Dade Da Honda | JaggieTv
HTML-код
- Опубликовано: 2 окт 2024
- Jaggie Tv Presents
Dade Da Honda | New Punjabi Short Movie 2024 | JaggieTv
Concept :- Jaggie Rajgarh
Written :- Divakar.
Assistant Director :- Maxx
Executive Producer :- Harjeet Dhaliwal
Line Production :- Geja
Director of Photography :- Maxx
Editing’s & Grade :- Harry Delhi
Music :- Harry Delhi
Posters Work :- Ss.kmediaworks
Directed By :- Jaggie Rajgarh.
CAST MALE CAST FEMALE
Jaggie Rajgarh Kuldeep Dosanjh
Santy Rajgarh
Surinder Mahal
Deepa Rajgarh
Kala Rajgarhia ____________________________
#ShortVideos
ਮੇਰੇ ਕੋਲ ਵੀ ਹੈਗਾ ਡਿਸਕਵਰ 2013 ਮਾਡਲ ਜੱਗੀ ਬਾਈ ਪਰ ਕਹਿੰਦੇ ਵੇਚ ਦੇ ਪਰ ਮੈ ਵੇਚਿਆ ਨੀ ਬਾਈ, ਬਾਪੂ ਦੀ ਨਿਸ਼ਾਨੀ ਐ🙏😢
Bhut vadia c veere video 😊😊
ਬਾਪੂ Miss you 😢
Putt Bhaut Baddia😀
Veere Meinu Dekh Ke Saddi Bolero Da Cheta Aagya Par Hun Vechti Ae Papa Ne❤😢
ਜੱਗੀ ਬਾਈ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਜਿੰਨੀ ਤਾਰੀਫ ਖੋਲੋ ਉਨੀ ਹੀ ਵਧੀਆ ਗੁਰੂ ਰਾਮਦਾਸ ਮਿਹਰ ਕਰੇ ਮਿਹਰ ਕਰੇ ਸੱਚੇ ਪਾਤਸ਼ਾਹ ਬਹੁਤ ਹੀ ਵਧੀਆ ਵੀਰ ਜੀ ਨਜ਼ਾਰਾ ਲਿਆਤਾ ਜੀ
Justice for sidhu moose wala
O sidhu da punarjanam hogaya moosa pind ❤❤❤❤❤❤❤
😢 ok
@@Karanbhutta9 wzzaàa
ਮੇਰੇ ਕੋਲ ਵੀ ਬੋਲਟ 1981 ਮਾਡਲ ਹੈਂ 22
ਸਿਰਾਂ ਵੀਡੀਓ ਹੁੰਦੀਆਂ ਨੇ ਜੱਗੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
ਜੱਗੀ ਵੀਰ ਮੇਰੀ ਇੱਕ ਸਲਾਹ ਤੁਹਾਨੂੰ ਤੇ ਤੁਹਾਡੀ ਟੀਮ ਨੂੰ
ਜੱਗੀ ਵੀਰ ਤੁਹਾਡੀਆਂ ਸ਼ੋਰਟ ਫਿਲਮਾਂ ਬਹੁਤ ਵਧੀਆ ਹੁੰਦੀਆ ਹਨ।
ਪਰ ਜਿਹੜੀਆ ਤੁਸੀ ਫਿਲਮਾਂ ਵਿਚ ਗੇਮਾ ਦੀਆ ਮਸੁਹਰੀਆ ਦਿੰਦੇ ਹੋ। ਕਿਰਪਾ ਕਰਕੇ ਉਹ ਨਾ ਦਿਆ ਕਰੋ।
ਅਸਲ ਵਿੱਚ ਇਹ ਗੇਮਾਂ ਇੱਕ ਆਨਲਾਈਨ ਜੂਆ ਹੈ। ਜਿਸ ਵਿੱਚ ਆਪਣੇ ਪੰਜਾਬ ਦੇ ਨੌਜਵਾਨ ਬਹੁਤ ਫਸੇ ਹੋਏ ਨੇ ਤੇ ਇਹਨਾ ਵਿੱਚੋ ਨਿਕਲਣਾ ਬਹੁਤ ਔਖਾ ਹੈ। ਇਕ ਨਸਾ ਚਿੱਟੇ ਦਾ ਹੈ। ਤੇ ਦੂਜਾ ਆਨਲਾਈਨ ਜੂਏ ਦਾ।
ਬਾਕੀ ਤੁਹਾਡੀ ਮਰਜੀ ਹੈ । ਤੁਹਾਡਾ ਚੈਨਲ ਹੈ।
ਧੰਨਵਾਦ
