Tarana (Full Song) | Bir Singh | Kuljit Singh | Latest Punjabi Songs 2022

Поделиться
HTML-код
  • Опубликовано: 5 июн 2022
  • Bir Singh Music Presents : -
    ਤਰਾਨਾ ਸਿਰਫ਼ ਗੀਤ ਨਹੀਂ ਆਪ ਸਭਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ। ਅਸੀਂ ਇੱਕ ਪਰਿਵਾਰ ਦੇ ਜੀਅ ਹਾਂ ਤੇ ਪਰਿਵਾਰ ਵਾਂਗ ਹੀ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣ ਦੀ ਕ੍ਰਿਪਾਲਤਾ ਕਰੀਏ। ਸਾਨੂੰ ਇੱਕ ਦੂਜੇ ਦੇ ਨਾਲ ਮੋਢਾ ਲਾ ਕੇ ਪੰਥ ਦੀ ਚੜ੍ਹਦੀ ਕਲਾ ਬਾਰੇ ਕਾਰਜਸ਼ੀਲ ਰਹਿਣ ਦੀ ਜ਼ਰੂਰਤ ਹੈ। ਵੇਲਾ ਨਾ ਗਵਾਈਏ ਗੁਰੂ ਵਾਲੇ ਬਣੀਏ ਤੇ ਜਿਸ ਇੱਕ ਗੁਰੂ ਨੂੰ ਸਿਰ ਝੁਕਾਉਂਦੇ ਹਾਂ ਤਿਨਾਂ ਦੀ ਸ਼ਾਨ ਸਦਕਾ ਇਕ ਹੋ ਕੇ ਚੱਲੀਏ। ਵਾਹਿਗੁਰੂ ਕਿਰਪਾ ਕਰਨ।
    Song - Tarana
    Singer/lyrics/Composition - Bir Singh
    Music- Kuljit Singh
    Label - Bir Singh
    Subscribe For More Video:- bit.ly/3NRXrMQ
    #birsingh #Tarana_BirSingh
    Digitally Powered By - Bull18 [ / bull18network ]
  • ВидеоклипыВидеоклипы

Комментарии • 243

  • @harmanpreetsarangra
    @harmanpreetsarangra 2 года назад +5

    ਹੁਣ ਤਾ ਭਰਾ ਭਰਾ ਨਹੀਂ ਰਹਾ ਗੁਰਬਾਣੀ ਨੂੰ ਵੀ ਮਿਲਾਵਟ ਤੋਂ ਬਚਾ ਕੇ ਰੱਖਣ ਵੱਲ ਧਯਾਨ ਦੇਣਾ ਰੱਖਿਆ ਏ ਜਾਣਾ ਚਾਹੀਦਾ ਵੀ ਹਮੇਸ਼ਾ ||

  • @AmandeepSingh-jn8hb
    @AmandeepSingh-jn8hb 2 года назад +4

    ਨਾ ਗਏ ਦੱਬੇ ਹਾਕਮ ਤੋਂ ਤਾਹੀਓਂ ਆਪਸ ਵਿੱਚ ਲੜਾਏ,ਵਾਹ ਜੀ ਵਾਹ ਸੱਚ ਆ

  • @brahmjotsingh5
    @brahmjotsingh5 2 года назад +10

    ਸਭਤੋਂ ਜਿਆਦਾ ਸੁਲਝਿਆ ਹੋਇਆ ਗਾਇਕ✔️

  • @sardarharisinghnalwagatkaa2219
    @sardarharisinghnalwagatkaa2219 2 года назад +16

    ਸਲਾਮ ਹੈ ਬੀਰ ਸਿੰਘ ਜੀ ਥੋੱਡੀ ਕਲਮ ਅਤੇ ਥੋੱਡੀ ਅਵਾਜ਼ ਨੂੰ ਵਾਹਿਗੁਰੂ ਸਦਾ ਚੜਦੀਕਲਾ ਬਖਸੇ ਥੋਨੂ

  • @ParminderSingh-ky2nd
    @ParminderSingh-ky2nd 2 года назад +19

    ਆਪ ਜੀ ਤੇ ਵਾਹਿਗੁਰੂ ਦੀ ਬਕਸ਼ਿਸ਼ ਇਦਾਂ ਹੀ ਬਣੀ ਰਹੇ ਤੇ ਵਾਹਿਗੁਰੂ ਕਰੇ ਆਪਜੀ ਦੀ ਕਲਮ ਤੋਂ ਚੜਦੀਕਲਾ ਦੇ ਗੀਤਾਂ ਦੀ ਵਾਸ਼ੜ ਇਦਾਂ ਹੀ ਹੁੰਦੀ ਰਹੇ..

