ASA Singh Mastana ਦੇ ਪੁਰਾਣੇ ਕਲਾਸਿਕ ਗੀਤਾਂ ਦਾ ਸੰਗ੍ਰਹ | ਪੰਜਾਬੀ ਗੀਤ ਐਲਬਮ 1940-1960's ਦੇ

Поделиться
HTML-код
  • Опубликовано: 6 окт 2024
  • Sponsored by JPMortgageInc.com Low Rate Home Loans. ASA Singh Mastana ਦੇ ਪੁਰਾਣੇ ਕਲਾਸਿਕ ਗੀਤਾਂ ਦੀ ਇਸ ਕਲੈਕਸ਼ਨ ਨੂੰ ਆਨੰਦ ਕਰੋ। ਇਹ ਕਲੈਕਸ਼ਨ ਉਨ੍ਹਾਂ ਦੇ ਸਭ ਤੋਂ ਪ੍ਰਸਿੱਧ ਟਰੈਕਾਂ ਵਿੱਚੋਂ ਕੁਝ ਪੇਸ਼ ਕਰਦਾ ਹੈ, ਜਿਸ ਨਾਲ ਉਨ੍ਹਾਂ ਦੇ ਅਨੋਖੇ ਆਵਾਜ਼ ਅਤੇ ਸੰਗੀਤ ਸਟਾਈਲ ਦਰਸਾਇਆ ਜਾਂਦਾ ਹੈ। ਪੈਰ ਦੇ ਠਪਕੇ ਵਾਲੇ ਤਾਲਾਂ ਤੋਂ ਲੇ ਕੇ ਰੂਹਾਨੀ ਮੈਲੋਡੀਜ਼ ਤੱਕ, ਇਹ ਐਲਬਮ ਹਰ ਉਮਰ ਦੇ ਲੋਕਾਂ ਨੂੰ ਕੁਝ ਨਵੇਂ ਨਾਲ ਪੂਰਾ ਕਰਨ ਵਾਲੀ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਦੀ ਇੱਛਾ ਦਰਸਾਉਂਦਾ ਹੈ। ਇਹ ਗੀਤ ਸੰਗ੍ਰਹ ਨਾ ਮਿਸ ਕਰੋ ਜੀ।
    Tracklist
    ਗਾਇਕ: ਅਸਾ ਸਿੰਘ ਮਸਤਾਨਾ
    ਕਾਲੀ ਤੇਰੀ ਗੁੱਤ -
    • ਪੰਡਿਤ ਜੀ ਕੀ ਏਹ ਲਾਲ ਮੇਰਾ
    • ਮੈਨੂੰ ਤੇਰਾ ਸ਼ਬਾਬ ਲਈ ਬੈਠਾ
    • ਬੱਲੇ ਨੀ ਪੰਜਾਬ ਦੀਏ ਸ਼ੇਰੇ ਬਚਿਏ
    • ਪੇਕੇ ਜਾਂ ਵਾਲੀਏ
    • ਆਜ ਸਾਰੇ ਛੱਡ ਝੰਝਾਲ ਕੁੜੇ
    • ਹੀਰ ਆਖੇ
    • ਮੈਂ ਦੂਰ ਚਲਾ ਜਾਵਾਂਗਾ ਜਦੋਂ
    • ਨਿੱਕੀ ਜਿੰਨੀ ਗੱਲ ਦਾ ਖਲਾਰ ਪਈ ਗਿਆ
    • ਸਾਉਂ ਦਾ ਮਹੀਨਾ ਆ ਗਿਆ
    • ਕੋਥੇ ਤੇ ਖਾਲੋ ਮਹੀਆ
    • ਜਦੋਂ ਮੇਰੀ ਅਰਥੀ ਉਠਾ ਕੇ ਚਲਾਂਗੇ
    • ਕਾਕਾ ਜੰਮ ਪਿਆ
    • ਬੱਲੇ ਬੱਲੇ ਮੰਨਾ ਮੈਂ ਐਹਸਾਨ ਮਿੱਤਰਾਂ
    • ਤੈਨੂੰ ਮਿਲਣ ਦਾ ਛਾ ਮਹੀਆ
    • Kali Teri Gut - ਗਾਇਕ: ਅਸਾ ਸਿੰਘ ਮਸਤਾਨਾ
    • Pandit ji ki eh laal mera
    • Mainu Tera Shabaab lai baitha
    • Balle ni Punjab diye Shere bachiye
    • Peke jaan vaaliye
    • Aaj Saare chad jhnjaal kure
    • Heer Aakhay
    • Main door chala jawaanga jadon
    • Nikki jinni gal da khlaar pai gaya
    • Saon da mahina aa gaya
    • Kothay te khalo mahiya
    • Jado meri arthi utha ke chalange
    • Kaka Jamm peya
    • Balle balle manna main ahsaan mitra
    • Tainu Milan da cha mahiya
    #ASASinghMastana #PunjabiSongs #LatestCollection2023 #PunjabiMusic #PunjabiCulture #PunjabiHeritage #FootTappingBeats #SoulfulMelodies #LegendarySinger #ASASinghMastana #ਪੁਰਾਣੇਕਲਾਸਿਕਗੀਤ #ਪੰਜਾਬੀਗੀਤ #1940

