I also always felt that Lawrence was used by his seniors or even friends in university, may be he was extremely passionate and fierce and hence other people saw that they could use him as he was junior also probably vulnerable in name of friendships
Bas university vich groups band hojan te election band ho jaan wab app hi theek hoju agla 8-9 saal tak ura hi gangster banda na jado ego hurt hundi h ja kisa na kush keh ta goli mardoo all that
Ryt...i think rehabilitation compalsary hona chahida aa.. police nu ohna nu sja dvan to pehla ek moka sudarn ch lana chahida .. police sja dvan lyi nhi social sudar lyi v kam kre
Lowreanc 👲ennocent boy his a good person ,,good thoughts ,, bhagt Singh rajguru 🚩 sahedev fan, Salam saheeda nu ,,fan Indian army 💪,, respect every women girls,,his belong also good famliy ,, graduated,, his deserves a more than better Life according to present,,, because we all liked love lowreanc 💖 Anmol,,miss super qeeeeeeut smile 😊😊😊😊 Waheguru ji please help,,,,
I am also a teacher by profession ,I totally agree that students can be channelised to right direction if they are guided timely ..we can not ignore the role of society and we all shall put our hands together and stand firmly to stop anything going wrong around us
Ehh puura sach nahi das reha.. SOPU waleyan di Gunda Gardi karke enne case registered hoge si ki SOPU waleyan de poster nahi si lagde, Fer Punjab de dokhi tabbar Sukhbir badal ne SOI baneyi si, tan ki saare Gunda gardi karan Wale SOI(Students organization of India) wich shamal ho ke election larrde si te harr jagga Punjab wich 2007 ton 2017 tak, rajj ke dehshat payi, University elections vi jiteyan.. te virodhi bande v marre te badal te police di sheh te muscle nal ehna sarreya di protection kitti.. So eh den saari jhalli Akali dal Jija Salle group di den hai jehnu Capt ne we protect kitta..
Very important issues touched in interview and I pray youth will understand this theory of use and throw and footback from all such bad evils. Our government should also come forward and take serious steps to control all this and atleast they install jammer in jails so start there begining 🙏
Tehaad jail ch v jammer installed aa par jammer bnd ho jnda tehaad jail wangoo paise dyo croraan ch te tamasha dekho jammer v bnd ho jnde ne sarkaran v viche milliyan ne Gangstran naal sab di milli bhugt aa sarkar nu jdo lod hundi aa gangstar di oh wartdi aa fer encounter krwa dindi aa ehi kuj aa hor kuj ni sarkaran hi gangstar paida krdiyan ne te encounter v krwaundiyan ne baad ch ehna sab da ehi end aa
Bht sahi jawaab dita Bai Ji extortion wali gal te ... Bs ehi gal main v samjhonda har kise nu k jado tak youth nu University/Collage pass out hunde he financially support nahi karde ta baghi hunde rehange
dhillon saab ,lawrence nu senior students ne os time bot vartya.. aj tuci ethe na daso but lwrence da bot use kita ladaiyan ch . ta krke aaj lawrence ethe ponch gya
@@kaurbrar4101 vapis mud ke keda osne jail toh bahr aa jana hai ?? police ne inne fake case laa rakhe hai chaah ke bhi jail toh bahr ni aa sakda .. so mudna ya na mudna koi sawal hi nahi broo
@@smilebishnoi6721 fr ander baitha bund dinda j ene he oqat aw esde ene shooter wpeon bomb aa fr khud he kyo nhi bhj jnda jail cho Ewe highlights kre jnde aw malag bnde mlanga nu
@@sukhirandhawa3723 ki question hai te ki hal ho rahi hai interview ch te mein ki oda rply kita hai .. is gal nal teri gal koi attch hundi hai ?? koi sense bandi hai teri gal di ?? ek mint beth ke soch comment read kr aapda ki boli jana tu ? .. ki matlab hoya is gal nal lawrence de jail cho bhajn da bomb da ?? kamli janta
the Indian government isn't helping these young students no support no guidance and no discipline from the elders and and in the university need to get sort all this out and your mindset destroy this fashion gangster life 🙏🙏🙏🙏🙏🙏🙏🙏
I also always felt that Lawrence was used by his seniors or even friends in university, may be he was extremely passionate and fierce and hence other people saw that they could use him as he was junior also probably vulnerable in name of friendships
ਇਹਨਾਂ ਰਾਹ ਤੋੰ ਭਟਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਸੁਧਰਨ ਡਾ ਮੌਕਾ ਦੇਣਾ ਚਾਹੀਦਾ ਹੈ! ਇਸੇ ਨਾਲ ਹੀ ਗੈਂਗਸਟਰ ਕਲਚਰ ਖਤਮ ਕੀਤਾ ਜਾ ਸਕਦਾ ਹੈ
ਅਕਾਲੀ ਕਾਂਗਰਸ ਦੀ ਦੇਣ ਪੰਜਾਬ ਨੂੰ ਗੈਗਸਟਰ, ਗੁੰਡਾਗਰਦੀ ਬੇਰੋਜ਼ਗਾਰੀ
right
Dhillon changed a lot. Shabash brother. Positive change. Very sensible change.