  • @rajvir7657
    @rajvir7657 2 года назад +5

    ਵਾਹਿਗੁਰੂ ਜੀ

  • @bakhshishsingh900
    @bakhshishsingh900 2 года назад +4

    ਰੂਹਾਨੀ ਬੰਦਾ ਬੀਰ ਸਿੰਘ।
    ਪਹਿਲਾਂ ਕਮੈਂਟ।

  • @progamer-lb2te
    @progamer-lb2te 2 года назад +4

    ਵਾਹਿਗੁਰੂ ਕਿਰਪਾ ਕਰਨਗੇ

  • @jasveer2211
    @jasveer2211 2 года назад +5

    ਬਹੁਤ ਖੂਬਸੂਰਤ
    ਬਹੁਤ ਖੂਬਸੂਰਤ ਆਵਾਜ਼,
    ਬਹੁਤ ਖੂਬਸੂਰਤ ਸ਼ਬਦ
    ਬਾਕਮਾਲ

  • @mathswithpk3798
    @mathswithpk3798 2 года назад +12

    ਕਾਸ਼!ਕੌਮ ਏਨੇ ਸੁਹਿਰਦ ਫੈਸਲੇ ਲੈਣ ਯੋਗ ਹੋ ਜਾਵੇ।

  • @balrajsinghmohanpura4768
    @balrajsinghmohanpura4768 2 года назад +5

    ਬਹੁਤ ਬਹੁਤ ਧੰਨਵਾਦ ਵੀਰ ਕੌਮ ਨੂੰ ਹਲੂਣੇਅਾ ਤੁਸੀ ਸ਼ਾੲਿਦ ਜਾਗ ਜਾੲੇ

  • @darshbhullar930
    @darshbhullar930 2 года назад +4

    ਜਬਰਦਸਤ ,,,ਵਾਹਿਗੁਰੂ ਮੇਹਰ ਕਰਨ🙏🙏

  • @gurlalsingh7658
    @gurlalsingh7658 2 года назад +17

    ਰੱਬੀ ਰੂਹ ਬਾਈ ਸਾਡਾ ❤️ ਦੁਆਵਾਂ ਬਾਈ ਜੀ 🙏

  • @navdeepsinghbarhpagga2608
    @navdeepsinghbarhpagga2608 2 года назад +8

    ਤੁਹਾਡੀ ਕਲਮ ਮੈਨੂੰ ਲਿਖਣ ਦੀ ਪ੍ਰੇਰਨਾ ਦਿੰਦੀ ਹੈ ਬਾਈ ਜੀ 🙏❤️

  • @sardulgarhcfm5268
    @sardulgarhcfm5268 2 года назад +40

    ਵੀਰ ਜੀ ਦੀ ਜਿੰਨੀ ਵਧੀਆ ਕਲਮ ਹੈ, ਉਸਤੋਂ ਵੱਧ ਅਵਾਜ਼ । ਸ਼ਬਦ ਨਹੀਂ ਕੁੱਝ ਕਹਿਣ ਲਈ। ਜਿਉਂਦੇ ਰਹੋ ਬੀਰ ਸਿੰਘ ਜੀ, ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖਣ।

  • @ManmohanSingh-yf6km
    @ManmohanSingh-yf6km Год назад +4

    ਸਹੀ ਸੋਚ ਤੇ ਕੌਮ ਨੂੰ ਸਹੀ ਸੇਧ ਦੇਣ ਦਾ ਸੋਹਣੇ ਸਰਦਾਰ ਬੀਰ ਸਿੰਘ ਦਾ ਯਤਨ ਹੈ ਸਾਨੂੰ ਇਸ ਤਰ੍ਹਾਂ ਦੇ ਗੀਤ ਸੁਣਨੇ ਚਾਹੀਦੇ ਹਨ ਤੇ ਅਮਲ ਕਰਨ ਦੀ ਬਹੁਤ ਲੋੜ ਹੈ ਜੀ ਧੰਨਵਾਦ।
    ਮਹਾਰਾਜ ਚੜਦੀ ਕਲਾ ਬਖਸ਼ੇ।

  • @user-bv7pf6ll1s
    @user-bv7pf6ll1s 2 года назад +5

    ਬਹੁਤ ਵਧੀਆ ਬਾਈ ਜੀ

  • @darbarasingh8405
    @darbarasingh8405 Год назад +9

    Bir Singh, l have no such like words for u to dedicate in favour of you. I appreciate and salute u my dear. U r a real hero for the sikh community.

