ਹੋ ਗਿਆ ਸਮਝੋਤਾ ਲੱਗ ਗਈ ਮੋਹਰ ਪ੍ਰਧਾਨ ’ਤੇ ! ‘ਅਧਰੰਗ’ ਹੋਇਆ ਬਜਟ ਪੇਸ਼... Pulaanghtv

Поделиться
HTML-код
  • Опубликовано: 7 фев 2025
  • #budget2025 #trump #punjabnews #akalidal #latestnews
    ਪੁਲਾਂਘ (pulaangh tv) - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
    ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
    FACEBOOK : / pulaangh
    INSTAGRAM : / pulaangh_ik_umeed
    ----

Комментарии • 52

  • @ranjitsinghgoria3816
    @ranjitsinghgoria3816 6 дней назад +3

    ਸਹੀ ਵਿਸਲੇਸ਼ਣ , ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ । ਝੰਡਾ ਜੀ ਦਾ ਸਹੀ ਫੈਸਲਾ ।

  • @santokhsharmabti5414
    @santokhsharmabti5414 7 дней назад +3

    ਧੰਨਵਾਦ ਜੀ ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਦਿੱਤੀ

  • @gurmailsinghakkanwali9833
    @gurmailsinghakkanwali9833 6 дней назад

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਬੱਜਟ ਬਾਰੇ।

  • @yadwindersingh-rw2de
    @yadwindersingh-rw2de 7 дней назад +3

    ਬਹੁਤ ਹੀ ਵਧੀਆ ਢੰਗ ਨਾਲ ਖਬਰਾਂ ਦਾ ਤਪਸਰਾ ਕੀਤਾ ਜਾਂਦਾ ਹੈ।🎉🎉❤❤

  • @mangalsinghkhosa4503
    @mangalsinghkhosa4503 6 дней назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @kuldipsinghdhesi7018
    @kuldipsinghdhesi7018 7 дней назад +3

    ਝੀਂਡਾ ਸਾਹਿਬ ਬਣਨਾ ਚਾਹੀਦਾ ਹੈ ।ਧੰਨਵਾਦ ਸਰਦਾਰ ਹਮੀਰ ਸਿੰਘ ਜੀ ❤

  • @sawarnjitsingh9420
    @sawarnjitsingh9420 7 дней назад +4

    ਬਹੁਤ ਜ਼ਰੂਰੀ ਵਿਸੇ਼ ਤੇ ਜਾਣਕਾਰੀ ਭਰਪੂਰ ਰਿਪੋਰਟ 👍

  • @SukhdevSingh-pj4qy
    @SukhdevSingh-pj4qy 7 дней назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ, ਧੰਨਵਾਦ ਜੀ

  • @balwinderpannu4547
    @balwinderpannu4547 7 дней назад +2

    Agriculture loan raised from 3 lac to 5 lac is KCC limit which means now kCC limit up to 5 Lac will be granted on 7% interest and if limit is paid in time then 3% interesty subsidy will be given to farmer on 6 Lac as it was up to 3 lac earlier

  • @tegvirpurba3508
    @tegvirpurba3508 6 дней назад

    Well said. Most appropriate comments

  • @zimmycarter3781
    @zimmycarter3781 7 дней назад +2

    corporate exploitation is on Severely rate Ji veer, thanks for raising issues Ji,S HAMIR SINGH JI.