University time agg di laat c bhau.
Very good message for Youth in this interview. Good initiative
The main problem is emotional intelligence. They are not balanced mentally and spiritually. Psychological education should be compulsory for students.
U are right
Bas university vich groups band hojan te election band ho jaan wab app hi theek hoju agla 8-9 saal tak ura hi gangster banda na jado ego hurt hundi h ja kisa na kush keh ta goli mardoo all that
Ryt...i think rehabilitation compalsary hona chahida aa.. police nu ohna nu sja dvan to pehla ek moka sudarn ch lana chahida .. police sja dvan lyi nhi social sudar lyi v kam kre
ਜੇਲ੍ਹ ਵਿੱਚ ਜੈਮਰ ਲਾਓਣਾ ਸਰਕਾਰ ਦਾ ਕੰਮ ਹੈ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਜੇਕਰ ਸਰਕਾਰ ਜੁਰਮ ਨੂੰ ਕੁਝ ਹੱਦ ਤੱਕ ਰੋਕਣਾ ਚਹੁੰਦੀ ਹੈ।
Best Interview Ever ...What A Sensible Person Hats Off Barinder Dhillon
ਹਥਿਆਰ ਤਾਂ ਹੋਸਟਲਾਂ ਚ 1978 ਚ ਵੀ ਸੀ ਪਰ ਫੁਕਰਾ ਪੰਥੀ ਲਈ RUclips ਨੀ ਸੀ ! ਮੁੱਛ ਫੁੱਟਣ ਵੇਲੇ ਰੋਜ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਗੱਲ ਕਰਕੇ ਆਪਣੇ ਨੂੰ ਸਮਝਾਉਣਾ ਪੈਂਦਾ , ਨਹੀਂ ਫੇਰ ਰੋਵੋ ਸਾਰੀ ਉਮਰ !
Lowreanc 👲ennocent boy his a good person ,,good thoughts ,, bhagt Singh rajguru 🚩 sahedev fan, Salam saheeda nu ,,fan Indian army 💪,, respect every women girls,,his belong also good famliy ,, graduated,, his deserves a more than better Life according to present,,, because we all liked love lowreanc 💖 Anmol,,miss super qeeeeeeut smile 😊😊😊😊 Waheguru ji please help,,,,
Apni phen da viyah kerde Lawrence naal tampua beda tenu ennocent boy lagda.
Tumhara jamai hai Lawrence Bishnoi. Sidhu legand
ਕੈਮਰੇ ਅੱਗੇ ਸੱਚੇ ਨਾਂ ਬਣਿਆ ਕਰੋ ਸਾਰੀ ਦੁਨੀਆਂ ਨੂੰ ਪਤਾ ਕੌਣ ਕੀ ਕਰਦਾ ਕਹਿੜੀ ਪਾਰਟੀ ਵਰਤਦੀ ਆ ਅਕਾਲੀ ਕਾਂਗਰਸ ਨੇਂ ਰੱਜਕੇ ਜਵਾਨੀ ਵਰਤੀ ਆ ਜਾਂ ਤਾਂ ਵਰਤਕੇ ਛੱਡਤੇ ਜਾ ਮਰਵਾਤੇ 🙏🏻
Party kehdi ne ni barte sariaa party fudu ne punjab da bheda garak kari jande ne
Very mature and Brilliant talk by Birender Singh Dhillon. His insights are much needed for Peace of Punjab
ਕੋਈ ਬਦਲਾ ਨਹੀਂ ਪੈਸਾ ਅਤੇ ਝੂਠੀ ਸ਼ੋਹਰਤ ਲਈ ਲੋਕਾਂ ਦੇ ਪੁੱਤਰ ਮਰਵਾ ਰਹੇ ਹਨ
ਬਹੁਤ ਵਧੀਆ ਤਰੀਕੇ ਨਾਲ ਸੁਮਝਈਆ ਵੀਰ 🙏ਜੀ ਨੇ
I am also a teacher by profession ,I totally agree that students can be channelised to right direction if they are guided timely ..we can not ignore the role of society and we all shall put our hands together and stand firmly to stop anything going wrong around us
Love u Lawrence bhai g ❤️🔥
😢
ਵਰਿੰਦਰ ਸਿੰਘ ਢਿਲੋ ਦੀ ਬੇਬਾਕ ਇੰਟਰਵਿਊ ਕਾਬਲੇ ਤਾਰੀਫ ਹੈ।
ਪੰਜਾਬ ਦੇ ਨੋਜਵਾਨ ਪੜ ਲਿਖ ਕੇ ਡਿਗਰੀਆਂ ਕਰ ਕੇ ਪੰਜਾਬ ਦੇ ਨੋਜਵਾਨਾਂ ਇਕ ਦੂਜੇ ਦੇ ਦੁਸਮਣ ਬਣ ਗਏ ਕੀ ਪੜ ਲਿਖ ਕੇ ਇਹ ਹੀ ਕੰਮ ਕਰਨਾ ਹੈ ਜਾ ਮਾ ਬਾਪ ਅਤੇ ਦੇਸ ਦਾ ਨਾਮ ਰੋਸਨ ਕਰਨਾ ਸੀ ਗੈਂਗਸਟਰ ਬਨਾਮ ਮੌਤ ਹੈ !