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਗੀ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਮੇਹਰ ਕਰੇ 🙏🥀💛🥀👌 ਯਮੂਨਾ ਨਗਰ
Very nice video❤❤❤
ਗਲਤ ਡਾਕਟਰ ਹ ਤੁਂ ਬਾਈ ਇਸ ਦਾ ਕੀ ਬਿਗੜਡਾ ਮਿਸਤਰੀ ਬਦਲ ਦੇ ਪੁਰਾਣੀ ਚੀਜ ਨ੍ਹੀ ਲਬਣੀ ਪਿਆਰ ਨਾਲ ਸੱਤ ਸ੍ਰੀ ਅਕਾਲ
Main v apane saini nu bhout pyar kardi a sada motar cikiel
Jaggi nice video beta
❤ ਬਹੁਤ ਵਧੀਆ ਵੀਰ ਜੀ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ ❤❤
ਬਹੁਤ ਵਧੀਆ ਜੱਗੀ ਵੀਰ ਜੀ
Nice video 🎉🎉🎉🎉🎉
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Amazing job all team kuldeep dosanjh Mam ji 😊
ਜੱਗੀ ਵੀਰੇ ਯਾਰ ਮੈਨੂੰ ਇਹੋ ਜਿਹਾ ਮੋਟਰਸਾਈਕਲ ਚਾਹੀਦਾ ਜੇ ਹੈਗਾ ਤਾਂ ਦੱਸੀ
❤❤❤❤❤❤
Sidhu moose wala da ik chota bhaii ageaa🥰😍😍❤
❤❤
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਯਾਦਾਂ ਦਾਦੇ ਦੀਆਂ ਰੱਖੇ ਸਾਂਭ ਕੇ
👍👍
Bahut badhiya video hai bahut Soni video
Nice video jaggie Bai ❤❤❤❤❤
ਜੱਗੀ ਵੀਰੇ ਤੈਨੂੰ ਰੱਬ ਹਮੇਸ਼ਾ ਤਰੱਕੀਆਂ ਬਖਸ਼ੇ
Bahut Vdiya Video Bhai G ❤️👌🏻
Mnu mere nana ji di jadd agii last te dada ji nu dekh k rona a gea😭🥹
Menu v apna truck yaad agya eh story dekh k mera v bht moh c os naal pr kise reason krke sanu os nu vechna peya🥺 ajj v osnu yaad krke akhan bhr jandiya😥
Mera kol be bai daddy ala 😭😭😭95 model bullet ahh
ਬਹੁਤ ਵਧੀਆ ਵੀਡੀਓ ਵੀਰ ਜੀ
ਮੇਰੇ ਕੋਲ ਵੀ ਬਾਪੂ ਦਾ ct.100 ਆ ਬੜਾਂ ਸਾਂਭ ਕੇ ਰੱਖਿਆ ਮੇਰੇ ਬਾਪੂ ਦੀ ਜਾਂਨ ਵਸਦੀ ਸੀ ਮੋਟਰਸਾਈਕਲ ਵਿੱਚ 😢😢
Very nice bro❤❤
NYC video
Jagi Bai tusi Mara Dil khush karta 👍👍👍👍👍👍
Old is gold sahi gal aa veer ❤️❤️
BHAUT HI VADAI LAGI HAI AE THOODI VIDEO MOTOR CYCLE WAALI JAGGI BHAI JI 👍
Very nice video JASDEEP Singh wander Moga
Mere kol v aa vere ss honda
Veere ohh app play Store tee ayye tnn rhii nhii
Sahi gal ver. Main kud apni bike sale kiti c but far vase le ayea kyke meri bike mere lyi bht lucky ha.
