ਚੋਰਾਂ ਨੂੰ ਮੋਰ ep126 | Pendu virsa | new punjabi movie 2023 | new Punjabi short Film | Mansa |
HTML-код
- Опубликовано: 6 окт 2024
- ਚੋਰਾਂ ਨੂੰ ਮੋਰ ep126 | Pendu virsa | new punjabi movie 2023 | new Punjabi short Film | Mansa |
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕੋ ਮਾਸੀ (ਭਾਗ-2)-
• ਚਲਾਕੋ ਮਾਸੀ (ਭਾਗ-2) ep ...
ਚਲਾਕੋ ਮਾਸੀ -
• ਚਲਾਕੋ ਮਾਸੀ ep 74 | new...
ਚੋਰ ਦੀ ਧੀ (ਭਾਗ-1)
• ਚੋਰ ਦੀ ਧੀ (ਭਾਗ-1) ep 7...
ਜੇਠਾਣੀ ਟੂਣੇਬਾਜ਼ -
• ਜੇਠਾਣੀ ਟੂਣੇਬਾਜ਼ ep 69 |...
ਜਵਾਈ ਭੜਕਿਆ-
• ਜਵਾਈ ਭੜਕਿਆ Ep 44 | jav...
ਨੂੰਹ ਮੂਰਖ ਸੱਸ ਲਾਈਲੱਗ -
• ਨੂੰਹ ਮੂਰਖ ਸੱਸ ਲਾਈਲੱਗ ...
ਊੜੇ ਈੜੀ ਦੀ ਲੜਾਈ (ਭਾਗ-3)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-2)-
• ਊੜੇ ਈੜੀ ਦੀ ਲੜਾਈ (ਭਾਗ-3...
ਊੜੇ ਈੜੀ ਦੀ ਲੜਾਈ (ਭਾਗ-1) -
• ਊੜੇ ਈੜੀ ਦੀ ਲੜਾਈ (ਭਾਗ-1...
ਚਾਰ ਮਾਵਾਂ ਵਾਲੀ ਧੀ -
• ਚਾਰ ਮਾਵਾਂ ਵਾਲੀ ਧੀ ep 4...
ਬੇਬੇ ਆਈ ਸਵਰਗਾਂ ਤੋਂ
• ਬੇਬੇ ਆਈ ਸਵਰਗਾਂ ਤੋਂ ep ...
ਆਪਣੀ ਨੂੰਹ ਬਿਗਾਨੀ ਨੂੰਹ -
• ਆਪਣੀ ਨੂੰਹ ਬਿਗਾਨੀ ਨੂੰਹ ...
ਅਸਲੀ ਮਾਂ -
• ਅਸਲੀ ਮਾਂ ep 37 | new p...
ਸਾਂਝੀ ਮੱਝ ਦੇ ਪੁਆੜੇ ਭਾਗ 4 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 3 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 2 -
• ਸਾਂਝੀ ਮੱਝ ਦੇ ਪੁਆੜੇ ਭਾਗ...
ਸਾਂਝੀ ਮੱਝ ਦੇ ਪੁਆੜੇ ਭਾਗ 1 -
• ਸਾਂਝੀ ਮੱਝ ਦੇ ਪੁਆੜੇ ਭਾਗ...
ਧੀ ਜਵਾਈ ਮੇਰੀ ਸਾਰ ਪੁੱਛਦੇ -
• ਧੀ ਜਵਾਈ ਮੇਰੀ ਸਾਰ ਪੁੱਛਦ...
ਮੌਕਾਪ੍ਸਤ ਨੂੰਹ -
• ਮੌਕਾਪ੍ਸਤ ਨੂੰਹ ep 30 | ...
ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
• ਮਰਜੇ ਵਿਚੋਲਾ ਖ਼ਸਮਾਂ ਨੂੰ ...
ਪ੍ਰਾਹੁਣੇ ਦੀ ਛਿੱਤਰੌਲ -
• ਪ੍ਰਾਹੁਣੇ ਦੀ ਛਿੱਤਰੌਲ ep...
ਤੇਰੀ ਮਾਂ ਮੇਰੀ ਮਾਂ -
• ਤੇਰੀ ਮਾਂ ਮੇਰੀ ਮਾਂ ep 2...
