"ਬਾਬਾ ਬਖਤੌਰਾ" Baba Bakhtora - Surinder Kaur & Jagjit Singh Zirvi

Поделиться
HTML-код
  • Опубликовано: 1 окт 2024

Комментарии • 328

  • @majorsharma3461
    @majorsharma3461 3 года назад +28

    ਚੰਗਾ ਕਲਾਕਾਰ ਸਰੀਰਕ ਤੇ ਸਾਡੇ ਤੋਂ ਵਿਛੜ ਜਾਂਦਾ ਪਰੁਤੂ ਆਪਣੀ ਅਮਰ ਆਵਾਜ਼ ਲੰਮੇ ਸਮੇਂ ਤੱਕ ਇਸ ਸੰਸਾਰ ਵਿੱਚ ਸਾਨੂੰ ਦੇ ਜਾਂਦੇ ਨੇ

  • @Ashwanikumar-lg2hz
    @Ashwanikumar-lg2hz 3 года назад +6

    ਸੱਚੇ ਸੁੱਚੇ ਲੋਕ ਗਾਇਕ ਅੱਜ ਦੇ ਕੰਜਰਾ ਵਾਂਗੂ ਨਹੀਂ,ਇਹ ਹੈ ਸੋਹਣੇ ਪੰਜਾਬ ਦਾ ਸੋਹਣਾ ਵਿਰਸਾ ਮਾਣ ਪੰਜਾਬ ਦਾ

    • @taranjitsingh5475
      @taranjitsingh5475 Год назад

      Eh gana kehda😂ghat a kanjarkhane to

    • @MerlinSingh
      @MerlinSingh 3 месяца назад

      @@taranjitsingh5475kapareh ta paiya phir vi 😂

  • @nirmalsingh-xu2ze
    @nirmalsingh-xu2ze 4 года назад +26

    ਵਾਹ ਜੀ ਸੁਰਿੰਦਰ ਕੌਰ ਅੱਜ ਵੀ ਪੰਜਾਬੀਅਾਂ ਦੇ ਦਿਲਾਂ ਚ ਵੱਸਦੀ ਹੈ।

  • @Sherry-cu8in
    @Sherry-cu8in 4 года назад +11

    ਤਿੰਨ ਚਾਰ ਵਾਰ ਦੁਆਰਾ ਦੁਆਰਾ ਸੁਣਿਆ ਪਰ ਮਨ ਵਾਰ ਵਾਰ ਸੁਣਨਾ ਚਾਹੁੰਦਾ ਇਹ ਅਸਲੀ ਗਾਇਕੀ ਮਨ ਅੱਕਦਾ ਹੀ ਨਹੀਂ।

    • @avisamra5139
      @avisamra5139 4 года назад +1

      My favorite song and singers no body can compete and replace these singers and writers.

  • @baldevchungha2298
    @baldevchungha2298 2 года назад +4

    ਜਗਜੀਤ ਸਿੰਘ ਜੀ ਜ਼ੀਰੇ ਵਾਲੇ ਤੈਨੂੰ ਕਦੀ ਯਾਦ ਨਹੀਂ ਕਰਦੇ
    ਲਵ ਯੂ ਸਰ ਟਰਾਲਾ ਭਰਕੇ

  • @kalimuddinmalik5712
    @kalimuddinmalik5712 3 года назад +2

    ਓ ਬਹੁਤ ਵਧੀਆ

  • @vishalchauhan367
    @vishalchauhan367 2 года назад +2

    Surinder Kaur was born in Lahore, Pakistan in 1929 his family moved to India after partition

  • @raazrazz469
    @raazrazz469 7 лет назад +10

    ਸੁਰਿੰਦਰ ਕੌਰ super ਹਿੱਟ woman siger of world

  • @ministories_narinder_kaur
    @ministories_narinder_kaur 27 дней назад +1

    ਜਗਜੀਤ ਸਿੰਘ ਜ਼ਿਰਵੀ ਨੂੰ ਇੰਨੀ ਦੇਰ ਬਾਅਦ ਸੁਣ ਕੇ ਬੜੀ ਖੁਸ਼ੀ ਹੋਈ ਪਰ ਇਹ ਹੁਣ ਸਾਡੇ ਵਿੱਚ ਨਹੀਂ ਹਨ ਇਹ ਮੈਨੂੰ ਪਤਾ ਨਹੀਂ ਸੀ