ਰਾਜਨੀਤਕ ਲੋਕਾਂ ਨੇ ਤੋਰ ਦਿੱਤੇ ਨੋਜਵਾਨ ਪੂੱਠੇ ਰਾਹ
Yar apna dimag vi hunda k eh km sahi ni odu mauka hunda pishe hatan da par kyi nai hatde te kyi sahi pase chl jnde aa
Ehh puura sach nahi das reha.. SOPU waleyan di Gunda Gardi karke enne case registered hoge si ki SOPU waleyan de poster nahi si lagde, Fer Punjab de dokhi tabbar Sukhbir badal ne SOI baneyi si, tan ki saare Gunda gardi karan Wale SOI(Students organization of India) wich shamal ho ke election larrde si te harr jagga Punjab wich 2007 ton 2017 tak, rajj ke dehshat payi, University elections vi jiteyan.. te virodhi bande v marre te badal te police di sheh te muscle nal ehna sarreya di protection kitti.. So eh den saari jhalli Akali dal Jija Salle group di den hai jehnu Capt ne we protect kitta..
VAASTAV movie bilkul sahi halaat byan kardi hai
ਲੀਡਰਾਂ ਨੇ ਵਰਤ ਵਰਤ ਸੁੱਟੇ ਖੜਾ ਕਰਨਾ ਤਾਂ ਦੂਰ ਦੀ ਗੱਲ ਕੋਈ ਲੀਡਰ ਔਖੇ ਵੇਲੇ ਕਂਮ ਵੀ ਨਈ ਆਉਂਦਾ
ਲੀਡਰਾਂ, ਫੁਕਰੇ ਕਲਾਕਾਰਾਂ ਤੇ ਸੰਘ ਪਾੜਦੇ ਕਵੀਸ਼ਰਾਂ ਤੇ ਢਾਡੀਆਂ ਤੋਂ ਬਚੋ ਤੇ ਗੁਰਬਾਣੀ ਪੜੋ, ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ ।
ਇਹ ਵੀ ਬਹੁਤ ਮਾਸ਼ੂਰ ਸੀ, ਇਕ ਪੱਗ ਚ 2 ਦਿਮਾਗ ਰਖਦਾ ਸੀ।
Dimag hi rkhna chahida...bina dimag toh banda goha hai
ਹਾਹਾ ਦਿਮਾਗ਼ ਵਾਲਾ ਤਾਂ ਬੁਜਦਿਲ ਨੀ ਹੁੰਦਾ ਪੰਜਾਬੀਆਂ ਮੁਤਾਬਿਕ ?
ਪਲੀਟੀਕਲ ਪਾਰਟੀਆਂ ਹੀ ਇਸ ਹਾਲਤ ਦੀਆ ਜ਼ਿਮੇਵਾਰ ਨੇ
ਕਿਸੇ ਦਾ ਨਾਮ ਲੈ ਦੇਣਾ ਕੀ ਲੀਡਰਾਂ ਨੇ ਮੁੰਡੇ ਵਿਗਾੜਿਆ ਜੋ ਗਲਤ ਹੈ ਲੀਡਰਸ਼ਿਪ ਤਾਂ ਇਸ ਤਰ੍ਹਾਂ ਕਰੇ ਗੀ ਪਹੜੇ ਲਿੱਖੇ ਬੱਚੇ ਸੀ ਕੋਈ ਕਿਸੇ ਨੂੰ ਕਿਸ ਤਰ੍ਹਾਂ ਗਲਤ ਕਰਵਾ ਸਕਦਾ ਹੈ ਜਾਂ ਫੇਰ ਉਹ ਮੰਦਬੁੱਧੀ ਸਨ ਜੋ ਕਿਸੇ ਦੇ ਆਖਣ ਤੇ ਗਲਤ ਹੋ ਗਏ ਇਹ ਆਪਣੇ ਲਾਲਚ ਅਤੇ ਨਾਮ ਬਣਾਉਣ ਦੇ ਚੱਕਰ ਵਿੱਚ ਫਸ ਗਏ ਹੁਣ ਇਹਨਾਂ ਨੂੰ ਗੋਲੀਆਂ ਉਡੀਕਦੀ ਹਨ ਇਹਨਾਂ ਨੇ ਮਾਰੀਆ ਹਨ
ਐਂਕਰ ਆਵੇ ਕਿਉੰ ਬੋਲਦਾ ਜਿਵੇਂ ਮਗਰ ਪਿਆ ਹੁੰਦਾ ਆਰਾਮ ਨਾਲ ਬੋਲ ਭਾਈ
ਬੱਚੇ ਜਦੋ ਵੰਡੇ ਹੋਣਗੇ ਆਪਣੇ ਟੀਚਰ ਦੀਆ ਗੱਲਾ ਤੇ ਚਲੇਗਾ 1000%
ਇਹਨਾਂ ਨੂੰ ਰਾਹ ਨਹੀਂ ਦਿੱਸਦਾ ਸੀ ਗਲਤ ਇਸ ਕੰਮ ਵਿੱਚ ਨਾਮ ਅਤੇ ਪੈਸੇ ਬਹੁਤ ਜਲਦੀ ਮਿਲ ਜਾਂਦਾ ਹੈ ਰਸਤਾ ਛੌਟਕੱਟ ਚੁਣ ਲਿਆ
He made so much sense.