ਨੂੰਹ ਤੇ ਜੁਲਮ -
• ਨੂੰਹ ਤੇ ਜ਼ੁਲਮ ep 26| ne...
ਹੰਕਾਰੀ ਨੂੰਹ -
• ਹੰਕਾਰੀ ਨੂੰਹ ep 25 | ne...
ਰੱਬ ਦੇ ਲਿਖੇ ਸੰਯੋਗ -
• ਰੱਬ ਦੇ ਲਿਖੇ ਸੰਯੋਗ ep 7...
ਘੋੜਿਆਂ ਦੀ ਫੋਟੋ ਦੇ ਪੁਆੜੇ -
• ਘੋੜਿਆਂ ਦੀ ਫੋਟੋ ਦੇ ਪੁਆੜ...
ਵਿਚੋਲਣ ਦੀ ਸਕੀਮ -
• ਵਿਚੋਲਣ ਦੀ ਸਕੀਮ ep 70 |...
ਬੁੱਢੀਆਂ ਠੱਗਣੀਆਂ -
• ਬੁੱਢੀਆਂ ਠੱਗਣੀਆਂ ep 69 ...
ਹੰਕਾਰੀ ਹੌਲਦਾਰਨੀ -
• ਹੰਕਾਰੀ ਹੌਲਦਾਰਨੀ ep 68 ...
ਪੱਕੀਆਂ ਸਹੇਲੀਆਂ -
• ਪੱਕੀਆਂ ਸਹੇਲੀਆਂ ep 67 |...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#newpunjabimovie2023
#penduvirsa
#punjabivirsa
#sukhpal
#jassasukhpal
#penduvirsavlogs
#newshortfilm
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#dramedy
#matraimaa
#faujan
#fouji
#foujannaldhakka
#kanjoos
#kanjoosidigharwali
#gharwali_status_video
#ਚੋਰਾਂ ਨੂੰ ਮੋਰ
ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਸਿਖਿਆ ਦਿੰਦੀ ਹੈ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਹਸਦੇ ਹਸਦੇ ਹੋਏ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏
😢 try😊
Very Nice vedeo Gurpreet Singh gumti kalan
ਜੱਸੇ ਯਾਰ ਤੇਰੇ ਤੇ ਬਹੁਤ ਹਾਸਾ ਅਾਓਂਦਾ ਤੂੰ ਲੱਤਾਂ ਵਿੰਗੀਅਾਂ ਜਿਹੀਅਾਂ ਕਰ ਕੇ ਭੱਜਦਾ ਬਹੁਤ ਸੋਹਣਾ ਲੱਗਦਾਂ..❤❤
ਬਹੁਤ ਸ਼ਾਨਦਾਰ ਸਿਖਿਆ
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡੀਓ ਜੱਸੇ ਬਾਈ ਜੀ ਗੁਰਚਰਨ ਬਰਾੜ ਪਿੰਡ ਲੰਗੇਆਣਾ
@pendu virsa ਹੈਲੋ ਪੇਂਡੂ ਵਿਰਸਾ ਵਾਲੇ ਵੀਰੋ ਤੁਹਾਡੀਆਂ ਵੀਡੀਓ ਬਹੁਤ ਹੀ ਜ਼ਿਆਦਾ ਘੈਂਟ ਹਨ ਨਾਲੇ ਵੀਰੇ ਤੁਹਾਡੀ ਵੀਡੀਓ ਵਿੱਚ ਪੂਰਾ ਸਹਿਚਾਰ ਆਉਂਦਾ ਹੈ ਤੁਹਾਡੀ ਵੀਡੀਓ ਪੂਰੇ ਟੱਬਰ ਵਿੱਚ ਬੈਠਣ ਯੋਗ ਹੁੰਦੀਆਂ ਹਨ ਆਖੀਰ ਚ ਬੱਸ ਵੀਰੇ ਮੈਂ ਇਹੀ ਕਹਿਣਾ ਵੀ ਖਿੱਚ ਕੇ ਰੱਖੋ ਕੰਮ❤️❤️❤️❤️
/\
3@@JagdishKumar-pt4on
ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ👍👍👌👌💙💚💚
ਚੋਰਾਂ ਨੂੰ ਮੋਰ 😊 ਵਧੀਆ ਨਾਟਕ(ਮੂਵੀ)🎉 ਵਧਾਈ 🎉 ਪੇਂਡੂ ਵਿਰਸਾ ਟੀਮ 🎉 ਇਸੇ ਤਰ੍ਹਾਂ ਵਧੀਆ ਮੂਵੀ ਬਣਾਉਂਦੇ ਰਹੋ❤ ਵਾਹਿਗੁਰੂ ਜੀ ਮੇਹਰ ਕਰਨਗੇ 🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 😊
