“ਮੇਰਾ ਤੇ ਇਮਰੋਜ਼ ਦਾ ਰਿਸ਼ਤਾ ਢਾਈ ਸਦੀਆਂ ਦਾ ਹੋਵੇਗਾ। ” ਅੰਮ੍ਰਿਤਾ ਪ੍ਰੀਤਮ | Amrita Pritam l B Social

Поделиться
HTML-код
  • Опубликовано: 21 дек 2024

Комментарии • 82

  • @Indu_Thakur
    @Indu_Thakur 2 года назад +31

    ਮੈਨੂੰ ਅੰਮਿ੍ਤਾ 💐ਨਾਲ ਰੋਸਾ... ਉਸ ਨੂੰ ਨਾ ਮਿਲ ਪਾਉਣ ਦਾ, ਉਸ ਨੂੰ ਨਾ ਦੇਖ ਪਾਉਣ ਦਾ, ਰੋਸਾ,,, ਤੇ ਇਹ ਰੋਸਾ ਮੈਨੂੰ ਹਮੇਸ਼ਾ ਰਹੇਗਾ. । 😔ਮੇਰੇ ਜਹਿਨ ਮੇਰਿਆ ਲਿਖਤਾ ਵਿੱਚ ਉਹ ਮੈਨੂੰ ਹਮੇਸ਼ਾ ਮਿਲਦੀ ਹੈ ਪਰ ਹਕੀਕਤਨ ਨਾ ਮਿਲ ਪਾਉਣ ਦਾ ਦੁੱਖ ਹਮੇਸਾ ਰਹੇਗਾ 😔

    • @yaadikaushal2894
      @yaadikaushal2894 2 года назад +1

      Imroj di mohabbat dekh k..jaun elia di ik line yaad aundi ae..." Jindgi gujar dijiye, jindagi gujar di gyii."

    • @gurwinderdhillon9131
      @gurwinderdhillon9131 Год назад

      ਸਾਹਿਰ ਨਾਲ ਵੀ ਉਹਨੂੰ ਮੁਹੱਬਤ ਸੀ ?

    • @nishansinghmajitha
      @nishansinghmajitha Год назад

      ​@@gurwinderdhillon9131ਬਹੁਤ ਮੁਹੱਬਤ ਸੀ।

    • @hakamsingh8884
      @hakamsingh8884 Год назад

      ​@@gurwinderdhillon9131ਸਾਹਿਰ ਲੁਧਿਆਣਵੀ ?

    • @SarbjitSingh-ed1el
      @SarbjitSingh-ed1el 3 месяца назад +1

      ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
      "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
      ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
      ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

  • @bittusaroye7526
    @bittusaroye7526 Год назад +1

    ਬਹੁਤ ਵਧੀਆ ਜਾਣਕਾਰੀ 🙌

  • @malwatv
    @malwatv 3 года назад +2

    ਬਹੁਤ ਵਧੀਆ ਜਾਣਕਾਰੀ, ਜਾਰੀ ਰੱਖਣਾ ਜੀ,

  • @SarbjitSingh-ed1el
    @SarbjitSingh-ed1el 4 месяца назад +3

    ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
    "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
    ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
    ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
    ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
    ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

  • @JaswantSingh-kw9ky
    @JaswantSingh-kw9ky 3 года назад +16

    Amrita pritam was a ornament of Punjabi world.A legend.

  • @amarajitproductions3902
    @amarajitproductions3902 2 года назад +3

    ਅੰਮਿ੍ਤਾ ਅਸਲ ਵਿੱਚ ਕਲਾ ਦੀ ਦੀਵਾਨੀ ਸੀ, ਤੇ ਹਰ ਉਹ ਵਿਲੱਖਣ ਕਲਾਵਾਨ ਜਿਸਦੀ ਵੀ ਕਲਾ ਉਸਨੂੰ ਡੰਗ ਮਾਰ ਜਾਂਦੀ, ਮੀਰਾ ਵਾਂਗ ਉਸੇ ਦੀ ਦੀਵਾਨੀ ਹੋ ਜਾਂਦੀ - ਉਹ ਕਲਾ ਦੀ ਸੱਚੀ ਆਸ਼ਕ ਸੀ, ਉਸਦਾ ਆਪਣਾ ਰੋਮ ਰੋਮ, ਕਲਾ ਚ ਰਮਿਆ ਹੋਇਆ ਸੀ.