  • @sukhmandersinghbrar1716
    @sukhmandersinghbrar1716 5 лет назад +18

    ਬੈਸਟ ਗੀਤ ਸੁਰਿੰਦਰ ਕੌਰ ਪੰਜਾਬ ਦੀ ਕੋਇਲ

  • @paroshpanju4219
    @paroshpanju4219 5 лет назад +21

    ਜਿਉੰਦੇ ਰਹੋ ਬਾਬੂ ਸਿੰਘ ਮਾਨ ਜੀ। ਸੱਚੀਂ ਸੁਰਿੰਦਰ ਕੌਰ ਜੀ ਦੀ ਅਵਾਜ਼ ਚ ਕਿੰਨੀ ਮਿਠਾਸ ਹੈ

  • @ਢਿੱਲੋਂ-ਵ2ਣ
    @ਢਿੱਲੋਂ-ਵ2ਣ 4 года назад +15

    ਇਹ ਆ ਸਾਡਾ ਅਸਲੀ ਵਿਰਸਾ ਤੇ ਸਦਾ ਬਹਾਰ ਗੀਤ
    ਸਹਿਦ ਤੋਂ ਮਿੱਠੀ ਅਵਾਜ਼ ਦੀ ਮਾਲਕ ਅਮਰ ਗਾਇਕਾ ਬੀਬਾ ਸੁਰਿੰਦਰ ਕੌਰ ਜੀ

  • @godgod711
    @godgod711 5 лет назад +15

    ਮਾਹਲ ਸਾਹਿਬ, ਪੈਸੇ ਨੇ ਖਾ ਲਈ ਦੁਨੀਆਂ, ਪੰਜਾਬੀ kulture ਨਾਲ, ਬੋਲੀ ਨਾਲ, ਪੰਜਾਬ ਨਾਲ ਰਿਸ਼ਤਾ ਖਤਮ ਹੋ ਗਿਆ ਸਭ ਦਾ.. ਜੀਰੇ ਆਲਾ ਜਗਜੀਤ ਕਿਆ ਬਾਤ ਸੀ, ਸ਼ਿਵ ਨੂੰ ਬਹੁਤ ਵਧੀਆ ਗਾਇਆ. ...... JE

    • @mahalentertainment8610
      @mahalentertainment8610  4 года назад

      ਮਰਦ ਗਾਇਕਾਂ ਵਿਚ ਸ਼ਿਵ ਨੂੰ ਸਭ ਤੋਂ ਖੂਬਸੂਰਤ ਜਗਜੀਤ ਜ਼ੀਰਵੀ ਨੇ ਹੀ ਗਾਇਆ ਹੈ,

    • @karanbirsaggu477
      @karanbirsaggu477 4 года назад +1

      Eh sade baba ji han hun ajj kal thode theek nhi rehnde par aje v apna gaana ehna nu koi jdo suna dinda youtube te ta bhut khush hunde ne

  • @shindaraikoti3272
    @shindaraikoti3272 2 года назад +1

    ਸਦਾ ਬਹਾਰ ਗੀਤ ਐ

  • @gurmeetsran4436
    @gurmeetsran4436 3 года назад +1

    ਕਿੰਨੀ ਸਾਫ਼ ਅਵਾਜ਼ ਹੁੰਦੀ ਸੀ ਇੱਕ ਢੋਲਕੀ ਦੂਜਾ ਹਾਰਮੋਨੀਅਮ ਜਾਂ ਤੂੰਬੀ ਹੁਣ ਤਾਂ ਸਾਜ਼ ਹੀ ਸੁਣਦੇ ਐ ਅੱਵਾਜ ਤਾਂ ਸੁਣਦੀ ਹੀ ਨਹੀਂ