Very nice ji
ਬਾਈ ਜੀ ਤੁਸੀਂ ਵੀ ਪੇਂਡੂ ਵਿਰਸਾ ਬਹੁਤ ਪਿਆਰ ਕਰਦੇ ਹੋ । ਮੈਨੂੰ ਲਗਦਾ ਮੇਰੀ ਤਰਾਂ
ःःः
।
@@gaganpreet6960pp
ਬਹੁਤ ਸੋਹਣੀ ਵੀਡੀਓ ਸੀ ਸਵਾਦ ਲਿਆ ਤਾਂ ਜਿਉਦਾ ਵਸਦਾ ਰਹਿ ਜੱਸੇ ਬਾਈ
ਮਾਨਾ ਬਰਾੜ ਮੱਲਾ ਬਾਜਾਖਾਨਾ ਤੋਂ
Choran nu maur😊best movie sau din chair da ik din saad da akhir kad Tak so beautiful 🎉 movie congratulations pendu virsa team bappian saroj Bala mittal mansa 😊🎉😂
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
ਬਹੌਤ ਸੋਹਣੀ ਵੀਡਿਓ ਬਈ ਜੀ ( ਮਨਜੀਤ ਰੰਘੜਿਆਲ))
😊😅😮
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
ਸਿਕੰਦਰ ਸਿੰਘ ਪਟਿਆਲਾ ਤੋਂ
ਬਹੁਤ ਬਹੁਤ ਵਾਧੀਅਾ ਵਾਡਿਓੁ ਧੰਨਵਾਦ ਜੀ ਜਸਵੀਰ ਸਿੰਘ ਜੱਸਾ ਮੋਗੇ ਤੋ 🌹🌹🌹🌹🌴🌴🌴🌴👍👍👆
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨਤਾਰਨ
Sade neighbour pind e Chung.
Nice video choran nu morr pendu virsa all god bless you from (sunam)
Jussa can't ru very well
End wasso funny😂. I love it.
VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ 👍🏻😂ਵੀਰਪਾਲ,ਪੈਰੀ ਮਾਨਸਾ
ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ
Very nice very good very much video
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
1😊
ਬਹੁਤ ਵਧੀਆ ਸਟੋਰੀ ਆ ਜੀ ਮੈਂ ਤਾਂ ਹੋਰ ਕਿਸੇ ਦੀਆਂ ਵੀਡੀਓਜ਼ ਨਹੀਂ ਦੇਖ ਦੀ ਮੈ ਤਾਂ ਤਹੁਡੀਆ ਵੀਡੀਓ ਹੀ ਦੇਖ ਦੀ ਆ ਸੁਖਪਾਲ ਭੈਣ ਮੈਨੂੰ ਬਹੁਤ ਵਧੀਆ ਲਗਦੀ ਆ ਸਦਾ ਖੁਸ਼ ਰਹੋ ਭੈਣੇ ਹਸਦੀ ਵਸਦੀ ਰਹਿ
😊❤😮
ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣੇ ਰੱਬ ਤੁਹਾਨੂੰ ਸਾਰੇਆਂ ਨੂੰ ਲੰਬੀਆਂ ਉਮਰਾਂ ਬਖ਼ਸ਼ੇ ਪਿੰਡ ਪੰਜੋਲਾ ਨਾਂਮ ਤਰਨਵੀਰ ਸਿੰਘ ਮਾਰਡੇ 😊😊😊😊
ਧੰਨਵਾਦ ਜੀ 🙏
Good job ਬਹੁਤ ਵਧੀਆ ਵੀਡੀਓ ਵੀਰ ਜੀ❤❤🎉🎉❤❤🎉
Thank you ji🙏
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਮਨੋਰੰਜਨ ਵਾਲੀ ਵੀਡੀਓ ਆ ਜੀ
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
