Jonny Baba ਵੀ ਪਹੁੰਚੇ Kundli Border, ਕਿਹਾ ਆਖਰੀ ਸਾਹਾਂ ਤੱਕ ਲੜਾਂਗੇ, Exclusive Interview

Поделиться
HTML-код
  • Опубликовано: 10 дек 2024

Комментарии • 612

  • @damandeepkhangura1247
    @damandeepkhangura1247 4 года назад +126

    ਜੋਨੀ ਬਾਬਾ ਦੇ ਅੰਨਦਾਤੇ ਦੇ ਬਾਰੇ ਉੱਚੇ ਤੇ ਸੁੱਚੇ ਵਿਚਾਰਾਂ ਨਾਲ ਸਲੂਟ ਹੈ ਬਾਬਾ ਜੀ

  • @ManpreetSingh-by8vs
    @ManpreetSingh-by8vs 4 года назад +344

    ਮੈਨੂੰ ਨੀ ਪਤਾ ਜੋਨੀ ਬਾਬਾ ਠੀਕ ਆ ਜਾ ਗਲਤ ਪਰ ਆਪ ਮੁਹਾਰੇ ਬਣੇ ਜਥੇਦਾਰ ,ਬਾਬੇ ,ਭਾਈ ਸਾਬ ਜਾ ਸੰਤਾਂ ਤੋ ਕਿਤੇ ਵਧੀਆ ਗੱਲ ਕਰਗਿਆ
    ਜੋਓਦਾ ਰਹਿ ਮਿੱਤਰਾ

    • @achintsingh210
      @achintsingh210 4 года назад +6

      Sahi kiha Bai tusi 🙏

    • @GurpreetSingh-hz2ln
      @GurpreetSingh-hz2ln 4 года назад +5

      Sahi kaha bai g

    • @jagga3715
      @jagga3715 4 года назад +22

      ਸਹੀ ਗੱਲ ਆ ਭਰਾ ਕੲੀ ਫੂਦੋ ਲੋਕ ਜੋਨੀ ਬਾਬੇ ਦੀਆਂ ਵੀਡੀਓ ਦਾ ਮਜ਼ਾਕ ਉਡਾਉਂਦੇ ਆ ਘੱਟੋ-ਘੱਟ ਰੱਬ ਦਾ ਨਾਮ ਤਾਂ ਲੈਂਦਾ ਸਿੱਖੀ ਤਾਂ ਸਾਬੀ ਹੋਈ ਆ 👍

    • @shivjotsidhusidhu363
      @shivjotsidhusidhu363 4 года назад +3

      Right kiha jony ne

    • @jaspreetsingh8275
      @jaspreetsingh8275 4 года назад +4

      Bilkul sahi keha veer

  • @harrydhaliwal4997
    @harrydhaliwal4997 4 года назад +150

    ਬਹੁਤ ਵਧੀਆ ਜੋਨੀ ਬਾਬਾ ਵਿਚਾਰ ਦੇ ਗਿਆ

  • @friendsmusicbeats2124
    @friendsmusicbeats2124 4 года назад +285

    ਜੋ ਮਰਜੀ ਆ ਪਰ ਬਾਕੀ ਬਾਬੇਆ ਨਾਲੋਂ ਤਾ ਆਹ ਬਾਬਾ 100 ਗੁਣਾ ਚੰਗਾ ਜਿਹੜਾ ਕਿਸਾਨਾਂ ਦੇ ਨਾਲ ਖੜੀਆ ਨਾਲੇ ਵਿਚਾਰ ਵੀ ਬਹੁਤ ਸੋਹਣੇ ਪੇਸ਼ ਕੀਤੇ

  • @mayabanger6232
    @mayabanger6232 4 года назад +44

    ਮੈਨੂੰ ਲਗਾ ਸੀ ਕੇ ਜੋਨੀ ਬਾਬਾ ਮਜ਼ਾਕੀਆ ਨੇ।।।ਪਰ boht ਸੋਹਣੇ ਬੋਲ ਬੋਲੇ ਉਨ੍ਹਾਂ ਨੇ। ਵਾਹਿਗੁਰੂ ਜੀ।sbb ਤੇ ਮੇਹਰ kreo🙏

  • @SurinderSingh-zm5zu
    @SurinderSingh-zm5zu 4 года назад +73

    ਜੋਨੀ ਬਾਬਾ ਵਧਾਈ ਦੇ ਪਾਤਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਏ ਜੀ 🙏🙏

