Chajj Da Vichar 582_Special Episode With Canadian Ladies

Поделиться
HTML-код
  • Опубликовано: 18 окт 2024
  • 30-08-2018
    #PrimeAsiaTV #ChajjDaVichar #CanadianLadies
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    play.google.co...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Комментарии • 256

  • @HarjitSingh-yp6ic
    @HarjitSingh-yp6ic 2 года назад +1

    ਟੈਹਿਣਾ ਸਾਹਿਬ ਜਾਣਕਾਰੀ ਲੈਣ ਅਤੇ ਦੇਣ ਦਾ ਬੁਹਤ ਧੰਨਵਾਦਜੀ 🙏

  • @Greatexpectations8
    @Greatexpectations8 6 лет назад +6

    ਟਹਿਣਾ ਸਾਹਿਬ , ਤੁਸੀਂ ਲੋਕ ਗੀਤਾਂ ਬਾਬਤ ਬਹੁਤ ਅਹਿਮ ਤਨਕੀਦ ਕੀਤੀ । ਸਾਰੀਆਂ ਬੀਬੀਆਂ ਭੈਣਾ ਵੱਲੋਂ ਗਾਏ ਲੋਕ ਗੀਤਾਂ ਨੇ ਤਾਂ ਮੋਹ ਹੀ ਲਿਆ । ਜਿਉਂਦੀਆਂ ਵਸਦੀਆਂ ਰਹੋ , ਸਾਡੇ ਪੰਜਾਬ ਦੀਓ ਰੂਹੋ ।
    ਪ੍ਰਾਈਮ ਏਸ਼ੀਆ ਦਾ ਦਿਲੋਂ ਧੰਨਵਾਦ ।

  • @jugrajsandhu9145
    @jugrajsandhu9145 2 года назад +6

    ਮੇਰੀਆ ਸਤਿਕਾਰ ਯੋਗ ਭੈਣਾ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਤਰੱਕੀਆਂ ਅਤੇ ਤੰਦਰੁਸਤੀਆ ਬਖਸ਼ੇ ਭੈਣ ਜੀ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕਰੋ। ਕਿਉਂਕਿ ਜਿਥੇ ਆਪਾ ਰਹਿੰਦੇ ਹਾਂ ਉਥੋ ਦਾ ਰੰਗ ਜਰੂਰ ਚੜਦਾ ਹੈ। ਧੰਨਵਾਦ ਚੋਹਲਾ ਸਾਹਿਬ ਜਿਲਾ ਤਰਨ ਤਾਰਨ

  • @gagandeepsinghriar1678
    @gagandeepsinghriar1678 6 лет назад +13

    ਭੈਣ ਜੀ ਬਹੁਤ ਵਧੀਆੰ ਗੱਲ ਆ ਜੀ ਤੁਹਾਡੀ
    ਜਿਵੇ ਕਨੇਡਾ ਵਿੱਚ ਲੋਕਮਿਹਨਤ ਕਰਦੇ ਆ ਏਦਾ
    ਹੀ ਇੰਡੀਆੰ ਮਿਹਨਤ ਕਰਨੀ ਚਾਹੀਦੀ
    ਆ ਇੰਡੀਆ ਹੀ ਕਨੇਡਾ ਬਣ ਜਾਵੇਗਾ

  • @gagandeepsinghriar1678
    @gagandeepsinghriar1678 6 лет назад +10

    ਚੱਜ ਦਾ ਵਿਚਾਰ ਪਰੋਗਰਾਮ ਵਿੱਚ ਹਰਮਨ ਭੈਣ ਜੀ
    ਦੀ ਕਮੀ ਮਹਿਸੂਸ ਹੁੰਦੀ ਹੈ

  • @shighbhola3667
    @shighbhola3667 3 года назад +1

    Bhola Singh Bnl
    Tehna sahib ap da bahut thanks

  • @bhajansinghkhinda5636
    @bhajansinghkhinda5636 2 года назад

    bahut wadhia ji

  • @MOR.BHULLAR-PB05
    @MOR.BHULLAR-PB05 6 лет назад +18

    ਸਤਿ ਸ੍ਰੀ ਅਕਾਲ ਸਾਰੇ ਪ੍ਰਾਈਮ ਏਸ਼ੀਆ ਟੱਬਰ ਨੂੰ

  • @pbx0325
    @pbx0325 6 лет назад +19

    ਰੌਣਕਾਂ ਬੰਨ ਦਿੱਤੀਆਂ ਅੱਜ ਤਾ ਬੀਬੀਆਂ ਨੇ ,,,

  • @surjitgill6411
    @surjitgill6411 2 года назад

    ਟਹਿਣਾ ਸਾਹਿਬ ਕੀ ਸਾਰੇ ਆਪਣੇ ਪੰਜਾਬੀ ਹੀ ਹਨ

  • @swatantarkumar4307
    @swatantarkumar4307 3 года назад +1

    Excellent.

