Navjot Singh Sidhu Interview: ਕੈਪਟਨ ਦੀ Badal's ਨਾਲ ਗੁੱਝੀ ਸਾਂਝ ਦੀਆਂ ਨਵਜੋਤ ਸਿੱਧੂ ਨੇ ਖੋਲ੍ਹੀਆਂ ਪਰਤਾਂ....

Поделиться
HTML-код
  • Опубликовано: 29 сен 2024
  • Navjot Singh Sidhu Interview: revealed the layers of Captain's close association with the Badals
    "Captain's joint business with Badal in Dubai" "Captain was BJP's CM, if he had been removed 2 years ago, Congress would have been in government today"
    ਕੈਪਟਨ ਦੀ ਬਾਦਲਾਂ ਨਾਲ ਗੁੱਝੀ ਸਾਂਝ ਦੀਆਂ ਨਵਜੋਤ ਸਿੱਧੂ ਨੇ ਖੋਲ੍ਹੀਆਂ ਪਰਤਾਂ "ਬਾਦਲਾਂ ਨਾਲ ਕੈਪਟਨ ਦੇ ਦੁਬਈ 'ਚ ਸਾਂਝੇ ਚੱਲਦੇ ਬਿਜ਼ਨਸ" "ਕੈਪਟਨ ਤਾਂ ਬੀਜੇਪੀ ਦਾ CM ਸੀ, 2 ਸਾਲ ਪਹਿਲਾ ਲਾਹਿਆ ਹੁੰਦਾ ਤਾਂ ਅੱਜ ਕਾਂਗਰਸ ਦੀ ਸਰਕਾਰ ਹੁੰਦੀ"
    #punjab ‪@BhagwantMannOfficial‬ #todaynews ‪@IndianNationalCongress‬ #navjotsinghsidhu ‪@ShiromaniAkaliDalPunjab‬ #sukbirbadal ‪@bjp‬ #punjabpolitics #nimratkaur #CaptainAmarinderSingh
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Комментарии • 687

  • @gurpreetsingh-pf5jf
    @gurpreetsingh-pf5jf 8 месяцев назад +24

    ਬਹੁਤ ਵਧੀਆ ਇੰਟਰਵਿਊ ਲਈ ਭੈਣ ਨੇ ਪਰ ਬਾਜਵਾ ਜੀ ਵੜਿੰਗ ਮਾਨ ਜੀ ਨਾਲ ਕਦੇ ਅੜਕੇ ਸਵਾਲ ਨਹੀਂ ਕਿਤੇ।

    • @KamalSingh-td8sk
      @KamalSingh-td8sk 8 месяцев назад

      ਸਾਰਾ ਚੱਕਰ ਛੋਲੇ ਦਾ

  • @gagandhaliwal1138
    @gagandhaliwal1138 7 месяцев назад +1

    One & only honest Punjab lover ਤੇ ਮਿਹਰਬਾਨੀ ਸਿੱਖ ਵਿਰੋਧੀ ਨਿਮਰਤ ਕੁਰੇ

  • @gurbirsinghdeol5775
    @gurbirsinghdeol5775 8 месяцев назад +2

    Sidhu sahib, congress party is corrupted since last 77 years and even now you are partner of such corrupt party and you are enjoying the platform that corrupted party and claiming yourself a honest person. You are a public man hence you have been observed by public with your activities which not matched your actions that you have done in your past.

  • @rajindersinghparmar2825
    @rajindersinghparmar2825 8 месяцев назад +1

    Sidhu saab God bless u

  • @ਆਵਾਜ਼ਪੰਜਾਬਦੀ-ਭ8ਹ
    @ਆਵਾਜ਼ਪੰਜਾਬਦੀ-ਭ8ਹ 8 месяцев назад +1

    Sidhu sahab the great man

  • @hardeepgrewal3214
    @hardeepgrewal3214 7 месяцев назад

    Think tari

  • @Punjabi924
    @Punjabi924 7 месяцев назад +1

    Yr tu aapa election ਲੜ as a CM .....MLA ਜਿੱਤਿਆ ਨਹੀਂ ਗਿਆ 😅😅😅

  • @Pq17187
    @Pq17187 7 месяцев назад

    This Man can Bring Fortune to Punjab only

  • @Jaswinder_72
    @Jaswinder_72 8 месяцев назад +12

    ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਇਮਾਨਦਾਰ ਹੋ।ਪਰ ਤੁਸੀਂ ਡੀ ਐ ਪੀ ਸੇਖੋਂ ਸਾਹਿਬ ਦੀ ਨੌਕਰੀ ਦੀ ਬਲੀ ਚੜ੍ਹ ਦਿਤੀ ਸੀ।ਪਰ ਸੇਖੋਂ ਸਾਹਿਬ ਨੇ ਤੇਰੇ ਯਾਰ ਦੇ ਬਾਹ‌ ਪਾ ਕੇ ਛੱਡੀ ਜੇਕਰ ਤੁਸੀਂ ਗਵਾਹੀ ਦੇਂਦੇ ਤਾਂ ਅੱਜ ਸਾਰਾ ਪੰਜਾਬ ਤੈਨੂੰ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ,। ਕੱਲ੍ਹ ਨੂੰ ਤੂੰ ਕਿਸੇ ਮਗਰ ਖੜ੍ਹੇ ਵਿਸ਼ਵਾਸ ਨਹੀਂ ਹੁੰਦਾ ਸਿੱਧੂ ਸਾਹਿਬ ਜੀ

  • @ranranjitsingh5637
    @ranranjitsingh5637 8 месяцев назад +14

    ਜਿੰਨਾ ਚਿਰ ਸਾਡੇ ਲੋਕ ਸਿੰਧੂ ਵਰਗੇ ਂ117=ਇਮਾਨਦਾਰ ਬੰਦੇ ਨਹੀਂ ਚੁਣਦੇ ਉਨ੍ਹਾਂ ਚਿਰ ਇਸੇ ਤਰ੍ਹਾਂ ਧੱਕਾ ਪੰਜਾਬ ਵਿੱਚ ਚਲਦਾ ਰਹੇਗਾ ਪੰਜਾਬ ਆਪਣੇ ਪੈਰਾਂ ਤੇ ਨਹੀਂ ਖੜ ਖੜ ਸਕਦਾ ਹੁਣ ਵਾਲੀ ਸਰਕਾਰ ਤੋਂ ਬਹੁਤ ਉਮੀਦਾਂ ਸੀ ਹੁਣ ਤਾਂ ਉਹ ਵੀ ਫਿੱਕੀਆਂ ਪੈ ਗਈ ਸਾਮਣੇ ਨ੍ਹੇਰਾ ਹੀ ਨ੍ਹੇਰਾ ਜਾਗੋ ਲੋਕੋ ਮਸਲਾ ਭਾਨੇ ਦਾ ਨਹੀਂ ਸਿਰਫ ਸਮਝਣ ਦੀ ਲੋੜ ਹੈ

    • @Kang_dulla.
      @Kang_dulla. 7 месяцев назад

      ਲੈ ਦੱਸ ਬਈ 117 ਨੂੰ ਕਿ ਕਰਨਾ ।.. ਸਰਕਾਰ ਤੇ 59 MLA ਹੀ ਚਾਹੀਦੇ ਆ ।.. ਤੇ ਮੈਂ ਕਿ ਕਹਿੰਦਾ ਸਾਰੇ MLA 117…ਜਾਂ 59 ਦੀ ਲੋੜ ਆ ।.. ਜੇ ਇੱਕ ਹੀ ਮੁੱਖ ਮੰਤਰੀ ਹੀ ਇੱਕ ਸਹੀ ਹੋਵੇ ਤੇ 117 ਜ਼ਿੰਦਾ ਦੇ ਮਰਜ਼ੀ ਹੋਣ ਬੱਸ ਇੱਕ ਹੀ ਮੁੱਖ ਮੰਤਰੀ ਬਹੁਤ ਆ