Комментарии • 205

  • @harjit_singh.12345
    @harjit_singh.12345 Год назад +17

    ਸਕੂਨ ਆ ਜਾਂਦਾ ਪੁਰਾਣੇ ਗੀਤ ਸੁਣ ਕੇ

  • @BalwinderSingh-qx4lj
    @BalwinderSingh-qx4lj Год назад +10

    ਮਿੱਠੀ ਆਵਾਜ਼ ਦਾ ਮਾਲਿਕ, ਪੰਜਾਬ ਦੀ ਮਿੱਟੀ, ਸਭਿਆਚਾਰ, ਪੇਂਡੂ ਰਹਿਣੀ ਰੰਗ 'ਚ ਗੜੁਚ ਗਾਣੇ। ਗਾਇਕ ਆਸਾ ਸਿੰਘ ਮਸਤਾਨਾ। ਇਕੋ ਘਾਟ, ਉਹਦਾ ਉਚਾਰਨ ਗੀਤਾਂ ਦੇ ਰੰਗ ਨਾਲ ਢੁੱਕਿਆ ਨਹੀਂ। ਉਹ ਣ ਨੂੰ ਨ ਬੋਲਦਾ ਹੈ।ਮਹਾਨ ਗਾਇਕਾ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਸ਼ਹਿਰੀ ਹੈ ਪਰ ਉਚਾਰਨ ਸੌ ਫ਼ੀਸਦੀ ਠੇਠ ਪੰਜਾਬੀ। ਪਰ ਦੋਨੋ ਕਲਾਕਾਰ ਪੰਜਾਬੀ ਸੰਗੀਤ ਅਕਾਸ਼ ਦੇ ਧਰੂ ਤਾਰੇ।

  • @jaggaahisingh
    @jaggaahisingh 3 месяца назад +4

    ਏਸੇ ਗਾਇਕ ਹੁਣ ਕਿਥੇ ਮਿਲਦੇ ਹਨ ਸੁਨਹਿਰੀ ਜਮਾਨਾ ਸੀ

  • @hsghai6889
    @hsghai6889 3 месяца назад +5

    ਆਸਾ ਸਿੰਘ ਮਸਤਾਨਾ ਅਮਰ ਰਹੇ। ਬਹੁਤ ਸੋਹਣੇ ਗੀਤ ਗਾਏ ਹਨ।

  • @parwinderkaur9927
    @parwinderkaur9927 7 месяцев назад +17

    ਕਮਾਲ ਹੈ ਆਸਾ ਸਿੰਘ ਮਸਤਾਨਾ ਜੀ ਸੁਰਿੰਦਰ ਕੌਰ ਪੰਜਾਬ ਦੀ ਕੋਇਲ ਇਸ ਜੋੜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ।ਓਲਡ ਹੀ ਗੋਲਡ ❤❤❤❤❤❤❤❤❤❤❤