  • @amardeep8906
    @amardeep8906 5 лет назад +3

    ਪੰਜਾਬ ਵਰਗਾ ਕੋਈ ਨਹੀ , ਬਾਹਰ ਕੋਈ ਕਿਸੇ ਨੂੰ ਨਹੀ ਪੁੱਛਦਾ ,ਬਸ ਹੋਰ ਕੁੱਝ ਨੀ ਮਿੱਠੀ ਜੇਲ਼ ਆ ਬਾਹਰ ਰਿਸ਼ਤਿਆਂ ਦੀ ਮਿਠਾਸ ਹੋ ਜਾਦੀ। ਕੰਮ ਤੇ ਕਰਜਾ ਹੀ ਧਿਆਨ ਚ਼ ਰਹਿੰਦਾ ਇਸਾਨ ਦੇ

  • @varindersingh4140
    @varindersingh4140 6 лет назад +45

    ਪੰਜਾਬ ਵਿੱਚ ਤਾਂ ਬਾਬੇ ਨਾਨਕ ਵਾਲੀ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਨੂੰ ਇਨਸਾਨੀਅਤ ਦੀ ਨਿਗਾਹ ਨਾਲ ਨਹੀਂ ਵੇਖਿਆ ਜਾਂਦਾ।

  • @Ravindersrajan
    @Ravindersrajan 6 лет назад +7

    ਬਹੁਤ ਹੀ ਸੋਹਣਾ ਪ੍ਰੋਗਰਾਮ ਅਤੇ ਪੇਸ਼ਕਾਰੀ

  • @neelamgill9589
    @neelamgill9589 3 года назад +2

    Very nice programe

  • @sukhjitsingh3355
    @sukhjitsingh3355 6 лет назад +6

    Bhaut dil kush hoya guru fateh parwan karna canada valiya bhanna noo joo dasa nooha di kirt karde hann

  • @ਬਲਵੀਰਮਾਨ
    @ਬਲਵੀਰਮਾਨ 6 лет назад +26

    ਇਹ ਟੀਵੀ ਸੋ ਦੇਖ ਕੇ ਸਾਡੇ ਲੋਕ ਭਜਦੇਆ ਉਧਰ ਏਜੰਟਾ ਦੇ ਹੱਥੀ ਵੀ ਚੜੀ ਜਾਂਦੇਆ।
    ਸਾਡੇ ਪੰਜਾਬ ਵਰਗਾ ਕੋਈ ਮੁਲਕ ਨਹੀਂ

    • @surendersingh-wp8co
      @surendersingh-wp8co 5 лет назад

      ਬਲਵੀਰ ਮਾਨ i

    • @harpreetkaur5022
      @harpreetkaur5022 3 года назад

      Eh hakikat hai Punjab vich ajj kal majh vi nahi chondia edher kheta vich bi kam kardia han ohna nu dekh ke sikhna chahida

  • @jaswinderjaswinder9101
    @jaswinderjaswinder9101 2 года назад +1

    Punjab punjabi jindawad basde raho 👍👌💪💯⛳❤🙏🏼

  • @Balbirsingh-sj7lf
    @Balbirsingh-sj7lf 3 года назад +1

    Good Tehna Saab super Hit progam Ji

  • @jagroopsingh8013
    @jagroopsingh8013 6 лет назад +5

    ਟਹਿਣਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਹੈ।

    • @avtarbrar9199
      @avtarbrar9199 6 лет назад

      Tahina ਜੀ kamal ਦਾ paro ਗ੍ਰਾਮ

  • @chainsingh9594
    @chainsingh9594 2 года назад +1

    Harman thind ji di kmi mehsoos hoyi

  • @mutehundal9996
    @mutehundal9996 4 года назад +1

    bhut vadia video jiii

  • @NareshKumar-bc8xw
    @NareshKumar-bc8xw 3 года назад

    ਬਹੁਤ-ਬਹੁਤ ਵਧੀਆ ਪ੍ਰੋਗਰਾਮ

  • @malkitsingh8730
    @malkitsingh8730 4 года назад +2

    Tehna ji tusi bahut vadhia jankareee diti hai. God Bless You.