  • @binderchw
    @binderchw 3 года назад +6

    ਭਾਵਾਤਮਕ......ਉੱਚ ਪੱਧਰੀ ਸੁਮੇਲ....!

  • @JyotiKumari-zm1jc
    @JyotiKumari-zm1jc 3 года назад +9

    Likht -bhen Rupinder kaur Sandhu🙏voice -sir Manjit Singh Rajpura🙏👌👍

  • @SandeepSingh-jk9rs
    @SandeepSingh-jk9rs 3 года назад +2

    ਬਹੁਤ ਖੂਬਸੂਰਤ ਜਾਣਕਾਰੀ

  • @shamarani5150
    @shamarani5150 3 года назад +4

    ਬੁਹਤ ਵਧੀਆ ਜਰ

  • @jasleenkaur2469
    @jasleenkaur2469 3 года назад +4

    Bahutt bahutt khoobsoooratt treeke nal bolya sb .... 👌👌👌👌🤍🤍🤍🤍

  • @parveensharma9077
    @parveensharma9077 9 месяцев назад

    So big thnx g for this video ! Only having tears for her ! Not easy to become a revolutionary woman.your voice actually suits for such a daring personality.

  • @balkar83
    @balkar83 3 года назад +8

    She really live the fantasy of all most north india girls.
    Sadily there r not many north india men like imrose

  • @lifeisbeautiful3345
    @lifeisbeautiful3345 3 года назад +8

    Awesome work
    Am speechless
    So thankful to your channel

  • @GurdeepSingh-wy1jt
    @GurdeepSingh-wy1jt 3 года назад +1

    ਖੂਬਸੂਰਤ

  • @narinderkumar4638
    @narinderkumar4638 3 года назад +4

    Very good work 👍 Rab sab nu raji rakhaa!

  • @punjabistan275
    @punjabistan275 Год назад +5

    ਇਹਦੀ ਪਰਸਨਲ ਜਿੰਦਗੀ ਬਾਰੇ ਤਾਂ ਆਪ ਕੁੱਝ ਨਹੀਂ ਕਹਿਣਾ ਦੁੱਖ ਤਾਂ ਇਹ ਆ ਕੇ ਇਹਨੇ ਪੰਜਾਬ 1984 ਬਾਰੇ ਕੁੱਝ ਨਹੀਂ ਬੋਲੀ ਆਪਣੇ ਲੋਕਾਂ ਦਾ ਕਤਲੋਗਾਰਤ ਦੇਖ ਕੇ ਵੀ

    • @stat9728
      @stat9728 6 месяцев назад +5

      Bhai o sex di bukhi si jehri apne sikh pati nu sad k muslim de thale pendi si . o kio likh di

    • @faridkotPb.1356
      @faridkotPb.1356 4 месяца назад

      ​@@stat9728 ਨੁਕਤਾਚੀਨੀ ਕਰਨ ਤੋਂ ਪਹਿਲਾਂ ਸੱਚ ਨੂੰ ਜਾਣਨਾ ਜ਼ਰੂਰੀ ਹੁੰਦਾ।।

    • @dhillon11
      @dhillon11 4 месяца назад +1

      Ehne Ki bolna C, Eh Te Indra Di Bhen Bani Hoyi C,

    • @SarbjitSingh-ed1el
      @SarbjitSingh-ed1el 3 месяца назад +2

      @@punjabistan275 ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
      "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
      ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
      ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

  • @ramandeepjosan7697
    @ramandeepjosan7697 3 года назад +1

    Boht Sohna Uprala. Dhanwad

  • @jaswirindersingh9731
    @jaswirindersingh9731 3 года назад +7

    ਜੋ ਵੀ ਐ ....੮੪ ਦਾ ਰੋਸਾ ਮੈਨੂੰ ਵੀ ਐ ....ਕਿਉਂਕਿ ਉਹਨਾਂ ਦੀ ਲਿਖਤ ਚ ਅਸਰ ਸੀ ...ਬੇਅਸਰਾਂ ਦਾ ਕੀ ਐ ਲਿਖਣ ਜਾਂ ਨਾ .....