  • @tpbal8368
    @tpbal8368 4 года назад +54

    ਵਹਿਗੁਰੂ ਜੀ ਹਮੇਂਸ਼ਾ ਚੜਦੀ ਕਲਾਂ ਚ" ਰੱਖਣਾਂ ਬਾਬਾ ਰਵਿੰਦਰ ਜੀ ਨੂੰ ਜਦੋ ਬਾਬਾ ਜੀ ਪਹੁੰਚ ਗਏ ਆ ਕਿਸਾਨਾ ਵਿੱਚ ਜਿੱਤ ਜਰੂਰ ਹੋਣੀ ਆ

  • @jaskaranjitkaur1742
    @jaskaranjitkaur1742 4 года назад +75

    ਜਿਸ ਤਰ੍ਹਾਂ ਮਰਜ਼ੀ ਕਹੋ ਪਰ ਗੱਲਾਂ ਵਧੀਆ ਢੰਗ ਨਾਲ ਕੀਤੀਆਂ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ। ਭੋਲੇ ਭਾ ਪਹਿਲਾਂ ਵੀ ਗੱਲਾਂ ਕੀਤੀਆਂ ਸਨ। ਲੋਕਾਂ ਨੇ ਮਜਾਕ ਬਣਿਆਂ ਸੀ। ਪਰ ਬੱਚਾ ਹੈ ਵਧੀਆ।

  • @love.animals.
    @love.animals. 4 года назад +163

    ਭਾਵੇਂ ਜੋ ਮਰਜ਼ੀ ਆ ਪਰ ਗੱਲਾਂ ਬੜੀਆਂ ਚੰਗੀਆਂ ਕਰ ਗਿਆ। ਨਾਲੇ ਆ ਮੱਕੜ ਵੀ ਏਸ ਬਾਬੇ ਦੇ ਪਿੱਛੇ ਈ ਪੈ ਗਿਆ

    • @jaskaranjitkaur1742
      @jaskaranjitkaur1742 4 года назад +2

      Bilkul sahi g

    • @ravindermaan1144
      @ravindermaan1144 4 года назад +3

      @@jaskaranjitkaur1742 Makkar bnda sirra aa

    • @jaskaranjitkaur1742
      @jaskaranjitkaur1742 4 года назад

      @@ravindermaan1144 theek hai ji

    • @jaskaranjitkaur1742
      @jaskaranjitkaur1742 4 года назад

      ਹੈ ਤਾਂ ਮੈਂ ਵੀ ਮਾਨ ਵੀਰੇ

    • @love.animals.
      @love.animals. 4 года назад

      @@ravindermaan1144 ਵੀਰ ਮੈ ਕਦੋਂ ਕਿਹਾ ਕਿ ਗਲਤ ਆ। ਮੈ ਤੇ ਆਪ ਕਹਿਨਾ ਕਿ ਮੱਕੜ ਸਾਬ ਬੰਦਾ ਗੁਡ ਆ

  • @boparaifarming1408
    @boparaifarming1408 4 года назад +76

    ਦਿਲ ਜਿੱਤ ਲਿਆ ਜੌਨੀ ਬਾਬਾ ਨੇ

  • @dhaliwal4287
    @dhaliwal4287 4 года назад +95

    ਜੋਨੀ ਬਾਬਾ ਹਰ ਗੱਲ ਸਹੀ ਕਿਹ ਰਿਹਾ

  • @prabhlahoria8843
    @prabhlahoria8843 4 года назад +35

    ਅੱਜ ਜੋਨੀ ਬਾਬਾ ਵੀ ਬਹੁਤ ਵਧੀਆ ਗੱਲਾਂ ਕਰ ਗੲੇ।।

  • @jagdeepdhaliwal3515
    @jagdeepdhaliwal3515 4 года назад +38

    ਜਿਸ ਇਨਸਾਨ ਨੂੰ ਮਜਾਕ ਦਾ ਪਾਤਰ ਬਣਾਇਆ ਹੋਇਆ ਸੀ ਉਹ ਗੁਰੂ ਗੋਬਿੰਦ ਦਾ ਪੁੱਤ ਬਣ ਕੇ ਆਇਆ ਸਤਿਕਾਰ ਦਾ ਪਾਤਰ ਹੈ🙏ਸੋ ਸਤਿਕਾਰ ਅਦਬ ਦੀ ਭਾਸ਼ਾ ਦਾ ਪ੍ਰਯੋਗ ਕਰੀਏ ਭਾਈ ਰਵਿੰਦਰ ਸਿੰਘ ਲਈ