  • @randhirsingh2479
    @randhirsingh2479 2 месяца назад +3

    ਪੁਰਾਣੇ ਪੰਜਾਬੀ ਗੀਤ ਸ਼ੁੱਧ ਸ਼ਾਕਾਹਾਰੀ ਅਤੇ ਹਲਕੇ ਨਮਕ ਮਿਰਚ ਸਨ। ਸਾਰਾ ਪਰਿਵਾਰ ਮਿਲ ਕੇ ਸੁਣ ਸਕਦਾ ਸੀ।😊

  • @variamsingh9550
    @variamsingh9550 Год назад +22

    ਵੀਰ ਜੀ ਇਹ ਗੀਤ ਮੈ 25 ਸਾਲ ਪਹਿਲਾ ਬਚਪਨ ਵਿੱਚ ਮੇਰੇ ਬਾਪੂ ਜੀ ਦੇ ਰੇਡੀਓ ਤੇ ਬਹੁਤ ਸੁਣੇ ਸਨ ਮੈਨੂੰ ਅੱਜ ਵੀ ਇਹੋ ਜਿਹੇ ਪੁਰਾਣੇ ਕਲਾਕਾਰ ਬਹੁਤ ਵਧੀਆ ਲੱਗਦੇ ਹਨ

  • @santokhsinghsingh9266
    @santokhsinghsingh9266 Год назад +17

    ਅੱਜ ਵੀ ਪੁਰਾਣੇ ਸਮਿਆਂ ਦੇ ਗੀਤ ਚੰਗੇ ਲੱਗਦੇ ਨੇ

  • @BalkarSingh-ve6kb
    @BalkarSingh-ve6kb 18 дней назад

    ਇਹ ਗੀਤ ਸੁਣ ਕੇ45.50 ਸਾਲ ਪਿਛੇ ਚਲੇ ਜਾਂਦੇ ਹਾਂ।

  • @ManjitSingh-mn9qu
    @ManjitSingh-mn9qu Год назад +15

    ਬੜੇ ਪਿਆਰੇ ਸੱਭਿਅਕ ਪਰਿਵਾਰਕ ਗੀਤ । ਹੁਣ ਕਿੱਥੇ ਇਹੋ ਜਿਹੇ ਗੀਤ। ਆਵਾ ਊਤਿਆ ।❤❤🎉🎉😊

  • @bakhsissingh9623
    @bakhsissingh9623 Год назад +23

    ਬਹੁਤ ਸੋਹਣੇ ਗੀਤ, ਬੜਾ ਸਕੂਨ ਮਿਲਦਾ ਹੈ। ਅਨੰਦ ਹੀ ਅਨੰਦ। ਮੇਰੇ ਦਾਦਾ ਜੀ ਸੁਣਦੇ ਹੁੰਦੇ ਸੀ ਰੇਡੀਓ ਤੇ।

  • @AmrikSingh-rr1nn
    @AmrikSingh-rr1nn 11 месяцев назад +6

    ਪੁਰਾਣੇ ਗੀਤ ਸੁਣ ਕੇ ਨਜਾਰਾ ਆ ਜਾਦਾ ਇਹਨਾ ਗੀਤਾ ਵਿਚ ਵੱਖਰਾ ਹੀ ਰਸ ਹੈ ਪਰ ਸਾਡਾ ਪੰਜਾਬ ਭੁੱਲ ਗਿਆ ❤❤❤❤❤

  • @kanwaljitkaur9131
    @kanwaljitkaur9131 Год назад +15

    ਨਾ ਸ਼ੋਰ, ਨਾ ਫੁਹੜਪਣ,ਨਾ ਏਸ਼ਰਮੀ ਅਸਲੀ ਪੰਜਾਬੀ ਦਰਪਣ ਹੈ ਰਫੀ ਦੇ ਬਾਅਦ ਸਭ ਤੂੰ ਸੁਰੀਲਾ ਗਾਇਕ

    • @RajKumar-if6kj
      @RajKumar-if6kj 11 месяцев назад

      Rafi Saab ajj vi Jeeionde ne Thode Warge Sangeet De Aashiq de layi

  • @bhushanlalkoul5663
    @bhushanlalkoul5663 5 месяцев назад +3

    Old reminences , l started learning punjabi from 1978 . My great contribution to to punjabi and kashmiri language literature . My work was published by Punjabi University patialla with lauruls .
    Love to my punjab . I am connected with punjabi for the last forty five years . I opened my mouth from Assa singhs' songs . Old reminences . Now an old man .