  • @malkitsidhu8098
    @malkitsidhu8098 7 дней назад +3

    ਬਾਦਲਾ ਵਾਲਾ ਫ਼ੈਸਲਾ ਬੜ੍ਹਾ ਵਧੀਆ ਏ

  • @amrikathwal2119
    @amrikathwal2119 6 дней назад +1

    Baut vadyea gall batt bhaji aap ji de

  • @avtarsingh-zd5pg
    @avtarsingh-zd5pg 6 дней назад

    Hameer singh g Thanks very good analysis

  • @charanjitsinghgumtala2232
    @charanjitsinghgumtala2232 6 дней назад

    Very informative program

  • @harjeetsra320
    @harjeetsra320 7 дней назад +2

    ਸਤਿ ਸ੍ਰੀ ਆਕਾਲ ਵੀਰ ਹਮੀਰ ਸਿੰਘ ਜੀ ❤❤❤

  • @joginderkaur713
    @joginderkaur713 6 дней назад

    Waheguru,ji❤❤❤❤❤
    Waheguru,ji ka,khalsa,waheguru,ji,ki fateh🎉🎉

  • @GurmeetSingh-rr7hu
    @GurmeetSingh-rr7hu 6 дней назад

    Sat Shri akal Hamir Singh ji

  • @chanansinghcheema2041
    @chanansinghcheema2041 6 дней назад

    Very good explanation

  • @nishansingh1138
    @nishansingh1138 7 дней назад +2

    Very Very Good 💯💯 ho tuc Sir Ji 🎉🎉

  • @JarnailSingh-ud5kg
    @JarnailSingh-ud5kg 7 дней назад +2

    ਸਹੀ ਵਿਸ਼ਲੇਸ਼ਣ ।

  • @fatehpunjabnews5023
    @fatehpunjabnews5023 6 дней назад

    Good discussion

  • @baljindersekhon5759
    @baljindersekhon5759 7 дней назад +2

    Good analysis

  • @JasvinderSingh-dr7oi
    @JasvinderSingh-dr7oi 7 дней назад +1

    Sad b for decision good thanks information

  • @gamdoorsingh7975
    @gamdoorsingh7975 7 дней назад +2

    🙏🙏🙏🙏🙏🙏🙏🙏

  • @JaspalSingh-t4p
    @JaspalSingh-t4p 6 дней назад

    ਅਕਾਲੀ ਦਲ ਨੂੰ ਇਕ ਵੀ ਸੀਟ ਨਹੀ ਮਿਲਣੀ ਸ 2:17 ਸ ਦਾਰ ਲਿਹਰ ਵਾਲੇ ਅਗੇ ਲੰਗ ਜਾਨਗੇ ਅਕਾਲੀ ਪਲਟੀ ਪਕੀ ਬੁਨਿਆਦ ਹੋ ਜਾਵੇੇ 2:36 ਗਾ 2:36

  • @karnailbains9993
    @karnailbains9993 7 дней назад

    Nice program thanks

  • @harwindergill8533
    @harwindergill8533 7 дней назад

    🙏🙏🙏🙏🙏❤️❤️❤️❤️❤️ Waheguru Ji ka khalsa Waheguru Ji ki fateh 🙏 ♥️

  • @ajaibsinghpanesarCanada
    @ajaibsinghpanesarCanada 6 дней назад

    S S A 🙏🙏 S.Hamir Singh ji

  • @sawarnjitsingh9420
    @sawarnjitsingh9420 7 дней назад +1

    ਬਜ਼ਟ ਸੈਸ਼ਨ ਵਿੱਚ ਮਜ਼ਦੂਰ ਵਿਰੋਧੀ ਨਵੇਂ ਬਣਾਏ ਕਿਰਤ ਕੋਡਾਂ ਨੂੰ ਲਾਗੂ ਕਰਨਾ ਵੀ ਤਹਿ ਹੈ ।

  • @shallysingh829
    @shallysingh829 7 дней назад +2

    🙏

  • @ranjitsandle2213
    @ranjitsandle2213 7 дней назад

    Great analysis

  • @harjeetsra320
    @harjeetsra320 7 дней назад +2

    ਸਿੱਖਾ ਦੀ ਸਥਿਤੀ ਥੁਦਲੀ ਹੈ ਇੰਨਾ ਲੋਕਾਂ ਇੱਕਠਾ ਨਹੀਂ ਹੋਣਾ ਯਾਦ ਰੱਖਿਓ ਭਾਜਪਾ ਇੱਕਲੇ ਇੱਕਲੇ ਨੂੰ ਝੜ ਕਾਵੇਗੀ ਸਿੱਖੋ ਸਮੇਂ ਨੂੰ ਸਮਝੋ