  • @karanbraich6667
    @karanbraich6667 3 года назад +1

    Good bai ji

  • @sunriseknitting
    @sunriseknitting 6 лет назад +3

    Good work ji

  • @1Amansidhu
    @1Amansidhu 6 лет назад +6

    ਅਾ ਸਿਰਾ ਈ ਸੀ ਬਾਈ ਟਹਿਣਾ ਸਾਹਿਬ

  • @jasvindrasidhubrar3829
    @jasvindrasidhubrar3829 2 года назад +1

    Very nice programe, ❤ from Rajsthan india 🇮🇳 !

  • @hellopeople1382
    @hellopeople1382 6 лет назад +15

    ਬੀਬੀਆ ਦੀਆ ਗੱਲਾਂ ਤੋਂ ਲੱਗਦਾ ਨੀ ਵੀ ਇਹਨਾਂ ਦੀ ਇੰਨੀ ਜ਼ਿਆਦਾ ਬਨਦੀ ਜਿਨਾ ਪਿਆਰ ਦਿਖਾ ਰਹੀਆਂ

  • @ranikaur1945
    @ranikaur1945 3 года назад +1

    Wah ji wah.khoush raho mere bheno

  • @anikatgunu5157
    @anikatgunu5157 6 лет назад +50

    ਟਹਿਣਾ ਸਾਹਿਬ ਪੰਜਾਬੀ ਕਿਸਾਨ ਕਾਮਚੋਰ ਤਾਂ ਨਹੀਂ ਹੈ ਹੈ ਬੱਸ ਰੁਪਏ ਤੇ ਡਾਲਰ ਦਾ ਫਰਕ ਜ਼ਰੂਰ ਹੋ ਸਕਦਾ

  • @ParamjitSingh-ok8he
    @ParamjitSingh-ok8he 6 лет назад +18

    ਟਹਿਣਾ ਸਾਹਿਬ ਬਹੁਤ ਹੀ ਨਿਵੇਕਲਾ ਪ੍ਰੋਗਰਾਮ ਸੀ ਸਾਨੂੰ ਉਡੀਕ ਰਹੇਗੀ ਮਰਦਾਂ ਦੇ ਪ੍ਰੋਗਰਾਮ ਦੀ। ਪੰਜਾਬੀ ਲੋਕਾਂ ਨੇ ਬਹੁਤ ਸਹੀ ਵਕਤ ਤੇ ਸੋਚਿਆ ਪੰਜਾਬ ਤੋਂ ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਪਰਵਾਸ ਕਰਨ ਦਾ। ਏਥੇ ਖੇਤੀ ਕਰਨ ਦੇ ਖੁੱਲ੍ਹੇ ਮੌਕੇ ਨਹੀਂ ਰਹਿ ਗਏ ਸਨ। ਏਥੇ ਪੰਜਾਬੀਆਂ ਦੀ ਤਰੱਕੀ ਦੇਖ ਕੇ ਤਸੱਲੀ ਹੁੰਦੀ ਹੈ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਸੀ।

  • @parmjitsinghsidhu0016
    @parmjitsinghsidhu0016 5 лет назад +1

    Sir, program tuhada bahut acha ha jo sachian gallan karde ho te janu kraunde ho 🙏🙏