  • @balwinderpadda2311
    @balwinderpadda2311 6 месяцев назад +6

    ਬਹੁਤ ਖੂਬਸੂਰਤ ਪੁਰਾਣੇ ਗੀਤ ਹਨ

  • @gurcharnsingh5954
    @gurcharnsingh5954 Год назад +26

    ਪੁਰਾਣੇ ਗਾਣੇ ਕੰਨਾਂ ਨੂੰ ਵੱਖਰਾ ਹੀ ਰਸ ਦਿੰਦੈ ਨੇ

  • @kuljitsingh6749
    @kuljitsingh6749 5 месяцев назад +6

    Legendary boce aa best jodi with Surrender Kaur ji❤Punjab hamesha yaad kare ga ehna singeran nu👌👍♥️

  • @jhansprakash898
    @jhansprakash898 Месяц назад +2

    Minu asha singh mastane de sare song ache lagde ne

  • @Anu15774
    @Anu15774 Месяц назад

    ਤਵੇ ਵਾਲੀ ਮਸ਼ੀਨ microphone ਵਿਆਹ ਵਿੱਚ ਚਲਦੇ ਬਚਪਨ ਵਿਚ ਥੋੜਾ ਸਮਾ ੮੦ ਤੋਂ ੯੦ ਦੇ ਦਹਾਕੇ ਵਿਚ ਇਹ ਰੂਹ ਨੂੰ ਸਕੂਨ ਵਾਲਾ ਸੰਗੀਤ ਸੁਣਿਆ ਹੈ ਕਮਾਲ ਦੇ ਕਲਾਕਾਰ ਸਨ old is gold ਬਿਲਕੁਲ ਢੁਕਦਾ ਹੈ ਮਸਤਾਨਾ ਸਾਹਿਬ ਤੇ

  • @surjeetsingh6279
    @surjeetsingh6279 Месяц назад +2

    ਪਰਾਨੇ ਗੀਤ🎶 ਇੱਕ ਨਸਾ ਕਿੱਧਰ ਗਏ ਉਹ ਦਿਨ, ਜਹਾਨ ਤੇ ਕਿੱਥੇ ਗਏ ਮਾ-ਬਾਪ, ਨਹੀਂ ਲੱਭਣੇ ਉਹ ਦਿਨ ਸਾਲ।

  • @AmritSharma-ss9zc
    @AmritSharma-ss9zc Месяц назад +1

    Aasa singh mastanaji de sare he geet parivar vich bath ke Sunan vale han parnam

  • @nariansinghbajwa9921
    @nariansinghbajwa9921 Месяц назад +8

    10/8/24 ਕੌਣ ਕੌਣ ਸੁਣਦਾ ਅੱਜ ਇਹ ਗਾਣੇ

    • @milkhasingh4728
      @milkhasingh4728 Месяц назад +1

      Ajj 11/8/24pegg laa ke aapne bapuu ji kol bheth ke oss goldan samme de giit bapuu ji de farmesh te sun reha ji❤❤🎉🎉🎉

    • @VinodKumar-uq8gc
      @VinodKumar-uq8gc 14 дней назад

      Vinod

  • @shinderpalsingh3645
    @shinderpalsingh3645 Год назад +16

    ਇਹ ਵੇਲਾ ਵੀ ਅਸੀਂ ਜੁਆਨੀ ਵੇਲੇ ਬਹੁਤ ਸੁਣਿਆ , ਮਾਣਿਆ ਸੀ

  • @voxofpunjab9443
    @voxofpunjab9443 Год назад +8

    Our Parents time evergreen favourite folk songs..when we were in childhood.. depicts .True culture of Punjab