  • @it.hardlymatters7424
    @it.hardlymatters7424 2 года назад +10

    Panjab nu sambhna aa te veero, punjab sambhan joge hojo pela.

  • @varinderpal7226
    @varinderpal7226 Год назад +2

    ਪਹਿਲੀ ਵਾਰ ਬੀਰ ਸਿੰਘ ਜੀ ਦੀ ਅਵਾਜ਼ ਵਿੱਚ ਸਿੱਖੀ ਦੀ ਏਕਤਾ ਦਾ ਗੀਤ ਸੁਣਿਆ ਔਰ ਜਿਹੜੇ ਕਹਿੰਦੇ ਨੇ ਸਾਡੇ ਅੰਦਰ ਸਿੱਖੀ ਹੈ ਉਹਨਾਂ ਵੀਰਾਂ ਲਈ ਇਕੁ ਵਧੀਆ ਸੁਨੇਹਾ ਹੈ ਭਾਈ ਬੀਰ ਸਿੰਘ ਜੀ ਵਲੋਂ ਵਾਹਿਗੁਰੂ ਚੜਦੀ ਕਲਾ ਕਰੇ ਇਸੇ ਤਰ੍ਹਾਂ ਹੀ ਗੀਤਾਂ ਰਾਹੀਂ ਸਿੱਖੀ ਦੀ ਗਲ ਕਰਦਾ ਰਹੀ ਕਲਮ ਵਿੱਚ ਬਹੁਤ ਤਾਕਤ ਹੁੰਦੀ ਹੈ

  • @parwinderkaur5904
    @parwinderkaur5904 2 года назад +7

    ਬਹੁਤ ਬਦੀਆ ਤਰਾਨਾ ਵੀਰ ਸਿੰਘ ਜੀ

  • @singhsandhu8651
    @singhsandhu8651 2 года назад +2

    Bhout ਵਧੀਆ ਸਮੇਂ ਮੁਤਾਬਕ ਸੇਧ ਦਿੱਤੀ ਕੌਮ ਨੂੰ ਲੋੜ ਹੈ ਮੰਨਣ ਦੀ।

  • @nsptirthsinghkalsi2630
    @nsptirthsinghkalsi2630 2 года назад +2

    ਵਾਹਿਗੁਰੂ ਜੀ ਭਲੀ ਕਰਨ ਸਰਬੱਤ ਦੀ

  • @manbraich
    @manbraich 2 года назад +3

    ਵਾਹਿਗੁਰੂ🙏🏻🙏🏻

  • @harmanpreetsarangra
    @harmanpreetsarangra 2 года назад +5

    ਬਹੁਤ ਰਸ ਅਵਾਜ ਚ ਬਹੁਤ kaint ਗਾਣਾ ਜੀ

  • @user-vc4rz9om5b
    @user-vc4rz9om5b 2 года назад +23

    ਸੱਚ ਕਿਹਾ ਬੀਰ ਸਿੰਘ ਜੀ ਨੇ ਇਕ ਹੋਣ ਦੀ ਲੋੜ ਆ
    ਰੂਹਾਨੀ ਆਵਾਜ਼ ਗੁਰੂ ਸਾਹਿਬ ਦੀ ਕਿਰਪਾ

  • @parambeersingh1313
    @parambeersingh1313 2 года назад +3

    ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ ਆਪ ਜੀ ਨੂੰ ਬੀਰ ਸਿੰਘ ਜੀ

  • @harneekkaur7489
    @harneekkaur7489 2 года назад +8

    Ithayas badal rahe ne ..bani v badal na chaundey sooo trueee
    Ethe sach bolan valey nu chadhdey nai
    Guru sahib agey ardas guru sahib tuhdi rakhya karannn

