਿਬ ਬਹੁਤ ਧੰਨਵਾਦ ਇਨਾਂ ਚੰਗਾ
ਲਾਗਾ ਬਿਆਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰ ਬਣ ਗੁਰੂ ਜੀ ਕਿਪਾ ਕਰਨ
I proud to be a sikh. Waheguru ji ka khalsa waheguru ji ki Fateh🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਜੀ ਵਾਹਿਗੁਰੂ ਜੀ
ਲੂੰ ਕੰਡੇ ਖੜੇ ਹੋ ਜਾਦੇ ਜਦੋ ਸਿੰਖ ਇਤਿਹਾਸ ਬਾਰੇ ਸੁਣੀਦਾ 🥲🙏ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏
Proud to be a Sikh ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ
❤❤❤❤❤
ਹਾਂਜੀ ਬਹੁਤ vadia ji hun jakria khan de ਅੰਤ ਵਾਲੀ video ਵੀ ਪਾਓ ਜੀ
ruclips.net/video/kUk55ekj6no/видео.htmlsi=JFDsKOG4mHVBBg89
🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹ਸਾਨੂੰ ਸਿੱਖ ਹੋਣ ਤੇ ਮਾਣ ਹੈ 🌹
Proud to be a Sikh 🙏 ਹਾਂਜੀ ਅੇਸੇ ਤਰ੍ਹਾਂ ਲੜੀਵਾਰ ਇਤਿਹਾਸ ਦੀਆਂ video ਬਨਾਔ ਜੀ
Pls keep posting these types of videos always be in Chardikala 🙏
ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨਾਂ ਸਾਡਾ🙏
ਧੰਨ ਧੰਨ ਗੁਰੂ ਕੇ ਸਿੱਖ
PROUD TO BE A SIKH❤❤
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਜੀ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬
ਬਹੁਤ ਖੂਬ❤
ਅਕਾਲਪੁਰਖ ਵਾਹਿਗੁਰੂ ਜੀ ਕਿ੍ਪਾ ਕਰਨ ਫਿਲਮ ਬਨਾਊਣ ਵਾਲੀ ਟੀਮ ਤੇ ਦਿਨ ਦੂਗਨੀ ਚਾਗੂਨੀ ਤਰੱਕੀ ਬੱਖਸੇ
ਲੋਕੀਂ ਬਹੁਤ ਸਾਰੇ ਪੁੱਠੀ ਸਿੱਧੀ ਗੱਲ ਕਰਨਗੇ ਸਿੰਗਾ ਦੀ ਬਹਾਦਰੀ ਨੂੰ ਦੇਖ ਕੇ ਬਹੁਤ ਤੰਗ ਪ੍ਰੇਸ਼ਾਨ ਹੋਣਗੇ
ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।।
ਖ਼ਾਲਸਾ ਜੀ ਫ਼ਿਲਮ ਬਹੁਤ ਹੀ ਵਧੀਆ ਤੇ ਮਨ ਨੂੰ ਤਸੱਲੀ ਹੋ ਗਈ ਫ਼ਿਲਮ ਦੇਖ ਕੇ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਉਪਰਾਲਾ ਹੈ ਜੀ
ਅਗਲੀ ਵੀਡੀਓ ਵੀ ਬਣਾਈ ਜਾਵੇ ਜੀ
ਵਹਿਗੁਰੂ ਜੀ
Jugo jug atal dhan shri gurugranth sahib ji.
Waheguru ji
⚔ਆਗੇ ਖਾਲਸੇ ਲਿਖੇ ਕਰਾਰ !! ਹਮ ਤੋ ਲਰੇ ਬੰਦੂਕ ਸੰਭਾਰ !!
ਸ੍ਰੀ ਸਤਿਗੁਰੂ ਨੇ ਹਮੇ ਫੁਰਮਾਇਆ !! ਦੁਸ਼ਟ ਮਾਰਨ ਰਾਮਜੰਗੋ ਫੜਾਇਆ!!⚔
🙏🏻🙏🏻ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Every sikh must know their history how we got freedom.