    • @SarbjitSingh-ed1el
      @SarbjitSingh-ed1el 3 месяца назад +1

      @@jaswirindersingh9731 ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
      "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
      ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
      ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

  • @harsharansingh6493
    @harsharansingh6493 3 года назад +7

    Awaaz deen wale veer da atte b social da dhanwaad es video lai.

  • @QaziAzeem-ik7kk
    @QaziAzeem-ik7kk 3 месяца назад

    ❤Amrita had spritual love for Saher

  • @harpreetkaur9811
    @harpreetkaur9811 3 года назад +3

    Very heart touching

  • @deepsidhu6500
    @deepsidhu6500 3 года назад +1

    Majit Singh rajpura 🙏👌🏻

  • @malkitsingh7649
    @malkitsingh7649 3 года назад +1

    Ba kmaal biaan kita hai veer g

  • @harsimratsinghvlogs3801
    @harsimratsinghvlogs3801 Год назад

    ਪਰਮਾਤਮਾ ਨਾਲ ਕੀਤਾ ਪਿਆਰ ਨਿਭਦਾ ਹੈ ਦੁਨੀਆ ਵੀ ਪਿਆਰ ਨਹੀਂ

  • @jatt767
    @jatt767 3 года назад +2

    No words✍🏻😞

  • @hsgalla
    @hsgalla 3 года назад +2

    Woooowwwww😍

  • @sajjadsandhughareyala3843
    @sajjadsandhughareyala3843 Год назад

    Bb g nu salam

  • @i_Clipper
    @i_Clipper Год назад +7

    Jekar amrita ek vdia lekhak hundi ta osne kade 1984 de baare kuj kyo ni likheya jado sikh community de naal enna dhkka hoya osne apni chuppi kde kyon ni todi because oh indra di best frnd c as u can see pic with indra in this video os baare v dsna chahida c video vich

  • @blackblackgirl5048
    @blackblackgirl5048 3 года назад +2

    Very nice 🖤

  • @satpalbath2876
    @satpalbath2876 3 года назад +2

    Very nice 🌹

  • @sarabjitkaur7225
    @sarabjitkaur7225 3 года назад +3

    Good poet

  • @gurdeep24287
    @gurdeep24287 4 месяца назад

    👍👍👍👍

  • @meenakshiahuja7376
    @meenakshiahuja7376 2 года назад

    बस,,, वाह वाह ते वाह

  • @rkrana5697
    @rkrana5697 3 года назад +2

    Nice 👌👌

  • @jagvirsinghkhangura7774
    @jagvirsinghkhangura7774 3 года назад +2

    ❤️❤️

  • @Bai.singh_...
    @Bai.singh_... 3 года назад

    Heart touching voice

  • @Scientificview0
    @Scientificview0 4 месяца назад

    Es video da background music da name ki hai koi dss skda pls

  • @rajinderkaurchande7872
    @rajinderkaurchande7872 7 месяцев назад

    ਪ੍ਰੀਤਮ ਜਾਂ ਅਮਰੋਜ਼ ਅੰਮ੍ਰਿਤਾ ਦਾ ਸਿਰਨਾਵਾਂ ਤਾਂ ਹੋ ਸਕਦੇ ਹਨ, ਪਰ ਅਮ੍ਰਿਤਾ ਨਹੀਂ। ਬਲਿਕ ਇਹ ਤਾਂ ਅਮ੍ਰਿਤਾ ਨਾਲ ਅਮਰ ਹੋ ਗਏ।