    • @onkarsahota1677
      @onkarsahota1677 7 месяцев назад

      ​@@Kang_dulla.90 ਦਿੱਲੀ ਅਤੇ ਪੰਜਾਬ ਦੇ ਚੋਰ ਹੋਣ ਤਾਂ 1 ਦੀ ਕੋਈ ਪ੍ਰਵਾਹ ਨਹੀਂ ਕਰਦਾ 1 ਨੂੰ ਵੀ 90 ਪਿਛੇ ਚਲਣਾ ਪੈਂਦਾ

  • @JatindersinghSandhu
    @JatindersinghSandhu 8 месяцев назад +13

    ਕੋਈ ਛੱਕ ਨਹੀਂ ਸਿੱਧੂ ਤੋਂ ਪੰਜਾਬ ਨੂੰ ਉਮੀਦਾਂ ਹਨ ਪਰ ਜਿਸ ਦਿਨ ਤੋਂ ਮੈਂ ਸਿੱਧੂ ਦਾ KPS gill ਨੂੰ ਸੰਤ ਦੱਸਣ ਵਾਲਾ ਬਿਆਨ ਸੁਣਿਆ ਹੈ ਮਨ ਬਹੁਤ ਦੁਭਦਾ ਵਿੱਚ ਹੈ ਪੰਜਾਬ ਦਾ ਹਮਦਰਦ ਹੋਣਾ ਤੇ ਜ਼ਕਰੀਆ ਖਾਂ ਨੂੰ ਸੰਤ ਦੱਸਣਾ ਲੰਘਦਾ ਨਹੀਂ..

  • @ManbirMaan1980
    @ManbirMaan1980 8 месяцев назад +7

    ਜੇਕਰ ਸਿੱਧੂ ਨੂੰ ਪੰਜਾਬੀਆਂ ਨੇ ਮੌਕਾ ਦੇ ਵੀ ਦਿੱਤਾ ਫਿਰ ਵੀ ਇਹਦੇ ਤੋਂ ਕੁਝ ਨਹੀਂ ਹੋਣਾ ਕਾਂਗਰਸ ਵਿੱਚ ਬੈਠੇ ਵੱਡੇ ਚੋਰਾਂ ਨੇ ਇਹਨੂੰ ਇੱਕ ਵੀ ਨੀਤੀ ਲਾਗੂ ਨਹੀਂ ਕਰਨ ਦੇਣੀ ਭਾਰਤ ਵਿਚ ਹਰੇਕ ਸਰਕਾਰ ਨੂੰ ਮਾਫੀਆ ਤੇ ਵੱਡੇ ਘਰਾਣੇ ਚਲਾਉਂਦੇ ਆ ਉਹ ਕਦੇ ਵੀ ਲੋਕ ਭਲਾਈ ਦੀਆਂ ਨੀਤੀਆਂ ਲਾਗੂ ਨਹੀਂ ਹੋਣ ਦੇਣਗੇ ਚਾਹੇ ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਲਵੋ ਜਾਂ ਫਿਰ ਪ੍ਰਧਾਨ ਮੰਤਰੀ ਬਦਲਣਾ ਕੁਝ ਵੀ ਨਹੀਂ

    • @gurry1708
      @gurry1708 7 месяцев назад +1

      ਇੱਕ ਮੌਕਾ ਤੇ ਬਣਦਾ ਵੀਰ ਤੇਰੀ ਨਿਗਾਹ ਚ ਕੋਈ ਹੋਰ ਚੰਗਾ ਬੰਦਾ ਹੈ ਅੱਜ ਦੀ ਤਾਰੀਕ ਚ ਓ ਵੀ ਦਸ ਦੇ

    • @hassandin9461
      @hassandin9461 7 месяцев назад

      ਸਿੱਧੂ ਸਾਹਿਬ ਅਗਰ ਮੌਜੂਦਾ ‌ਕਾਂਗਰਸੀ ਤੁਹਾਨੂੰ ਚੰਗੇ ਨਹੀਂ ਲੱਗਦੇ ਤਾਂ ਹਾਈ ਕਮਾਂਡ ਨੂੰ ‌ਕਹਿਕੇ‌ ਆਪਣੇ ‌ trusted ਬੰਦੇ ਲਿਆਕੇ ‌ਆਹੁਦੇਦਾਰੀਆਂ‌ ਦਿਵਾਓ। ਕਿਉਂਕਿ ਰਾਹੁਲ ਪ੍ਰਿਅੰਕਾ ਜ਼ਿੰਦਾਬਾਦ ‌ਤੁਸੀਂ ਬਹੁਤ ਕਰਦੇ ਹੋ ।‌ਜੇ‌‌ ਉਹ ‌ਨਹੀਂ‌ ਮੰਨਦੇ ਤਾਂ ਨਵੀਂ regional party' ਬਣਾਉ ਜਿਸ‌। ਵਿਚ like-minded ਬੰਦੇ ‌ਹੋਣ। ਕੋਈ solution ਵਾਲੇ ਪਾਸੇ ਤਾਂ ਤੁਰੋ। ਫਿਰ ‌ਲੋਕ ਤੁਹਾਡੇ ਮਗਰ ਲੱਗਣਗੇ। ਧੰਨਵਾਦ।‌ਹਾਜੀ ਹਸਨ ‌ਦੀਨ‌‌‌ ‌ਤੂਰ ਮਾਲੇਰਕੋਟਲਾ।

  • @jagveersingh6497
    @jagveersingh6497 8 месяцев назад +20

    ਸਿੱਧੂ ਸਾਹਿਬ, ਪੱਕੇ ਇਮਾਨਦਾਰ ਇਨਸਾਨ ਹਨ ।ਮਾਲਕ ਮੇਹਰ ਰੱਖਣ।

  • @Deollivegaming
    @Deollivegaming 7 месяцев назад +13

    ਪੰਜਾਬ ਵਿੱਚ ਸਿੱਧੂ ਸਾਹਿਬ ਦੇ ਨਾਲ ਦਾ ਇਮਾਨਦਾਰ ਲੀਡਰ ਕੋਈ ਨਹੀਂ ਇਸ ਸਮੇਂ ਚ, ਅਸੀਂ ਕਾਂਗਰਸੀ ਵੀ ਨਹੀਂ ਪਰ ਸਿੱਧੂ ਦੀ ਸਿਫਤ ਬਿਨਾਂ ਨਹੀਂ ਰਹਿ ਸਕਦਾ। ਹੀਰਾ ਇਨਸਾਨ।

    • @karmjitsingh739
      @karmjitsingh739 7 месяцев назад +1

      Jholi chak ay nahi ta cm da prabal davedaar see

  • @Darshansingh-el4ti
    @Darshansingh-el4ti 8 месяцев назад +11

    ਸਿੱਧੂ ਸਾਹਿਬ ਦੀ ਇਕ ਇਕ ਗੱਲ ਸੱਚ ਹੈ ਇਮਾਨਦਾਰ ਲਿਡਰ ਹੈ

  • @parwindersingh8057
    @parwindersingh8057 8 месяцев назад +19

    ਨਵਜੋਤ ਸਿੱਧੂ ਸਾਬ ਇਮਾਨਦਾਰ ਨੇਤਾ ਹੈ ਤੇ ਪੰਜਾਬ ਦੇ ਲੋਕਾ ਨੂੰ ਬੇਨਤੀ ਹੈ ਇਕ ਮੋਕਾ ਸਿੱਧੂ ਸਾਬ ਜਿੰਦਾਬਾਦ 💪💪💪💪👍👍👍👍🙏🙏🙏🙏🙏