  • @Harminder309
    @Harminder309 Год назад +1

    ।।ਬੁਹਤ ਵਧੀਆ ਸੰਦੇਸ਼ ਸਾਡੀ ਕੌਮ ਲਈ।। ਵਾਹਿਗੁਰੂ ਜੀ 🙏

  • @indeinda9198
    @indeinda9198 2 года назад +4

    Woww veer ji👌👌🙏
    Waheguru Ji kirpa krn Sab te ji🙏🙏

  • @gursharankaur5112
    @gursharankaur5112 2 года назад +2

    🙏🏻🌸ਵਾਹਿਗੁਰੂ ਜੀ🌸🙏🏻

  • @babbudhillon8006
    @babbudhillon8006 2 года назад +5

    ਤੇਰੀ ਕ਼ਲਮ ਨੂੰ ਸਲਾਮ ਆ ਬਾਈ ਜੀ

  • @harpreetkaur8789
    @harpreetkaur8789 2 года назад +4

    Thank you very mouch vere parmatma lambia umra karn

  • @prabdeepsingh5682
    @prabdeepsingh5682 2 года назад +3

    Waheguru mehar karn chardikla bnai rakhan Hmesha kalam nu takat bakshan

  • @simmu_sidhu2004
    @simmu_sidhu2004 2 года назад +13

    ਵੀਰੇ ਦੀ ਕਲਮ 👌❤️....🙏🙏

  • @NaturalContents
    @NaturalContents 2 года назад +3

    💌✊🏻

  • @karampalsingh2249
    @karampalsingh2249 2 года назад +2

    Chanrdikala wali gal,🙏❤️

  • @navidhillon5968
    @navidhillon5968 Год назад +2

    tuhadi kalm nu salam Waheguru g mehar Karen g good 👍👍👌👌👌🙏🙏🙏🙏

  • @nirbhaisingh7584
    @nirbhaisingh7584 2 года назад +4

    ਬਹੁਤ ਵਧੀਆ ਵੀਰ ਜੀ

  • @khalsaas5306
    @khalsaas5306 Год назад +2

    SOHNA SARDAR..VIR SINGH
    WAHEGURU CHARH DI KLA VAKHSE MERE VIRE NU👳👳🚩🦁🦁

  • @balbirkaur2611
    @balbirkaur2611 2 года назад +12

    Waheguru ji 🙏🙏🙏🙏🙏

  • @jaswindergrewal8984
    @jaswindergrewal8984 2 года назад +4

    ਕਮਾਲ ਦੀ ਰਚਨਾ ਤੇ ਆਵਾਜ਼।

  • @harfshayaride2351
    @harfshayaride2351 2 года назад +3

    Waheguru ji satnam ji

  • @jaspreetkaur3895
    @jaspreetkaur3895 2 года назад +7

    Waheguru g chardi kala vich rakho Mara veer nu

  • @oldsongsstereo
    @oldsongsstereo 2 года назад +19

    ਵਾਹ ਭਾਈਜਾਨ ! ਬਹੁਤ ਖੂਬ ♥️

  • @parmdeepkaur7718
    @parmdeepkaur7718 2 года назад +2

    ਬਹੁਤ ਕਮਾਲ ਤੇ ਅੱਜ ਦੀ ਜ਼ਰੂਰਤ ਵੀ … 🙏🏼

  • @HappySinghAus
    @HappySinghAus 2 года назад +4

    Legend bir Singh

  • @AmarjitSingh-lv1bw
    @AmarjitSingh-lv1bw 2 года назад +2

    Waheguru ji aap ji di lambi omr kre

  • @gillvikramjitsingh427
    @gillvikramjitsingh427 2 года назад +3

    Waheguru ji

  • @sandeepsingh8070
    @sandeepsingh8070 2 года назад +19

    ਬਾ-ਕਮਾਲ ਲਿਖਤ, ਬਾ-ਕਮਾਲ ਅਵਾਜ, ਬਾ-ਕਮਾਲ ਸ਼ਖਸ਼ੀਅਤ....👌🙏🙏🙏🙏🙏

  • @amanpreetsingh3623
    @amanpreetsingh3623 2 года назад +8

    Very Nice Song ❤🙏⚔Waheguru Ji #neverforget1984 ❤🙏⚔❤🙏⚔❤🙏⚔

  • @yadwindersingh4782
    @yadwindersingh4782 2 года назад +4

    Best lyrics and sensational voice

  • @harneekkaur7489
    @harneekkaur7489 2 года назад +15

    Veere ki kehana tuhadey te tuhadi kalam barey🙌🏻🙏🏼
    Bohat sohna likhyaaa
    Jivey sadi sikh history inspiring ha
    Ove tuhadi kalam

