Siddu veer ji Bassi ji ek dum chanj ho gae kurhi walean di Puri side lai jande munde nal palan hor tran gal karde si hun ek dan waalh ਵਾਂਗਰ ਕੂੜ k sut ta munde nu koi insaaf ni dwa rahe jine pase lae hunde a o fir v Rong ni bolda hunh kurhi da buraa bohot changa lagun lag pea palan use buraa te shuk karde si sidu veer ji tusi keon ni bolde auj sab kuj Rong lagda jad bahr nang ਜਾਂਦੀਆਂ ਓਦੋਂ ਮੁੰਡਾ ਨਸ਼ੇੜੀ ਹੋ ਜਾਂਦਾ o my god
Hnji bassi nu jado koi thoda jia pump de deve eh osey di side ch ho jada jida Randeep ne kia mai tuhade show dekhda mai tuhanu janda bss ohna di side lai gya na munde nu eh ni puchheya divorce di vajah kia
@@Brar10Veer bilkul sahi keha Tuc Eh Munda thoda Sau A jdo oh Randeep bol reha C k Talak kudi wali leya Oh jade kehnda k fr tu kyu gl kr reha En mry wife nl he gl karwa. Jdo tak eh Dono Adalat ch husband wife dono peshni hunde Divorce hoye ni skda fr B cort Tm danda A gl mukdi yr kudi Walea nu Canada tk da mtlb c oh nikl gya fr eh Shrabi hogya
Chlo jo hoya sad aa but simratpal nu agge vadh jana chhida jeh mitti farolnge apdi haani kronge paise lagan ge time waste hovega badnami ta ho jndi chahe ik dhir di galti hove chahe doha di
How can she divorce all alone without her husband,s involvement , looks girl side is hiding and deceiving the boy side as boy side does not know and it is not possible lndians courts are not that fast and one-sided divorce is not possible
Bassi sir Manu nahi lagda ki Divorce nahi hoya ja hoya aa ta phir copy den vich koi harj nahi kyu ki oo jado Divorce ho hi gaya aa ta phir dar kyu larki walyia da farj banda aa ki ohna nu dasa
Munda vihah ton baad 5 vaari Nasha shdau center ch la aaya .. te kudi ne divorce deta te kudi galat hogi?? Ehna diyan panchatan ch main giya eh Banda maafi mang k eh keh dinda c main sudhar gya par maheene baad center ch le jande c.. gall Canada di ni aa ..eho j sharabi nal jihnu sympthi ho rhi aa ohnu rishta krvado ..