  • @SukhwinderSingh-fb2is
    @SukhwinderSingh-fb2is 8 месяцев назад +7

    ਕੈਪਟਨ ਤਾਂ ਹੁਣ ਚੱਲਿਆ ਹੋਇਆ ਕਾਰਤੂੰਸ ਹੈ ਉਸ ਨੂੰ ਤਾਂ ਹੁਣ ਕੋਈ ਵੇਰਾ ਵੱਟੇ ਵੀ ਨੀ ਪੁੱਛਦਾ

  • @shindanijjar8143
    @shindanijjar8143 7 месяцев назад +7

    ਸ ਨਵਜੋਤ ਸਿੰਘ ਸਿਧੂ ਸਹਿਬ ਬੇਦਾਗ ਬੇਬਾਕ ਇਮਾਨਦਾਰ ਸਿਆਸਤਦਾਨ ਹਨ। ਪੰਜਾਬ ਪੰਜਾਬੀਅਤ ਲਈ ਸਭ ਕੁਝ ਛੱਡ ਆਇਆ
    ਚੋਰ ਠਗ ਗਿਰੋਹ ਵਾਲਿਆ ਨੂੰ ਇਹ ਹੀ ਸਚਾਈ ਹਜਮ ਨਹੀ ਹੋ ਰਹੀਆ

    • @harsharansinghkandhola1585
      @harsharansinghkandhola1585 Месяц назад

      Tere naal gal kardan. Sidhu can never respect his subordinates and and his colleagues.

  • @gurdeepsinghgrewal5329
    @gurdeepsinghgrewal5329 8 месяцев назад +28

    ਸਿੱਧੂ ਨੂੰ ਇੱਕ ਮੌਕਾ ਨਵਜੋਤ ਸਿੱਧੂ ਨੂੰ ਮਿਲਣਾ ਚਾਹੀਦਾ ਇਮਾਨਦਾਰ ਬੰਦਾ ਇਮਾਨਦਾਰ ਬਹੁਤ ਕੁਝ ਕਰੇਗਾ ਪੰਜਾਬ ਲਈ

  • @sardulsingh5053
    @sardulsingh5053 7 месяцев назад +2

    ਇਹ ਬੰਦਾ ਕੁਝ ਵੀ ਨਹੀਂ ਕਰ ਸਕਦਾ।ਇਹ ਕਿਸੇ ਦੀ ਵੀ ਸੁਣਨਾ ਨਹੀ ਚਾਹੁੰਦਾ ,ਸੁਣਉਣਾ ਹੀ ਚਾਹੁੰਦਾ ਹੈ।ਇਹ ਬੰਦਾ ਪੱਤਰਕਾਰਾਂ ਨੂੰ ਵੀ ਆਪਣੀ ਮਰਜੀ ਨਾਲ ਸੁਆਲ ਨਹੀਂ ਹੀ ਨਹੀਂ ਕਰਨ ਦਿੰਦਾ।ਇਹ ਇਕੱਲਾ ਹੀ ਆਪਣੀ ਡਫਲੀ ਬਜਾਉਦਾ ਫਿਰਦਾ ਰਹੇਗਾ।ਇਹ ਚਾਹੁੰਦਾ ਹੈ ਕਿ ਸਾਹਮਣੇ ਵਾਲਾ ਬੰਦਾ 100% ਮੇਰੀ ਹੀ ਮੰਨੇ।ਪਰ ਮੈਂ ਕਿਸੇ ਦੀ ਇਕ ਵੀ ਮੰਨਾ।ਇਹ ਕਦੇ ਵੀ ਨਹੀ ਹੋ ਸਕਦਾ।

  • @naibsingh-d6h
    @naibsingh-d6h 8 месяцев назад +26

    ਸਿੱਧੂ ਸਾਹਿਬ ਇਮਾਨਦਾਰ ਬੰਦਾ

  • @ManjinderSingh-zi2vv
    @ManjinderSingh-zi2vv 8 месяцев назад +3

    ਸਿੱਧੂ ਸਾਬ ਇਮਾਨਦਾਰ ਲੀਡਰ ਤੇ ਇਨਸਾਨ ਵਧੀਆ ਹੈ ਪਰ ਇੱਕ ਰਾਜਨੀਤੀਕ ਸਿਆਸਤਦਾਨ ਕੱਚਾ ਹੈ ਤੇ ਲੋੜ ਤੋ ਜਿਆਦਾ ਬੋਲਣਾ ਵਾਲਾ ਤੇ ਮੈਂ ਮੈ ਮੈ ਤੇ ਹਰ ਕੰਮ ਵਿੱਚ ਕਾਹਲ । ਨਾ ਅੱਗੇ ਲਗਦਾ ਨਾ ਪਿੱਛੇ ਲੱਗਦਾ। ਇੱਕਲਾ ਬੰਦਾ ਇੱਕਲਾ ਐਮ ਐਲ ਏ ਸਰਕਾਰ ਬਣਾ ਸਕਦਾ। ਭਲੇ ਬੰਦੇ ਨਾਮੀ ਚੰਗੇ ਲੀਡਰ ਦੀ ਬੇਜਤੀ ਕਰਨ ਲੱਗੇ ਦੋ ਮਿੰਟ ਲਾਉਂਦੇ ਨੇ। ਮੈਂ ਅੱਜ ਏਨਾ

  • @freepressofnation7068
    @freepressofnation7068 7 месяцев назад +5

    ਦਰਸ਼ਨੀ ਘੋੜਾ ਨਾ ਬਣਾਏ ਜਾਣ ਵਾਲੀ ਘਟਨਾ ਨਵਜੋਤ ਸਿੱਧੂ ਦੇ ਹੱਕ ਵਿੱਚ ਕਦੇ ਵੀ ਨਹੀਂ ਖੜਦੀ, ਉਹ ਉਸ ਦੀ ਬਹੁਤ ਬੜੀ ਗਲਤੀ ਹੈ।

  • @pushpindersingh185
    @pushpindersingh185 8 месяцев назад +41

    ਸਿੱਧੂ ਸਾਬ ਵਧੀਆ ਇਨਸਾਨ ਨੇ

  • @samthind3767
    @samthind3767 8 месяцев назад +13

    S navjot singh sidhu zindabad 🇮🇳 ♥️ ❤️

  • @AmandeepSingh-ze9cb
    @AmandeepSingh-ze9cb 8 месяцев назад +10

    ਨਵਜੋਤ ਸਿੰਘ ਸਿੱਧੂ ਵਾਕਿਆ ਸੋਨਾ ਬੰਦਾ।

  • @BalrajSingh-pc4ws
    @BalrajSingh-pc4ws 8 месяцев назад +46

    ਮੈਡਮ ਜੀ ਸਿਧੂ ਜੀ ਪੰਜਾਬ ਦੇ ਹੀਰੇ ਹਨ ਇਕ ਦਿਨ ਜ਼ਰੂਰ ਚਮਕਣਗੇ

  • @JagjeetSingh-yw9vt
    @JagjeetSingh-yw9vt 7 месяцев назад +4

    ਸਿੱਧੂ ਜੇ ਤੂ ਇਮਾਨਦਾਰ ਤਾਂ ਕੈਪਟਨ ਤੇ ਪਰਚਾ ਦਰਜ ਕਰਾ ਅੱਜ ਭਗਵੰਤ ਮਾਨ ਦੀ ਸਰਕਾਰ ਆ ਪੰਜਾ ਮਿੰਟਾਂ ਵਿੱਚ ਚੁੱਕ ਕੇ ਅੰਦਰ ਕਰੂ