Bohat sohnia video sukhpal dii and team good luck❤
ਬਹੁਤ ਵਧੀਆ ਵੀਰ ਜੱਸੀ ਅਤ ਭੈਣ ਸੁਖਪਾਲ ਜੀ ਸੇਰ ਸਿੰਘ ਤੂਰ ਮੂਣਕ ਸੰਗਰੂਰ ਵਲੌ ਸਤਿ ਸੀਅਕਾਲ
Tuhediyan video bohot vadia sariyan aaye hi aage vdd de rho hamesha🥰🥰
Good
3 ਵਾਰ ਦੇਖ ਚੁੱਕਿਆਂ ਮੈਂ ਦੁਆਰਾ ਦੁਆਰਾ ਦੇਖਣ ਨੂੰ ਜੀ ਕਰਦਾ । ਬਹੁਤ ਸੋਹਣੀ ਵੀਡੀਓ ਆ ਬਾਈ ਜੀ । ਮੈਨੂੰ ਹੋਰ ਕਿਸੇ ਦੀ ਵੀ ਵੀਡੀਓ ਨੀ ਚੰਗੀ ਲਗਦੀ ਨਾ ਕਿਸੇ ਤੋਂ ਕੋਈ ਗੱਲ ਬਣਦੀ ਆ
ਬਹੁਤ ਵਧੀਆ ਵੀਡੀਓ ਮੇਜਰ ਸਿੰਘ ਪਿੰਡ ਪ੍ਰਭਾਤ ਸਿੰਘ ਵਾਲਾ ਜਿਲਾ ਫਾਜਿਲਕਾ 🎉🎉🎉🎉
bhut sohni video hundi thudi veera 👌wmk
ਬਹੁਤ ਵਧੀਆ,❤❤❤❤❤❤
ਬਹੁਤ ਹੀ ਵਧੀਆ ਬਾਈ
👍👍👍👍👍
Sat shri akal veerji and sukpal didi ji very nice good work aaj video dekh ke dil Kush ho gye hasse aya sari team de acting bahat acchi hai aaj kal vesbas ne Karna cheda wait for next part
ਵਿਸ਼ਾ ਬਹੁਤ ਵਧੀਆ ਸਿੱਖਿਆ ਵੀ ਚੰਗੀ ❤ ਬਿਨਾਂ ਜਾਣ ਪਹਿਚਾਣ ਤੋਂ ਕਿਸੇ ਨੂੰ ਘਰੇ ਨਾ ਰੱਖੋ ❤❤ ਧੰਨਵਾਦ ਸਹਿਤ ❤ ਵਲੋਂ ਬਲਵੀਰ ਦਹਿਲੀਜ਼ ਖੁਰਦ
Vdia information bai.
ਧੰਨਵਾਦ ਜੀ🙏
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਪੇਂਡੂ ਵਿਰਸਾ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 24 / 11
Bhut vadia g best of luck ❤preet Burma ton
ਬਹੁਤ ਵਧੀਆ ਵੀਡੀਓ ਬਣਾਈ ਆ ਸੁਖਪਾਲ ਭੈਣੇ ਜੱਸੇ ਬਾਈ ਨੇ ਵੀ ਕਮਾਲ ਕਰਤੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ 🎉🎉, ਭਾਈ ਰਣਜੀਤ ਸਿੰਘ ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ
Excellent video..Mian Sajid Lahore...Pakistan
Best wishes ....❤ Sukhpaal didi dyan rakho sehat da parivaah nha kro
Ni by Dr ko
ਕੋਈ ਮੈਨੂੰ ਇਹ ਦੱਸੋ ਦੂਜੀ ਟੀਮ ਅਲੱਗ ਕਿਉਂ ਹੋ ਗਈ
Call krlio 9876256925 te
ਵਾਹ ਬੋਹਤ ਬਧੀਆ ਵੀਡੀਓ ਹੈ ਜੀ 😊
Good❤❤❤❤❤ nice
ਧੰਨਵਾਦ ਜੀ🙏
Jeet Singh. Nagra pind . Magowali
❤ ❤ ❤ ❤ ❤ ❤ ❤ ❤ ❤ ❤
❤ 😢 😢 😢 😢 😢 😢 😢 😢 ❤
❤😢 Yeh. Video bhi bahut😢 ❤
❤😢 Vadia hai aal kal yeh😢❤