  • @narinderkumar7570
    @narinderkumar7570 6 лет назад +3

    Good job

  • @rupinderkaur4705
    @rupinderkaur4705 6 лет назад +6

    Veere de Geet sun k mere sohne punjab ❤ di yaad aa gyi

  • @sukhwinderrehill9590
    @sukhwinderrehill9590 3 года назад +1

    Sab noo waheguru ji khus rkkhe

  • @ranjitsinghrai1859
    @ranjitsinghrai1859 6 лет назад +3

    ਵਧੀਆ ਪੇਸ਼ਕਾਰੀ

  • @GurmeetSingh-dx5hj
    @GurmeetSingh-dx5hj 4 года назад +3

    ਟੈਹਿਣਾ ਸਹਿਬ ਬਹੁਤ ਵਧੀਆ ਬੀਬੀਆਂ ਭੈਣਾਂ
    ਸਤਿ ਸ੍ਰੀ ਆਕਾਲ ਜੀ ਧੰਨਵਾਦ

  • @SatpalSingh-rb9re
    @SatpalSingh-rb9re 2 года назад

    ਰਨਾਂ ਵਿਚ ਧੰਨਾ

  • @noorrandhawa2792
    @noorrandhawa2792 6 лет назад +6

    Boht vadia show sir

  • @anjubala1982
    @anjubala1982 6 лет назад +6

    Tehna chote veer you are alike son of punjab my family proud to you asal comedy Harman ate tohathun sunde han sada parivar ekatha Beth ke Canada thean bibian nal mulakat manoranjak ate jankari wali hai

  • @kirpalchand9220
    @kirpalchand9220 6 лет назад +4

    V nice program

  • @bikramaulakh1950
    @bikramaulakh1950 6 лет назад +8

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਬ ਸੁਆਦ ਆ ਗਿਆ

  • @sjujharsingh4679
    @sjujharsingh4679 6 лет назад +2

    Mann khush hoya Programm dekhde. boht vadia

  • @sukhveerkaur2988
    @sukhveerkaur2988 5 лет назад +3

    Love you sarea nu.. Kde asi v Java GE Canda... Waheguru mainu v ik war lai ja...

  • @gagandeepsinghriar1678
    @gagandeepsinghriar1678 6 лет назад +4

    ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਭੈਣ ਜੀ ਪਰੋਗਰਾਮ ਵੇਖਕੇ ਚੰਗਾ ਲੱਗਾ

  • @CitycellCitycell-kh6kw
    @CitycellCitycell-kh6kw 4 года назад +2

    Nice ver g

  • @gurpalsinghsingh2942
    @gurpalsinghsingh2942 6 лет назад +4

    ਬਹੁਤ ਵਧੀਆ ਜੀ

  • @ranjitrai5727
    @ranjitrai5727 6 лет назад +4

    Sachi bahut vdia program lgga tuhada good job...😄😀😀😀

  • @varinderkaur354
    @varinderkaur354 6 лет назад +4

    ਬਹੁਤ ਖੂਬ

  • @palsingh5382
    @palsingh5382 6 лет назад +14

    ਬਹੁਤ ਚੰਗਾ ਇਹ ਪ੍ਰੋਗਰਾਮ

  • @yuvikang9629
    @yuvikang9629 4 года назад

    Love you Punjab wali bibio love you

  • @billing5283
    @billing5283 6 лет назад +2

    ਬਹੁਤ ਵਧੀਆ ਗੱਲ ਬਾਤ ਟਹਿਣਾ ਵੀਰ

  • @jagdevgill1406
    @jagdevgill1406 2 года назад +2

    Amazing Host Veer Ji Tehna Ji 👌. Kam Inssan da Karam Hai. Kar majdoori Kha choori......🙏 You guys doing great job👌 God bless you all 🙏❤️🇨🇦❤️ Hanji Soyss is very beautiful. We're there last year ❤️

  • @charanjeetkaur7205
    @charanjeetkaur7205 6 лет назад +2

    Tehna veer ji bhot vadhiya prograam tuci canada beth k pour pbi. Bol k maan vdha rahe o mei v hune bramton tou visit ho k aai a tuhanu t v te dekh k bdi khushi hundi c sade illaake de paaterkaar a😊

  • @nachhatarsingh1121
    @nachhatarsingh1121 Год назад

    Wehaguru ji charade Kala vech rakhe you i

  • @harinderdhaliwal4791
    @harinderdhaliwal4791 6 лет назад +4

    Very nice programme pind TAllewal is near my village Bihla

  • @bhajansinghkhinda5636
    @bhajansinghkhinda5636 2 года назад

    great ji

  • @baljitkaur2083
    @baljitkaur2083 2 года назад

    V good. Tahana sab Ji v nice

  • @gaganwadhwa9535
    @gaganwadhwa9535 5 лет назад +1

    Bahut mazaa Aa gya Eh dekh ke... Punjab tah Hun Canada hi vasda, Hun tah Eh Sab Punjab vich dekhan nu hi nhi milda...