  • @sarwansingh2999
    @sarwansingh2999 3 года назад +1

    ਸਦਾ ਬਹਾਰ ਗੀਤ ਅਸਲੀ ਸੱਭਿਆਚਾਰ

  • @ਚਰਨਜੀਤਮਰਾਹੜ
    @ਚਰਨਜੀਤਮਰਾਹੜ 5 лет назад +13

    ਸੁਰਿੰਦਰ ਕੌਰ ਨੀ ਬਣ ਜਾਣਾਂ ਕਿਸੇ ਨੇ ਏਸੀਆ ਕੀ ਬੀਬੀ ਜੀ ਯੁਨੀਵਰਸਲ ਗਾਇਕਾ ਸੀ ਬਾਈ ਜੀ ਧੰਨਵਾਦ

  • @dalvirjudge4498
    @dalvirjudge4498 5 лет назад +16

    ਸਲੂਟ ਸੁਰਿੰਦਰ ਕੌਰ ਜੀ ਨੂੰ ਜਗਜੀਤ ਸਿੰਘ ਜੀ ਨੂੰ

  • @barrabaara7378
    @barrabaara7378 Год назад +1

    ਸਾਰੇ ਹੀ ਪੁਰਾਣੇ ਅਤੇ ਨਵੇਂ ਕਲਾਕਾਰ ਜੋ ਪੰਜਾਬੀ ਮਾਂ ਬੋਲੀ ਨੂੰ ਸਰੋਤਿਆ ਤੱਕ ਪਹੁੰਚਦੇ ਨੇ ਓਨਾ ਨੂੰ ਸਲੂਟ ਆ ਜੀ

  • @gurmeetsran4436
    @gurmeetsran4436 3 года назад +1

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੀਂ। ਹੁਣ ਲੱਭਣੀ

  • @charnjitjahangir9953
    @charnjitjahangir9953 5 лет назад +15

    ਇੱਕ ਦੁੱਜੇ ਤੋਂ ਚੱੜਦੇ ਨੇ ਜੀਰਵੀ ਤੇ ਕੋਇਲ

  • @BaljeetSingh-ym2nn
    @BaljeetSingh-ym2nn 3 года назад +1

    ਪੁਰਾਣੀ ਜਾਦ ਹੁੰਦੀ ਹੈ ਪਿਆਰਾ ਗੀਤ ਵੀ ਹੈ

  • @Goldenpunjab2024
    @Goldenpunjab2024 3 года назад +2

    ਸਕੂਨ ਭਰੇ ਗਾਣੇ।

  • @pardeepgill4855
    @pardeepgill4855 5 лет назад +28

    ਬਾਬੂ ਸਿੰਘ ਮਾਨ ਮਾੜਾਰਾਵਾਲਾ

  • @johal.lakhwinder
    @johal.lakhwinder 3 года назад +1

    ਵਾਹ!👌👌
    ਲਾਹੌਰ ਦੀ ਜੰਮਪਲ ਪੰਜਾਬਣ ਸੁਰਿੰਦਰ ਕੌਰ ਜੀ ਦੀ ਬੋਲੀ ਵੀ ਲਾਹੌਰੀ ਪੰਜਾਬੀ ਸੀ।

  • @sukhisingh9056
    @sukhisingh9056 3 года назад +3

    ਭੈਣ ਭਰਾ ਦੀ ਅਵਾਜ ਲੱਗਦੀ ਹੈ ਜੀ

  • @lovegoyal4663
    @lovegoyal4663 3 года назад +2

    Jagjit Singh jirvi ji wah kya baat hai

  • @malwa6178
    @malwa6178 4 года назад +36

    ਇਹ ਹੈ ਪੰਜਾਬੀਆ ਦੀ ਅਸਲ ਗਾਇਕੀ
    ਹੁਣ ਤਾ ਬਾਦਰ ਵਾਗ ਟਪੂਸੀਆ ਮਾਰਦੇ ਨੇ

    • @AvtarSingh-ri5ue
      @AvtarSingh-ri5ue 4 года назад +2

      Right vir g

    • @rollingpunjab
      @rollingpunjab 4 года назад +1

      Kithe tussi mooseewalr baare tahn nahi keh rahe...je keh rshe ho tahn sahi keh rshe ho...i support u sir ji

  • @maheshbrar
    @maheshbrar 3 года назад +9

    Beautifully sung by Punjab di Koyal . Best suited voice for Punjabi folk and punjabi regular songs in female voice. No one can beat her

  • @starshah15
    @starshah15 4 года назад +14

    That smile @3:51 on Tabla Player's face made my Day. 💟🌹🌹💟🌹 sohne log sohne muscian dil nal gaan wale dil nal wajaan wale Love u all 💟🌹❤🌹