❤😢tthug bazi hoti rahati 😢❤
❤😢hai . Next video. Ka. 😢❤
❤😢 Intzar hai parmatama😢❤
❤😢pendu virsa ki. Poori. 😢❤
❤😢teem ko hamesha. 😢❤
❤😢khoob tarakki de. 😢❤
❤😢😢😢😢😢😢😢😢😢. 😢❤
❤❤❤❤❤❤❤❤❤❤❤❤
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Veera thoda serial bahut Sona hunda aa Sanu ana tho bahut kuj sikhan nu milda veera waheguru ji thonu trakiya bakshan 🙏🙏
nikki da roll bhut vadhiya e parmatma trakiya vakshe tuhadi team nu
Sira a ji❤ waheguru ji Mehar kare thode sare teem ta ji❤❤❤❤❤❤❤ kindu badsha
ਸੁਖਪਾਲ ਭੈਣ ਤੇ ਜੱਸੇ ਵੀਰ ਜੀ ਦੀ ਜੋੜੀ ਜਿਉਂਦੀ ਰਹੇ
vaydonaji
सतश्रीअकालजी,सारयानूं। बहुत बधिया बीडियो बनाई जे।भोलेबंदियां नू तो हरकोई ठगने नू त्यार रहिंदेने ।सिख्यामिलदी है कि कंदेबी चंगीतरह जानपछान करें बिना घरांनहीरखना चाहीदा।नाटक बहुत ही बधिया बनाया गया है जे।सारी टीम नू बहुत बहुत बधाई। रामसुख गुप्ता, बवानीखेड़ा, जिला भिवानी हरियाणा
🙏🙏
ਬਹੁਤ ਵਧੀਆ ਵੀਡੀਓ ਪਰਮਜੀਤ ਧੂੜਕੋਟ ਰਣਸੀਂਹ
Jaspreet Kaur and arshdeep Kaur Patiala
Wah ki video banayi a ji maza a gaya dekh ke nice 👍👌👌👌👌
Very nice video veer ji bhain ji 🙏🙏👌👌👍👍
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️
Mk
😅😊
@@bikkasingh6427YoubTube videos
VT
@@bikkasingh6427❤ Kno.=hu
. Bhi hu Dr se AA AA QQ😮😅😊😢🎉😂❤
Rimalpreet Singh anmol Singh kheri chalana
Bahut hi maza aaya...kuch dino se aapke apisod mai har din dekhti hun
ਧੰਨਵਾਦ ਜੀ🙏
👍👍👍❤❤❤❤
ਧੰਨਵਾਦ ਜੀ🙏
ਸਤ ਸੀ੍ ਅਕਾਲ ਜੀ ਸਾਰਿਆਂ ਨੂੰ ❤❤ ਬਹੁਤ ਵਧੀਆ ਜੀ ❤❤ ਵਲੋਂ ਬਲਵੀਰ ਦਹਿਲੀਜ਼ ਖੁਰਦ
ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ
Sat shri akal ji tuhaadia saaria videos bhut vdia hundia ne asi USA rehnde han te roj vekhde a taadia videos. From: Lakhvir singh johal.