  • @JaskaranSingh-tn5dt
    @JaskaranSingh-tn5dt 4 года назад +8

    ਹਰ ਇੱਕ ਗੱਲ ਦਾ ਬਹੁਤ ਵਧੀਆ ਜਵਾਬ ਦਿੱਤਾ ਬਹੁਤ ਸਿਰਾ ਲਾਇਆ ਪਿਆ

  • @Gurveerpeet
    @Gurveerpeet 4 года назад +74

    ਬਾਬੇ ਪਹਿਲੀ ਗੱਲ ਸੋਡੀ ਸਾਧ ਵਾਲੀ ਬਹੁਤ ਚੰਗੀ ਲੱਗੀ ਸੋਡੀ

  • @jasssingh5706
    @jasssingh5706 4 года назад +21

    ਜਿਹੜੇ ਬੰਦੇ ਜੋਨੀ ਦਾ ਮਜਾਕ ਕਰਦੇ ਸੀ ਜਾਂ ਬਣਾੳੁਦੇ ਸੀ ਹੁਣ ੳੁਨਾ ਨੂ ਜਵਾਬ ਮਿਲ ਗਿਅਾ ਹੁਣਾ ਅਗੇ ਤੋਂ ਸ਼ਰਮ ਕਰਿੳੁ ਬਾਬਾ ਜੋਨੀ ਜਿੰਦਾਬਾਦ

  • @vijayfhulahi6907
    @vijayfhulahi6907 4 года назад +14

    Sachi gal kar gea yaar. Salute a Johny Baba Tuhanu 🙏🙏.

  • @Punjabimunda-e4v
    @Punjabimunda-e4v 4 года назад +59

    Love u Jonny baba ji

    • @satvindersingh1360
      @satvindersingh1360 4 года назад +4

      Mare dil vech aaj jonne baba ge da satkar behòt vdda. Satsriakaal ge

  • @Charanjitsingh-fh1mq
    @Charanjitsingh-fh1mq 4 года назад +45

    loka ne baba ji bahut mazak udaya pr aj ake galla bahut vdiya kitiya 👍👍🙏

  • @mmeet3115
    @mmeet3115 4 года назад

    ਜੋਨੀ ਬਾਬਾ ਜੀ ਤੁਸੀ ਬਹੋਤ ਚੰਗੀ ਸੋਚ ਦੇ ਮਾਲਕ ਹੋ ਤੁਹਾਡੇ ਤੇ ਮਾਲਕ ਦੀ ਕਿ੍ਪਾ ਬਹੋਤ ਚੜਦੀ ਕਲਾ ਚ ਰਹੋ ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸਹਾਈ ਰਹੇ 🙏🙏🙏🙏🙏🙏🙏

  • @tirathjohal3785
    @tirathjohal3785 4 года назад +32

    ਕਿਸਾਨ ਮਜਦੁਰ ਏਕਤਾ ਜਿੰਦਾਵਾਦ ਹੁਣ

  • @anantdeepsingh7000
    @anantdeepsingh7000 4 года назад +13

    Waheguru ji ka khalsa
    Waheguru ji ki fateh
    Joney baba ji.. 😘😘

  • @deeshmundi2011
    @deeshmundi2011 4 года назад +12

    ਬਹੁਤ ਹੀ ਵਧੀਆ ਕਦਮ, ਕੀਰਤਨ ਬਾਣੀ ਦੇ ਪ੍ਰਵਾਹ ਵੀ ਚੱਲਣੇ ਚਾਹੀਦੇ ਨੇ ਨਾਲ ਨਾਲ🙏

  • @prabhlahoria8843
    @prabhlahoria8843 4 года назад +20

    ਹੁਣ ਦੇ ਟਾੲੀਮ ਜੋ ਵੀ ਸਾਡੇ ਹੱਕ ਦੀ ਗੱਲ ਕਰ ਰਿਹਾ ਓ ਸਾਡਾ ਅਾਪਣਾਂ ਹੈ।

  • @HarjinderSingh-cz7pg
    @HarjinderSingh-cz7pg 4 года назад +2

    Joni Baba ji,Asi aap ji nu bahut war suneya per ajj taan Baba ji sab da dil jit legeya ji,jindawad jindawad.

  • @BalbirSingh-hf6rw
    @BalbirSingh-hf6rw 4 года назад +10

    ਸਹੀ ਗੱਲ ਏ ਕਿਸਾਨ ਜਿੰਦਾਬਾਦ

  • @classifiedcrew7556
    @classifiedcrew7556 4 года назад +5

    What a beautiful talk by Baba ji it’s all full of truth with the media . God bless every body who joined the fight for Truth .