  • @mraunaksangeet7384
    @mraunaksangeet7384 4 года назад +5

    ਬਹੁਤ ਹੀ ਸੁਰੀਲੀਆਂ ਆਵਾਜ਼ਾਂ

  • @dilbaghsingh3883
    @dilbaghsingh3883 4 года назад +2

    ਗੁੱਡ ਵੀਡੀਓਜ਼

  • @RaniDevi-nf2tl
    @RaniDevi-nf2tl 3 года назад +8

    Very nice song and nice voice of surinder Kaur 😍😂😜😍❤️💖

  • @kesarteja6346
    @kesarteja6346 2 года назад +1

    ਬਹੁਤ ਖੂਬ ਜੀ

  • @harpreetgill4740
    @harpreetgill4740 4 года назад +12

    ਬਹੁਤ ਪਿਆਰਾ ਗੀਤ

  • @talibhussain8839
    @talibhussain8839 3 года назад +31

    This is real music of panjab I love both legends.

  • @jaswindersingh1459
    @jaswindersingh1459 4 года назад +5

    ਆਨੰਦ ਆ ਗਿਆ

  • @jagroopsingh9097
    @jagroopsingh9097 4 года назад +2

    Eh gana saal 1975 dai kareeb iaa cre.very good gama

  • @anuvireh6313
    @anuvireh6313 3 года назад +3

    ਪੱਗ ਧਾਰੀ ਵੀਰ ਨੂੰ ਸਲਾਮ ਜੀ।।।

    • @anuvireh6313
      @anuvireh6313 3 года назад

      ਇਸ ਪੱਗ ਧਾਰੀ ਵੀਰ ਦਾ ਕੀ ਨਾਮ ਹੈ ਜੀ।।।

    • @mahalentertainment8610
      @mahalentertainment8610  3 года назад +1

      Jagjit Singh Zirvi

  • @desibandeteertuka2347
    @desibandeteertuka2347 5 лет назад +5

    ਬਹੁਤ ਹੀ ਵਧੀਆ

  • @gurcharansinghuk6946
    @gurcharansinghuk6946 5 лет назад +60

    ਸਰਿੰਦਰ ਕੋਰ ਦੀ ਅਾਵਾਜ ਤੋ ੳਪਰ ਕਿਸੇ ਦੀ ਰਸੀਲੀ ਅਾਵਾਜ ਨਹੀ ਹੈ god bless

  • @gurdialsingh8130
    @gurdialsingh8130 6 лет назад +12

    Very sweat song& fantastic superhit song.keptup.thank also kept up. Thanks 100timesto both singers

  • @BalbirMaan-se7jb
    @BalbirMaan-se7jb 3 года назад +1

    Love.u.all.song.
    Punjab.de.koyal..c.
    Bibi.surinder.kaur.
    Salute....canada🌷🌷🌷🌷🌷🌷🌷🌷🌷☝️

  • @MerlinSingh
    @MerlinSingh 3 месяца назад +1

    There will be no Punjabi speaking people left in Punjabi in 50 years. It will be the world’s loss.

  • @mahalentertainment8610
    @mahalentertainment8610  6 лет назад +11

    No she passed away on June 14th, 2006 in New Jersey, U.S.A,

  • @HarpalSingh-gl7se
    @HarpalSingh-gl7se 4 года назад +4

    ਇਸ ਨੂੰ ਕਹਿੰਦੇ ਨੇ ਕਲਾਕਾਰ । ਸਾਫ ਸੁਥਰੀ ਗਾਇਕੀ

  • @ajitsandhar1052
    @ajitsandhar1052 5 лет назад +2

    ਬਹੁਤ ਚਿਰਾਂ ਬਾਅਦ ਪੁਰਾਣੀ ਯਾਦ ਕਰਵਾ ਤੀ

  • @manoharlal1915
    @manoharlal1915 7 лет назад +22

    punjab di koyel surinder kaur this is true live punjabi music mazza a giya

  • @NarinderKumar-uz4hy
    @NarinderKumar-uz4hy 4 года назад +8

    Very Good Old IS Gold. !