Rehabilitation is good idea to change their life
Emotional bande Jo hunde oh Gangster bann jaande ne Te jo Unemotional hunde oh politician,s bann jaande Doojea nu vartan valaa banda e politician bann sakda
ਜੇਹੜੇ ਇਮੋਸ਼ਨਲ ਬੰਦੇ ਹੁੰਦੇ ਉਹ ਗੈਂਗਸਟਰ ਬਣ ਜਾਂਦੇ ਨੇ ਤੇ ਜੇਹੜੇ ਅਨ ਇਮੋਸ਼ਨਲ ਹੁੰਦੇ ਉਹ ਲੀਡਰ ਦੂਜੇਆ ਨੂੰ ਵਰਤਣ ਵਾਲਾ ਬੰਦਾ ਹੀ ਲੀਡਰ ਬਣ ਸਕਦਾ
Bilkul Sahi keha
University te ਕਾਲਜਾਂ ਵਿੱਚ ਚੋਣਾਂ ਹੋਣੀਆਂ ਹੀ ਬੰਦ ਕਰ ਦਿੱਤੀਆਂ ਜਾਣ.. ਕੋਈ ਫਾਇਦਾ ਨਹੀਂ... ਪਹਿਲਾਂ ਸਟੱਡੀ ਵਧੀਆ ਤਰ੍ਹਾਂ ਕਰ ਲੈਣ,, ਚੰਗਾ ਕੈਰੀਅਰ ਬਣਾ ਲੈਣ...ਸਿਆਸਤ ਚ ਆਉਣ ਲਈ ਬਾਅਦ ਚ ਵੀ ਬਹੁਤ ਟਾਈਮ ਹੁੰਦਾ ਹੈ
ਕਿਸੇ ਨੂੰ ਲਾਈਫ ਚ jayada ਇਮੋਸ਼ਨਲ ਨਹੀਂ ਹੋਣਾ ਚਾਹੀਦਾ... ਜੇ ਇਮੋਸ਼ਨਲ ਹੋਣਾ ਹੀ ਹੈ ਤਾਂ ਆਪਣੇ ਪਰਿਵਾਰ ਲਈ ਹੋਵੋ ਕਿ ਮਾਂ ਪੀਓ ਦਾ naam ਕਿਵੇਂ ਅੱਗੇ ਲੈ ਕੇ ਜਾਣਾ ਹੈ... ਦੋਸਤ ਮਿੱਤਰ ਵੀ ਘੱਟ ਹੀ ਰੱਖੇ ਜਾਣ... ਕਿਸੇ ਪੁਲਿਟੀਕਲ ਲੀਡਰ ਤੋਂ ਮਦਦ ਕਦੇ ਵੀ ਨਾ ਲਈ ਜਾਵੇ... ਆਪਣੇ ਮਦਦਗਾਰ ਖੁਦ ਹੀ ਬਣਨਾ ਸਿੱਖਣਾ ਹੋਵੇਗਾ
ਸਿਕਰੀ ਕੁੱਤਿਆਂ(ਕਾਂਗਰਸ ਐਂਡ ਬਾਦਲ-ਮਜੀਠੀਆ ਪਰਿਵਾਰ) ਰਲ ਕੇ ਭਵਿੱਖ (ਨੌਜਵਾਨ) ਦਾ ਸ਼ਿਕਾਰ ਕੀਤਾ.