Bhot vadiya ਲੱਗੀ video 📷❤❤❤❤❤❤❤
ਮੇਰੇ ਕੋਲ ਵੀ ਹੁੰਦਾ ਸੀ ਪਹਿਲਾ ਮੋਟਰਸਾਇਕਲ ਸੀ ਮੇਰਾ ਇਹ।
Very nice ji ❤❤❤😊😊😊
Y sade kol v 2 ne honde orignal paint ale
ਜੱਗੀ ਵੀਰ ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀ ਇਸ ਵੀਡਿਉ ਰਾਹੀਂ । ਸਾਨੂੰ ਆਪਣੇ ਸਾਧਨ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ । ❤ ਨਾ ਕੇ ਓਸਨੂੰ ਵੇਚਣਾ ਚਾਹੀਦਾ ਹੈ ।
Nice veer ji video
Unique topic.... Impressive ❤
Nice video bro❤❤❤❤❤❤❤❤ but please add behind the scenes with video like you added in older videos BTW love from bathinda ❤❤❤❤❤❤❤
Ok next time
ryt jagi veer Dada ji na apna lai bhut mihant kite hunde aa 👌👌🙏🙏
Serra Lata veera
❤❤❤❤👌👌👌👌 MOGA
Very good content aa❤❤❤
Gall sahi aa bro 😂
ਸਿੱਧੂ ਜੇਸੀਬੀ ਦਿੱੜਬਾ ਬਹੁਤ ਸੋਹਣੀ ਵੀਡੀਓ 22
Bhoot ghaint a y
Very nice video ❤❤
Very nyc video 22
ਬਹੁਤ ਬਹੁਤ ਵਧੀਆ ਵੀਡੀਓ ਆ ਜੱਗੀ ਵੀਰ ♥️
Nice video bai ji
❤love u vir
Nice video
Very nice video
ਮੇਰੇ ਕੋਲ ਵੀ same a 89 ਮਾਡਲ ਆ
ਬਹੁਤ ਵਧੀਆ ਵੀਡੀਓ ਜੱਗੀ ਵੀਰੇ
ਬਹਤ ਵਧੀਆ ਮੈਸੇਜ ਦਿੱਤਾ ਤੁਸੀ
ਅੱਜ ਕੱਲ ਲੋਕ ਮਾਂ ਬਾਪ ਨੂੰ ਬਾਹਰ ਕੱਢ ਦਿੰਦੇ ਨੇ
Nice 🎉
Sachi veere apnea nu bhulna bhut aaukha jive tuc video ch apne dada g di bike Sambh k rakhi aa tuhade father ne Ohna ne father di pagg rakhi aa Sambh k Eda e m v apne papa di pagg jehde Ohna de last tym ch bnni hoyi c oh jive bnni hoyi c oda e mre kol v pyi aa nd oda e Ohna di activa Kapde wallet watch yaadan pyar emotions sb kuj Sambh k rakhea hoyea apne chacha g dea v Eda yaadan rakhea m Sambh k kyu k o v mre father c jina ne Mnu hsmesha apne bchea vngu pyar dita😢😢😢
Nice 👍
Jaggie bai episode siraaaa ❤ waheguru hmesha khush rkhn ❤
bhut hi vadia c video veer g
Love you bro ❤❤ u All video very nice
Thank you so much 😀
Att video bhai
Very nice bro ❤❤❤❤❤❤
Siraa bai...💗
Bai mai apne paaddada ji nu kaade vekhyaa te nhi. Paar mai apne paaddada ji di pagg te onha de roti khaan vaale bhaande baartan haale taak saambh k rakhe hoye ne. Thanks veere video layi.
Jaese Tarzan movie me gadi thik hue thi ! Es tarah se baki bhi thik ho gya 😮 vase story achi thi jaggie veere ❤
Veer ji same mara naal vi ida hi hunda a mara vi mara bapu di nishani 😢 a sada ss vi sambal ka rakhia hoia 2005 model a
Very nice vdo a choote veér
Bai saade vi mere dada da hero honda motorcycle billkul eho ja hai
Jagi veer jado ve tusi navi vedio ly ke aune oo ensta ty link padya karo
❤❤
❤❤
Bahut bahut vadiya story video jaggi Bhai ❤
Bhot ghaint❤
Like share comment
ਹੰਜੂ ਲਿਆ ਤੇ ਵਿਰ ਜੀ ❤🥺 , ਮੈਂਨੂੰ ਮੇਰੇ ਨਾਨਾ ਜੀ ਦਾ ਸਕੂਟਰ ਚੇਤੇ ਆ ਗਿਆ 🥺
Bhut sohna episode a veere❤
Nice video..keep it up..good job❤
Very nice video bnayi hai Bhai
Good acting all team members
Same story
ਬਹੁਤ ਹੀ ਵਧੀਆ ਵੀਡੀਓ ਆ ਬਿਲਕੁਲ ਸਹੀ ਤੇ ਬਹੁਤ ਸੋਹਣੀ ਵੀਡੀਓ ਆ
Very nice video
Bhot ghaint ❤
ਤੁਹਾਡੀ ਏਹ ਵੀਡੀਓ ਦੇਖ ਕੇ ਮੈਨੂੰ ਮੇਰੇ ਦਾਦੇ ਦੀ ਯਾਦ ਆਗੀ
Virre bhut hi vdia vdo❤😊
Nice videos