  • @rattandevsharma4576
    @rattandevsharma4576 7 дней назад

    good job sir

  • @kulwantuppal2964
    @kulwantuppal2964 7 дней назад

    Greatest analysis sir ji

  • @balwindersidhusidhu6932
    @balwindersidhusidhu6932 7 дней назад +1

    ਮਜ਼ਦੂਰਾ ਨੂੰ ਤੇ ਤੇ ਕਰਜ਼ਾ ਮਿਲਦਾ ਹੀ ਨਹੀਂ ਰਹੀ ਗੱਲ ਕਿਸਾਨਾ ਦੀ ਉਹਨਾਂ ਤੇ ਮੁਕਰਨੲ ਹੀ ਐ ਪਰ

  • @Harjinderbrar-j2e
    @Harjinderbrar-j2e 6 дней назад

    ਸਰਦਾਰ ਹਮੀਰ ਸਿੰਘ ਜੀ।
    ਪਰ ਅਸਲ ਵਿੱਚ ਸੋਚਿਆ ਜਾਵੇ ਫਿਰ ਤਾਂ ਆਪਣੇ ਪੰਜਾਬ ਰਾਜ ਦੇ ਵਿੱਚ ਤਾਂ ਹੁਣ ਅਗਾਂਹ ਲਈ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਜਾਣ ਦੇ ਵੀ ਤਕਰੀਬਨ ਬਹੁਤ ਵੱਧ ਅਸਾਰ ਤਾਂ ਸ.ਸੁਖਬੀਰ ਸਿੰਘ ਬਾਦਲ ਦੇ ਹੀ ਲੱਗਦੇ ਹਨ।ਕਿਉ ਕਿ ਹੁਣ ਤੱਕ ਵੀ ਹੋਰ ਤਾਂ ਕੋਈ ਵੱਡੀ ਪੱਧਰ ਦਾ ਕੋਈ ਵੀ ਅਕਾਲੀ ਦਲ ਦਾ ਲੀਡਰ ਖੁਦ ਆਪਣਾ ਭਵਿੱਖ ਅਗਾਂਹ ਲਈ ਖਤਮ ਹੋ ਜਾਣ ਦੇ ਡਰ ਦੇ ਬਾਵਜੂਦ ਹੀ ਖਾਸ ਤੌਰ ਤੇ ਆਪਣੇ-ਆਪ ਵਿੱਚ ਹੁਣ ਤੱਕ ਵੀ ਖੁਦ ਸ.ਸੁਖਬੀਰ ਸਿੰਘ ਬਾਦਲ ਦਾ ਖੁੱਲ੍ਹ ਕੇ ਵਿਰੋਧ ਕਰਨ ਦੀ ਬਹੁਤ ਹੀ ਖਾਸ ਜੁਅਰਤ ਤੱਕ ਵੀ ਨਹੀਂ ਕਰ ਸਕਿਆ ਹੈ।ਪਰ ਅੱਜ ਵੀ ਖੁਦ ਸ.ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਤਾਂ ਕੇਂਦਰ ਅਤੇ ਪੰਜਾਬ ਤੱਕ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਮੁੱਖੀ ਲੀਡਰਾਂ ਦੇ ਨਾਲ ਬਹੁਤ ਵਧੀਆ ਘਰੇਲੂ ਸਬੰਧ ਹੋਣ ਤੱਕ ਦੇ ਬਾਵਜੂਦ ਖੁਦ ਬਾਦਲ ਪਰਿਵਾਰ ਦੀਆਂ ਜੜ੍ਹਾਂ ਵੀ ਬਹੁਤ ਹੀ ਮਜਬੂਤ ਅਤੇ ਡੂੰਘੀਆਂ ਲੱਗ ਚੁੱਕੀਆਂ ਹਨ।
    ਧੰਨਵਾਦ ਜੀ।