  • @gurbajmaan9605
    @gurbajmaan9605 5 лет назад +18

    ਮਾਨ ਮਰਾੜ੍ਹਾਂ ਵਾਲਾ ਸਿਰਾਂ ਲਾ ਦਿੰਦਾ

  • @kamaljikumar6957
    @kamaljikumar6957 7 лет назад +14

    Punjajabi koyel surinder Kaur best .

  • @pargatsosan7378
    @pargatsosan7378 5 лет назад +5

    ਬਹੁਤ ਬਹੁਤ ਵਧਾਈ ਗੀਤ ਏ

  • @mandeepkaurmannan1831
    @mandeepkaurmannan1831 4 года назад +2

    Sada tayea bakhtora virewala klah da mashhoor ho gya

  • @dineshbhaisolankidineshbha6051
    @dineshbhaisolankidineshbha6051 5 лет назад +3

    बहुत अच्छी वीडियो है बहुत अच्छी वीडियो है

  • @yashpalsingh4590
    @yashpalsingh4590 4 года назад +2

    Wah kia bat a

  • @harinderkaur7218
    @harinderkaur7218 4 года назад +7

    O God, when will such Surinder Kaur come again ? An epitome of talent, humility, simplicity ,charm n grace !!

  • @kuldeepSingh-nh8up
    @kuldeepSingh-nh8up 18 дней назад

    ਮਾਨਮਰਾੜਾਂਵਾਲਾਜੀ,,,,,,ਨੂੰਹ/ਸੋਹਰੇਦੀਸਾਲੀ/ਬਾਬਾ,ਪੋਤਰੀਆਦਾਮਾਸੜ,,,,,ਰਿਸ਼ਤਾ‌

  • @darshansingh3597
    @darshansingh3597 Год назад +1

    Very Best regards ji Vadhia Alfaz Kalam badh. Thanks you very much

  • @ranjitsinghkahlon2421
    @ranjitsinghkahlon2421 4 года назад +1

    ਬੜਾ ਸ਼ਰਾਰਤੀ ਯਾਰ ਬਾਬਾ ।

  • @AmarjeetSingh-ke1dj
    @AmarjeetSingh-ke1dj 5 месяцев назад +1

    Edda vadhiya singer te artist Sade kolon khus Gia bahut ghat lokan nu pata ke ranjna nal radio te gauda riha Veera menu lechak ve

  • @singhsunny8215
    @singhsunny8215 Год назад +2

    Her movement of hands is awesome while she playing small metalic bells

  • @KaramjitSingh-pi4iv
    @KaramjitSingh-pi4iv 4 года назад +3

    ਵਾਹ ਜੀ ਵਾਹ

  • @amandeep20khurana
    @amandeep20khurana 6 лет назад +14

    Absolutely lovely! Such a wonderful song and both the singers have brought that rustic, homely vibe to it :)
    Can anyone please tell me where to get full lyrics?

  • @LalSingh-rr1zt
    @LalSingh-rr1zt 3 года назад +1

    Very nice surrender lengend of punjabi voice

  • @rollingpunjab
    @rollingpunjab 4 года назад +1

    Koi please male.singer da naam vi dasso...surinder kaur ji di awaaz akkhan bandh kar ke hi penchan sakda...par sardar ji vi kamaal de singer ne...eh koun ne

  • @jasvindersingh2250
    @jasvindersingh2250 4 года назад +2

    Balaji

  • @sarbjitsinghsoni2594
    @sarbjitsinghsoni2594 4 года назад +5

    Thank you ji I love this song

  • @balwindersinghbawa5919
    @balwindersinghbawa5919 4 года назад +1

    ਅਸਲੀ ਤੇ ਬਹੁਤ ਪਿਅਾਰੀ ਗਾੲਿਕੀ ਨੂੰ ਸਲਾਮ ਹੈ

  • @americanfunkster
    @americanfunkster 5 лет назад +10

    Kaash ik wari fer Jamey eh dhi Punjab di ..
    Miss you I once had a chance to perform with her in New York 1996