Bhara Meri Bs ik gl da Jawab Dede Fr Canda jan ton bad he Shrabi kyu lgan lg gya pehlan Divorce kyu na lai lya kudi ne Gl Aaithe mukdi k Ohde paise lgvake Canada jana C kudi chle gai hun apni Family Aape ohne utthe set kr laini
ਹਨੀਮੂਨ ਇੰਡੀਆ c hoea ja kuj pta lga si t odo rolha keon ni paea kurhi ne bohat wadi game Khali a jo auj baar Ponce k arjult nikal gea veer ji tusi es kais c tusi intarfiar keon ni karde hun ta shraab v shad ti a SArian galan bahr ja k hi kon jaar karde India c chup hi rande jad rishta kade a odo koi v ponu shanu ni kàrde jad kurhi di bahr life banh jandi a odo Munde de sare auganh nashar kar dinde wchare nu gaan joga v ni ਰਹਿਣ ਦਿੰਦੇ ਕਈਆਂ ਨੂੰ ਤਾਂ ਬੱਸੀ ਦੇ a k v insaaf ni milda but waheguru ji sab dekh rahe a munde nu insaaf v zroor milega siddu veer j kurhi india c adjust mant kar rhi si te bahr ja k ਕਿਹੜੀ ਬਿਲੀ ਸ਼ਿਕ ਹੀ ਰੱਬ ਕੁੜੀ v apna kita Pau gi
ਇੰਡੀਆ ਵਿੱਚ ਤਲਾਕ ਇਸ ਤਰ੍ਹਾਂ ਨਹੀਂ ਹੋ ਸਕਦਾ ਤਲਾਕ ਦੋਨਾ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਲੜ੍ਹਕੀ ਵਾਲੇ ਫਰਾੜ੍ਹ ਕਰ ਰਹੇ ਹਨ।
Anpad aw tuu , j pdai likhai kiti hundi ta ethe bhkai na marda
Nhi veer eh ho janda jdo court duji ਧਿਰ ਨੂੰ ਸਮਨ ਭੇਜਦੀ ਹੈ ਉਹ ਧਿਰ ਅਗਲੇ ਪਾਸੇ ਤੋ ਕੋਈ response nhi dendi ਤਾ ,devorce ਇਕ ਤਰਫਾ ਹੋ ਜਾਂਦੇ। ਉਸ ਕੋਈ chalange nhi kar sakda
ਅੱਜਕਲ ਇਕ ਕੰਮ ਹੋਰ ਵੀ ਚਲ ਰਿਹਾ ਕਿ ਕੁੜੀਆਂ ਕਨੇਡਾ ਜਾਣ ਲਈ ਵਿਆਹ ਕਿਸੇ ਪੈਸੇ ਵਾਲੇ ਨਾਲ ਕਰਵਾ ਲੈਂਦੀਆਂ ਹਨ ਤੇ ਮਕਸਦ ਹੱਲ ਹੋਣ ਬਾਦ ਉਸਤੋਂ ਤਲਾਕ ਲੈ ਲੈਂਦੀਆਂ ਹਨ
ਜਦੋ ਕਿਸੇ ਜ਼ਨਾਨੀ ਨੂੰ ਬਾਹਰਲੇ ਨਵੇਂ ਮੋਟੇ ਟੋਪੇ ਵਾਲੇ ਸੰਦ ਦਾ ਸਵਾਦ ਪੈ ਜਾਵੇ ਤਾਂ ਪੁਰਾਣੇ ਨੂੰ ਭੁੱਲ ਜਾਂਦੀ ਆ ।
ਵੀਰ ਸਭ ਤੋਂ ਵੱਡੀ ਤੇਰੀ ਇਹ ਗਲਤੀ ਹੈ ਕਿ ਤੂੰ ਕੁੜੀ ਦਾ ਕੈਨੇਡਾ ਦਾ multiple ਵੀਜਾ ਲਗਵਾ ਦਿੱਤਾ ਤੇ ਉਤੋਂ ਉਹਨੂੰ ਕੱਲੀ ਨੂੰ ਉੱਥੇ ਅਜਾਦ ਕਰਕੇ ਕੱਲ੍ਹਾ ਵਾਪਿਸ ਆ ਗਿਆ ਕਨੇਡੀਅਨ ਸਿਟੀਜਨ ਹੋ ਕੇ ਐਹੋ ਜਿਹੀਆਂ ਨਹੀਂ ਵਸਦੀਆਂ ਪੈਸੇ ਲਾਉਣ ਵਾਲੇ ਨਾਲ।
O prawo ਕੁੜੀ ne ਮਤਲਬ ਕੱਢ lea, ਬਾਹਰ ਪਹੁੰਚ ਗਈ, ਹੁਣ ਤੂੰ ਕੌਣ te ਮੈਂ ਕੌਣ..... visa ਲੱਗ ਗਿਆ thaa ਕਰਕੇ 😂😮😊
ਮਤਲਬ ਦਾ ਰਿਸ਼ਤਾ ਹੈ ਸੱਭ ਅੱਜ ਕੱਲ੍ਹ 🙏
