ਜੇ ਮਾਂ ਜਿਉਦੀ ਹੁੰਦੀ , ਤਾਂ ਨਹੀ ਰੁਲਣਾ ਸੀ ਹੀਰੇ ਵਰਗਾ ਪੁੱਤਰ ! ਤਰਸ ਯੋਗ ਅਸਲ ਸੱਚਾਈ
HTML-код
- Опубликовано: 6 янв 2025
- Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
ਤੁਸੀ ਬਹੁਤ ਹੀ ਵਧੀਆ ਕੀਤਾ ਜੀ ਕੇ ਇਸ ਵੀਰ ਨੂੰ ਸਹੀ ਹੱਥਾਂ ਵਿੱਚ ਪੁਹੰਚਾ ਦਿੱਤਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ❤🙏🏼
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੁਸੀਂ ਬਹੁਤ ਹੀ ਪੁੰਨ ਦਾ ਕੰਮ ਕੀਤਾ ਤੁਸੀਂ ਰੱਬ ਦੇ ਸਮਾਨ ਓ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਬਹੁਤ ਵਧੀਆ ਕੰਮ ਕੀਤਾ ਰੂਪ ਜੀ।
ਬਹੁਤ ਵਧੀਆ। ਕੀ ਤਾਂ ਭੈਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਾ
Waheguru ji mehar kro ji🙏⚘
ਪਾਲ ਵੀਰ ਜੀ ਵਧੀਆ ਇਨਸਾਨਏ।
🙏🏼❤️👍
ਰੱਬ ਤੈਨੂੰ ਤੁਦੱਰਸਤ ਰੱਖੇ ਭੈਣੇਂ
ਸਤਿ ਸ੍ਰੀ ਅਕਾਲ ❤❤
ਬਹੁਤ ਵਧੀਆ ਕੀਤਾ ਦੀਦੀ
Tusi bauhat vadia Kam kita god bless you
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਦੂਜਿਆਂ ਲਈ ਹਮਦਰਦੀ ਰੱਖਣ ਲਈ ਤੁਸੀਂ ਇਨਸਾਨੀਅਤ ਦਾ ਸਬੂਤ ਦਿੱਤਾ,ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਨੀਲਮ ਪਟਿਆਲਾ
ਮੈਟਲੀ ਅੱਵਸੈਟ ਏ ਭੈਣੇਂ ਏ
ਵਾਹਿਗੁਰੂ ਵਾਹਿਗੁਰੂ ਜੀ
Parmatma tuhanu chardi kala ch rakhe roop ji eh bouth punn da kam he ❤
Great job
Shi gll a bhain ji je ohdi maa hundi tn nhi c rulna 😭😭tuc boht vdia keeta te boht e vdia gll khi k gurdware kush den toh v vdia eho jhe jroorat mndd di help krna boht vdda punn da kmm hunda ji loka nu smjhna chaida 🥹🥹🙏🏻🙏🏻
God bless dear.. Tuc bht wadia kita Rabb tuhanu hamesha kush rakhe ❤
Good jobG Dil Se SalamG
You are great sister
Waheguru ji
Good 👍
Waheguru ji sabna te mehar Karan ji 🙏🙏
Whaguro ji mahar kro ji 🙏🙏🙏🙏
Great humanity work 🙏
Waheguru ji mehar kro
God bless you ❤
Pal beta ji bahut change ne bahut help kr he
God bless you di
Good goaeb dedey
ਇਸਨਾਇਅਤਜ ਜਿਉਂਦੀ ਜਾਗਦੀ ਏ ਤੋਠੇ ਵੱਰਗੇ ਲੋਕਾਂ ਕਰਕੇ ਭੈਣੇਂ
Very good god bless you 🙏
❤🎉❤
ਮੈਨੂੰ ਡਰ ਲੱਗਦਾ ਮੇਰਾ ਵੀ ਇਕ ਟਾਇਮ ਤੇ ਇਹ ਹਾਲ ਹੋ ਜਾਣਾ 😢
Ku ji
Munu khata di sewa Gurpreet veer Mintu Ludhiana nal contact karo
Is bete de pita nu ena dil kera nhi Krna chahida si apne put lai maa ta maa hi hundi he jaan den nu tiyar ho jandi he chahe put kina bhi mara hobe tahi rb ne maa nu bahut bara ohada Dita he
Jii
Dede Ludhiana ch munukta sewa Walia kol bhej dvo
Oh nehi aae
Sara kuj dass reha es nu pagle kive khe skde ha
Manukhta di sewa ,mintu weer nu call karo,
Lagda tusi poori video dekhi ne
God bless you ❤❤❤❤❤
Waheguru ji