ਮੀਡੀਆ ਨੂੰ ਰਾਹਤ ! ਗਵਰਨਰ ਕਰਨਗੇ ਡਿਕਟੇਟ ! ਸੁਖਬੀਰ ਬਾਦਲ ਦੀ ਯੋਜਨਾ... Punjab Television

Поделиться
HTML-код
  • Опубликовано: 9 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 62

  • @baljitsingh6957
    @baljitsingh6957 28 дней назад +8

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ❤❤

  • @Gurmailsingh-cf4vg
    @Gurmailsingh-cf4vg 28 дней назад +2

    ਬਹੁਤ ਧੰਨਵਾਦ ਹਾਂ ਪੰਜਾਬ ਟੈਲੀਵੀਜ਼ਨ ਦੇ ਜਿਨਾਂ ਨੇ ਸਾਡਾ ਮੁੱਦਾ ਚੁੱਕਿਆ ਜੰਮੂ ਕਟੜਾ ਐਕਸਪਰੈਸ ਦਾ
    ਹਾਂ ਇਹ ਸੱਚ ਹੈ ਕਿ ਉਥੇ ਸੜਕ ਬਣ ਰਹੀ ਆ
    ਤੇ ਅਸੀਂ ਪੈਸਿਆਂ ਲਈ ਜਗਰਾਉਂ SDM ਦੇ ਗੇੜੇ ਮਾਰ ਰਹੇ ਹਾਂ

  • @dheersingh1811
    @dheersingh1811 28 дней назад +5

    ਬਾਈ ਜੀ , ਦੋਵਾਂ ਭਰਾਵਾਂ ਨੂੰ ਸਤ ਸ੍ਰੀ ਆਕਾਲ ਜੀ, ਬਾਈ ਜੀ ਪਿਛਲੇ 75 ਸਾਲਾਂ ਤੋਂ ਵੱਧ ਅਰਸੇ ਵਿੱਚ ਸਰਕਾਰ ਨੇ ਜੀ ਟੀ ਰੋਡ ਹੁਣ ਤੱਕ ਪੂਰਾ ਕਿਓਂ ਨਹੀਂ ਕਰਵਾਇਆ,ਜੀ ਟੀ ਰੋਡ ਬਣਾਉਣ ਵੇਲੇ ਨਿਤਿਨ ਗਡਕਰੀ ਜੀ ਕਿੱਧਰ ਚਲੇ ਜਾਂਦੇ ਨੇ। ਭਾਰਤ ਮਾਲਾ ਵਾਲਾ ਡਰਾਮਾ ਪੂਰਾ ਕਰਨ ਨੂੰ ਸਾਰੇ ਕਾਹਲ਼ੇ ਹੋਏ ਫਿਰ ਦੇ ਨੇ।

  • @user-ci6zp6ud9
    @user-ci6zp6ud9 28 дней назад +6

    ਵਾਸਤਾ ਪੈਣ ਤੇ ਹੀ ਕਿਰਦਾਰ ਖੁੱਲਦੇ ਹਨ ‬
    ‪ *ਗੱਲਾਂ ਵਿੱਚ ਤਾਂ ਹਰ ਸ਼ਖਸ਼ ਅਦਾਕਾਰ ਹੈ*

  • @user-ci6zp6ud9
    @user-ci6zp6ud9 28 дней назад +4

    ਲਿਸ਼ਕ ਪੁਸ਼ਕ ਨਾ ਦੇਖ ਭਰਾਵਾ ਦੇਖ ਨਾ ਸੁੰਦਰ ਮੁੱਖੜੇ
    *ਹਰ ਮੁੱਖੜੇ ਦੇ ਅੰਦਰ ਦਿੱਲ ਹੈ ਹਰ ਦਿੱਲ ਅੰਦਰ ਦੁੱਖੜੇ*