  • @punjabistan275
    @punjabistan275 Год назад

    ਸਾਹਿਰ ਬਾਰੇ ਵੀ ਦੱਸ ਦੇਣਾ ਸੀ

  • @narvir_4966
    @narvir_4966 2 года назад +2

    Shiv layi v eda di video banao

  • @paramveersingh917
    @paramveersingh917 3 года назад +2

    Nyc

  • @Universalpicturesstopmotion
    @Universalpicturesstopmotion 3 года назад +3

    Lakh di lahnat tere documentary bnoun valaya I wish Teri kudi ja bhain Amrita Pritam hovey

    • @rajdeepkaurjattana1892
      @rajdeepkaurjattana1892 2 года назад +1

      Kyoo?? Pls explain

    • @amarindersandhu1797
      @amarindersandhu1797 2 года назад

      @@rajdeepkaurjattana1892 nothing people can only bable

    • @rajdeepkaurjattana1892
      @rajdeepkaurjattana1892 2 года назад +1

      @@amarindersandhu1797 absolutely

    • @lalitkumar-di3cr
      @lalitkumar-di3cr 2 года назад +3

      ਕੋਈ ਨਾ ਭਰਾਵਾ , ਹਜੇ ਤੇਰੀ ਸੋਚ ਇਕ ਕਲਾਕਾਰ ਇਕ ਲਿਖਾਰੀ ਨੂੰ ਸਮਝਣ ਵਾਲੀ ਨੀਂ ਹੋਈ ਕਸੂਰ ਤੇਰਾ ਨੀ ਕਸੂਰ ਸੋਚ ਦਾ ਤੇਰੀ

    • @punjabistan275
      @punjabistan275 Год назад +3

      ਇਹਨੂੰ ਰੋਮਾਂਸ ਦਾ ਹੀ ਪਤਾ ਸੀ 1984 ਤੇ ਲਿਖਣ ਦੀ ਔਕਾਤ ਨਹੀਂ ਸੀ ਹੱਥ ਕੰਬਦੇ ਸੀ

  • @daljeetkaur1837
    @daljeetkaur1837 2 года назад

    So sweet

  • @HARDEEPSINGH-go1hd
    @HARDEEPSINGH-go1hd 3 года назад +2

    Nice

  • @EntertainmentHUB751
    @EntertainmentHUB751 2 года назад +1

    i Need This Background Music😥

  • @manpreet_kaur_badrukhan
    @manpreet_kaur_badrukhan Год назад +3

    1984 upr kiu nhi likhna ehna ne kuj??

  • @VickySingh-lf9iv
    @VickySingh-lf9iv 3 года назад +3

    Koi minu amrita pritam g di koi kitab recommend karega .main ajj tak kade koi kitab ni pari pur hun survaat krti chona haan

    • @rajasss
      @rajasss 3 года назад +4

      ਅਮ੍ਰਿਤਾ ਪ੍ਰੀਤਮ ਹੁਰਾਂ ਦੀ ਜੀਵਨੀ "ਰਸੀਦੀ ਟਿਕਟ"

    • @Kuljeetlahoriya
      @Kuljeetlahoriya 3 года назад

      dr dalip kaur tiwana nu pardo great writer

    • @kaurmandeep6501
      @kaurmandeep6501 2 года назад

      @@rajasss g pinjar v

  • @BalwinderSingh-tt1bf
    @BalwinderSingh-tt1bf Год назад

    ਮੁਹੱਬਤਾਂ ਚ ਵਾਅਦੇ ਨਹੀਂ ਹੁੰਦੇ

  • @parvinderpalsinghchahal7194
    @parvinderpalsinghchahal7194 2 года назад

    ❤❤❤

  • @jasvindersingh3583
    @jasvindersingh3583 Год назад

    Nice

  • @kamalvirk8378
    @kamalvirk8378 Год назад

    ❤️❤️

  • @Amrit_Kaur_001
    @Amrit_Kaur_001 4 месяца назад

    ❤❤