  • @RajwinderKaur-jm6tb
    @RajwinderKaur-jm6tb 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਜੀ ਕਿਸਾਨਾਂ ਦੀ ਗੱਲ ਕੀਤੀ

  • @anildhamija
    @anildhamija 4 года назад +3

    Wah ji wah Joni Baba dil de sache 101% nikle

  • @KulwinderSingh-dn4se
    @KulwinderSingh-dn4se 4 года назад

    ਬਹੁਤ ਵਧੀਆ ਬਾਬਾ ਜੀ
    ਧੰਨਵਾਦ ਬਾਬਾ ਜੀ ਦਿਲੋਂ

  • @babbukahlon2602
    @babbukahlon2602 4 года назад +1

    bhout sohne vichara kite babe ne ✌👍👍👍

  • @satpalgill5239
    @satpalgill5239 4 года назад +27

    Jo marji aa baba joni ajj sb to changa laggia,,saria nalo vadhia gll kr gia ....Saluet aa baba g

  • @jagdeep.singh.2jagdeep724
    @jagdeep.singh.2jagdeep724 4 года назад +11

    Aj ta Johny baba sirra krra gya

  • @tarun2230
    @tarun2230 4 года назад +3

    Dil jitt gya Johnny Baba🥰🥰🥰🥰

  • @gurdeepsinghbabbu4550
    @gurdeepsinghbabbu4550 4 года назад +32

    ਮੱਕੜ ਬਾਈ ਦਾ ਜੋਨੀ ਬਾਬੇ ਨਾਲ ਬਾਲਾਂ ਪਿਆਰ ਆ 🤣😂
    ਚਲੋ ਬਾਕੀ ਵਿਚਾਰ ਚਰਚਾ ਬਹੁਤ ਵਧੀਆ ਹੋਈ
    ਬਾਕੀ ਮੋਰਚੇ ਤੇ ਪਹੁੰਚ ਕਰ ਕੇ ਬਾਕੀਆਂ ਦੇ ਚਪੇੜਾਂ ਜੜ ਗਿਆ ਬਾਬਾ

  • @HarpalSingh-jq3mx
    @HarpalSingh-jq3mx 4 года назад +9

    ਬਹੁਤ ਵਧੀਆ ਵਿਚਾਰ ਦਿੱਤੇ ਬਾਬਾ ਜੈਨੀ ਜੀ

  • @LakhvirSingh-rp9bn
    @LakhvirSingh-rp9bn 4 года назад +12

    ਯਾਰ ਕਮਾਲ ਹੋ ਗੀ ਜੋਨੀ ਬਾਬਾੇ ਨੇ ਤਾਂ ਕਮਾਲ ਹੀ ਕਰਤੀ
    ਅੈਨੀ ਤਾਂ ਉਮੀਦ ਹੀ ਨੀ ਸੀ
    ਜੋਨੀ ਜੋਨੀ ਜਿੰਦਾਬਾਦ

  • @lakhvirsingh952
    @lakhvirsingh952 4 года назад +15

    ਢੱਡਰੀ ਬਾਬੇ ਨਾਲੋਂ ਤਾਂ ਬਾਬਾ ਜੋਨੀ 100 ਗੁਣਾ ਵਧੀਆ , ਕਿਸਾਨ ਲਈ ਦਰਦ ਹੀ ਨਹੀਂ ,ਕਿਸਾਨ ਦੇ ਨਾਲ ਵੀ ਖੜ੍ਹਾ ਹੈ

    • @jagdeepsingh5666
      @jagdeepsingh5666 4 года назад +1

      ਸਹੀ ਫੁਰਮਾਇਆ ਜੀ ਵੀਰ

  • @prabhjotkaurdhillon3693
    @prabhjotkaurdhillon3693 4 года назад +9

    Waheguru ji ka khalsa waheguru ji ki fathe 🙏🙏🙏waheguru ji sabb kisan veera nu chardikala ch rkhe

  • @kimmizaildar5005
    @kimmizaildar5005 4 года назад +10

    Bnda ghaint aa sirra gallan kitiya shi gl aa makkar bai di nhi ta babe kithe aunde aa pr jony baba aya ਜਿਓਦਾ ਰਿਹ

  • @punjabichakde1217
    @punjabichakde1217 4 года назад +4

    Johny Baba ji, good galbaat,

  • @rajpreetbrar2811
    @rajpreetbrar2811 4 года назад +1

    Bhut wdiya baba ji

  • @sonusingh2364
    @sonusingh2364 4 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @d-dhesi7252
    @d-dhesi7252 4 года назад +11