  • @kulwantsinghjohal4849
    @kulwantsinghjohal4849 28 дней назад +1

    ਭਾਰਤ ਵਿੱਚ ਜਮਹੂਰੀਅਤ ਸਿਰਫ ਵੋਟਾਂ ਪੈਣ ਤੱਕ ਹੀ ਹੈ। ਉਹ ਵੀ ਨਿੱਰਪੱਖ ਨਹੀਂ ਪੈਈਦੀਆਂ ।

  • @satpauldhadwal5365
    @satpauldhadwal5365 28 дней назад +1

    ਜਗਤਾਰ ਸਿੰਘ ਸਾਹਿਬ ਜੀ, ਸਾਨੂੰ ਪੰਜਾਬ ਨਾਲ ਸਬੰਧਤ ਮਸਲਿਆਂ ਵਾਰੇ ਵਿਚਾਰ ਕਰਨਾ ਚਾਹੀਦਾ ਹੈ ।
    ਪੰਜਾਬ ਦਾ ਮੁਖ ਮੰਤਰੀ ਹਰਿਆਣਾ ਵਿੱਚ ਚੋਣਾਂ ਵਿੱਚ ਵਿਅਸਤ ਰਹਿਣਗੇ ਤਾਂ ਸੂਬੇ ਦੀਆਂ ਸਮੱਸਿਆਂਵਾਂ ਨੂੰ ਕੋਣ ਦੇਖੇਗਾ। ਵਿਕਾਸ ਦੇ ਸਾਰੇ ਪ੍ਰੋਜੈਕਟ ਰੁਕੇ ਪਏ ਹਨ। ਗਵਰਨਰ ਦੀ ਵੀ ਜਵਾਬਦੇਹੀ ਹੁੰਦੀ।ਕਿੰਨਤੁ ਪ੍ਰੰਤੂ ਕਰਨਾ ਠੀਕ ਨਹੀਂ ਹੁੰਦਾ ਜੀ।

  • @user-ci6zp6ud9
    @user-ci6zp6ud9 28 дней назад +4

    ਪ੍ਰੀਖਿਆ ਹਮੇਸ਼ਾਂ ਇਕੱਲੇ ਚ ਹੁੰਦੀ ਹੈ, ਲੇਕਿਨ ਇਸਦਾ ਨਤੀਜਾ ਸਭਦੇ ਸਾਹਮਣੇ ਹੁੰਦਾ ਹੈ। ਇਸ ਲਈ ਕੋਈ ਵੀ ‬
    ‪ *ਕਰਮ ਕਰਨ ਤੋਂ ਪਹਿਲਾਂ ਨਤੀਜੇ ਬਾਰੇ ਜ਼ਰੂਰ ਵਿਚਾਰ ਕਰਨਾ*

  • @bb-vi5db
    @bb-vi5db 28 дней назад +2

    ਸੈਟਰ ਤਾ ਮੋਦੀ ਦੇ ਰਾਹ ਪੈ ਗਿਆ ਬਦਲੇ ਦੀ ਭਾਵਨਾ ਹੈ ਨਾਲ ਗਵਰਨਰ ਤੇ ਸੈਟਰ ਪੰਜਾਬ ਨੁ ਮਾਰਨ ਤੇ ਤੁਲੀ ਹੇ ਵੇਖੋ ਗੁਰੂਰਾਮ ਦਾਸ ਜੀ ਕਿਰਪਾ ਕਰਨ

  • @baljitsingh6957
    @baljitsingh6957 28 дней назад +1

    ਬਰਨਾਲਾ ਸੀਟ ਤੇ ਅਕਾਲੀ ਦਲ ਜ਼ੀਰੋ ਹੋਇਆ ਪਿਆ ਹੈ ਜੀ ਕੋਈ ਵੀ ਚਿਹਰਾ ਅਕਾਲੀ ਦਲ ਲਈ ਵਧੀਆ ਨਤੀਜਾ ਨਹੀਂ ਲਿਆ ਸਕਦਾ।

  • @aviroopbrar7356
    @aviroopbrar7356 28 дней назад +1

    Everyone must know the voters have POWER.