ਬਹੁਤ ਵਧੀਆ ਲੱਗੀਆਂ ਵੀਰ ਦੀਆਂ ਗੱਲਾਂ 👍👍👍👍ਜੀ🙏
ਮੈਨੂੰ ਤਾਂ ਕੋਈ ਵੀ ਅਜਿਹਾ ਟੀਚਰ ਨੀਂ ਮਿਲਿਆ ਜੋ ਮੈਨੂੰ ਗਾਇਡ ਕਰਦਾ ਜਦ ਕਿ ਮੇਰਾ ਸਰੀਰ ਕੁਦਰਤੀ ਫਿਟ ਸੀ ਛੇ ਫੁੱਟ ਤੋਂ ਉਚਾ ਕਦ ਅਰ ਹਰ ਕੰਮ ਪਹਿਲਾਂ ਕਰਨਾ ਵਗੈਰਾ ਬਹੁਤ ਕੁਝ ਹੈ
100% right truth speech.
ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਲੋਕਾਂ ਦੀ ਮੱਦਦ, ਮਾਵਾਂ-ਭੈਣਾਂ ਦਾ ਸਤਿਕਾਰ ਤੇ ਦਲੇਰੀ ਨਾਲ ਆਪਣਾ ਪੱਖ ਪਰਗਟ ਕਰਦਾ ਸੀ !
ਉਸ ਨੂੰ ਚਾਹੁੰਣ ਵਾਲੇ ਮਾਨਵਤਾ ਦੀ ਸੇਵਾ ਜਾਰੀ ਰੱਖੋ, ਅਨਿਆਂ ਵਿਰੁੱਧ ਡਟੋ ਤੇ ਰੱਬ ਦੀ ਰਹਿਮਤ ਸਦਕੇ ਚੜ੍ਹਦੀ ਕਲਾ ਵਿੱਚ ਰਹੋ 🙏
# Justice For Sidhu Mossewala Bhai 🙏🏻🙏🏻
Great Msg 22 ji Tuhadiya Glla Bahot Dungiya 🌹🕊🌲🌲🌲🙏🏻😒
सही कहा है 💯
PUNJAB NU BACHA LAO
GURU DE RAH TE CHLO
....SINGERS MUST CONTROL THEIR WORDS IN SONGS
ਗੈਂਗ ਸਟਰਾ ਨੂੰਜੇਲ ਚ ਚੱਕੀਆ ਚ ਰੱਖੀਆ ਜਾਵਾ ਤੇ ਕਿਸੀਨਾਲ ਵੀ ਨਾਤਾ ਨਹੀ ਹੋਣ ਦੇਣਾ ਚੀਹੀਦਾ
ਲਾਰੈਸ ਬਿਸਨੋਈ ਦੀ ਗੱਲ ਕਰਦਾ ਇਹ ਵੀਰ ਏਅਰ ਹੋਸਟ ਸਹੇਲੀ ਸੀ
Kon ?
apko kisne btaya
Miss u Sidhu veer😭😭😭😭
Chup bihari
Youngsters nu shi tym te motivate krn di zrurt hai
Not a supporter of congress but Barinder singh dhillon deserved victory
ਮੂਸੇਵਾਲ ਵੀਰ ਨੂੰ ਲੋਕ ਵੋਟਾਂ ਵੇਲੇ ਵੀ ਓਨੇ ਹੀ ਦਿਲ ਨਾਲ ਪਿਆਰ ਕਰਦੇ ਸੀ, ਜਿੰਨਾ ਓਸ ਦੇ ਭੋਗ ਵੇਲ਼ੇ ਦੇਖਣ ਨੂੰ ਮਿਲਿਆ! But ਵੋਟ ਮੋਸੇਵਾਲ ਨੂੰ ਇਸ ਲਈ ਨਹੀਂ ਮਿਲੀ ਕਿਓਕਿ ਪਾਰਟੀ ਗ਼ਲਤ ਚੁਣੀ ਸੀ ਓਸ ਨੇ! ਅੱਜ ਦੇ ਸਮੇਂ ਕੋਈ ਕਿੱਡਾ ਵੀ ਵੱਡਾ ਹੀਰੋ ਹੋਵੇ ਕਾਲੀ ਤੇ ਕਾਂਗਰਸੀ ਪਾਰਟੀਆਂ ਨਾਲ਼ ਚਲਦਾ ਤਾਂ ਓਹ ਇੱਕ ਦਮ ਜ਼ੀਰੋ ਹੋ ਜਾਂਦਾ , ਆਪਣੇ ਨੀਚ ਕੰਮਾਂ ਕਰਕੇ ਇਹ ਬਦਨਾਮ ਹੀ ਇੰਨਾ ਹੋ ਗਈਆਂ! ਸੰਗਰੂਰ ਲੋਕ ਸਭਾ ਤੋਂ ਕਾਲੀ ਉਮੀਦਵਾਰ ਭਾਈ ਰਾਜੋਆਣਾ ਦੀ ਭੈਣ ਹੀਰੋ ਆ ਅੱਜ ਦੇ ਸਮੇਂ ਵਿੱਚ , ਵੋਟਾਂ ਚ ਹਾਰ ਕੇ ਓਹਨੇ ਵੀ ਜ਼ੀਰੋ ਬਣ ਜਾਣਾ, ਦੇਖ ਲਿਓ !