    ਜੋਨੀ ਬਾਬਾ ਜ਼ਿੰਦਾਬਾਦ 💪🏻💪🏻👍👍👌🏻👌🏻 ਮੋਦੀ ਦਾ ਚੱਪਣ ਚੱਕ ਦਉ ਨੀਲੇ ਬਾਈ ,,,,

  • @gamingwitharmaan8354
    @gamingwitharmaan8354 4 года назад +19

    Baba ji wah

  • @ravenrug7636
    @ravenrug7636 4 года назад +20

    ਜੌਹਨੀ ਸ਼ਿਨ ਬਾਬੇ ਮਰ ਜਾਣਗੇ ਪਰ ਕਦੀ ਨਹੀਂ ਭੱਜਣਗੇ 🙏

  • @SatnamrupalSingh
    @SatnamrupalSingh 4 года назад +4

    Jony baba layi full like 🙏🙏🙏Bot vdiya gallan ketiya

  • @tirathjohal3785
    @tirathjohal3785 4 года назад +56

    ਮੋਦੀ ਚਾਹ ਵਾਲੇ ਨੂੰ ਭਜਾਉ ਦੇਸ ਵਚਾਉ ਮੋਦੀ ਭਜਾਉ

  • @MahilpurVlogs07
    @MahilpurVlogs07 4 года назад +7

    ਵਾਹਿਗੁਰੂ ਭੱਲਾ ਕਰੇ ਵਾਹਿਗੁਰੂ ਕਾਮਜਾਬੀ ਬਖਸ਼ੇ।।। 🙏🙏🙏🙏

  • @Livewithhk
    @Livewithhk 4 года назад

    ਧੰਨਵਾਦ ਬਾਬਾ ਜੀ ਤੁਸੀਂ ਕਿਸਾਨਾਂ ਦਾ ਸਾਥ ਦਿੱਤਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MandeepSingh-sq9or
    @MandeepSingh-sq9or 4 года назад +3

    Sache marg Chaldea ustat kare jahan 🙏🙏🙏

  • @Anjaan__Anjaan
    @Anjaan__Anjaan 4 года назад +5

    Bai Johnny ne dil jit lya ajj...love you a Johnny

  • @prabhjitsinghbal
    @prabhjitsinghbal 4 года назад +38

    ਜੌਨੀ ਬਾਬਾ ਆਪਣਾ ਯੋਗਦਾਨ ਪਾ ਗਿਆ ਇਸੇ ਤਰ੍ਹਾਂ ਢੱਡਰੀਆਂ ਵਾਲੇ ਬਾਬੇ ਨੂੰ ਵੀ ਆਉਣਾ ਚਾਹੀਦਾ ਧਰਨੇ ਵਿੱਚ ਪਰ ਉਹਨਾਂ ਤਾਂ ਬਿਆਨ ਵੀ ਨਹੀਂ ਦਿੱਤਾ ਕਾਲੇ ਕਨੂੰਨ ਖਿਲਾਫ

    • @jaskaranjitkaur1742
      @jaskaranjitkaur1742 4 года назад +5

      ਉਹ ਲੱਗਦਾ ਆਪਣੇ ਆਪ ਨੂੰ ਸਜਾਉਣ ਵਿੱਚ ਮਸ਼ਰੂਫ ਹੈ। ਚੋਲੇ ਨਾਲ ਪੱਗਾਂ ਮੈਚ ਕਰ ਰਿਹਾ। ਸਾਡੇ ਹੀ ਪਿਉ ਤੇ ਭਰਾ ਗਏ ਹਨ।।

    • @singhharjotsingh2497
      @singhharjotsingh2497 4 года назад +4

      ਢੰਡਰੋ ਨਹੀਂ ਆਉਦੀਂ ਇੱਥੇ ਉਹ ਸਰਕਾਰੀ ਖੱਚਰ ਹੈ

    • @jaskaranjitkaur1742
      @jaskaranjitkaur1742 4 года назад +5

      @@singhharjotsingh2497 100000 % ryt

    • @RahulSharmaKDM
      @RahulSharmaKDM 4 года назад +4

      @@jaskaranjitkaur1742 bilkul sahi keha 🤣

    • @charnjeetsingh893
      @charnjeetsingh893 4 года назад +2

      ਢੱਡਰੀ ਤਾਂ ਸਟੇਜ ਪਰ ਹੀ ਭੌਕਣ ਜੋਗਾ ਸਾਲਾ ਹਰਾਮਜਾਦਾ

  • @DoabaRoots
    @DoabaRoots 4 года назад

    ਵੀਰੋ ਜੋਸ਼ ਤੇ ਹੋਸ਼ ਦੋਨਾਂ ਤੇ ਕੰਟਰੋਲ ਰੱਖਣਾਂ। ਸਾਡਾ ਇੱਕੋ ਮਕਸਦ “ਕਾਲੇ ਕਨੂੰਨਾਂ ਦੀ ਵਾਪਸੀ” । ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @AshaRani-nf2px
    @AshaRani-nf2px 4 года назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੇ

  • @Sandeepsamra48
    @Sandeepsamra48 4 года назад +10

    Salute baba ji good

  • @gurjeetdhillon7764
    @gurjeetdhillon7764 4 года назад +17

    Baba g zindabadd

  • @YadwinderSingh-ci1qr
    @YadwinderSingh-ci1qr 4 года назад +2

    I love the way jonny baba talks love u jonny baba ❤️❤️

  • @jorasandhu8747
    @jorasandhu8747 4 года назад +6

    Waheguru ji big fan baba Joni g

  • @baljitsingh8394
    @baljitsingh8394 4 года назад

    ਦਿਲ ਜਿੱਤ ਲਿਆ ਜੌਨੀ ਬਾਬਾ ਜੀ ਨੇ 🙏🙏🙏

  • @p-har9621
    @p-har9621 4 года назад

    ਚੰਗੀਆਂ ਗੱਲਾਂ ਕਿੱਤੀਆਂ ਬਾਬਾ ਜੀ ਨੇ

  • @AZ-si8hp
    @AZ-si8hp 4 года назад +12

    Waheguru Maher karyo sareya te

  • @palwinderchhina3314
    @palwinderchhina3314 4 года назад

    ਬਾਬਾ ਜੀ ਬੌਤ ਵਧੀਆ ਗੱਲ ਕਰ ਰਹੇ ਨੇ

  • @sukhjitkaur7353
    @sukhjitkaur7353 4 года назад +3

    Baba ji na kisana da dil jit laya 🙏🙏🙏

  • @manjinder3522
    @manjinder3522 4 года назад

    ਬਹੁਤ ਵਧੀਆ ਵਿਚਾਰ

  • @Amrit_chahal
    @Amrit_chahal 4 года назад

    ਬਾਬਾ ਜੀ ਦਾ ਧੰਨਵਾਦ

  • @thegamblermusic205
    @thegamblermusic205 4 года назад

    ਵਧੀਆ ਗੱਲ ਕੀਤੀ ਜੋਨੀ ਬਾਬੇ ਨੇ

  • @sonypubghackersonypubghack6536
    @sonypubghackersonypubghack6536 4 года назад +1

    Verry VERRY nice repoter simanjot singh maker veer g God bless you all kisan nd all indian

  • @rbrar3859
    @rbrar3859 4 года назад

    ਬਾਬਾ ਜੀ ਬਹੁਤ ਵਧੀਆ ਤੁਸੀਂ ਕਿਸਾਨਾਂ ਦੇ ਨਾਲ ਹੋ

  • @gurpreetsingh-nx6lr
    @gurpreetsingh-nx6lr 4 года назад

    Bahut Vadiya bole Jonny baba ji

  • @ranjitsingh4061
    @ranjitsingh4061 4 года назад +1

    ਪਰਮੇਸਰ ਦਾ िਪਅਾਰਾ ਸਭ ਦਾ िਪਅਾਰਾ ਹੁੰਦਾ

  • @mohammadimran8453
    @mohammadimran8453 4 года назад +2

    We stand with u ❤️❤️✌🏻

  • @harmansingh-wb3ot
    @harmansingh-wb3ot 4 года назад +3

    respect❤️

  • @lovedhillon9879
    @lovedhillon9879 4 года назад +20

    ਮੂਲ,ਮੰਤਰ,ਨਾਲ,ਜਪੋ,ਅਧੀ,ਤੋ,ਵਧ,ਅਜਾਦੀ,ਤਾ,ਬਾਪੂ,ਨੇ,ਮੇਹਰ,ਕਰਕੇ,ਬਖਸ਼,ਦੇਨੀਆਿ,ਜੀ

    • @baljitkaur2885
      @baljitkaur2885 4 года назад +1

      ਆਹ ਸਭ ਤੋਂ ਵੱਡੀ ਗੱਲ ਐ ਢਿੱਲੋਂ ਵੀਰ ਜੀ
      ਆਹ ਕੰਮ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਐ ਜੀ
      ਸਤਿਗੁਰ ਨਾਨਕ ਪਾਤਸ਼ਾਹ ਜ਼ਰੂਰ ਜ਼ਰੂਰ ਬਹੁੜੀ ਕਰਨਗੇ