  • @user-ci6zp6ud9
    @user-ci6zp6ud9 28 дней назад +8

    ਕਤਲ ਹੂਆ ਹਮਾਰਾ ਇਸ ਤਰਾਂ ਕਿਸ਼ਤੋਂ ਮੇਂ
    *ਕਭੀ ਖ਼ੰਜਰ ਬਦਲ ਗਯੇ ਤੋ ਕਭੀ ਕਾਤਿਲ ਬਦਲ ਗਯੇ*
    Rip dr. Sahiba 😢😢😢

  • @aviroopbrar7356
    @aviroopbrar7356 28 дней назад +1

    Development is one thing, freedom of speech & justice for life are more important than the other requirements.

  • @navjotsinghsandhu6096
    @navjotsinghsandhu6096 28 дней назад +2

    Harmeet singh khul k bolya karo Modi di flop rally c koi aaya hi nahi 😂

  • @dhaliwalfarminggyaan6645
    @dhaliwalfarminggyaan6645 28 дней назад

    ❤❤❤❤❤

  • @surjeetsingh8809
    @surjeetsingh8809 28 дней назад

    👍👍👌👌

  • @Takdir-Singh_Gill
    @Takdir-Singh_Gill 28 дней назад +1

    Nice discussion.

  • @ajaibsinghpanesarCanada
    @ajaibsinghpanesarCanada 28 дней назад

    S S A 🙏🙏🙏🙏🙏🙏🙏🙏🙏🙏 to all members present at this time in program

  • @angrejsingh-zk5lj
    @angrejsingh-zk5lj 28 дней назад

    🙏🙏👍

  • @ajaibsinghpanesarCanada
    @ajaibsinghpanesarCanada 28 дней назад

    S S A 🙏🙏 S.Hamir Singh ji and S.Jagtar Singh ji

  • @gurmailsingh994
    @gurmailsingh994 28 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @RajinderSingh-bp4br
    @RajinderSingh-bp4br 28 дней назад +1

    Interview on Lawrence Bushnoi?

  • @harpritrandhawa7603
    @harpritrandhawa7603 28 дней назад +2

    What a joke , Dharmic aagooyan nu agay auna chahida , janta di soch badlan waste Auratan de prati . Tuhadi gall sun layi Haryana govt ne .
    Pakhandi , Katil , Balatakari Ram Rahim nu 21 din di Parole fir de ditti hai , ab woh samaj sudhar da km karega .

  • @Nanakpanthi
    @Nanakpanthi 28 дней назад +1

    Eddan lagda ki Bhagwant Mann to manage nahi ho reha. Je eddan hi chalda reha Aam Admi Party Bharat de nakshe to completely wipe out ho jayegi. Ohna da kam ta ik Manager warga si jisne apne subordinates to kam karwana hunda. Ohna di performance koi well appreciable nahi.
    Ohna nu eh seat hun kise experienced person with good moral character nu volunteerly de deni chahidi hai.
    But then he needs guts to do that.

  • @balrajsandhu6161
    @balrajsandhu6161 28 дней назад

    🌷💟🌷🙏🌷🌷

  • @bablibansal572
    @bablibansal572 28 дней назад +1

    ✨️🙏🏼

  • @baljindersingh7802
    @baljindersingh7802 28 дней назад

    Waheguru ji

  • @sharmatenthouse1848
    @sharmatenthouse1848 28 дней назад +1

    Hamir Singh jagtarsingh by sat shri akal

  • @user-gd9pp9hy2r
    @user-gd9pp9hy2r 28 дней назад

    585th.Like.🙏🙏 SSA Veer jio 👍🏿 Form Advocate GS Khaira Ldh.👍👌👌☝️☝️☝️☝️✍️✍️💯💚👏

  • @Nanak-rc1go
    @Nanak-rc1go 28 дней назад

    ਚੀਮਾ ਸਾਹਿਬ, ਵਲਟੋਹਾ ਸਾਹਿਬ, ਗਰੇਵਾਲ ਸਾਹਿਬ, ਧਾਮੀ ਸਾਹਿਬ ਤੋ ਰੈਲੀਆਂ ਕਰਵਾਉਣ, ਲੋਕਾ ਨੂੰ ਸਭ ਕੁਝ ਸਮਝਾ ਦੇਣ।