    • @NeerajSingh-sv2gb
      @NeerajSingh-sv2gb 3 года назад

      गददगगगगगगगगदगगगगगरर गगग

  • @iqbalsinghshahi
    @iqbalsinghshahi 4 года назад +2

    ਬਹੁਤ ਵਧੀਆ

  • @inderpalsingh9779
    @inderpalsingh9779 3 года назад +4

    A very heart touching voice and old is gold

  • @RanjitSingh-im5os
    @RanjitSingh-im5os 4 года назад +3

    ਲੋਕ ਕਹੀਂ ਜਾਂਦੇ ਨੇ ਕਿ ਪੁਰਾਣੇ ਗਾਣੇ ਬਹੁਤ ਸਾਫ ਸੁਥਰੇ ਸਨ।
    ਇਹ ਗੀਤ ਕਿੰਨਾ ਕੁ ਸਾਫ ਸੁਥਰਾ ਹੈ? ਕਿਵੇਂ ਰਿਸ਼ਤਿਆਂ ਨੂੰ ਲੀਰੋ ਲੀਰ ਕਰਦੇ ਬੋਲ ਨੇ ਇਸ ਗੀਤ ਦੇ। ਧੰਨ ਨੇ ਇਸਨੂੰ ਗਾਉਣ ਵਾਲੇ ਤੇ ਧੰਨ ਨੇ ਇਸਨੂੰ ਪਸੰਦ ਕਰਨ ਵਾਲੇ।

  • @manmeetsingh336
    @manmeetsingh336 6 лет назад +2

    Fake view leke live hoke lub ju all karan waleya nu kahee koi purane khunda wang sirf mic Te 7 mint khadke dikhao

    • @jagjitsingh5107
      @jagjitsingh5107 5 лет назад

      Manmeet Singh sahi keha ena nwea singers ne mhol wgad ta Punjab da

  • @Krishan-bk1sc
    @Krishan-bk1sc 28 дней назад +2

    Wah ji bhoot sohna geet

  • @Dr.Inder108
    @Dr.Inder108 6 лет назад +9

    ਨਜ਼ਾਰੇ ਬੰਨ ਤੇ!!! ਸਿਰਾ।

    • @satwinderrealyouristrueisa9647
      @satwinderrealyouristrueisa9647 4 года назад

      Best presentation old is gold no doubt
      Bahut badhiya reminded out old days. Surinder kaur is legend in punjabi folk singers. Thanks