Dur fitte muh tuhadi soch de....aap party changi c taa singla maada kyu nikleya...banda dekh k vote paaya kro bhkato
Eh mera friend hunda c DAV ch …. 22 di support v keeti c mein. Vadiya banda baut dhillon. Mere nal vadiya c Baaki baut machde v hunde c esto
ਸਹੀ ਗੱਲਾਂ ਨੇ ਵੀਰ ਦੀਆਂ ਬਹੁਤ ਬਹੁਤ ਧੰਨਵਾਦ 🙏🏾 ਜੀ
bilkul true keh ho rhe ho sir
अगर चंबल के डाकूओं को आम माफ़ी दी जा सकती है तो क्यों नहीं इन भटके हुए जवानो से सरकार वात करके उन्हें main stream में आने का मौका दे
Kykoi halke kutte nu marna zruri hunda
U R Right
I am form Rajasthan good thought and msg for youth 🎉🎉
Very good ਸੋਚ ਵਰਿੰਦਰ ਦੀ
Someone must take a lead to talk to all groups and bring them back home.
Very important issues touched in interview and I pray youth will understand this theory of use and throw and footback from all such bad evils. Our government should also come forward and take serious steps to control all this and atleast they install jammer in jails so start there begining 🙏
Tehaad jail ch v jammer installed aa par jammer bnd ho jnda tehaad jail wangoo paise dyo croraan ch te tamasha dekho jammer v bnd ho jnde ne sarkaran v viche milliyan ne Gangstran naal sab di milli bhugt aa sarkar nu jdo lod hundi aa gangstar di oh wartdi aa fer encounter krwa dindi aa ehi kuj aa hor kuj ni sarkaran hi gangstar paida krdiyan ne te encounter v krwaundiyan ne baad ch ehna sab da ehi end aa
ਸਰਕਾਰਾਂ ਰੁਜ਼ਗਾਰ ਦੇਣ ਇਹੀ ਹੱਲ ਆ
First person killed in universit was makhan singh Virk of Karnal in 15 sec chandigarh
ਸਿੱਧੂ ਮੂਸੇਵਾਲੇ ਦਾ ਗੀਤ SYL ਪੰਜਾਬ ਦੀ ਅਸਲੀਅਤ ਪੇਸ਼ ਕਰਦਾ ਹੋਇਆ, ਹਾਕਮਾਂ ਦੇ ਜਬਰ ਵਿਰੁੱਧ ਅੜਨ ਤੇ ਆਪਣੇ ਹੱਕਾਂ ਲਈ ਲੜਨ ਵਾਸਤੇ, ਪੰਜਾਬੀਆਂ ਦੀ ਅਣਖ ਨੂੰ ਹਲੂਣਦਾ ਹੈ !
Interesting podcast
ਪੰਜਾਬ ਯੂਨੀ ਵਿਚ ਗੋਲੀ ਤਾ 76-77 ਵਿਚ ਚਾਰ ਨੰਬਰ ਹੋਸਟਲ ਦੇ ਬਾਹਰ ਵੀ ਚਲੀ ਸੀ ,
Bht sahi jawaab dita Bai Ji extortion wali gal te ... Bs ehi gal main v samjhonda har kise nu k jado tak youth nu University/Collage pass out hunde he financially support nahi karde ta baghi hunde rehange
ਬਾਈ ਸਿਆਣਾ ਯਾਰ ਉਦਾਂ ਤਾਂ,,
ਅਜੀਬ ਜਿਹਾ ਲਗਦਾ ,,
ਸਾਥੀ ਸਾਥੀ ਬਾਹਲਾ ਕਰਦਾ
,,,
ਜਾਂ ਤਾਂ ਲੀਡਰ ਬਣੇਗਾ ਨਹੀ ਤਾਂ
ਕਾਮਰੇਡੀ ਤਾਂ ਪੱਕਾ ਈ ਆ ।।
Sariya nu soch vichaR k jindgi vich Chalna chahida hai 🙏🙏
Schools, colleges & University vich fights sirf GIRLS kr k hundi a.
Girls kr k fights krde-krde Groups/Gangs bnde ne.