  • @mohinderpal7527
    @mohinderpal7527 8 месяцев назад +11

    Navjot Singh Sidhu ji Punjab da Navjot Singh Sidhu Punjab da Hira hai next Punjab next Punjab CM❤💕🌹🌹🙏🙏

  • @mafiadonism
    @mafiadonism 8 месяцев назад +5

    ਸਰਦਾਰ ਨਵਜੋਤ ਸਿੰਘ ਸਿੱਧੂ , ਪੰਜਾਬ ਦੀ ਆਖਰੀ ਊਮੀਦ ਹੈ , ਗੁਰੂ ਨਾਨਕ ਦੇ ਫਲਸਫੇ ਦਾ ਅਸਲੀ ਸਿੱਖ 🙏🏼👍 ਪ੍ਰਮਾਤਮਾ ਇੱਕ ਮੋਕਾ ਜਰੂਰ ਦੇਣ

    • @BalwinderSingh-kd4qz
      @BalwinderSingh-kd4qz 7 месяцев назад

      ਨਵਜੋਤ ਸਿੰਘ ਸਿੱਧੂ ਨੂੰ ਵੀ ਲੋਕ ਮਰਨ ਤੋਂ ਬਾਅਦ ਪੂਜਿਆ ਕਰਨਗੇ ਜਿਉਂਦੇ ਦੇ ਨਾਲ ਨਹੀਂ ਖੜਨਗੇ

  • @GurnekSingh-l6c
    @GurnekSingh-l6c 8 месяцев назад +29

    ਸਿੰਧੂ ਸਹਿਬ ਪੂਰੇ ਇਮਾਨਦਾਰ ਬੰਦੇ ਨੇ ਤੇ ਪੰਜਾਬ ਦੇ ਵਾਰੇ ਪੂਰੇ ਇਮਾਨਦਾਰ ਬੰਦੇ ਨੇ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️💚☝️👍👌👌

  • @harpreetsingh9646
    @harpreetsingh9646 6 месяцев назад +3

    ਸਿੱਧੂ ਪੰਜਾਬ ਵਿੱਚ ਆਪਣੀ ਨਵੀਂ ਪਾਰਟੀ ਖੜੀ ਕਰੇ ਤਾਂ ਸਰਕਾਰ ਜਰੂਰ ਬਣੇਗੀ।

  • @aman-fg5ny
    @aman-fg5ny 8 месяцев назад +15

    ਭਗਵੰਤ ਮਾਨ ਨੂੰ ਰੱਬ ਨੇ cm ਬਣਾਇਆ।

    • @harpalsinghhandahanda9798
      @harpalsinghhandahanda9798 8 месяцев назад +5

      ਅੱਗੇ ਤੋਂ ਕਦੇ ਭਗਵੰਤ ਮਾਨ ਐਮ ਐਲ ਏ ਵੀ ਨਹੀਂ ਬਣਦਾ

    • @gurcharansingh3968
      @gurcharansingh3968 7 месяцев назад

      Bera garak kar dita Pegwant Mannu ne Pb. da. Rab ne v galti bare sochea hovega.

  • @romysandhusandhu3359
    @romysandhusandhu3359 8 месяцев назад +18

    ਇੱਕ ਵਾਰ ਸਿੱਧੂ ਸਾਬ ਨੂੰ ਮੌਕਾ ਜਰੂਰ ਦੇਣਾ ਚਾਹੀਦਾ ਜੀ,,,,, ਪੰਜਾਬ ਦਾ ਸੁਧਾਰ ਜਰੂਰ ਕਰੇਗਾ,,,, ਸਿੱਧੂ ਸਾਬ ਜੀ ਜਿੰਦਬਾਦ ਜੀ 🙏🙏

  • @HARJINDERSINGH-bx7gt
    @HARJINDERSINGH-bx7gt 7 месяцев назад +2

    ਕਾਹਦੀ ਗੱਲਬਾਤ ਹੈ.. ਨਿਮਰਤ ਦੀ ਗੱਲ ਨਹੀਂ ਸੁਣਦਾ, ਆਪਣੀ ਜੱਬਲ ਜਿਹੀ ਮਾਰੀਂ ਜਾਂਦਾ, ਕਿਸੇ ਦੀ ਇੱਜਤ ਨਹੀਂ ਕਰਦਾ, ਇਹ quality ਨਹੀਂ ਚਾਹੀਦੀ ਇਸ CM ਵਿਚ, Minister ਬਣ ਕੇ ਕੀ ਕੀਤਾ...ਗੱਲਾਂ ਦਾ ਕੜਾਹ ਤੇ ਹੰਕਾਰ

    • @parmindersinghpyasa7203
      @parmindersinghpyasa7203 7 месяцев назад

      Gall sunde ee nhi tusi kise di ...galla tuhaadiaa sachiaan ne ...par kujh nhi swar sko ge punjab da ...lokaan ch niklo ...lokaan nu joro apne naal ....nira media ch galla naal tusi bhla nhi kar sakde....loka nu joro apne naal...

  • @Lalidhanaula
    @Lalidhanaula 8 месяцев назад +1

    ਨਿਮਰਤ ਨੇ ਇੰਟਰਵਿਊ ਲਈ ਨੀ ਦਿੱਤੀ ਆ ,ਬੋਰ ਕਰਤੀ ਵਿਚਾਰੀ ❗️she feel shy in front of SIDHU TAPE Recorder ⛔️

  • @avrarsingh9210
    @avrarsingh9210 8 месяцев назад +1

    ਭੌਂਕੜਾ ਇੰਟਰਵਿਊ ਦੇਣ ਲੱਗਿਆ ਜਾਂ ਭਾਸਨ ਦੇਣ ਲੱਗਿਆ ? ਪੱਤਰਕਾਰ ਦਾ ਕੋਈ ਸਵਾਲ ਤਾਂ ਪੂਰਾ ਹੋ ਲੈਣ ਦੇ ਫੇਰ ਭੌਂਕ ਲਈ ਜਿਹੜਾ ਭੌਂਕਣਾ ।

  • @JasbirSingh-tc2en
    @JasbirSingh-tc2en 7 месяцев назад +12

    ਸਿੱਧੂ ਨੂੰ ਕਿਸੇ ਵੀ ਪਾਰਟੀ ਦੇ ਲੀਡਰਾਂ ਨੂੰ ਜਰਨਾ ਬਹੁਤ ਔਖਾ ਕਿਉਂਕਿ ਸਿੱਧੂ ਦੇ ਬਰਾਬਰ ਦਾ ਲੀਡਰ ਪੰਜਾਬ ਚ ਕੋਈ ਵੀ ਨਹੀਂ

  • @amarjitsingh8363
    @amarjitsingh8363 8 месяцев назад +7

    S Navjot Singh Sidhu jandabad and great man

  • @upkarsingh2309
    @upkarsingh2309 8 месяцев назад +3

    ਸਿੱਧੂ ਬਾਈ ਤੁਸੀਂ ਵੀ ਕੋਈ ਜੁਗਾੜ ਲਾ ਲਓ, ਸੱਚ ਨੂੰ ਕੋਈ ਪੁੱਛਦਾ ਨਹੀਂ.