Boht vdia uprala veer ji,,,,,, waheguru ji chardikla bakhshn
ਵਾਹਿਗੁਰੂ ਜੀ 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
ਧਨ ਵਾਹਿਗੁਰੂ ਜੀ
Waheguru ji bohat vadiya uprala kita hai film vich sikh ithas dekhake 🙏🙏 waheguru ji kirpa karn ess tran diya hor sikh itihas waliyan hor filman bnayiyan jan 🙏🙏
ਵਾਹਿਗੁਰੂ
Wahegu ji ka Khalsa waheguru ji Ki fateh
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ 🙏🙏❣️
ਸਤਿਨਾਮ ਸੀ੍ ਵਾਹਿਗੁਰੂ ਜੀ ਦੂਸਰੀ ਵਿਡਿਉ ਜਰੂਰ ਪਾਉ ਜੀ
We are PROUD of SIKHI, a great deed done by BHAI SUKHA SINGH JI AND MEHTAB SINGH JI. YESTERDAY WE SEE MASTANY FILM . WHAT A WONDERFUL REPRESENTATION. GURU SAHIB JI MAY BLESS ALL OF THOSE.
ruclips.net/video/kUk55ekj6no/видео.htmlsi=JFDsKOG4mHVBBg89
ਵਾਹਿਗੁਰੂ ਚੜਦੀ ਕਲਾ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Proud To Be A Sikh 😍❤️
Waheguru Ji waheguru ji waheguru ji waheguru ji waheguru ji waheguru ji waheguru ji
ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ,
ਦੇਗ ਤੇਗ ਕੀ ਫਤਿਹ ਪੰਥ ਕੀ ਜੀਤ, ਝੂਲਦੇ ਰਹਿਣ ਨਿਸ਼ਾਨ ਪੰਥ ਖਾਲਸੇ ਦੇ,
ਜ਼ਰੂਰ ਜੀ ਜ਼ਕਰੀਆਂ ਖਾਨ ਦਾ ਅੰਤ ਕਿਵੇਂ ਹੋਇਆ ਇਸ ਬਾਰੇ ਵੀ ਵੀਡੀਓ ਬਣਾਓ ਜੀ ਤਾਂ ਕਿ ਸਿੱਖ ਕੌਮ ਨੂੰ ਉਨ੍ਹਾਂ ਦੇ ਅਸਲੀ ਯੋਧਿਆਂ ਦਾ ਪਤਾ ਲੱਗੇ ।
ਜਰੂਰ ਖਾਲਸਾ ਜੀ ਅਗਲੀ ਵੀਡਿਉ ਬਣਾਓ🙏
ਧੰਨਵਾਦ ਜੀ ਇਤਹਾਸ ਦੱਸਣ ਲਈ
Proud to be A Sikh
ਵਾਹਿਗੁਰੂ ਜੀ ਧੰਨ ਤੇਰੀ ਸਿੱਖੀ 🙏🙏🙏🙏🚩
ਵੇਖਣੀ ਆ ਅਜੇ ਬਹੁਤ ਸੰਗਤ ਆ ਏ ਆ ਸਾਡਾ ਇਤਹਾਸ❤❤❤
ਸਤਿਨਾਮੁ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
Waheguru Ji ka Khalsa waheguru Ji ki fateh Dr Resham Singh Bishanpura Rajasthan to
Waheguru
ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਪੇਸ਼ ਕੀਤਾ ਹੈ।
ਸਿੱਖ ਇਤਿਹਾਸ ਦੇ ਇਸ ਮਹੱਤਵਪੂਰਨ ਹਿੱਸੇ ਬਾਰੇ ਜਾਣੂ ਕਰਵਾਉਣ ਲਈ ਧੰਨਵਾਦ ਜੀ
ਸਾਡਾ ਇਤਿਹਾਸ ਬਹੁਤ ਨਿਰਪੱਖ , ਨਿਡਰ ਤੇ ਨਿਰਵੈਰ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋਣ ਦਾ ਮਾਣ ਹਾਸਲ ਹੈ
ਵਾਹਿਗੁਰੂ ਜੀ ਸਿੱਖ ਪੰਥ ਨੂੰ ਸੱਦਾ ਚੜਦੀਕਲਾ ਬਖਸ਼ਣੀ ਝੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ 🙏🙏🙏🙏🙏🙏🙏🙏🙏🙏
Waheguru ji waheguru ji