  • @sukhdeepkaur4114
    @sukhdeepkaur4114 6 лет назад +9

    Very nice program

    • @AjayKumar-vn3re
      @AjayKumar-vn3re 6 лет назад

      Hey beautiful lady

    • @balwinderkaur547
      @balwinderkaur547 5 лет назад

      😢😢😢😢😢😢😢😢😢😢😢😢😢😢😢😢😢😢😢😢😢😢😢😢😢ਹਾਏ ਕਾਸ਼ ਮੇਰੀ ਵੀ ਕੋਈ ਨਣਦ ਹੁੰਦੀ ਕਰਮਾ ਵਾਲੀਆ ਤੁਸੀ। ਮੇਰੀ ਜਠਾਣੀ ਨੇ ਤਾ ਮੇਰੇ ਨਾਲ ਵਿਆਹ ਤੌ ਜੇਲਸੀ ਪਾਲ ਲਂਈ ਮੈ ਜਦ ਵੀ ਭੈਣੀਜੀ ਸਾਤਿਸਰੀ ਅਕਾਲ ਤਾ ਉਹ ਸਾਤਿ ਅਕਾਲ ਦਾ ਵੀ ਜੁਆਬ ਨਹੀ ਦਿੰਦੀ ਸੀ ਸਸ ਵੀ ਬਹੁਤ ਅੜਬ ਸੁਭਾਆ ਦੀ ਸੀ ਮੇ ਤਾ ਬਚਪਨ ਤੌ ਮਸ਼ੌਰ ਸੀ ਪਰ ਹਸਣ ਵਾਲਾ ਕੌਈ ਨਹੀ ਮਿਲਿਆ ਅਜ ਭੇਣੌ ਤੁਹਾਨੂੰ ਹਸਦੀਆ ਨੂੰ ਦੇਖ ਲਗਦਾ ਕੇ ਹਸ ਨਹੀ ਹੌਇਆ ਰੌਣਾ ਹੀ ਆਇਆ ਕੀ ਔਰਤ ਹੀ ਔਰਤ ਦੀ ਦੁਸ਼ਮਣ ਕਿਉ ਬਣਦੀ ਆ

  • @harpreetdhailwal4405
    @harpreetdhailwal4405 5 лет назад +2

    Good video

  • @HarpreetSingh-fh3rn
    @HarpreetSingh-fh3rn 5 лет назад +2

    ਦੁਆਬੇ ਦੀ ਬੀਬੀ ਤਾਂ ਕੋਈ ਹੈ ਨੀ ਇਹ੍ਹਨਾਂ ਵਿਚੋਂ .

  • @kuldeepkaur9031
    @kuldeepkaur9031 6 лет назад +3

    thanks.veer.ji

  • @thetruepath9742
    @thetruepath9742 6 лет назад +2

    nicee song chalaak bhabi voice also nice

  • @gokukhan1067
    @gokukhan1067 6 лет назад +2

    Good bai .

  • @karanbraich444
    @karanbraich444 4 года назад +1

    Good

  • @waheguruwahegurutuheetu546
    @waheguruwahegurutuheetu546 6 лет назад +1

    Asl ch punjab de ghra ch eho jhe program hee hone te dekhne chahide ney
    Ehna nal sada sbhyachar awad rhega
    Te sade loka nu apney sbhyachar nal jurey rehn lai bhot vdhia uprala a
    T sbhtoh vddi gll Harman madam bina raunk nhi lggi
    Jey oh nal aundey te soney te suhaga ho jana c jee

  • @manjitsinghsandhu9169
    @manjitsinghsandhu9169 6 лет назад +1

    Sade punjabi jithe v jaan apna Punjab vsa hi lende ne boht vdia lgya

  • @prabhleensingh8923
    @prabhleensingh8923 2 года назад

    Very beautiful auntis

  • @Kulvirwaraich
    @Kulvirwaraich 6 лет назад +4

    ਟਹਿਣਾ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ਕਸ਼ ਬ ਕਮਾਲ ਹੈ ਜੀ !