  • @rajryaat2050
    @rajryaat2050 5 лет назад +1

    शोर मख्तरी कर गया नी बाबा चरणसिंह गुरु नानकदेव तेगबहादुरजी व्यासां आला!
    मोल्ला आदमी दे तर के आया, साडे वरगे मूर्खनां नू वैतरणी नदी पार कराअण आया दशमेष पिता श्री, गुरुश्रेट श्री परशुराम गुरविंदर सिंह ग्रेवाल बेदी सोढ़ी जी!
    कोटि कोटि प्रणाम, रंबा दे रब, श्री परशुरामजी नुअसां ते छुटकू, मुटकू हैं, परमपिता धरा पर आदम रूप धर कर चला आया!
    प्रेम कहाणी, पवित्र सूर्यवंशी प्राणियों की!
    ये खेल इतना आसान नहीं है, जिनता तुम्हें लगता है, हक़ीक़त पूछो इन दो बदन, एक जान की!
    बच्चा हो या बूढ़ा, सबका करार तू हैं, जिसको खिज़ा ना आये ऐसी, मुटकू (दुर्योधन ,राजेश आनंद जी) बहार तू हैं हम कौरवों असली Guide प्रेम पुजारी, स्वामी दादा जी!
    कसाई कर्ण का दिल खुश कीता है, तबस्सुम आपा जी ने!।हम तो निक्कमे वंदे हैं, धनुष बाण लेकर चले रहते हैं, हमारे मुटकू जी तो, सारे दांव चौरस पर जीत लिया करते हैं, बिना किसी का खून बहाए!
    कोटि कोटि प्रणाम, हमारे प्रेम पुजारी, स्वामी दादा जी, Guide को!
    देखो हाल इंद्रभक्तों का!
    बनाना इनके बाप विष्णु का कुछ नहीं, तोड़ने में नम्बर One हैं, जैसे इनके बाप, हरामी राम लखन का माल हैं!
    Fitting पर Fitting चल रही हैं इंद्रप्रस्थ के भिंडी बाज़ार में!
    Prophecy Update 6/23/19!
    "आन" सूर्यवंशी चंगेजखान, कर्ण, दुर्योधन जी की!और गुरुश्रेट द्रोण के पुत्र अश्वथामा जी की होती है, क़भी भी चन्द्रवंशी जुगनू, आवारा, लोफर, लावारिश,शराबी,,चोर, उच्चको, दल्ले जय वीरू नरसिंह,विष्णु, सूअर sunny देओल, द्रौपदियों की छम्मा ,हेमा मालिनी अवस्थी की नहीं होती है!
    आदरणीय श्री मुटकू (दुर्योधन जी) यूसुफ पठान,असली खान साहिब जी के आप जी गाने सुनिए, जिन्हें मैं महापापी, महानीच सुतसूर्यपुत्र कर्ण,शनि, कोटि कोटि प्रणाम करता हूँ, जिन्होंने, हमें हमारी सूर्यवंशी संस्कृति ,संस्कारों से जुदा नहीं होने दिया, हमें अपना सूर्य वंश ज्यादा दिलाते रहे!
    ऐसे दिव्ययुगपुरुषो को कोटि कोटि नमन!
    मुटकू महाराज, दुर्योधन *Rajesh खन्ना ,गणेश* जी की हमेशा हमेशा हो फ़तेह, जो नीच पांडवो की असलियत वयां करे!
    कार्तिके (राजकुमार, रांझे का, ले, देकर, एक तो भाई है, दुर्योधन जी, मर्यादा पुरुषोत्तम, जो, मुझ रांझे की इज़्ज़त रख कर बैठे हैं!
    तुम उन्हें, नमक हराम गाली देते हो!
    ज़रा दो कर्ण;कर्तिकेय रांझे राजकुमार जी के आगे गाली!तुम्हारी अम्माओ को रंडी हेमा मालिनी, ऐश्वर्या राय, बिपाशा बासु ,जया भादुड़ी ना बना दूं!
    अबे इन सुअर, सुअरियों की भी कहीं इज्ज़त, ईमान होता है!ये रंडियां तो सिर्फ़ टट्टी पैसे की भूखी सुअरियां होती है!
    दिल करे,Hi, कोई ये बताए, गंदी सुअरियों के नाजायज़ बच्चों, गोपियों, द्रौपदियों के हरामी यारों का, नर, नारायण गौशाला के दिव्य रहस्य Balwinder Kumar,दिग्रेटमैन्टल कवि महाराजके अच्छे बच्चों श्री श्री Ravishankar Ravi, Dipak Ghosh का क्या होगा!?

  • @sabhikhakh
    @sabhikhakh 5 лет назад +8

    Very beautiful and great I used to listen back in 1980

  • @birajsingh5664
    @birajsingh5664 3 года назад +2

    ਰੂਹ ਖੁਸ਼ ਹੋ ਗਈ।

  • @jagatkamboj9975
    @jagatkamboj9975 5 лет назад +3

    Balle balle
    Panjab di koyal surinder kour

  • @lalrajput896
    @lalrajput896 2 года назад +1

    Evergreen songs
    Love you Surinder Kaur G
    Ur big loss for punjab

  • @JagtarSingh-rl4tm
    @JagtarSingh-rl4tm 4 года назад +2

    Yr asi kine amir virse de waris a g

  • @michaelvictor7781
    @michaelvictor7781 2 года назад +2

    वाह क्या गीत गाया है ! वाकई ही आवाज में जादू हैं 😃😃

  • @kulwindersinghdhaliwal9957
    @kulwindersinghdhaliwal9957 5 лет назад +6

    ਪੁਰਾਣੇ ਗੀਤ ਬਹੁਤ ਚੰਗੇ

  • @RanjitSingh-im5os
    @RanjitSingh-im5os 6 лет назад +2

    Lok purani gayaki di bahut treef krde ne aaj v. pr socho jara keho jehe reshte da katal kitta gya hai es geet vich. Mukdi gal gaun waleyan ne kade vi parwah nahi kitti smaaj di.sabh kalakaran ne achay geet v gaye te kujh galat v gaye.jado k chahida eh hai k gaun to pehlan achhi tarah sochya jave k jo asi gaun lage han ehda lokan nu kee suneha javega.

    • @ਫਿਰਦੌਸ਼ਖਾਨਾ
      @ਫਿਰਦੌਸ਼ਖਾਨਾ 5 лет назад

      Sahi gall veer ...