Siddu veer ji Bassi ji ek dum chanj ho gae kurhi walean di Puri side lai jande munde nal palan hor tran gal karde si hun ek dan waalh ਵਾਂਗਰ ਕੂੜ k sut ta munde nu koi insaaf ni dwa rahe jine pase lae hunde a o fir v Rong ni bolda hunh kurhi da buraa bohot changa lagun lag pea palan use buraa te shuk karde si sidu veer ji tusi keon ni bolde auj sab kuj Rong lagda jad bahr nang ਜਾਂਦੀਆਂ ਓਦੋਂ ਮੁੰਡਾ ਨਸ਼ੇੜੀ ਹੋ ਜਾਂਦਾ o my god
Wow❤️
simratpal Singh Bhaji Tusi Apna viva Kro Apni Jindgi Jio
Caller is right
Jinna chir case number da pta na hove ta ona chir judgement d copy nhi mildi
Bassi ji 1parssan tlak nhi la.sakda
ਇਹ ਕੁੜੀ ਵਾਲਾ ਪਰਿਵਾਰ ਗੁੰਮਰਾਹ ਕਰ ਰਿਹਾ ਸਾਰਿਆਂ ਨੂੰ, ਭਾਰਤੀ ਕਾਨੂੰਨ ਦੇ ਅਨੁਸਾਰ ਤਲਾਕ ਲੈਣ ਲਈ ਪਤੀ ਪਤਨੀ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਜੱਜ ਸਾਹਬ ਦੇ ਸਾਹਮਣੇ ਆਪਣੇ ਬਿਆਨ ਰਿਕਾਰਡ ਕਰਵਾਉਣੇ ਪੈਂਦੇ ਹਨ ਅਤੇ ਅਦਾਲਤ ਵੱਲੋਂ ਦੋਹਾਂ ਜੀਆਂ ਨੂੰ ਆਪਣੇ ਫੈਸਲੇ ਉਪਰ ਦੋਬਾਰਾ ਸੋਚ ਵਿਚਾਰ ਕਰਨ ਲਈ ਦੋ ਤਿੰਨ ਤਰੀਕਾਂ ਦਿੱਤੀਆਂ ਜਾਂਦੀਆਂ ਹਨ ਜੇਕਰ ਉਸ ਤੋਂ ਬਾਅਦ ਵੀ ਦੋਨੋ ਤਲਾਕ ਲੈਣ ਦੇ ਫੈਸਲੇ ਤੇ ਕਾਇਮ ਰਹਿੰਦੇ ਹਨ ਤਾਂ ਫੇਰ ਦੋਹਾਂ ਦੇ ਫਾਈਨਲ ਸਾਈਨ ਹੁੰਦੇ ਹਨ ਅਦਾਲਤ ਵਿੱਚ ਫੇਰ ਕਿਤੇ ਜਾ ਕੇ ਤਲਾਕ ਦੇ ਆਰਡਰ(ਫੈਸਲਾ/ਡਿਗਰੀ) ਹੁੰਦੇ ਹਨ ਭਾਰਤ ਵਿੱਚ ਤਲਾਕ ਲੈਣਾ ਕੋਈ ਖੇਡ ਨਹੀਂ ਇਸ ਸਾਰੇ ਘਟਨਾਕ੍ਰਮ ਤੇ ਛੇ ਮਹੀਨਿਆਂ ਤੋਂ ਲੈ ਕੇ ਡੇਢ ਸਾਲ ਤੱਕ ਦਾ ਸਮਾਂ ਲੱਗਦਾ ਹੈ, ਤੇ ਏਹ ਕਿਵੇਂ ਹੋ ਸਕਦਾ ਹੈ ਕਿ ਬੰਦੇ ਦਾ ਤਲਾਕ ਹੋ ਗਿਆ ਤੇ ਉਹਨੂੰ ਕੋਈ ਪਤਾ ਹੀ ਨਹੀਂ, ਏਹ ਹੋ ਸਕਦਾ ਹੈ ਕਿ ਕੁੜੀ ਵੱਲੋਂ ਤਲਾਕ ਲੈਣ ਲਈ ਕੋਰਟ ਵਿੱਚ ਦਰਖਾਸਤ ਦਿੱਤੀ ਗਈ ਹੋਵੇ ਪਰ ਜਿੰਨਾ ਟਾਈਮ ਪਤੀ ਦੇ ਵੀ ਬਿਆਨ ਅਤੇ ਫਾਈਨਲ ਸਾਈਨ ਨਹੀਂ ਹੁੰਦੇ ਉਨ੍ਹਾਂ ਟਾਈਮ ਏਹ ਲੜਕੀ ਇਸ ਬੰਦੇ ਦੀ ਪਤਨੀ ਹੀ ਹੈ
Hnji bassi nu jado koi thoda jia pump de deve eh osey di side ch ho jada jida Randeep ne kia mai tuhade show dekhda mai tuhanu janda bss ohna di side lai gya na munde nu eh ni puchheya divorce di vajah kia
@@Brar10Veer bilkul sahi keha Tuc Eh Munda thoda Sau A jdo oh Randeep bol reha C k Talak kudi wali leya Oh jade kehnda k fr tu kyu gl kr reha En mry wife nl he gl karwa. Jdo tak eh Dono Adalat ch husband wife dono peshni hunde Divorce hoye ni skda fr B cort Tm danda A gl mukdi yr kudi Walea nu Canada tk da mtlb c oh nikl gya fr eh Shrabi hogya
Kalli ne tlaak kida liya?