  • @prabhjotsingh9384
    @prabhjotsingh9384 5 месяцев назад +1

    ਪੁਰਾਣੇ ਗੀਤ ਰੂਹ ਨੂੰ ਸਕੂਨ ਦਿੰਦੇ ਹਨ

  • @amarjitshergill2690
    @amarjitshergill2690 5 месяцев назад +3

    Waheguru ji ka khalsa Waheguru ji ki fatch very nice 👌 👍 old songs 🎵 💖 👌 ❤❤❤❤

  • @tarasingh2983
    @tarasingh2983 Месяц назад +2

    ਨਹੀਉਂ ਲੱਭਣੇ ਲਾਲ ਗੁਆਚੇ ❤

  • @RajKumar-if6kj
    @RajKumar-if6kj Год назад +13

    Sunke bachpan yaad aaa gya ❤❤❤❤❤

  • @nathunathu2103
    @nathunathu2103 Год назад +9

    Asha.singh.mastana.ji.evergreen.song.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @virinderkaushal3906
    @virinderkaushal3906 Год назад +5

    Jiunde wasde raho you tube te load Karan walio jawnia manno bachpan wich panj foot uche tangya radio ch bajada yaad taza hogi 50 saal hoge janni kal dian gallan ne.
    ❤❤❤

  • @bhushanlalkoul5663
    @bhushanlalkoul5663 5 месяцев назад +1

    My pet song when i was a student of punjabi university patiala .
    Everlasting songs of esteemed Assa sing Mastana ji . Excellent Thanks . God bless .

  • @harjindarkaurkang2431
    @harjindarkaurkang2431 Год назад +8

    Old is gold my favorite 🇮🇳🇮🇳🎉🎉Punjabi song

  • @sewaksingh7375
    @sewaksingh7375 Месяц назад +3

    Old is gold ❤❤❤❤❤🎉🎉🎉🎉🎉

  • @ravindersingh-uw9op
    @ravindersingh-uw9op 3 месяца назад +4

    Old Is Gold Very 👍 Nice Songs

  • @VarinderSingh-zw6nq
    @VarinderSingh-zw6nq Год назад +98

    ਮੈਨੂੰ ਅੱਜ ਵੀ ਪੁਰਾਣੇ ਸਮਿਆਂ ਦੇ ਗੀਤ ਬਹੁਤ ਹੀ ਵਧੀਆ ਲੱਗਦੇ ਹਨ ❤❤

  • @mahabirtaak3770
    @mahabirtaak3770 Год назад +8

    ❤❤ अति सुंदर खूबसूरत गीत

  • @arwindersinghghotra1825
    @arwindersinghghotra1825 Год назад +5

    Old punjabi song is very best

  • @devinderkaur160
    @devinderkaur160 5 месяцев назад +1

    Dil nu sukoon purane geet sunan naal hee milda hai khaas kr mast aana jee de geet.

  • @inderjitsinghrajpura1313
    @inderjitsinghrajpura1313 Год назад +10

    Wah ji wah. ! ❤🙏👌👌

  • @gurcharansahotagurcharansa6214
    @gurcharansahotagurcharansa6214 Год назад +2

    ਸਾਡੇ ਪੁਰਾਣੇ ਸਮਿਆਂ ਚੋਂ ਰੇਡੀਓ ਤੇ ਆੳਦੇ ਸੀ

  • @bhushanlalkoul5663
    @bhushanlalkoul5663 5 месяцев назад +1

    " Good things generally happen to those who move up in life . "
    ( NobleThoughts ) Dr.koul . Excellent Thanks . Peace to his soul .

  • @VazirChand-rk5sj
    @VazirChand-rk5sj 2 месяца назад +1

    Bachpan vich eh geet sunde hunde c bahut vadhia

  • @BalwinderSingh-pb1ij
    @BalwinderSingh-pb1ij Месяц назад +2

    Iamveryfondof old Punjabi duet songs

  • @arwindersinghghotra1825
    @arwindersinghghotra1825 Год назад +6

    Asa singh ji asa ji san

  • @ashokkathuria1069
    @ashokkathuria1069 Месяц назад +1

    ਪੁਰਾਣੇ ਗਾਣਿਆ ਦਾ ਸਰੂਰ ਞੱਖਰਾ ਹੁੰਦਾ ਹੈ

  • @charanjitsingh7390
    @charanjitsingh7390 6 месяцев назад +1

    पुराने गीत सुनके दिल नू सुकून मिले ए टी मेरा बापू zad आ janda है

  • @boharsingh6735
    @boharsingh6735 Год назад +2

    Purane geet, nawan 9 din purana 100 din bilkul sahi 100 percent.