  • @kikarsingh7543
    @kikarsingh7543 6 лет назад +4

    Very nice Tehna saab

  • @parwindergondara9985
    @parwindergondara9985 4 года назад +1

    Vvvvv niccccccc Program jiiiii

  • @KulwinderSingh-wh9nd
    @KulwinderSingh-wh9nd 6 лет назад +5

    Very good g

  • @jagwindermand
    @jagwindermand 6 лет назад +4

    very nice episode

  • @yuvikang9629
    @yuvikang9629 4 года назад +3

    God bless you tahna bro

  • @anikatgunu5157
    @anikatgunu5157 6 лет назад +13

    ਟਹਿਣਾ ਸਾਹਿਬ ਜੀ ਹਰਮਨ ਥਿੰਦ ਬੀਬੀ ਦੀ ਥਾਂ ਕੋਈ ਨਹੀਂ ਲੇ ਸਕਦਾ ਹਾਂ ਸਿਰਫ ਨਵਜੋਤ ਸਿੰਘ ਸਿੱਧੂ ਹੀ ਨੇ ਜੋ ਉਹਨਾਂ ਦੀ ਜਗ੍ਹਾ ਲੇ ਸਕਦੇ ਨੇ ।
    ਬਾਕੀ ਚੀਮਾ ਜੀ ਜਾਣਦੇ ਨੇ ਕੀ ਔਰਤਾਂ ਦੀ ਸਿੱਧੂ ਬੀਬੀ ਹਰਮਨ ਥਿੰਦ ਹੀ ਹੈ

  • @LaxmanSingh-jn7br
    @LaxmanSingh-jn7br 6 лет назад +2

    Very vary good waheguru jio

  • @happysidhu4310
    @happysidhu4310 4 года назад +1

    Baut vadia y program

  • @soloykgaming8128
    @soloykgaming8128 4 года назад +1

    God bless you

  • @jogindersangha6152
    @jogindersangha6152 6 лет назад +2

    punjabi culuter incanada thanks tehna ji

  • @sukhveerkaur2988
    @sukhveerkaur2988 5 лет назад +1

    Tehna sir Tuhada Bhut Bhut dhannwad

  • @pargatdhillon5576
    @pargatdhillon5576 6 лет назад +2

    Very good

  • @HarpreetSingh-st2or
    @HarpreetSingh-st2or 2 года назад

    Hye Canada😌😌

  • @mrsingh2333
    @mrsingh2333 2 года назад

    Bht wadhiya Tehna saab

  • @gopiRajpuria89
    @gopiRajpuria89 6 лет назад +1

    Bahut vadiya paji...

  • @HarjinderSingh-xg7rq
    @HarjinderSingh-xg7rq 2 года назад

    Very good 👍

  • @mewakotli1875
    @mewakotli1875 6 лет назад +15

    ਟੈਹਿਣਾ ਭਾਜੀ ।ਬਹੁਤ ਵਧੀਆ ਪਰੋਗਰਾਮ

  • @secretmall_00678
    @secretmall_00678 2 года назад

    Boht vdia program ❤❤❤❤

  • @GurpreetSingh-qe9xm
    @GurpreetSingh-qe9xm 2 года назад

    🙏🙏🙏

  • @luckysinghhanslucky5436
    @luckysinghhanslucky5436 6 лет назад +3

    Swarn tehna bhaaji nyc

  • @jasveerkaurromana7019
    @jasveerkaurromana7019 5 лет назад +3

    Beautiful sir

  • @paramjitkaurromana2004
    @paramjitkaurromana2004 6 лет назад +4

    Very nice talk show

  • @samprimej288
    @samprimej288 6 лет назад +2

    very nice

  • @sahibsinghsingh1216
    @sahibsinghsingh1216 6 лет назад +7

    Veer ji video very nice a

  • @santokhsinghramram5720
    @santokhsinghramram5720 5 лет назад +1

    All sister is great

  • @KuldeepSingh-yv6ry
    @KuldeepSingh-yv6ry 6 лет назад +2

    Good job tehna veer g

  • @satnamsinghguraya1449
    @satnamsinghguraya1449 6 лет назад +2

    Sir ji bahut Sundar

  • @judgesingh2932
    @judgesingh2932 5 лет назад +2

    att karti bibiya na

  • @baljinderbhangu4019
    @baljinderbhangu4019 4 года назад +1

    B.S.BHANGU.V.GOOD