ਤਾਰੀਖ ਪਤਾ ਹੋਣੀ ਚਾਹੀਦੀ ਆ ਜੀ
@@paramjitsinghkholi4075 ਬਿਲਕੁਲ ਸਹੀ ਜੀ ਪਰ ਸਾਰੇ ਇੱਕੋ ਜਿਹੇ ਨਹੀ
🙏🙏
ਅੱਜ ਕੱਲ ਵਿਆਹ ਨਹੀ ਡੀਲਾ ਹੁੰਦੀਆ ਨੇ । ਰੱਬ ਜਾਣਦਾ ਡੱਰ ਲਗਦਾ ਵਿਆਹ ਤੋ ਕੀ ਪਤਾ ਕਿਸੇ ਦੇ ਢਿੱਠ ਚ ਕੀ ਚਲਦਾ ।
ਕੁੜੀ ਦੇ ਘਰਦੇ ਐਨਾ ਤਕੜਾ ਝੂਠ ਬੋਲ ਰਹੇ ।। ਏਕਤਰਫ਼ਾ ਤਲਾਕ ਜੇ ਐਨਾ ਸੌਖਾ ਮਿਲਦਾ ਹੁੰਦਾ ਤਾਂ ਦੁਨੀਆ ਦੁਖੀ ਕਿਉਂ ਫਿਰੇ ਅਦਾਲਤਾਂ ਚ ।। ਨਹੀਂ ਹੋਇਆ ਇਹਨਾਂ ਦਾ ਤਲਾਕ । ਇਹ ਸਭ ਰਲੀ ਮਿਲੀ ਭੁਗਤ ਆ ਪੁਲਸ ਤੇ ਕੁੜੀ ਵਾਲਿਆਂ ਦੀ । ਮੁੰਡੇ ਦੇ ਪੈਸੇ ਲਗਵਾਏ ਤੇ ਕੈਨੇਡਾ ਫਰੀ 😊।
ਵੀਰ ਕੋਰਟ ਦੂਜੀ ਧਿਰ ਨੂੰ ਵੀ ਸਮਨ ਭੇਜਦੀ ਹੈ ਜੇ ਦੂਜੀ ਧਿਰ ਅਗੋ response ਨਹੀ ਦੇਦੀ ਫਿਰ devorce one side ho janda court ਵਲੋ ਉਹ ਕੋਰਟ ਵਲੋ ਮਨਜੂਰ ਹੁੰਦਾ ਹੈ no any problem
kurri de brother ko sab malam ha. kuj gal v ghar vuch hove sare privar nu pta hunda.
Ane time di nal rahndi c odo ni pata lgya munda sarabi aa hun canada ja ke sarabi lagn lag gya fr ane saal di phla hi chd jndi
A sab canada da h chakar ha.
ਜਿੰਨਾ ਟਾਇਮ ਗੁਰਮੀਤ ਕੌਰ ਕਨੇਡਾ ਨੀ ਗ ਈ ਉਹਨਾਂ ਟਾਇਮ ਘਰਵਾਲਾ ਸ਼ਰਾਬੀ ਵੀ ਸੋਫੀ ਸੀ ਜਦੋਂ ਕਨੇਡਾ ਵਿੱਚ ਗੁਰਮੀਤ ਕੌਰ ਪਹੁੰਚ ਗ ਈ, ਉਹਦੋਂ ਸ਼ਰਾਬੀ ਪ੍ਰਾਉਣਾ ਲੱਗਣ ਲੱਗ ਪਿਆ
bilkul sahi kaha
Canada jann tak sabar kita kurri ne
Chlo jo hoya sad aa but simratpal nu agge vadh jana chhida jeh mitti farolnge apdi haani kronge paise lagan ge time waste hovega badnami ta ho jndi chahe ik dhir di galti hove chahe doha di
ਸ਼ੁਰੂ ਵਿੱਚ ਹੀ ਜਦੋਂ ਬਾਸੀ ਸਾਹਬ ਨੇ ਪੁੱਛਿਆ ਕਿ ਏਹ ਆਵਾਜ਼ ਕੀਹਦੀ ਹੈ ਅਗੋਂ ਆਵਦੇ ਜਣੇ ਬੜਾ ਅੰਗਰੇਜ਼ੀ ਦੇ ਲਫਜ਼ ਬੋਲਿਆ ਕਿ "ਏਹ ਮੇਰੇ ਬਰਦਰ ਇਨ ਲਾ ਦੀ ਵਾਲਿਊਮ" ਹੈ ਉਏ ਗਧਿਆ ਜੇ ਤੈਨੂੰ ਅੰਗਰੇਜ਼ੀ ਸਹੀ ਤਰੀਕੇ ਨਾਲ ਨਹੀਂ ਆਉਂਦੀ ਤਾਂ ਪੰਜਾਬੀ ਵਿੱਚ ਗੱਲ ਕਰ ਲੈ ਐਵੇਂ ਆਪਣਾ ਮਜਾਕ ਬਣਵਾ ਰਿਹਾਂ ਏਹਨੂੰ ਏਹ ਨਹੀਂ ਪਤਾ ਇਨਸਾਨ ਜਾਂ ਕਿਸੇ ਵੀ ਜਾਨਦਾਰ ਪ੍ਰਾਣੀ ਦੀ ਆਵਾਜ਼ ਨੂੰ voice ਕਿਹਾ ਜਾਂਦਾ ਹੈ volume ਨਹੀਂ volume ਦਾ ਮਤਲਬ ਮਿਕਦਾਰ ਹੁੰਦਾ ਹੈ ਆਵਾਜ਼ ਲਈ sound ਜਾਂ voice ਸ਼ਬਦ ਹੁੰਦੇ ਹਨ
How can she divorce all alone without her husband,s involvement , looks girl side is hiding and deceiving the boy side as boy side does not know and it is not possible lndians courts are not that fast and one-sided divorce is not possible
Baasi bro tu kudi di shreaam spot kr reha pehla ta baasi saab tusi hi wrong o
Kuria vech mehkma
Bassi sir Manu nahi lagda ki Divorce nahi hoya ja hoya aa ta phir copy den vich koi harj nahi kyu ki oo jado Divorce ho hi gaya aa ta phir dar kyu larki walyia da farj banda aa ki ohna nu dasa