  • @karunadhiman9476
    @karunadhiman9476 Год назад +13

    Nice .old is gold g .

  • @SardarAli-do2yr
    @SardarAli-do2yr Год назад +2

    ਅਸ਼ਾਸਿਘਬਲੈਬ

  • @bhushanlalkoul5663
    @bhushanlalkoul5663 5 месяцев назад +1

    The best saz and awaz . God bless .Excellent Thanks .

  • @harjinderkumar5651
    @harjinderkumar5651 21 день назад

    ਪੁਰਾਣੇ ਗੀਤ ਬਹੁਤ ਸੋਹਣੇ

  • @GurpreetSingh-sc3et
    @GurpreetSingh-sc3et 3 месяца назад +2

    I'm 2000 born but I like old song ❤

  • @darshanbagga6909
    @darshanbagga6909 Год назад +2

    ਕਯਾ ਬਾਤ ਐ ਮਸਤਾਨਾ ਜੀ

  • @vinodgoel7807
    @vinodgoel7807 10 месяцев назад +2

    Old is gold

  • @rajeevdatta8881
    @rajeevdatta8881 26 дней назад

    Wah lajawab bhai wah,lutf aa gaya. ASA SINGH MASTANA , NANDLAL NOORPURI , SHIV KUMAR BATALVI

  • @BrahmDev-q5v
    @BrahmDev-q5v 20 часов назад

    Jada batan dean taja ho gaia Wow Mastana jee Bebe Surinder jee Dhanbad

  • @mohmedismaeel5964
    @mohmedismaeel5964 Год назад +10

    Asha singh mastana ji evergreen song 🎵

  • @gurnamsingh1145
    @gurnamsingh1145 7 месяцев назад +8

    Old. Is. Gold. Punjabi. Song

  • @narinderverma5377
    @narinderverma5377 4 месяца назад +1

    har ek saaz samaj aa reha so good and melodious

  • @NazarSingh-zd7bx
    @NazarSingh-zd7bx Месяц назад +1

    Nazar Singh walo thanks viry viry good

  • @isharsingh3439
    @isharsingh3439 Год назад +4

    Eh Singer 1984 vich Banur school vich aaya c

  • @bhushanlalkoul5663
    @bhushanlalkoul5663 5 месяцев назад +1

    Solace to the soul . Excellent Thanks . Superb .

  • @JasbirSingh-qw1su
    @JasbirSingh-qw1su 4 месяца назад +1

    Bahut khubsurat purane geet han

  • @KulbirSingh-mt7lh
    @KulbirSingh-mt7lh Год назад +3

    यह पुराने गानों का स्वाद ही अलग hai

  • @harjeetkaurstar2465
    @harjeetkaurstar2465 2 месяца назад +1

    Asi bout sune eh geet kini mithas c ena vich

  • @PREMNATH-f9p
    @PREMNATH-f9p Год назад +7

    Old is gold❤

  • @bharpursingh257
    @bharpursingh257 3 месяца назад +2

    Ih bilkul sahi hai ji it'ssuper 👍

  • @HarjinderSingh-wn5md
    @HarjinderSingh-wn5md 5 месяцев назад +3

    Vary Good 👍 👌 👌👌

  • @vishaligandhi6077
    @vishaligandhi6077 25 дней назад

    Beautiful golden collection ❤❤
    Thankuuu

  • @TarsemSingh-e2b
    @TarsemSingh-e2b Месяц назад +1

    Old is gold Songs very good

  • @kewalsingh3262
    @kewalsingh3262 16 дней назад +1

    ਵਧੀਆ

  • @KulwantSingh-lm1lk
    @KulwantSingh-lm1lk 2 месяца назад +1

    Bahut vadia song❤

  • @virindersinghsodhi3406
    @virindersinghsodhi3406 10 месяцев назад +1

    Purane geet saf suthra excellent.