  • @harpeetsinghgill8015
    @harpeetsinghgill8015 2 года назад +3

    ਵਾਹਿਗੁਰੂ

  • @HardeepSingh-nu5qf
    @HardeepSingh-nu5qf 2 года назад +3

    Bahut vadhia veere 🙏

  • @ManpreetSingh-ti8qy
    @ManpreetSingh-ti8qy 2 года назад +2

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ

  • @ajsidhu2019
    @ajsidhu2019 2 года назад +3

    Wehaguru ji🙏🙏🙏🙏🙏

  • @dr.harmanjeetkaur5216
    @dr.harmanjeetkaur5216 2 года назад +7

    ❤️❤️ As always Bakamaal 🙏

  • @pargatsingh-sw9wz
    @pargatsingh-sw9wz 2 года назад +1

    ਵਾਹ ਜੀ ਵਾਹ 🙏😊

  • @GurpreetKaur-cm3zv
    @GurpreetKaur-cm3zv Год назад +8

    Speechless waheguru ji🙏🏻

  • @parmodsingh1524
    @parmodsingh1524 2 года назад +5

    Bahut hi mitthi awaaz hai bhai veer singh ji❤❤❤

  • @PawanSingh-jz8ue
    @PawanSingh-jz8ue 2 года назад +2

    Ba-kamal 💥💥💥💥❣️❣️❣️❣️👌👌👌👌👌👌👌✌✌✌✌

  • @user-zm7iw3ey2n
    @user-zm7iw3ey2n 2 года назад +1

    🙏🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👍👌👌👌👌

  • @bhaimandeepsinghjipatto9573
    @bhaimandeepsinghjipatto9573 2 года назад +3

    Very nice ji 🙏

  • @itbazaar
    @itbazaar 2 года назад +2

    waheguru ji

  • @Gurjantsialkewala4488
    @Gurjantsialkewala4488 2 года назад +1

    ਬਲਿਹਾਰੇ ਇਸ ਲਿਖ਼ਤ ਦੇ।🙏

  • @jagmohansingh6813
    @jagmohansingh6813 2 года назад +9

    Very nice 👍🏻, Rabbi avaaz, keep it up veere

  • @sarbjeetsingh6632
    @sarbjeetsingh6632 Месяц назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ ❤❤❤🙏🙏🙏🙏🙏🙏

  • @preetdhillon3666
    @preetdhillon3666 2 года назад +5

    🙏🙏🙏Live long Bir Singh Veer . lots of respect .🙏🙏👏👏

  • @PrabhjotKaur-vp4rk
    @PrabhjotKaur-vp4rk Год назад

    ਥੋਡੀ ਅਵਾਜ਼ ਸੁਣ ਕੇ ਤੇ ਗੀਤ ਸੁਣ ਕੇ ਭਾਈ ਵੀਰ ਸਿੰਘ ਜੀ ਦੀ ਯਾਦ ਆ ਜਾਂਦੀ। ਉਹਨਾਂ ਦੀਆਂ ਰਚਨਾਵਾਂ।

  • @user-he4jj5qz2j
    @user-he4jj5qz2j 2 года назад +2

    Waheguru g

  • @KULWINDERSINGH-bz3pt
    @KULWINDERSINGH-bz3pt 2 года назад +2

    Sweet , Heart Touching Voice.

  • @NPB9513
    @NPB9513 Год назад +1

    ਬਹੁਤ ਵਧੀਆ ਗੀਤ 🎶✍🏼✍🏼✍🏼✍🏼✍🏼

  • @harmantur6063
    @harmantur6063 2 года назад +6

    Love it 🙏

  • @butaramuwala1313
    @butaramuwala1313 Год назад

    Sab nu ik hona paina je kaum da bhala chahida je....Sab ik ho jayo Singh ji waheguru mehar krnge fir aap hi...waheguru ji

  • @parmsinghchouhan2328
    @parmsinghchouhan2328 Год назад +1

    bhut wdia suneha kaum nu 👌👌

  • @ManjitSingh-lh2bq
    @ManjitSingh-lh2bq 2 года назад +3

    Very nice Khalsa ji ❤️❤️🙏

  • @rajwantkaur9979
    @rajwantkaur9979 Год назад +2

    Very nice veer g. God bless you.

  • @SarbjitKaur-eh1yq
    @SarbjitKaur-eh1yq 2 года назад +1

    Bahut sohna likhya te gaya🙌🙌🙌🙌

  • @butaramuwala1313
    @butaramuwala1313 Год назад +1

    Waheguru ji mehar krn...