  • @kamaljitkamal463
    @kamaljitkamal463 4 года назад +6

    Great Baba jii 4rm Sydney Australia 🇦🇺🇦🇺🇦🇺🇦🇺🇦🇺

    • @nexion5144
      @nexion5144 4 года назад

      ਲਾਢੋ ਅਾ ?

  • @luckysinghluckysingh5242
    @luckysinghluckysingh5242 4 года назад

    Bhuht vdia

  • @baljitkaur2885
    @baljitkaur2885 4 года назад +1

    ਵਾਹਿਗੁਰੂ ਮੰਤ੍ਰ ਸਾਹਿਬ ਦੇ ਜਾਪ ਅਤੇ ਮੂਲਮੰਤ੍ਰ ਜੀਆਂ ਦੇ ਜਾਪ ਸਾਹਿਬ ਪੱਕੇ ਤੌਰ ਤੇ ਆਰੰਭ ਕਰਨ ਦੀ ਕਿਰਪਾਲਤਾ ਕਰੋ ਜੀ ਗੁਰਮੁਖ ਪਿਆਰਿਉ ਬੇਸ਼ੱਕ ਦੋ ਦੋ ਘੰਟੇ ਦੀ ਸੇਵਾ ਬਦਲ ਬਦਲ ਕੇ ਕਰੀਂ ਚੱਲੋ , ਗੁਰੂ ਨਾਨਕ ਦੇਵ ਸਾਹਿਬ ਜੀ ਦਇਆ ਜ਼ਰੂਰ ਜ਼ਰੂਰ ਕਰਨਗੇ ਜੀ

  • @jasbirmann9255
    @jasbirmann9255 4 года назад +1

    ਬਹੁਤ ਵਧੀਆ

  • @TheInderjit
    @TheInderjit 4 года назад

    kya baat ha johny baba ji bahut good thinking ha

  • @HarpreetSingh-sc1le
    @HarpreetSingh-sc1le 4 года назад +9

    Jonny baba👍👍

  • @harjindersingh-fx4nd
    @harjindersingh-fx4nd 4 года назад +2

    Johny baba siraaaa Banda bhra a apna 👍

  • @panjabi_videos
    @panjabi_videos 4 года назад +41

    ਵਾਹ ਬਾਬਾ ਉਹ ਭਾਈ ਢੱਢਰੀ ਨਾਥ ਨੂੰ ਵੀ ਪੁੱਛ ਲਉ ਕਿੱਥੇ ਆ

    • @GursewakSingh-ho1yr
      @GursewakSingh-ho1yr 4 года назад +7

      ਘੱਗਰੀ ਪਾਕੇ ਪਿਆ ਹੋਣਾ ਕਮਰੇ ਵਿੱਚ ਕਿਸੇ ਲਾਉਡੇਂ ਨਾਲ

    • @baljitkaur2885
      @baljitkaur2885 4 года назад +1

      💯%

    • @jarnailsinghpabla21
      @jarnailsinghpabla21 4 года назад +1

      Ohnu pose bana bana photoan khichoun ton vehal nahi nalley fan following bahut vaddi aa , he is modal movies ch aa reha jaldi ethe aa ki laina ohne