  • @AvtarSingh-t4f
    @AvtarSingh-t4f 7 месяцев назад +1

    ਆਪਣੇ ਹਲਕੇ ਵਿੱਚ ਲੋਕਾਂ ਦਾ ਕੰਮ ਨਹੀਂ ਕੀਤਾ।ਹਾਰ ਗਿਆ।ਦੁਜਿਆ ਨੂੰ ਗਲਾਂ ਕਰਦੇ। ਗੱਲਾਂ ਕਰਨ ਜੋਗਾ।

  • @paulsingh470
    @paulsingh470 8 месяцев назад +7

    Sidhu zinda abad next cm punjab

  • @AJOO19
    @AJOO19 8 месяцев назад +6

    Next CM navjot singh sidhu

  • @majorsingh9102
    @majorsingh9102 8 месяцев назад +6

    S navjot singh sidhu very honest person jindabad

  • @ruldasingh-xp8gx
    @ruldasingh-xp8gx 8 месяцев назад +13

    Sidhu good

  • @angrejparmar6637
    @angrejparmar6637 8 месяцев назад +12

    ਨਿਮਰਤ ਬੇਟੀ ਸੱਚੀ ਸੁੱਚੀ ਪੰਜਾਬ ਦੀ ਧੀ ਮੇਰੀ ਧੀ. ਧੰਨਵਾਦ ਬੇਟਾ

  • @ParamjeetRehal
    @ParamjeetRehal 8 месяцев назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਿੱਧੂ ਸਾਹਿਬ ਨੂੰ ਪੰਜਾਬ ਦੇ ਲੋਕਾ ਨੂੰ ਸਿੱਧੂ ਸਾਹਿਬ ਦਾ ਸਾਥ ਦੇਣਾ ਚਾਹੀਦਾ

  • @realsujansingh
    @realsujansingh 8 месяцев назад +6

    Sidhu je bnegaa CM punjab daa taa chlavegaa sikka Guru Nanak Dev g daa

  • @canada7230
    @canada7230 8 месяцев назад +42

    ਸੱਚ ਦੀ ਅਵਾਜ ਨਵਜੋਤ ਸਿੱਧੂ ❤

  • @deep_2113
    @deep_2113 8 месяцев назад +1

    Mein 100 bar boleya sey Congress party Ney kuche nahi deyna Jay AAP nu Jovan kar lan Dey Aaj Punjab Da cm hunde 😮😊

  • @jasbirsinghjammu3915
    @jasbirsinghjammu3915 8 месяцев назад +7

    ਇਸਦੀ ਧੋਣ ਚ ਹੋਊਮੈ ਦਾ ਕਿਲਾ ਇਹਨੂੰ ਲੈ ਬੈਠਾ.. ਬੰਦਾ ਉਂਜ ਇਮਾਨਦਾਰ ਹੈ

    • @KaurJi11
      @KaurJi11 8 месяцев назад

      ਜਿਸਦੇ ਪੱਲੇ ਸੱਚ ਕੋਠੇ ਚੜ੍ਹ ਚੜ੍ਹ ਨੱਚ🙏🏼

    • @gurry1708
      @gurry1708 7 месяцев назад

      ਵੀਰ ਜਿਸਦੇ ਪੱਲੇ ਸੱਚ ਹੁੰਦਾ ਓ ਏਦਾ ਦਾ ਹੀ ਹੁੰਦਾ ਕੋਈ ਡਰ ਨੀ ਕਿਸੇ ਦਾ

  • @ramanjotsingh6648
    @ramanjotsingh6648 8 месяцев назад +39

    ਸਿੱਧੂ ਸਾਹਿਬ ਇੱਕ ਇਕਲੋਤੇ ਇਮਾਨਦਾਰ ਲੀਡਰ ਹਨ ਜੋ ਪੰਜਾਬ ਦੇ ਮੁੱਦਿਆਂ ਤੇ ਲੜਦੇ ਹਨ ਜੇ ਪੰਜਾਬ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ ਤਾਂ ਇੱਕ ਮੌਕਾ ਨਵਜੋਤ ਸਿੰਘ ਸਿੱਧੂ ਨੂੰ ਮਿਲਣਾ ਹੀ ਚਾਹੀਦਾ ਹੈ

    • @harinderpreethani8147
      @harinderpreethani8147 8 месяцев назад +1

      Maharaja ranjeet singh da raj killer congrees pupu de 👢👢👢👅👅👅👅nahi baneda
      J

  • @realsujansingh
    @realsujansingh 8 месяцев назад +5

    Sidhu jee nu v ik vaar bnaa devo punjab daa CM punjabio .Sidhu naal v Prkash chnd ne bhut hee vddaa dhkkaa keetaa hai.Sidhu hai taa imaandaar .

  • @ldhvvnews9647
    @ldhvvnews9647 8 месяцев назад +22

    ਮੈਡਮ ਜੀ ਸਾਬਕਾ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਨੀ ਸੱਚਾਈ ਨਾਲ ਸਵਾਲਾਂ ਦੇ ਜਵਾਬ ਦੇ ਰਹੇ ਹਨ। ਉਸ ਬਾਰੇ ਸੂਬੇ ਦੀ ਜਨਤਾ ਭਲੀਭਾਂਤ ਜਾਣੂ ਹਨ। ਲੋਕਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਦਾ ਅਗਲਾ ਪ੍ਰੋਗਰਾਮ ਕੀ ਹੈ ਅਤੇ ਉਸ ਬਾਰੇ ਸਵਾਲ ਕਰਨੇ ਬਣਦੇ ਸਨ।

    • @SarabjitSingh-kz7ms
      @SarabjitSingh-kz7ms 8 месяцев назад

      Bhai ji agla Banda gall Karan dewe taan sawal puche sidhu taan apni gall ho kari janda

  • @charanjitmangat9222
    @charanjitmangat9222 8 месяцев назад +8

    Sidhu is hero of Punjab ❤

  • @SukhwinderSingh-fb2is
    @SukhwinderSingh-fb2is 8 месяцев назад +8

    ਸਾਡਾ ਸਿੱਧੂ ਜ਼ਿੰਦਾਬਾਦ

  • @meharsinghgill1734
    @meharsinghgill1734 7 месяцев назад +1

    ਦਿੱਲੀ ਨੇ ਨੀਤੀਆਂ ਪੰਜਾਬ ਲਈ ਅੈਸੀਆ ਬਣਾਈਆਂ ਪੰਜਾਬ ਦੀ ਕੋਈ ਵੀ ਸਰਕਾਰ ਜਾ ਮੁੱਖ ਮੰਤਰੀ ਕੁਝ ਨਹੀਂ ਕਰ ਸਕਦਾ। ਕੁਰਸੀ ਮਿਲਣ ਤੋਂ ਪਹਿਲਾ ਸਾਰੇ ਇਹੋ ਜਿਹੀ ਆ ਗੱਲਾ ਹੀ ਕਰਦੇ।

    • @BalwinderSingh-kd4qz
      @BalwinderSingh-kd4qz 7 месяцев назад

      ਜਿਹੜਾ ਵੀ ਲੀਡਰ ਮੁੱਖ ਮੰਤਰੀ ਬਣਕੇ ਪੰਜਾਬ ਦੀ ਗੱਲ ਕਰੇਗਾ ਉਸਨੂੰ ਇੱਕ ਮਿੰਟ ਵੀ ਕੁਰਸੀ ਤੇ ਬੈਠਣ ਨਹੀਂ ਦੇਣਗੇ

  • @jagjeevsingh991
    @jagjeevsingh991 8 месяцев назад +9

    Very good sidhu

  • @AbhinavSharma-r15
    @AbhinavSharma-r15 8 месяцев назад +6

    honest and brave leader

  • @ShaminderGrewal-b7t
    @ShaminderGrewal-b7t 7 месяцев назад +1

    ਇਸ ਨੇ ਬੇਟੀ। ਤੁਹਾਨੂੰ ਬੋਲਣ ਨਹੀਂ ਦੇਣਾ

  • @dalsingh2656
    @dalsingh2656 8 месяцев назад +6

    Navjot Sidhu telling the truth same as Sidhu Mussewala , they both want to help Punjab.