  • @Nanak-rc1go
    @Nanak-rc1go 28 дней назад

    Ssa ji

  • @HarpreetSingh-dh1ln
    @HarpreetSingh-dh1ln 28 дней назад

    Good job Veerji 🙏🙏🙏🙏👍👍

  • @sujindersangha6543
    @sujindersangha6543 28 дней назад

    Sirs a fair analysis of the Governors assertive role especially in non BJP states. However, in Punjab, it seems that its also underlines the ineffectiveness of the state government, almost dysfunctional Assembly and general decline of public confidence in administrative and law and order machinery...
    X @SanghaDr

  • @amankhalsa8607
    @amankhalsa8607 27 дней назад

    Development de nam te democracy da glaa ghutt rahi eh govt.

  • @balwantgill3319
    @balwantgill3319 28 дней назад

    Good morning Good Luck 🌹🙏🙏👍👍🌹

  • @HarbansSingh-zs7vz
    @HarbansSingh-zs7vz 28 дней назад

    Good ji

  • @Ranjeetdaliwal-kz2nc
    @Ranjeetdaliwal-kz2nc 28 дней назад

    ਸਤਿ ਸ੍ਰੀ ਆਕਾਲ ਜੀ।

  • @JPSINGH-ef8vz
    @JPSINGH-ef8vz 28 дней назад

    The word is Shromani not Saromany, Desh not Des , National not Nasnal, Partially not Parsially and so on and so forth . Good pronunciation goes a long way to improve the standard of a debate . Thanks .

  • @bhajansingh2857
    @bhajansingh2857 27 дней назад

    ਤੁਸੀਂ ਕੀ ਦੱਸਣਾ ਚਾਹੁੰਦੇ ਹੋ ਜੀ ਹਮੀਰ ਸਿੰਘ ਹੀ ਠੇਠ ਪੰਜਾਬੀ ਸਮਝਾ ਸਕਦੇ ਹਨ ਜੀ

  • @Nanak-rc1go
    @Nanak-rc1go 28 дней назад

    ਬਰਨਾਲੇ ਤੋ ਤਾਂ ਗੋਲਡੀ ਲੜੇਗਾ ਜੀ ਆਮ ਪਾਰਟੀ ਵੱਲੋਂ।

  • @jaswantsinghsandhu530
    @jaswantsinghsandhu530 28 дней назад

    Kisan union leader filling there housea and be prosper but poor people of pb suffering for work because no industry coming here
    .

  • @Nanak-rc1go
    @Nanak-rc1go 28 дней назад

    ਆਪੋਜੀਸ਼ਨ ਤੇ ਚੈਨਲ ਦੱਬਕੇ ਸਪੋਰਟ ਕਰ ਰਹੇ ਨੇ ਗਵਰਨਰ ਦੀ। ਪੰਜਾਬ ਦੇ ਦੁਸ਼ਮਣ ਬਣੇ ਹੋਏ ਨੇ। ਗਵਰਨਰ ਨੂੰ ਮਿਲਕੇ ਸਰਕਾਰ ਦੀ ਮੁਖਾਲਫਿਤ ਕਰ ਰਹੇ ਨੇ।

  • @naveensingla44
    @naveensingla44 28 дней назад

    Sir bahut respect krda ha... bt menu ik gal tan samjha do.. hindenburg da ki interest hai... america dia kinia ku reports publish krda.. te kinia k court of law ch tikdia... eh economic terrorism hai... te sakhti nal deal hona chaida h

  • @amriksingh-sj6zr
    @amriksingh-sj6zr 28 дней назад

    Sardar Hamir singh as you are well known the function ing of pb govt is seems too poor and even no cabinets meeting was held since many months