    • @charnjeetsingh893
      @charnjeetsingh893 4 года назад +2

      ਢੱਡਰੀ ਤਾਂ ਸਟੇਜ ਪਰ ਹੀ ਭੌਕਣ ਜੋਗਾ ਸਾਲਾ ਹਰਾਮਜਾਦਾ

  • @PrInicipe
    @PrInicipe 4 года назад +2

    Johny bai ji dill jitt leya 🙏🏻🙏🏻❤️

  • @paviihsp9144
    @paviihsp9144 4 года назад

    Baba g ne bht vdiya gallan kitiyan. 🙏

  • @funshunvjaruriazindagich2732
    @funshunvjaruriazindagich2732 4 года назад

    ਲੋਕ ਮਜ਼ਾਕ ਉਡਾਉਂਦੇ ਹੁੰਦੇ ਸੀ ਜੌਨੀ ਬਾਬੇ ਦਾ ਜਿਦਾ ਮਰਜ਼ੀ ਆ ਇਹ ਕੰਮ ਕਰਕੇ ਬਾਬਾ ਇਜਤ ਖੱਟ ਲਈ ਢੰਡਰੀ ਗੰਦ ਤੋਂ ਸੌ ਗੁਣਾ ਜਿਆਦਾ ਵਧੀਆ ਅੱਜ ਦਿਲ ਤੋਂ Respect ਆ ਬਾਬਾ ਜੀ ਜਿਉਂਦੇ ਵਸਦੇ ਰਹੋ
    ਹਾਸਾ ਅਪਣੀ ਜਗਾਂ ਹੱਸਣਾ ਖੇਡਣਾ ਵੀ ਜ਼ਰੂਰੀ ਆ Respect Baba ji Dil ton ajj

  • @ravinderbuttar8043
    @ravinderbuttar8043 4 года назад

    Baba ji de bachan bhut vadhia ne

  • @rajuboparai7498
    @rajuboparai7498 4 года назад

    ਜੌਨੀ ਬਾਬਾ ਸਤਿਕਾਰ 🙏 ਬਹੁਤ ਵਧੀਆ ਕੀਤਾ

  • @JaswantSingh-gb3kx
    @JaswantSingh-gb3kx 4 года назад +28

    ਤੁਹਾਡੀਆਂ ਗੱਲਾਂ ਸੁਣ ਕੇ ਸੁਆਦ ਆ ਗਿਆ ਭਾਈ ਸਾਬ ਕਿਥੇ ਆ ਸਚ ਦਾ ਸਾਥੀ ਕਿੱਥੇ ਭੋਰੇ ਵਿਚ ਤਾ ਨਹੀਂ ਪਤਾ ਕਰੋ

    • @JaswantSingh-gb3kx
      @JaswantSingh-gb3kx 4 года назад +2

      ਪਤਾ ਨਹੀਂ ਯੋਨੀ ਬਾਬਾ ਗਲਤ ਹੈ ਯਾ ਠੀਕ ਪਰ ਮੈ ਸਾਰਿਆਂ ਬਾਬਿਆਂ ਵਿਚੋਂ ਯੋਨੀ ਬਾਬੇ 100ਵਿਚੋ 100ਨੰਬਰ ਦਿਨਾ ਸਾਗਿਆ ਬਾਬਾ ਇਸੇ ਕਰਕੇ ਦਿੱਲੀ ਆਗਿਆ

  • @jagdeepsingh5666
    @jagdeepsingh5666 4 года назад +42

    ਕਿੰਨੇ ਦਿਨਾਂ ਤੋਂ ਜੋਨੀ ਬਾਬੇ ਸਾਰੇ ਯਾਦ ਕਰ ਰਿਹੈ ਧੰਨਵਾਦ ਖਾਲਸਾ ਜੀ। 😁ਹੱਸਣਾ ਮੰਨਾਂ ਹੈਂ ਇਸ ਵਾਰ stupid politics

  • @KuldeepKaur-zz7mm
    @KuldeepKaur-zz7mm 4 года назад +4

    Waheguru ji Ka khalsa waheguru ji ki fateh

  • @greatcanada4989
    @greatcanada4989 4 года назад

    Good ji good waheguru ji mehr kar love u baba

  • @abhijeetsingh9403
    @abhijeetsingh9403 4 года назад

    Jeooo johny maharaj jii

  • @inderparmar5949
    @inderparmar5949 4 года назад

    Guru da pyara sikh 😊😊😊

  • @gurwinderboparaisingh168
    @gurwinderboparaisingh168 4 года назад

    Bht Khushi hoi joney baba ji nu dekh k

  • @TheFolkman
    @TheFolkman 4 года назад +1

    End bnda Johny Bai ❤️🔥

  • @AmandeepSingh-lp9lp
    @AmandeepSingh-lp9lp 4 года назад +1

    Janab tusi great ho daily post

  • @ghumanbai3706
    @ghumanbai3706 4 года назад +1

    Waheguru ji sab kisan veera tey mehar kareo

  • @honeysharma9492
    @honeysharma9492 4 года назад +7

    Very nice veera🙏🙏🙏🙏👍👍👍👍👍👍👍👍👍👍👍👍👍👍👍👍

  • @guljeetsingh6109
    @guljeetsingh6109 4 года назад

    ਜੋਨੀ ਬਾਬਾ ਜੀ ਨੇ ਸਿਰਾ ਕਰਤਾ

  • @OldAyurveda
    @OldAyurveda 4 года назад

    Dhan ho baba ji