  • @KaurJi11
    @KaurJi11 8 месяцев назад +20

    ਇਮਾਨਦਾਰ ਲੀਡਰ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਲੋੜ ਅਜਿਹੇ ਮੁੱਖ ਮੰਤਰੀ ਦੀ🙏🏼

  • @sukhjeetsingh3962
    @sukhjeetsingh3962 8 месяцев назад +2

    Eh biba ne mithas naal bahut fayda chakya jhadu to. Ese karke Salah de rahi hai Sidhu Saab nu.

  • @suchasinghgillmothanwala2155
    @suchasinghgillmothanwala2155 8 месяцев назад +9

    V nice sidhu

  • @khosatv7350
    @khosatv7350 7 месяцев назад +2

    ਇਸ ਦੀਆਂ ਵੀ ਸਿਰਫ ਲੱਛੇਦਾਰ ਗੱਲਾਂ ਹੀ ਹਨ

  • @gurdeepdhaliwal5836
    @gurdeepdhaliwal5836 7 месяцев назад +1

    ਇਹ ਵੀ ਬੀ ਜੇ ਪੀ ਵਿਚ ਜਾਉ ਕੁਰਸੀ ਦਾ ਯਾਰ

  • @kanwaljitsingh2616
    @kanwaljitsingh2616 8 месяцев назад +9

    Good ji

  • @JagjeetSingh-yw9vt
    @JagjeetSingh-yw9vt 7 месяцев назад +1

    ਭਗਵੰਤ ਮਾਨ ਜ਼ਿੰਦਾਬਾਦ

  • @amarjitsingh8363
    @amarjitsingh8363 8 месяцев назад +5

    S Navjot Singh Sidhu onest man

  • @ashwyanikumar2830
    @ashwyanikumar2830 8 месяцев назад +9

    Next cm punjab navjoot singh sidhu he hune ga

  • @jatindermann8616
    @jatindermann8616 8 месяцев назад +8

    Wah Sidhu

  • @bs-db3ys
    @bs-db3ys 7 месяцев назад +1

    Bhagwant maan is doing great work for punjab ❤ public sab jaandi kon ki va Eve ni jitaea ohnu,,,,

  • @ManjeetSingh-tx9ok
    @ManjeetSingh-tx9ok 6 месяцев назад +1

    Punjab da Babar Sher putt next CM Navjot Singh Sidhu zindabad

  • @rajindergupta2235
    @rajindergupta2235 7 месяцев назад +1

    Madam, Sidhu sahib vich ehi kami hai ke eh kise di gal nahi sunde, ek dam sidhu sahib Punjab vich kise vi halat vich nahi dekh sakde, 1990 91 ton bad akalian te congraaian ne corruption nal berha gark kar dita hai, te har officers te officials nu curupt kar dita hai, tan jo politicians nu loot ton koi na bole.

  • @sukhjeetsingh3962
    @sukhjeetsingh3962 8 месяцев назад +1

    Eh biba ne bhi Jhadu da rajj ke fayda chakya. Part of KG Media. Her income also needed to be accounted for.

  • @HarpreetSingh-vw2ry
    @HarpreetSingh-vw2ry 8 месяцев назад +3

    Novjot Singh Sidhu Zindabad Punjab Di Awaaz Novjot Singh Sidhu Next CM Punjab 2027❤❤👍👍

  • @patialaplant7688
    @patialaplant7688 8 месяцев назад

    ਭਗਵੰਤ ਮਾਨ ਨਾਲੋ ਸੱਚਾ ਅਤੇ ਇਮਾਨਦਾਰ ਇਨਸਾਨ ਹੇ, ਨਵਜੋਤ ਸਿੰਘ ਸਿੱਧੁ, ਸਿੱਧੁ ਨੁ ਇੱਕ ਵਾਰੀ ਮੁੱਖਮੰਤਰੀ ਜਰੁਰ ਬਣਾਉਣਾ ਚਾਹੀਦਾ ਹੇ,ਕਿਉਂਕਿ ਸਿੱਧੁ ਦੀਆਂ ਪਾਲਸੀਆ ਪੰਜਾਬ ਵਾਸਤੇ ਅਗਾਂਹ ਵਧੁ ਨੇ, ਇਹ ਬੜਬੋਲਾ ਹੇ ਪਰ ਸੱਚਾ ਹੇ।

  • @harindersinghsidhu1707
    @harindersinghsidhu1707 8 месяцев назад +1

    ਬਾਈ ਜੀ ਪੱਤਰਕਾਰਾਂ ਨੂੰ ਵੀ ਸਿੱਧੂ ਦਾ ਏਜੰਡਾ ਚੁਭਦਾ ਹੈ । ਲੋਕਾਂ ਲੋਕ ਨਾ ਜਾਵੇ ਅਸਲੀ ਗੱਲ , ਹਰੇਕ ਪੱਤਰਕਾਰ ਸਿੱਧੂ ਨੂੰ ਉਲ਼ਝਾਉਣ ਦੀ ਗੱਲ ਕਰਦਾ ਹੈ ।

  • @balvirslnghsahokesingh7446
    @balvirslnghsahokesingh7446 7 месяцев назад

    ਬਿਲਕੁਲ ਜੀ,,,, ਅਸਲ ਵਿੱਚ ਭੈਣ ਨਿਮਰਤ ਬੇਟੇ ਜੀ ਅਤੇ ਸਿੱਧੂ ਬਾਈ ਜੀ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਵਿੱਸ ਬੈੱਕ ਵਿੱਚ ਜਕਰੰਡਾ ਟਰੱਸਟ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ। ਨੰਬਰ ਦੋ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਾਰੇ ਕੈਨੇਡਾ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਰਾਹੀਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਪਿੰਡ ਫੱਗੂਵਾਲਾ ਦੇ ਜਗਮਨਦੀਪ ਸਿੰਘ ਜੀ ਨੇ ਸਿਰਸਾ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਕਿਵੇਂ ਕੈਨੇਡਾ ਵਿੱਚ ਹਜ਼ਾਰਾਂ ਏਕੜ ਜ਼ਮੀਨ ਇਕੁਆਇਰ ਕੀਤੀ ਗਈ ਹੈ ਅਤੇ ਜਗਮਨਦੀਪ ਸਿੰਘ ਜੀ ਪਿਛਲੇ ਸਾਲ ਤੋਂ ਪੰਜਾਬ ਵਿੱਚ ਜੇਲ੍ਹ ਦੌਰਾਨ ਕਿਵੇਂ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚੋਂ ਸਿਰਸਾ ਨੇ ਹੀ ਨੇਪਾਲ ਰਾਹੀਂ ਸਹੀ ਸਲਾਮਤ ਕੈਨੇਡਾ ਕਿਵੇਂ ਕੱਢਿਆ ਗਿਆ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਪਿਓ ਡਿਕਲੇਅਰ ਹੋਇਆ ਹੈ ਜੀ।ਸਮਝ ਨਹੀਂ ਆਉਂਦੀ ਕਿ ਹਰਰੋਜ ਨਵੀਂ ਤੇ ਨਵੀ ਵੀਡਿਉ ਪਾ ਰਿਹਾ ਹੈ ਜੀ। ਧਨਵਾਦ ਮਿਹਰਬਾਨੀ।