Ridiculous thinking a...saade Purkhe beganiya females di Izzat bchaunde c..pr ajj assi khud apnia hi girls di Izzat luttan liee, apas ch fights krde marde firde a...Shame On Us!!
ryt
ਇਹ ਵੀ ਮਾਨਸਾ ਗਿਆ ਸੀ ਸਿੱਧੂ ਦਾ ਵਿਰੋਧ ਕਰਨ ਵੋਟਾਂ ਵਿੱਚ।
ਕੀ ਜੁਰਮ ਆ ਇਸ ਵਿਚ
Fer ki hogya. Ehde ch ki jurm a
ਅਗਰ ਕਾਂਗਰਸ ਨੇ ਟਿਕਟ ਸਿੱਧੂ ਮੂਸੇਵਾਲ ਨੂੰ ਦਿੱਤੀ ਤਾਂ ਤੁਸੀਂ ਉਹਦੇ ਹੱਕ ਵਿੱਚ ਕਿਉਂ ਨਹੀਂ ਖੜੇ ??
Miss u Legend Sidhu bro Mossewala 😭😭😭😭
ਬਹੁਤ ਵਧੀਆ 👍💯
PU ch outsider ban hone chahide aa
Good job
Boring, He is too diplomatic,not a frank and interesting episode.Dhillon is too artificial.
We loved Moosewala as an artist but didn’t see him as political leader at that time
ਬਾਈ ਬਿਕਰਮ ਸਿੰਘ ਜੀ ਗੈਂਗ ਪਾਰਟੀ ਨੂੰ ਮੰਤਰੀ ਤੇ ਅਮੀਰ ਲੋਕ ਪੈਦਾ ਕਰਦੇ ਹਨ ਤੇ ਫਿਰ ਉਹ ਗੈਂਗ ਸਟਰ ਇਨਟਰ ਨੈਸਨਲ ਨਸੇ ਦੇ ਤਸਕਰ ਦੇ ਧੱਕੇ ਚੜ ਜਾਦੇ ਹਨ। ਤੇ ਸਾਰੇ ਵੇਚ ਦੇ ਹਨ ਤੇ ਖਾਦੇ ਹਨ ।ਤੇ ਫਿਰ
Bohat vadia vichar
Paji Aaj v leaders vrtde ne rellian ch bulaunde naujvan bacheyan nu ,te sports coaches nu v majboor kita janda k apne students pejo rellian ch
Beshakk saare gangster ehde purane dost rahe.. fr v enu Ik vaar tah kehna chahida c Mooseaala naal maada hoya. Ae ni c krna chahida
Dosti ek vohot vadda rishta hunda apna dost galt vi hoy phir vi dost hundaaa
Courts needs to change their judgement and give them atleast 3 opportunities. Media is abousing lawrence name and spreading rumours to make money.
True…Unemployment is one main reason
ਬਾਈ ਜੀ ਬਠਿੰਡੇ jail ਵਾਂਗੂ ਕਰਦੋ ਸਭ ਸੈੱਟ ਹੋ ਹੋ
Collages ch student leaders ohi bande ne jo Gunda gardi pasand krde ne
Bilkul nai , asi ta gunde nai c
Achaji bai yr tohanu pta hunda kuj ui bs hava che teer marde o
Very nice comments 👌
Underworld is easy to enter but almost impossible to leave : This is not a joke. This is the fact.
ਸਹੀ ਕਿਹਾ
Bhout vdiya soch a veer di
ਇਗਲੈਡ ਦੇ ਪਰਧਨ ਮੰਤਰੁ ਚਾਰਚਿੰਲ ਦੀ ਗੰਲਾ ਸੰਚੀਆ ਕਰ ਦਿਤੀ ਨੇ ਇਹਨਾ ਲੰਡਰਾ ਨੇ ਉਹ ਕਹਿੰਦਾ ਸੀ ਕੀ ਜੇ ਇਹਨਾ ਦੇ ਹੰਥ ਰਾਜ ਭਾਗ ਆ ਗਿਆ ਤਾ ਇਹ ਗਵਾਰ ਅਤੇ ਅਨਪੜ ਲੁਟੇਰੇ ਆਦਮੀ ਦੇਸ ਨੁੰ ਬਰਬਾਦ ਕਰ ਦੈਣ ਗੇ ਉਹਨਾ ਦਿਆ 74,75, ਸਾਲ ਪਹਿਲਾ ਗੰਲਾ ਇਹਨੇ ਬਦਮਿਸ ਰਹੇ ਲਿਡਰਾ ਨੇ ਸੰਚ ਸਾਬਤ ਕਰ ਦਿਤੀਆ ਸਾਡੇ ਸਹਿਦ ਹੋਏ ਦੇਸ ਭਗਤਾ ਦੀ ਰੁਹ ਰੋਦੀ ਹੋਵਗੀ ਜਿਹਨਾ ਨੇ ਕਾਲੇ ਪਾਣੀਆ ਦਿਆ ਜੇਲਾ ਵਿੰਚ ਅੰਗਰੇਜਾ ਦੇ ਜੁਲਮ ਆਪਣੇ ਸਰੀਰ ਉਤੇ ਝੰਲੇ ਨੇ ਇਹਨਾ ਲੰਡਰਾ ਲਿਡਰਾ ਨੇ ਤਾ ਉਹਨਾ ਮਾ ਬਾਪਾ ਦੀ ਜਿੰਦਗੀ ਬਰਬਾਦ ਕਰ ਦਿੰਤੀ ਜਿਹਨਾ ਦੇ ਲਾਡਲੇ ਇਸ ਜੁਰਮ ਦੀ ਦੁਨੀਆ ਵਿੰਚ ਧੰਕ ਦਿੰਤੇ ਨੇ ਉਹ ਚਾਹੇ ਮਰਨ ਵਾਲਾ ਹੋਵੇ ਜਿ ਮਾਰਨ ਵਾਲਾਹੋਵੇ
Lakha aap Bach geya tahi kehnda encounter kro
Tinu shera jaipal very good man's
There should be provision of Rehabilitation of gangsters like dacoits in UP or Bihar.