ਇਹ ਮੂਵੀ ਦੇ ਵਿੱਚ ਦਿਖਾਇਆ ਗਿਆ ਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਦ ਖਾਲਸਾ ਪੰਥ ਕਿਹੜੇ ਬਿਖੜੇ ਪੈਂਡਿਆਂ ਤੋਂ ਲੰਘਿਆ ਤੇ ਆਪਣੀ ਹੋਂਦ ਨੂੰ ਕਾਇਮ ਰੱਖਿਆ ਪਰ ਅੱਜ ਦੇ ਲੋਕ ਆਪਣੇ ਇਤਿਹਾਸ ਤੋਂ ਵਿਸਰ ਰਹੇ ਨੇ
ਸਹੀ ਕਿਹਾ ਜਗਦੀਪ ਸਿੰਘ ਜੀ ਨੇ ਕਿ ਇਤਿਹਾਸ ਸੰਭਾਲਣਾ ਇਤਿਹਾਸ ਬਣਾਓਣ ਜਿੱਡਾ ਹੀ ਕਠਿਨ ਆ
ਵਾਹਿਗੁਰੂ ਜੀ ਸਾਰੀ ਟੀਮ ਉੱਪਰ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣ ❤😊🙏
Waheguru Ji
ਸਤਿਨਾਮ ਵਾਹਿਗੁਰੂ ਜੀ❤❤❤
ਬੋਲ਼ੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ruclips.net/video/3KAznrXVTCY/видео.html
ਵਾਹਿਗੁਰੂ ਜੀ 🚩🙏🐅🐅
ਇਕ ਗੱਲ ਬਹੁਤ ਵਧੀਆ ਸੀ ਉਸ ਟਾਈਮ ਇਨੀ ਟਕਨੋਲਜੀ ਨਹੀ ਸੀ ਜੇ ਹੂਣ ਵਾਲੇ ਡਾਕਟਰ ਹੁੰਦੇ ਇਹ ਤਾ ਪੈਸੇ ਖਾਤਰ ਮੱਸੇ ਰੰਘੜ ਦਾ ਸਿਰ ਜੋੜ ਦੇਂਦੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੈਸਾ ਸਮਾ ਹੁੰਦਾ ਹੈ ਵੈਸਾ ਹੀ ਆਪਣੇ ਸੇਰਾ ਨੂੰ ਤਿਆਰ ਵਰ ਤਿਆਰ ਰਹਿਣਾਂ ਸਿਖਾਉਂਦੇ ਨੇ
Waheguru ji 🌹🌺🙏🙏🙏🙏
ਸੰਸਾਰ ਵਿੱਚ ਹਜ਼ਾਰਾਂ ਧਰਮ ਹਨ । ਪਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਿੱਖਾਂ ਦੇ ਘਰ ਜਨਮ ਲਿਆ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼
Proud to mastaney team❤❤
ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ
Manu maan ha ma sikh ha waheguru ji Maher karn ji sab te ji 🙏🏻🙏🏻🙏🏻🙏🏻🙏🏻🙏🏻🙏🏻🙏🏻
ਮਸਤਾਨੇ ਫਿਲਮ ਵੇਖਣ ਤੋਂ ਪਹਿਲਾਂ ਇਹ ਇਤਿਹਾਸ ਪੜ੍ਹਿਆ ਸੁਣਿਆ ਸੀ। ਪਰ ਹੁਣ ਵੇਖ ਵੀ ਲਿਆ ਹੈ।
Waheguru ji🙏
ਸਿੱਖ ਪੰਥ ਨੂੰ ਸਿੱਖ ਕੌਮ ਨੂੰ ਹੋਰ ਇਤਿਹਾਸ ਬਾਰੇ ਵੀ ਜਾਣੂੰ ਕਰਵਾਇਆ ਜਾਵੇ ਧੰਨਵਾਦ ਖ਼ਾਲਸਾ ਜੀ
Mastaney movie super duper hit block buster movie ji waghe guru ji
❤ ਵਾਹਿਗੁਰੂ ਜੀ ਮੇਹਰ ਕਰਨ।
Waheguru ,waheguru ,waheguru....
❤Dhan guru de singh
ਵਾਹਿਗੁਰੂ ਜੀ ਚੜਦੀ ਕਲਾ ਕਰਨ ਸਾਰੀ ਟੀਮ ਦੀ
ਬਹੁਤ ਹੀ ਵਧੀਆ ਇਤਿਹਾਸ ਬਾਰੇ ਸੰਦੇਹ ਦਿਤਾ ਤੁਸੀ ਜੋ ਕੀ ਬੱਚਿਆ ਨੂੰ ਪੱਤਾ ਲੱਗ ਸਕੇ
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ.
Proud to be a sikh Will wait for the next part.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਜੀ❤❤❤❤
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
Waheguru ji bhut proud feel hunda jdo ase apne sikha de bahadure bare sunde aa
Mari kamboke to ha ji baba sukha singh ji de pind to
Waheguru Ji ❤️❤️🙏🙏🙏🙏
ਵਾਹਿਗੁਰੂ ਜੀ ,ਸਾਰੇ ਹੀ ਕਲਾਕਾਰਾਂ ਨੂੰ ਚੜਦੀਕਲਾ ਬਖ਼ਸ਼ਣ।ਬਹੁਤ ਸਮੇਂ ਬਾਦ ਕਿਤੇ ਸਿੱਖ ਧਰਮ ਦੀ ਮੂਵੀ ਬਣੀ ਹੈ। ਬਾਕੀ ਦੂਸਰਾ ਭਾਗ ਜਲਦੀ ਬਣਾਓ।