  • @Nanak-rc1go
    @Nanak-rc1go 28 дней назад

    ਪਲਾਨਿੰਗ ਕੰਮ ਨੀ ਆਉਣੀ ਹੁਣ।

  • @bb-vi5db
    @bb-vi5db 28 дней назад

    ਬੇਅਦਬੀਆ ਕੋਣ ਢੱਕੇ ਗਾ ਪਾਪ ਤਾ ਪਾਪ ਕਿਵੇ ਲੋਕ ਕਿਵੇ ਭੁਲਣ ਗੇ ਗੁਰੂ ਦੇ ਅੰਗ ਗਲੀਆ ਰੁੜੀਆ ਤੇ ਬਾਦਲਾ ਦੀ ਰੇਖ ਦੇਖ ਚ ਯੋਜਨਾ ਨਾਲ ਖਿਲਾਰੇ ਚਿਟਾ ਘਰ ਘਰ ਚਲਦਾ ਬਾਦਲ ਮਜੀਠੀਏ ਦਾ ਲੋਕਾ ਨੁ ਬਾਦਲ ਤੋ ਬਚਣ ਦੀ ਲੋੜ ਹੈ

  • @balwindersingh2973
    @balwindersingh2973 28 дней назад

    👍🇮🇳🇮🇱🙏

  • @abroldentalcare8638
    @abroldentalcare8638 28 дней назад

    Dimpy dil low is a strong candidate of Akali Dal Ashok Abrol

    • @GlobalPeace-e8l
      @GlobalPeace-e8l 28 дней назад +1

      Transport mafia

    • @baljitsingh6957
      @baljitsingh6957 28 дней назад

      ਬਿਲਕੁੱਲ ਸਹੀ ਕਿਹਾ ਜੀ, ਇਹਨਾਂ ਨੇ ਬਾਦਲਾਂ ਵੇਲੇ ਚੰਮ ਦੀਆਂ ਚਲਾਈਆਂ ਸਨ।​@@GlobalPeace-e8l

  • @user-jw4nc9lf2o
    @user-jw4nc9lf2o 28 дней назад +1

    ਜਗਤਾਰ ਸਿੰਘ ਜੀ ki ਕਰਨਾ. ਏਨਾ ਸੜਕਾਂ ਦਾ kio industry ਤਾਂ ਦਿੱਤੀ ਨਹੀਂ ਬਾਰਡਰ ਤਾਂ ਬੰਦ han ਖਾਲੜਾ ਬਾਰਡਰ 1965 ਤੋਂ. ਬੰਦ ਹੈ. ਐਨਾ ਨੇ ਕਿਨ੍ਹਾਂ railways kinian ਲਾਈਨ kudhian ਹਨ. Punjab ਨੂੰ tehbah ਕਰਨਾ ਹੈ

    • @harbanssingh2167
      @harbanssingh2167 28 дней назад

      You people are responsible for the present situation of the State

  • @harwindersingh3834
    @harwindersingh3834 28 дней назад

    ਗਵਰਨਰ ਦਾ ਵਧੀਆ ਫੈਸਲਾ

  • @user-mq7gj8tb2y
    @user-mq7gj8tb2y 28 дней назад

    ਲੱਗਦਾ ਆਪ ਤੇ ਅਕਾਲੀ ਦਲ ਤੇ ਕਾਂਗਰਸ ਸਾਰੇ ਰਲਕੇ ਲੜਨਗੇ ਬਠਿੰਡਾ ਦੀ ਤਰਾਂ ਨਤੀਜਾ ਤੁਸੀ ਸਿਆਣੇ ਹੋ ਆਪ ਹੀ ਕੱਢ ਲੈਣ ਦੀ ਕਿ੍ਰਪਾਲਤਾ ਕਰਨੀ ਜੀ