Ik hal a college vich open student leadership khatam honi chahidi hai
Then how will you find new leaders?
@@Harry-ne1lp ਲੀਡਰ ਬਣਨਾ ਕੋਈ ਔਖਾ ਨਹੀਂ,,, ਬਹੁਤ ਉਮਰ ਹੁੰਦੀ ਹੈ ਬਾਅਦ ਚ ਵੀ,, ਨਾਲ਼ੇ ਉਦੋਂ ਤੱਕ ਸਮਾਜ ਬਾਰੇ ਕਾਫੀ ਸਮਝ ਆ ਜਾਂਦੀ ਹੈ,, ਨਾਲ਼ੇ ਕਰਿਅਰ ਵੀ ਬਣ ਜਾਂਦਾ ਹੈ... ਨਾਲ਼ੇ ਸਟੱਡੀ ਵਧੀਆ ਤਰ੍ਹਾਂ ਪੂਰੀ ਹੋ ਜਾਂਦੀ ਹੈ...BA -- MA ਸਟੱਡੀ 22-24 ਸਾਲ ਤੱਕ ਪੂਰੀ ਹੁੰਦੀ ਹੈ...30 ਸਾਲ ਤੱਕ ਕਰਿਅਰ ਬਣਾ ਕੇ 35 onward ਲੀਡਰ ਬਣਨ... 70-75 ਉਮਰ ਤੱਕ ਫਿਰ ਲੀਡਰ ਹੀ ਰਹਿਣਾ ਹੁੰਦਾ...
Pro Punjab Tv best
Veer ji sira interview par Frist stap kon lau har come lai mani chaidi
Chahe koi gangster hovve ja political ja aam munda pr dillo banda sochda kujh pr hunda kujh hor aw waheguru ji
counselling karke sare bache nu bachia ja sakda hai nahi ta Punjab de sare nojwan khatem ho Jana
dhillon saab ,lawrence nu senior students ne os time bot vartya.. aj tuci ethe na daso but lwrence da bot use kita ladaiyan ch . ta krke aaj lawrence ethe ponch gya
Ki oh wapas nhi mudh sakda??
@@kaurbrar4101 vapis mud ke keda osne jail toh bahr aa jana hai ?? police ne inne fake case laa rakhe hai chaah ke bhi jail toh bahr ni aa sakda .. so mudna ya na mudna koi sawal hi nahi broo
@@smilebishnoi6721 Are you close to him..??
@@smilebishnoi6721 fr ander baitha bund dinda j ene he oqat aw esde ene shooter wpeon bomb aa fr khud he kyo nhi bhj jnda jail cho
Ewe highlights kre jnde aw malag bnde mlanga nu
@@sukhirandhawa3723 ki question hai te ki hal ho rahi hai interview ch te mein ki oda rply kita hai .. is gal nal teri gal koi attch hundi hai ?? koi sense bandi hai teri gal di ?? ek mint beth ke soch comment read kr aapda ki boli jana tu ? .. ki matlab hoya is gal nal lawrence de jail cho bhajn da bomb da ?? kamli janta
Moosewala jindabaad
Air hostess ke bare mein kuchh bola inhone...kya bola ? Pls koi batayega
Wahe guru je
ਜਿਹੜੇ ਦੇਸ ਵਿੰਚ ਲੋਕ ਨੌਕਰੀ ਜਾ ਲਿਡਰ ਬਣ ਕੇ ਇਹ ਸੋਚੇ ਕਿ ਉਪਰੋ ਕਮਾਈ ਕਿੰਨੀ ਹੈ ਉਹ ਦੇਸ ਜਾ ਘਰ ਬਰਬਾਦ ਹੋਵੇਗਾ ਹੀ ਹੋਵੇ ਗਾ
Bhout vdiya thought a
the Indian government isn't helping these young students no support no guidance and no discipline from the elders and and in the university need to get sort all this out and your mindset destroy this fashion gangster life 🙏🙏🙏🙏🙏🙏🙏🙏
Sidhu ne vi ta Punjab de issues uthae usnu marke usdi awaaz band kar diti gai