  • @tejinderbhathal9223
    @tejinderbhathal9223 7 месяцев назад

    ਸਿੱਧੂ ਜੀ ਪੱਤਰਕਾਰ ਨੂੰ ਵੀ ਬੋਲਣ ਦਾ ਮੌਕਾ ਦੇ ਦਿਆ ਕਰੋ। ਬੇਹਤਰ ਹੋਵੇਗਾ ਤੁਸੀਂ ਆਪਣਾ ਚੈਨਲ ਸ਼ੁਰੂ ਕਰੋ ਤੇ ਹਰ ਰੋਜ ਲੜੀਵਾਰ ਇੱਕ ਪੋਸਟ ਪਾਇਆ ਕਰੋ। ਇਹ ਪੰਜਾਬ ਦੇ ਲੋਕਾਂ ਅਤੇ ਤੁਹਾਡੇ ਹਾਈਪਰ ਵਤੀਰੇ ਲਈ ਬਹੁਤ ਸਿਹਤਮੰਦ ਤੇ ਹੈਲਪਫੁੱਲ ਹੋਵੇਗਾ।

  • @shamshermanes2315
    @shamshermanes2315 7 месяцев назад

    ਸਿੱਧੂ ਸਾਬ ਅਗਲੇ ਨੂੰ ਵੀ ਬੋਲਣ ਦੀਆ ਕਰੋ ਤੁਸੀ ਬੋਲਦੇ ਬਹੁਤ ਹੋ ਪਰ ਕਰਦੇ ਕੁਝ ਨਹੀਂ ਜਦੋਂ ਪਾਵਰ ਸੀ ਤੁਹਾਡੇ ਕੋਲ ਉਸ ਟਾਈਮ ਤੁਸੀ ਰੂਸ ਕੇ ਬੈਠੇ ਰਹੇ ਹੁਣ ਪਾਰਟੀ ਦਾ ਪਰਚਾਰ ਕਰੋ ਸਰਕਾਰ ਦੀ ਨੀਤੀਆਂ ਨੂੰ ਘੋਟਾਲਿਆਂ ਨੂੰ ਲੋਕਾ ਵਿਚ ਲਾਜਾਓ

  • @tejinderbhathal9223
    @tejinderbhathal9223 7 месяцев назад

    ਸਿੱਧੂ ਜੀ ਤੁਸੀਂ ਪੱਤਰਕਾਰਾਂ ਦੇ ਹਾਈਪਰ ਹੋ ਕੇ ਜਵਾਬ ਦਿੰਦੇ ਹੋ, ਇਸ ਤਰਾਂ ਤੁਸੀਂ ਆਪਣੇ ਆਪ ਦੀ ਤਸੱਲੀ ਤਾਂ ਕਰ ਲੈਂਦੇ ਹੋ ਪਰ (ਬਾਵਜੂਦ ਤੁਸੀਂ ਠੀਕ ਹੁੰਦੇ ਹੋ) ਆਮ ਜਨਤਾ ਨੂੰ ਨਾਲ ਜੋੜਨ ਚ ਮਾਰ ਖਾ ਜਾਂਦੇ ਹੋ। ਪੱਤਰਕਾਰ ਨੂੰ ਵੀ ਸਵਾਲ ਕਰਨ ਦਾ ਪੂਰਾ ਨੌਕਾ ਦਿਆ ਕਰੋ ਤੇ ਆਪ ਵੀ ਥੋੜੀ ਸਹਿਜਤਾ ਨਾਲ ਘੱਟ ਬੋਲ ਕੇ ਢੁੱਕਵਾਂ ਜਵਾਬ ਦੇਵੋਂ ਤਾਂ ਪੰਜਾਬ ਦਾ ਸਹੀ ਅਰਥਾਂ ਚ ਭਲਾ ਕਰ ਰਹੇ ਹੋਵੋਂਗੇ।

  • @GurpreetSingh-wn8hx
    @GurpreetSingh-wn8hx 7 месяцев назад

    ਇਹ ਸਿਰਫ ਬੋਲਣ ਜੋਗਾ ਹੈ ।ਕੁਸ਼ ਨਹੀ ਕਰਨਾ ਇਸ ਨੇ।ਜਦੋ ਸਰਕਾਰ ਚ ਕਰ ਲੈਂਦਾ ਇਹ ਸਭ ਕੁਝ ਜੌ ਬੋਲਦਾ ਪਿਆ ਹੈ ਪੂਰੀ power ਸੀ ਇਸ ਕੋਲ ਵੇਖ ਲਿਆਓ ਇਸ ਨੂੰ ਵੋਟ ਪਾਂ ਕੇ ਆਪਾ ਜੁੱਤੀਆ ਹੀ ਪੇਨੇਆ

  • @kanwarsidhu3286
    @kanwarsidhu3286 7 месяцев назад

    ਐਵੇ ਗੱਲਾ ਦਾ ਕੜਾਹ ਬਣਾਈ ਜਾਦਾ ਪਿਛਲੇ ਵੀਹ ਸਾਲਾ ਤੋ ਇਕ ਪੈਸੇ ਦਾ ਕੰਮ ਨੀ ਕੀਤਾ ਲੋਕਾ ਦਾ ,ਕਾਗਰਸ ਵਰਗੀ ਚੋਰਾ ਦੀ ਪਾਰਟੀ ਚ ਰਹਿ ਕੇ ਕਿਵੇ ਇਮਾਨਦਾਰੀ ਦੀਆ ਗੱਲਾ ਸੋਭਾ ਨੀ ਦਿੰਦੀਆ ਜੇ ਇੰਨਾ ਪਿਆਰ ਆ ਪੰਜਾਬ ਨਾਲ ਤਾ ਪਾਰਟੀ ਛੱਡ ਕੇ ਪਾਸੇ ਹੋਜੇ ,ਤਲਾਬ ਚ ਰਹਿਕੇ ਮੱਛੀ ਸੁਕੀ ਨਹੀ ਨਿਕਲਦੀ 🤔,ਪਹਿਲਾ ਜਿਹੜੇ ਮਜੀਠੀਏ ਨੂ ਗਾਲਾ ਕੱਢਦਾ ਸੀ ਥੋੜੇ ਸਮਾ ਪਹਿਲਾ ਉਹਨੂ ਭਾਜੀ ਭਾਜੀ ਕਹਿਕੇ ਜੱਢੀਆ ਪਾਈ ਜਾਦਾ ਸੀ

  • @majorsingh9102
    @majorsingh9102 8 месяцев назад +4

    Navjot singh sidhu very honest person jindabad

  • @gurindersingh6062
    @gurindersingh6062 7 месяцев назад

    ਨਵਜੋਤ ਸਿੱਧੂ ਸਾਹਬ ਪੰਜਾਬ ਲਈ ਦਿਲ ਵਿੱਚ ਦਰਦ ਰੱਖਦੇ ਨੇ ਸੱਚੇ ਸੁੱਚੇ ਇਨਸਾਨ ਨੇ ਅਸੀ ਸਿੱਧੂ ਸਾਬ ਦੇ ਨਾਲ ਹਾਂ ਕਾਸ ਨਵਜੋਤ ਸਿੰਘ ਸਿਧੱੂ ਆਮ ਆਦਮੀ ਪਾਰਟੀ ਵਿੱਚ ਹੁੰਦੇ

  • @AvtarA-xh1wd
    @AvtarA-xh1wd 7 месяцев назад

    ਏਹ ਬੰਦਾ ਕੇਂਦਰ ਖਿਲਾਫ ਕਦੋ ਬੋਲਿਆ, ਚੰਡੀਗੜ੍ਹ ਮੇਅਰ ਦੀ ਕੋਈ ਚੈਂਨਲਾਂ ਤੇ ਚਰਚਾ ਨਹੀਂ ਹੋਈ, ਬਹੁਤ ਘੱਟ you ਟਿਊਬਰ ਬੋਲੇ

  • @AmarjitKaur-q1e
    @AmarjitKaur-q1e 7 месяцев назад +1

    Desire di gal sunnan di Adat bhi honi chaiye .overclaver nahi hona chaiye .