  • @harcharansingh8732
    @harcharansingh8732 28 дней назад

    ਕਾਮਰੇਡ ਬਲਕਾਰ ਸਿੰਘ ਜੀ ਕਾਂਗਰਸ ਨੇ ਬੀਜੇਪੀ ਦੇ ਵਰਕਰਾਂ ਦੀਆਂ ਬੱਸਾਂ ਤਾਂ ਰਾਸਤੇ ਚ ਕਿਸਾਨ ਯੂਨੀਅਨ ਦੇ ਰੂਪ ਚ ਇਕੱਠੇ ਹੋਏ ਕਾਗਰਸੀ ਵਰਕਰਾਂ ਨੇ ਰਾਸਤੇ ਜਾਮ ਕਰਕੇ ਪੰਜਾਬ ਦੇ ਚਾਰੇ ਪਾਸਿਓਂ ਰੋਕ ਰੱਖਿਆ ਸੀ ਕਿਉਕਿ ਮੈ ਆਪ ਇਸ ਦਾ ਗਵਾਹ ਹਾਂ ਅਸੀ ਹਲਕਾ ਨਾਭਾ ਤੋ 12ਬੱਸਾਂ ਦਾ ਕਾਫਲਾ ਲੈ ਕੇ ਗਏ ਸੀ ਪਰ ਸਾਨੂੰ ਮੋਗੇ ਤੋ ਅੱਗੇ ਜਾ ਕੇ ਲੱਗੇ ਸੜਕ ਤੇ ਧਰਨੇ ਚ ਜੋ ਕਾਂਗਰਸ ਦੇ ਵਰਕਰਾਂ ਵੱਲੋ ਲਾਇਆ ਹੋਇਆ ਸੀ ਪਰ ਨਾਮ ਕਿਸਾਨਾ ਦਾ ਲੱਗਿਆ ਤੇ ਇਹ ਕਾਫਲਾ ਬੱਸਾਂ ਤਕਰੀਬਨ 20 ਕਿਲੋ ਮੀਟਰ ਦੇ ਏਰੀਏ ਵਿੱਚ ਸੀ ਕਿਉਂਕਿ ਜਿਲੇ ਪਟਿਆਲਾ ਸੰਗਰੂਰ ਇਸ ਦੇ ਨਾਲ ਦੇ ਸਾਰੇ ਵਿਧਾਨ ਸਭਾ ਹਲਕਿਆਂ ਚੋ ਬੱਸਾ ਸੀ