Munda vihah ton baad 5 vaari Nasha shdau center ch la aaya .. te kudi ne divorce deta te kudi galat hogi??
Ehna diyan panchatan ch main giya eh Banda maafi mang k eh keh dinda c main sudhar gya par maheene baad center ch le jande c.. gall Canada di ni aa ..eho j sharabi nal jihnu sympthi ho rhi aa ohnu rishta krvado ..
Bhara Meri Bs ik gl da Jawab Dede Fr Canda jan ton bad he Shrabi kyu lgan lg gya pehlan Divorce kyu na lai lya kudi ne Gl Aaithe mukdi k Ohde paise lgvake Canada jana C kudi chle gai hun apni Family Aape ohne utthe set kr laini
Simratpal should be take action against Gurmit kour faimly
Bassi nu ta App ni kuj pta
The truth is kudi canada ake mukrge
Without samman Without notification how possible done the divorce.
Girls faimly are wrong
One sided divorce not easy in india.
Girl faimly
Kuri canada pahuch ke mukri
Ajj kall kuria nal mil ke hi faimly vee thug rahia hai
One sided talak
Matlabi faimly
This ex party divorce
ਨਾਂ ਤੂੰ ਜੰਜ ਲਗਿਆ ਜਿਹੜੇ ਫੈਸਲੇ ਕਰਾਂਦਾ ਫਿਰਦਾ
U go to court for divorce copy
ਹਨੀਮੂਨ ਇੰਡੀਆ c hoea ja kuj pta lga si t odo rolha keon ni paea kurhi ne bohat wadi game Khali a jo auj baar Ponce k arjult nikal gea veer ji tusi es kais c tusi intarfiar keon ni karde hun ta shraab v shad ti a SArian galan bahr ja k hi kon jaar karde India c chup hi rande jad rishta kade a odo koi v ponu shanu ni kàrde jad kurhi di bahr life banh jandi a odo Munde de sare auganh nashar kar dinde wchare nu gaan joga v ni ਰਹਿਣ ਦਿੰਦੇ ਕਈਆਂ ਨੂੰ ਤਾਂ ਬੱਸੀ ਦੇ a k v insaaf ni milda but waheguru ji sab dekh rahe a munde nu insaaf v zroor milega siddu veer j kurhi india c adjust mant kar rhi si te bahr ja k ਕਿਹੜੀ ਬਿਲੀ ਸ਼ਿਕ ਹੀ ਰੱਬ ਕੁੜੀ v apna kita Pau gi
Es lady ne Canada aoun layi ek bande nu use kita te ... baad vich apnye pasand da banda hor lab leya .... hun dekho duja ki karda ....
Bassi support to girl family
Because girl family talking wrong
O prawo ਕੁੜੀਆਂ nu ਬਾਹਰ na lai ke jao, ਬਾਹਰ hi ਵਿਆਹ karwa lea ਕਰੋ
Bhraa baar aaliya odoo v aggey a 😅
Ladki wali faimly juth boll rahi hai
Munda galat lagda a according to gal baat ton
Canada wastey lalchi faimly
Sharab Le Behthi, Sharabi Bandye Nal Jeevan Bateet karna, Bahut Aukha a
Kuria vech mehkma
Munda galat lagda a according to gal baat ton