  • @BalkarSingh-ve6kb
    @BalkarSingh-ve6kb Год назад +2

    Very nice old songs ji

  • @TilaksinghTilak-cl4rx
    @TilaksinghTilak-cl4rx Год назад +5

    Tilak Singh Tilak🎉Very Nice

  • @vikas9003
    @vikas9003 2 месяца назад +1

    I like these old punjibi songs

  • @HarjitKaur-iq6lr
    @HarjitKaur-iq6lr Год назад +2

    Mene purane geet bahut pasand han

  • @JR-rl3my
    @JR-rl3my 5 месяцев назад +1

    Kya jamana tha boh jab asha singh kudrat ke geet gaye koyi lucher sabad hi

  • @kripalsingh8844
    @kripalsingh8844 3 месяца назад +1

    🎉Purane Din Yada kra dite tuse ji but sone ji

  • @jaswinderkaur75
    @jaswinderkaur75 5 месяцев назад +1

    Nice singer

  • @gurdeepsinghbuggar1986
    @gurdeepsinghbuggar1986 Год назад +9

    ਇਹ ਗੀਤ ਮੋਦੀ ਤੇ ਬਹੁਤ ਢੁਕਦਾ ਏ ਗੌਰ ਨਾਲ ਸੁਣ ਕੇ ਦੇਖੋ

  • @bsgillnicolas2722
    @bsgillnicolas2722 2 месяца назад +1

    ❤❤❤ Old is gold 🎉🎉🎉

  • @RajKumar-if6kj
    @RajKumar-if6kj Год назад +1

    Laal Chand Yamla Jatt te Aasa Singh Mastana ji ❤❤❤❤❤❤❤

  • @AvtarSingh-vp8pk
    @AvtarSingh-vp8pk 2 месяца назад +1

    🎉❤🎉😂🎉 old songs very nice 👍👍 g .🎉❤😂🎉😂❤

  • @partapsharma5717
    @partapsharma5717 10 месяцев назад +1

    Old is Gold. Very nice song s

  • @SohanSingh-cw3rw
    @SohanSingh-cw3rw 5 месяцев назад +1

    punjabi hits songs

  • @GopalSingh-st8pp
    @GopalSingh-st8pp Год назад +9

    Old Is Gold

  • @sunitagupta7452
    @sunitagupta7452 2 месяца назад +1

    Super song

  • @shamsingh4917
    @shamsingh4917 Год назад +2

    Wow. It's magical..

  • @rajkumarsuri4464
    @rajkumarsuri4464 3 месяца назад +1

    Old ij gold

  • @Ranjitkaur-pj1bh
    @Ranjitkaur-pj1bh 4 месяца назад

    Sade super hero assa singh mastana je ajj b sonke mjja onda purane song
    Ajj kal song dam ght hunda music jada

  • @RajeshKumar-b1o9c
    @RajeshKumar-b1o9c Месяц назад +1

    Menu purane Geet change làgde ne

  • @sunitakhurana8289
    @sunitakhurana8289 Год назад +2

    Sweet memories our childhood

  • @maajhewala7682
    @maajhewala7682 2 месяца назад +1

    Super hit

  • @sarbjitkaur-es3gy
    @sarbjitkaur-es3gy Год назад +3

    Very good 👍

  • @SouravKumar-zs8wj
    @SouravKumar-zs8wj 2 дня назад

    AAP jaisa na thoo koyi tha na aayega

  • @bbsharma457
    @bbsharma457 Год назад +2

    old gold evergreen songs

  • @jagtarghumann6396
    @jagtarghumann6396 4 месяца назад +1

    Energy for human soul

  • @LuckySingh-to8rk
    @LuckySingh-to8rk Год назад +2

    ❤❤❤❤ very very very very very very nice 👍👍👍

  • @RameshKhander
    @RameshKhander Год назад +2

    Oldsongisevergreen