    • @shinder1334
      @shinder1334 6 дней назад

      ਜਦੋਂ ਅਹਿਮਦ ਸ਼ਾਹ ਅਬਦਾਲੀ ਨੇ 30 ਹਜ਼ਾਰ ਗੁਰੂ ਖਾਲਸਾ ਪੰਥ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਤੇ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾਇਆ ਫਿਰ ਸਿੱਖ ਡਰਦੇ ਅਬਦਾਲੀ ਨੂੰ ਗੁਰੂ ਖਾਲਸਾ ਪੰਥ ਦਾ ਆਗੂ ਮੰਨ ਲੈਂਦੇ ਕਿ ਉਹ ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਹੈ ਬਹੁਤ ਅਮੀਰ ਹੈ ਨਹੀਂ ਮੰਨਿਆ 6 ਮਹੀਨੇ ਬਾਅਦ ਉਸੇ ਅਬਦਾਲੀ ਨੂੰ ਅਮਿ੍ੰਤਸਰ ਸਾਹਿਬ ਤੋਂ ਲਾਹੋਰ ਤੱਕ ਪੈਦਲ ਭਜਾਇਆ ਮੁੜ ਉਸ ਨੇ ਇਧਰ ਪੰਜਾਬ ਵੱਲ ਮੂੰਹ ਨਹੀਂ ਕੀਤਾ।

  • @didersingh7524
    @didersingh7524 7 дней назад +1

    Bujjat enty farmar h g

  • @tajindersinghsidhu86
    @tajindersinghsidhu86 6 дней назад

    Budget bahut vadiya ci . Middle class nu 1 lakh Tak di rahat diti gayi aa.

  • @VikramSingh-qm5hc
    @VikramSingh-qm5hc 7 дней назад

    ਕੋਈ ਭੱਰੋਸਾ। ਨੰਹੀ ਸੱਰਕਾਰ ਵਿਚਲੇ ਲੀਡਰਾੰ ਦਾ ਕੱਦੌ ਯੂ ਟੰਰਨ ਮਾੱਰਜਾੰਣ ਕਿਤੇ ਹੱੜ ਆਗਿਆ ਪਰਸਾ਼ਸ਼ਨ ਨੇ‌ ਮੰਤਰੀ ਸਾੱਬ ਦੇ ਧਿਆੰਨ ਵਿਚ ਲਿਆੰਦਾਂ ਪਾੰਣੀ ਖੱਤਰੇ ਦੇ ਨੰਸਾ਼ਨ ਨੂੰ ਟੱਪ ਗਿਆ ਏ ਕੀ ਕੱਰੰਨਾਂ ਮੰਤੀ ਸੋਚ ਕਿਹਾ ਪੇਹੈਲਾ ਨੰਸਾ਼ਨ ਮੱਟਾ ਦਿਊ ਉਪਰ ਨੰਵਾੰ ਲਾ ਦਿਊ ਫਿਰ ਲੋਕਾੰ ਵਿਚ ਜਾ ਕੇ ਦੱਸਾੰ ਗੇ ਕੋਈ ਖੱਤਰੇ ਵਾੱਲੀ ਗੱਲ ਨੰਹੀ ਸੱਬ ਠੀਕ ਏ 😅

  • @fatehpunjabnews5023
    @fatehpunjabnews5023 6 дней назад

    Jhinda nalvi daduwal te baaki ajaad saare mil lavan

  • @takhatvirk9218
    @takhatvirk9218 7 дней назад

    🎉

  • @HARJITSINGH-qo6pl
    @HARJITSINGH-qo6pl 7 дней назад +1

    Nominated members should not have voting rights in HGPC . If there is provision of voting rights to them in HGPC Act then it is not correct as Principally They are inserted only for supporting elected body religiously , technically and to manage Gurudwara in efficient way.

  • @MottiSingh-ty1cg
    @MottiSingh-ty1cg 7 дней назад +1

    Jab tak niche delywaigar ki minimum wages nhi bdegi tb tak gaibi dur nhi ho sakdi

  • @avtarsingh-zd5pg
    @avtarsingh-zd5pg 6 дней назад

    Hameer g at my village no kisan working at Mangeraga

  • @Kss_2211
    @Kss_2211 6 дней назад

    Why so many nominations are made in spite of elections.This is a lacuna in the Gurudwara Act.There should be either elections or nominations and if this arrangement is in the Act,such nominated members should not have voting rights in election of SGPC PRESIDENT.

  • @jagdishsingh-uc7ud
    @jagdishsingh-uc7ud 7 дней назад

    Panthik muda Jaruri