  • @dr.paramjitsinghsumra179
    @dr.paramjitsinghsumra179 28 дней назад +3

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ ਪ੍ਰਵਾਨ। 🙏 ਭਾਰਤ ਮਾਲਾ ਸੜਕਾਂ ਦੀ ਪੰਜਾਬ ਨੂੰ ਕੋਈ ਜਰੂਰਤ ਨਹੀਂ ਹੈ ਇਹ ਕੇਵਲ ਕਾਰਪੋਰੇਟ ਜਗਤ ਨੂੰ ਖੁਸ਼ ਕਰਨ ਲਈ ਪੰਜਾਬ ਦੀ ਉਪਜਾਊ ਜਮੀਨ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚੀ ਹੋਈ ਹੈ।
    ਅਡਾਨੀ ਨੂੰ ਮਾਇਆ ਬਾਹਰ ਭੇਜਣ ਤੇ ਟੈਕਸ ਛੋਟ ਮਿਲ ਗਈ ਪਰ ਬਾਹਰਲੇ ਦੇਸ਼ ਵਿੱਚ ਪੜ੍ਹਾਈ ਕਰਨ ਵਾਲਿਆਂ ਨੂੰ ਫੀਸ ਭੇਜਣ ਤੇ ਟੈਕਸ ਦਾ ਭਾਰੀ ਬੋਝ ਪਾਇਆ ਹੋਇਆ ਹੈ।
    ਹੁਣ ਫੈਸਲੇ ਦੇਸ਼ ਦੇ ਲੋਕ ਕਰਨਗੇ; ਅੱਜ ਦੇ ਅਡਾਨੀ ਦੇ ਸਰਪ੍ਰਸਤ ਮੋਦੀ ਨੂੰ ਸ਼ੇਖ ਹਸੀਨਾ ਦੀ ਤਰਾਂ ਹੂੰਝ ਕੇ ਬਾਹਰ ਕੱਢ ਦੇਣਗੇ
    ਟੀ ਐਨ ਸੇਸ਼ਨ ਭਾਰਤ ਦਾ ਸਾਬਕਾ ਚੋਣ ਅਧਿਕਾਰੀ ਸੀ ਜਿਸ ਨੇ ਚੋਣ ਕਮਿਸ਼ਨ ਦੇ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਸਨ।
    ਚੋਰਾਂ, ਲੁਟੇਰਿਆਂ, ਸਰਕਾਰੀ ਆਦਾਰਿਆਂ ਨੂੰ ਡੋਬਣ ਵਾਲੀ ਭ੍ਰਿਸ਼ਟ ਸਰਕਾਰ ਦੇ ਮੁੱਖ ਨੂੰ ਫੜੇ ਜਾਣ ਤੇ ਮੌਤ ਦੀ ਸਜ਼ਾ ਦੇਣ ਦਾ ਅਦਾਲਤਾਂ ਨੂੰ ਕਾਨੂੰਨ ਬਣਾਉਣ ਦੀ ਲੋੜ੍ਹ ਹੈ। ਅਜਿਹੇ ਕਾਨੂੰਨ ਬਣਾਉਣ ਦਾ ਅਧਿਕਾਰ ਕੇਵਲ ਅਦਾਲਤ ਨੂੰ ਹੋਵੇ।
    ਕਿਸੇ ਵੀ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੋਈ ਢਿੱਲ ਨਹੀਂ ਦੇਣੀ ਚਾਹੀਦੀ।
    ਕਿਸਾਨ ਮਸਲਿਆਂ ਦਾ ਇੱਕੋ ਹੱਲ ਸੁਵਾਮੀ ਨਾਥਨ ਕਮਿਸ਼ਨ ਅਨੁਸਾਰ ਫਸਲ ਖਰੀਦਣ ਦੀ ਗਰੰਟੀ ਦੇਣ, ਨਾ ਕਿ ਸੜਕਾਂ ਤੇ ਕੰਧਾਂ ਕਰਨ ਤੇ ਕਿੱਲ ਲਗਾਉਣਾ ਹੈ। ਇਸ ਘਟੀਆ ਹਰਕਤ ਸਬੰਧੀ ਹਰਿਆਣਾ ਸਰਕਾਰ ਨੂੰ ਵੱਡਾ ਜੁਰਮਾਨਾ ਲਗਾਉਣ ਦੀ ਲੋੜ੍ਹ ਹੈ।

    • @prabhjitsinghbal
      @prabhjitsinghbal 28 дней назад +1

      ਡਾ ਸਮਰਾ ਜੀ ਮੰਨਦੇ ਹਾਂ ਕੇ ਮੋਦੀ ਸਰਕਾਰ ਪੰਜਾਬ ਪੱਖੀ ਨਹੀਂ ਪਰ ਜਿਹੜਾ ਸੜਕਾਂ ਦਾ ਜਾਲ਼ ਵਿਛਾਇਆ ਜਾ ਰਿਹਾ ਇਹ ਮਰ ਰਹੇ ਪੰਜਾਬ ਲਈ ਆਕਸੀਜਨ ਹੈ ਇਸ ਵੇਲ਼ੇ ਪੰਜਾਬ ਦਾ ਤਾਂ ਘੋਰੜੂ ਵੱਜ ਰਿਹਾ
      ਜੇਕਰ ਚੰਗੀਆਂ ਸੜਕਾਂ ਬਣਨਗੀਆਂ ਸੜਕੀ ਰਸਤੇ ਵਪਾਰ ਦੀ ਸ਼ੁਰੂਆਤ ਹੋ ਗਈ ਤਾਂ ਪੰਜਾਬ ਦੇ ਵੀ ਦਿਨ ਬਦਲ ਸਕਦੇ

    • @harbanssingh2167
      @harbanssingh2167 28 дней назад +1

      Negative thinking you people adamant to make Punjab Afghanstan