ਜਾਣ ਪਛਾਣ ਤੋ ਬਿਨਾ ਿਕਸੇ ਨੂੰ ਘਰ ਨੀ ਵਰਣਾ ਚਾਹੀਦਾ
ਿਕੳਕਿ ਹਲਾਤ ਬਹੁਤ ਮਾੜਾ ਨੇ ਅੱਜਕੱਲ
Very nice 👍👍 video
ਬਹੁਤ ਹਾਸਾ ਆਇਆ ਸੀ। ਆਪ ਗੁਆਂਢ ਸਾਰਾ ਭੱਜ ਲਿਆ ਮਗਰ। ਜਿਵੇਂ ਟੀਵੀ ਚੈਨਲਾਂ ਤੇ ਹੁੰਦਾ ਹੈ ਕੋਈ ਸੀਨ। 😂😂 ਪਿੰਡ ਸਦੋਹਾ ਰਮਨਦੀਪ ਕੌਰ
😂😂😂😂🤣🤣🤣👍
Manu thada dog cute lagwa
Thank you ji🙏
ਬਹੁਤ ਵਧੀਆ ਵੀਡੀਓ ਹੈ ਜੀ ਰਾਮ ਸਿੰਘ
ਧੰਨਵਾਦ ਜੀ🙏
very good sardar Ge, very good story, love from rawalpindi pakistan
Thank you ji 🙏
ਸੁਖਪਾਲ ਕੌਰ ਭੈਣੇ, ਤੁਹਾਡਾ ਸੂਟ ਲੈ ਗਈ ਪੰਮੀ ਠਗਣੀ 😂,ਚਲ ਕੋਈ ਨਾ, ਛਾਪ ਮਿਲ ਗਈ
ਜੱਸੇ ਬਈ ਕੀ ਹਾਲ ਹੈ ਬਹੁਤ ਵਧੀਆ ਵੀਡੀਓ ਹ ਭਾਈ ਜਿਉਂਦੇ ਰਹੋ ਵਾਹਿਗੁਰੂ ਚੜਦੀ ਕਲਾ ਬਖਸ਼ੇ ਗੁਰਸੇਵਕ ਸਿੰਘ ਭਵਾਨੀਗੜ੍ਹ
ਬਹੁਤ ਬਹੁਤ ਵਧਾਈ ਵੀਡੀਓ
ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ
ਬਹੁਤ ਹੀ ਵਧੀਆ ਵੀਡੀਓ ਜੋਤੀ ਸਮਿਤ ਜੈਸਿਕ ਰਣਵੀਰ ਫਗਵਾੜਾ 😂😂😂😂😂
Bohat vadiya videos. Manjinder and Amarjit from Luton, England
ਧੰਨਵਾਦ ਜੀ🙏
Very nice all team's is best👍👍
Thank you ji🙏
Nic
Thank you ji 🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🙏🌷🙏🌷🙏🌷🙏🌷🙏🌷🙏
Bohut badiya video hi ji
ਧੰਨਵਾਦ ਜੀ 🙏
ਵਾਹਿਗੁਰੂ ਚੜ੍ਹਦੀ ਕਲਾ ਰੱਖੇ।
ਗੁਰਬਖਸ਼ ਸਿੰਘ ' ਕਸ਼ਮੀਰ ਕੌਰ ਪਿੰਡ ਮਧਰੇ
ਧੰਨਵਾਦ ਜੀ🙏
ਬਹੁਤ ਵਧੀਆ ਤੇ ਸਿੱਖਿਆਦਾਇਕ ਵੀਡਿਓ ਹੈ!
ਪਰਮਜੀਤ ਸਿੰਘ,
ਰਿਟਾਇਰਡ ਜੂਨੀਅਰ ਇੰਜੀਨੀਅਰ ਪਿੰਡ ਸੁਖਨਾ ਅਬਲੂ!
Very nice video ❤❤❤
Thank you ji 🙏
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤❤❤
Very nice video ji ❤😊from pargat singh balloke
ਵੀਡੀਓ ਬਹੁਤ ਸੋਹਣੀ ਹੈ ਵੀਰੇ ਰੱਬ ਤੁਹਾਡੀ ਉਮਰ ਲੰਬੀ ਕਰੇ ਅਮਨਦੀਪ ਕੌਰ ਕੋਟਕਪੂਰਾ
❤
😂
What a new idea mashallah good actor and good acting
😂😂😂au deakh gallan sunn lgriya 😂😂 34:24 sukhpal 😂😂😂
Nica video aa👌👌
ਧੰਨਵਾਦ ਜੀ🙏
ਬਲਦੇਵ ਸਿੰਘ ਬਿਆਸ ਤੋਂ
🙏
ਵੀਡੀਓ ਬਹੁਤ ਖੂਬਸੂਰਤ ਹੈ ਰਿੰਕੂ ਭਸੌੜ
ਕਨੇਡਾ ਦੀ ਵੀਡੀਓ ਪਾਉ
ਬਹੁਤ ਵਧੀਆ ਜੀ ਭੈਣੇ ਨਾਭਾ ਰਿਆਸਤ ਪਰਮਜੀਤ ਸਿੰਘ
Ki gll koi apne rishtedar nu v nhi pchanda bhla sirra krade as😊
Ok bahut badhiya
Thank you ji 🙏
Bout vadia video aa bro
Thank you ji 🙏