  • @JagdishSingh-cw3du
    @JagdishSingh-cw3du 8 месяцев назад

    ਸ ਨਵਜੋਤ ਸਿੰਘ ਸਿੱਧੂ ਸਾਹਿਬ ਤੁਸੀਂ ਇਕ ਇਮ੍ਹਨਦਰ ਤੇ ਬਾਕੀ ਅਮਾਨਦਾਰ ਕਹਿਥੈ ਲਿਆਵੈ ਗੈ ਉਹਨਾਂ ਨੇ ਤਿਨ ਤਿਨ ਘਰ ਬਨੋਨਾ

  • @sjmahal5
    @sjmahal5 8 месяцев назад

    ਬੰਦਿਆ ਸਿਰਫ ਟੋਟਕੇ ਛੱਡਦੇ ਤਾਂ ਤੈਨੂੰ ਸੱਤੇ ਖੈਰਾਂ, ਆਸ਼ੂ ਸੇਖੋਂ ਮਾਮਲੇ ਚ ਜੰਬੋ ਮੈਗਾ ਟੱਪਲਾ ਖਾਗਿਓ ਕਿਓ ? 🏏

  • @balramdhaliwal6389
    @balramdhaliwal6389 7 месяцев назад

    ਡੀਐਸਪੀ ਸੇਖੋਂ ਸਾਹਿਬ ਦੇ ਪ੍ਰਵਾਰ ਤੇ ਕੋਈ ਤਰਸ ਕਰ ਲੈਦਾ ਗੱਲਾ ਬਹੁਤ ਲੱਛੇਦਾਰ ਕਰ ਲੈਣਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਜਿਵੇਂ ਸੇਖੋਂ ਸਾਹਿਬ ਨਾਲ ਕੀਤਾ

  • @JagjeetSingh-yw9vt
    @JagjeetSingh-yw9vt 7 месяцев назад

    ਸਭ ਬੈਠਾ ਝੂਠ ਸੱਡੀ ਜਾਂਦਾ ਤੈਨੂੰ ਪੰਦਰਾਂ ਬੀਹ ਸਾਲ ਹੋ ਗਏ ਰਾਜ ਨੀਤੀ ਵਿੱਚ ਅੱਜ ਤੱਕ ਬਲਦਾਂ ਕਿਉਂ ਨਹੀਂ ਤੂ ਲਿਆਂਦਾ ਅੱਜ ਬਲਦਾਂ ਕਿੱਥੋਂ ਤੂ ਲਿਆ ਏ ਗਾ

  • @balrajsingh8247
    @balrajsingh8247 7 месяцев назад

    ਸਿੱਧੂ ਸਾਹਬ ਜ਼ਿੰਦਾਬਾਦ ਬੱਬਰ ਸ਼ੇਰ ਆ ਪੰਜਾਬ ਦਾ ਸਿੱਧੂ ਸਾਹਬ,, ਮੁੱਖ ਮੰਤਰੀ ਜ਼ਰੂਰ ਬਣੂਗਾ ਸਿੱਧੂ ਸਾਹਬ

  • @JagjeetSingh-yw9vt
    @JagjeetSingh-yw9vt 7 месяцев назад

    ਜੇ ਤੇਰੀ ਪਿਸਲੇ ਪੰਜ ਸਾਲਾ ਵਿੱਚ ਕਾਂਗਰਸ ਵਿੱਚ ਨਹੀਂ ਚੱਲੀ ਤਾਂ ਅੱਜ ਤੇਰੀ ਕਾਂਗਰਸ ਵਿੱਚ ਕਿੱਥੋਂ ਚੱਲੂ

  • @harjotbajwa8584
    @harjotbajwa8584 8 месяцев назад +3

    Right ✅️ Navjot Singh Sidhu is conveying right information to People of PUNJAB.

  • @Kularsarpanch
    @Kularsarpanch 7 месяцев назад

    ਸੁਣਨਾਂ ਬੜਾ ਆਉਖਾ
    ਸਿੱਧੂ ਨੇ ਸਿਰਫ ਸੁਣਾਉਣਾਂ
    ਬੋਲ ਕੇ ਵਿਖਾ ਨਿਮਰਤ

  • @Jolly0781
    @Jolly0781 7 месяцев назад

    ਭੈਣੇ ਇਸ ਨੂੰ ਜਾ ਤਾ ਮੁੱਖ ਮੰਤਰੀ ਬਣਾ ਦੋ ਜਾ ਪ੍ਰਧਾਨ ਮੰਤਰੀ ਬਸ ਇਸ ਦੇ ਮੰਨ ਵਿੱਚ ਹੈ ।ਜਿਵੇ ਮਨਮੋਹਨ ਸਿੰਘ ਬਣ ਗਿਆ ਸੀ। ਇਸ ਤਰ੍ਹਾਂ ਕਦੇ ਮੇਰਾ ਵੀ ਕੰਮ ਬਣ ਜਾਵੇ ।ਜਦੋਂ ਪਾਵਰ ਕੋਲ ਸੀ ।ਉਦੋਂ ਕੁੱਝ ਕੀਤਾ ਨਹੀਂ ਹੁਣ ਗੱਲਾ ਮਾਰਦਾ ਭੈਣੇ ਕਿਸੇ ਗੱਲ ਦਾ ਜਵਾਬ ਸਹੀ ਹੈ।

  • @balrajsingh8247
    @balrajsingh8247 7 месяцев назад +6

    ਜਿਸ ਦਿਨ ਸਿੱਧੂ ਸਾਹਬ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਸੱਭ ਕੁਝ ਠੀਕ ਹੋ ਜਾਉਗਾ ਏ ਗੱਲ ਪੱਕੀ ਆ,,ਇਸ ਲਈ ਪੰਜਾਬ ਦੇ ਲੋਕੋ ਸਿੱਧੂ ਸਾਹਬ ਦੀ ਸਪੋਟ ਕਰੋ ਦਿਲੋਂ

  • @HarjeetSingh-bc3bm
    @HarjeetSingh-bc3bm 7 месяцев назад

    ਵੀਰ ਜੀ ਹਮੇਸ਼ਾ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਹੈ ਪਰਮਾਤਮਾ ਨੇੜੇ ਹੋਕੇ ਸੁਣਦਾ ਸੱਚੇ ਬੰਦੇ ਦੀ ਤੁਹਾਡੇ ਤੇ ਕਿਰਪਾ ਪਰਮਾਤਮਾ ਦੀ

  • @jagatjeet
    @jagatjeet 7 месяцев назад

    ਬਾਈ ਜੀ ਨੱਥੂ ਖਹਿਰਾ ਬਾਰੇ ਗਲਤ ਨਾਂ ਕਿਹਾ ਕਰੋ ਕਿਉਂ ਕਿ ਉਹ ਬਹੁਤ ਵੱਡੀ ਸਖ਼ਸ਼ੀਅਤ ਸੰਨ 🙏🙏🙏