    • @RanjitSingh-im5os
      @RanjitSingh-im5os 4 года назад

      ਸਾਡੇ ਸਮਾਜ ਵਿਚ ਘਟੀਆ ਤੋਂ ਘਟੀਆ ਬੰਦਾ ਵੀ ਕੀ ਸ਼ਰੇਆਮ ਇਹ ਰਿਸ਼ਤਾ ਲੋਕਾਂ ਸਾਹਮਣੇ ਕਬੂਲ ਸਕਦਾ ਹੈ? ਯਾਨੀ ਕੋਈ ਸ਼ਰੇਆਮ ਆਪਣੀ ਨੂੰਹ ਨੂੰ ਸਾਲੀ ਬਣਾ ਸਕਦਾ ਹੈ? ਲਾਹਣਤ ਹੈ ਇਸ ਗੀਤ ਦਿਆਂ ਬੋਲਾਂ ਤੇ।
      ਸਮਝ ਨਹੀਂ ਆਉਂਦੀ ਇੰਨੀ ਵੱਡੀ ਕਲਾਕਾਰ ਦੇ ਮੂਹੋਂ ਇਹ ਬੋਲ ਨਿਕਲ ਕਿਦਾਂ ਗਏ।

  • @harjindersidhu4204
    @harjindersidhu4204 7 лет назад +29

    ਬਹੁਤ ਚਿਰਾਂ ਬਾਅਦ ਪੁਰਾਣੀ ਯਾਦ ਕਰਵਾ ਤੀ

  • @dhannasinghdeol1122
    @dhannasinghdeol1122 4 года назад

    ਵਾਰੇ ਜਾਈਏ ਸੁਰਿੰਦਰ ਕੌਰ ਦੀ ਆਵਾਜ਼ ਤੋਂ ਇੰਨੀ ਮਿੱਠੀ

  • @SatnamSingh-ig3pk
    @SatnamSingh-ig3pk 5 лет назад +4

    Old video te old style nazaraa aa gya very nice

  • @tarsembumrah9421
    @tarsembumrah9421 3 года назад +2

    Superb. Recording was in the voice of Harcharan Grewal and Surinder Kaur in HMV

    • @HarbhajanSingh-jn5gx
      @HarbhajanSingh-jn5gx Год назад

      Karnailsingh kulwant kourV P O Nall Lohiankhass Jallandher pb India Pvt ltd

  • @niranjansinghjhinjer1370
    @niranjansinghjhinjer1370 7 лет назад +16

    Thanks sir jionde raho g

  • @harjeetsivia761
    @harjeetsivia761 7 лет назад +12

    evergreen song by jirvi g

  • @darshansingh9039
    @darshansingh9039 4 года назад

    ਪੰਜਾਬ ਗਾਇਕੀ ਲਈ ਕੰਮ ਕੀਤਾ ਸੀ

  • @vishalbrar6437
    @vishalbrar6437 5 лет назад +2

    ਬਹੁਤ ਵਧੀਆ

  • @sidhuanoop
    @sidhuanoop 7 лет назад +5

    Very nice song ji par Grewal Sahib naal koi vedio hove ta plz share karo asi ta ehe geet ohna di awaz ch hee suniya hoya ji

  • @NavneetKaur-zn6vh
    @NavneetKaur-zn6vh 6 лет назад +5

    My dad's favorite song

  • @AbdulRasheed-kf2eu
    @AbdulRasheed-kf2eu 4 года назад +1

    Next

  • @gaganaluwalia9843
    @gaganaluwalia9843 5 лет назад +5

    na hun eh jiaa awaza rahiaa na l
    pahravaa osam zirvi g playback singer and surinder g baraaa na ki khanaa

  • @satinderpal2623
    @satinderpal2623 5 лет назад +15

    Kaash ik vaar fer ohi time aa ja ve old is gold

  • @jatt4eva1
    @jatt4eva1 4 года назад +6

    dil nu sakoon den vaalia tarja te awaaja

  • @TraditionalIndianCulture
    @TraditionalIndianCulture 6 лет назад +7

    Ye Log Aur Woh Samay Ab Kaha Aane Wale Hai

  • @parkashkaur9226
    @parkashkaur9226 2 года назад +1

    Bahut vadia ji