  • @charanjeetsingh9673
    @charanjeetsingh9673 2 года назад +3

    Very nice

  • @amritpalsingh2729
    @amritpalsingh2729 Год назад +2

    great voice and lyrics 🙏

  • @mandeepkaur9310
    @mandeepkaur9310 2 года назад +3

    ਚੜ੍ਹਦੀ ਕਲਾ ਜੀ 🙏

  • @manitkaur6340
    @manitkaur6340 2 года назад +2

    Beautiful 👌🏻🙌🏻

  • @SukhveerSingh-ow4od
    @SukhveerSingh-ow4od Год назад +1

    ਰਾਜ ਕਰੇਗਾ ਖਾਲਸਾ 🙏 ਵਾਹਿਗੁਰੂ ਜੀ 🙏

  • @harkiratsingh8118
    @harkiratsingh8118 2 года назад +11

    ਸਦਾ ਹੀ ਮਾਣ ਹੈ ਵੀਰ ਬੀਰ, ਮੈਂ ਸਭ ਤੋਂ ਜ਼ਿਆਦਾ ਸਿਰਫ਼ ਤੁਹਾਨੂੰ ਹੀ ਸੁਣਦਾ ਅਤੇ ਵਾਲ ਵਾਲ ਸੁਣਦਾਂ ਹਾਂ। ਕੋਈ ਕਮੀਂ ਹੀ ਨਹੀਂ ਆਵਾਜ਼, ਲਿਖਤ ਅਤੇ ਗਾਇਕੀ ਬਾਕਮਾਲ

  • @meetagill4242
    @meetagill4242 Год назад +1

    waheguru ji ❤️🙏

  • @gurvindersidhu9378
    @gurvindersidhu9378 2 года назад +16

    ਤੁਹਾਡੀ ਕਲਮ ਦੇ ਬੋਲ ਸੁਲੱਖਣੇ ਹੋਣ। ਬਹੁਤ ਵਧੀਆ ਗੀਤ ।

  • @charanjeetsingh9673
    @charanjeetsingh9673 2 года назад +2

    Bot hi sohna bir ji

  • @dr.jagtarsinghkhokhar3536
    @dr.jagtarsinghkhokhar3536 Год назад +2

    ਬਹੁਤ ਖੂਬ

  • @eramritbhullar
    @eramritbhullar 2 года назад +11

    ਬਹੁਤ ਬਹੁਤ ਧੰਨਵਾਦ ਵੀਰ ਜੀ ਇਹੋ ਜੇ ਗੀਤ ਲਿਖਣ ਲਈ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @ManpreetKaur-gw4fq
    @ManpreetKaur-gw4fq 2 года назад +4

    Bhutt wdiaa Beer Singh ji 🙏🙏 waheguru ji 🙏🙏🙏

  • @balwinderbullet
    @balwinderbullet 2 года назад +2

    ਜੀਅ ਸੋਹਣਿਆ 🌷🌷

  • @prabjotkaur3506
    @prabjotkaur3506 2 года назад +2

    ❤️❤️❤️❤️❤️❤️❤️🙏

  • @calligraphistart9563
    @calligraphistart9563 Год назад +4

    very nice
    i love ur voice 😍 very much
    and shabads
    Ur voice gives peace to the soul
    please sing more
    i have no more words to describe 😍
    Just Love It🥰

  • @musiclover3837
    @musiclover3837 2 года назад +7

    ਕਯਾ ਬਾਤ ਹੈ ਜੀ ਬਹੁਤ ਹੀ ਕਮਾਲ ਦੀ ਰਚਨਾ ਹੈ ਅਤੇ ਬਹੁਤ ਸੋਹਣਾ ਗਇਆ ਗੁਰੂ ਸਾਹਿਬ ਜੀ ਕਿਰਪਾ ਕਰਨ ।

  • @bsd5473
    @bsd5473 2 года назад +2

    Waheguru lammiyan umraan Bakshan Wahh ,bir singh Ji

  • @jaspreetsahota2724
    @jaspreetsahota2724 2 года назад +2

    Salute to you bro

  • @Depindersinghrai13
    @Depindersinghrai13 2 года назад +2

    Appreciated ✌️✌️

  • @Jassi395
    @Jassi395 2 года назад +12

    ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਹੋਰ ਸੇਵਾ ਬਖ਼ਸ਼ਣ ,ਬਹੁਤ ਸੋਹਣੀ ਪੇਸ਼ਕਾਰੀ ਕੀਤੀ ਆ 🙏