Medical Store 'ਤੇ ਵੱ ਢ 'ਤਾ ਮੁੰਡਾ, ਕਰ 'ਤੀ ਵੱਡੀ ਲੁੱਟ! ਹੁਣ ਕਿੱਦਾਂ ਲੰਗ ਮਾ ਰ ਰਹੇ ਹਮਲਾਵਰ, ਪੁਲਸ ਨੇ

Поделиться
HTML-код
  • Опубликовано: 22 янв 2025

Комментарии • 270

  • @bhullarsahib69
    @bhullarsahib69 3 месяца назад +111

    ਬਹੁਤ ਵਧੀਆ ਕਾਰਵਾਈ ਕੀਤੀ ਗਈ ਹੈ,ਇਹੋ ਜਿਹੇ ਲੁਟੇਰਿਆਂ ਨੂੰ ਸੱਖਤ ਸਜ਼ਾ ਚਾਹੀਦੀ ਹੈ 👍

  • @ParamjitSingh-zd5mu
    @ParamjitSingh-zd5mu 3 месяца назад +72

    Very good ਇਹ ਤਾਂ ਲੁੱਟਣ ਸਮੇਂ ਕਿਸੇ ਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਦੇਂਦੇ ਪਹਿਲਾਂ ਸਿਰ ਵਿਚ ਦਾਤਰ ਮਾਰਦੇ ਹਨ ਜਿੱਦਾਂ ਸਰਜੀਕਲ ਦੇ ਡਾਕਟਰ ਹੁੰਦੇ ਹਨ

  • @DharmpalSuman-b6c
    @DharmpalSuman-b6c 3 месяца назад +20

    ਇਨ੍ਹਾਂ ਲੁਟੇਰਿਆਂ ਦੇ ਤੁਰਨ ਚੱਲਣ ਦਾ ਸਟਾਇਲ ਢੰਗ ਤਰੀਕਾ ਬਹੁਤ ਵਧੀਆ ਲਗਿਆ ਇੰਨਾ ਦਾ ਇਹ ਹਾਲ ਹੋਣਾ ਬਹੁਤ ਜ਼ਰੂਰੀ ਹੈ।।

  • @RajinderSingh-pz8dt
    @RajinderSingh-pz8dt 4 месяца назад +75

    ਇਹਨਾਂ ਗੁੰਦੇ ਬੰਦਿਆਂ ਦੀ ਇੱਕ ਲੱਤ ਇੱਕ ਬਾਹ ਵੱਡ ਦੇਣੀ ਚਾਹੀਦੀ ਹੈ

  • @harbansjassi9471
    @harbansjassi9471 4 месяца назад +60

    ਅਹਿਨਾ ਦਾ. ਮੂੰਹ ਕਿਉਂ ਢੱਕ ਕੇ ਲਿਆਈ ਪੁਲਿਸ ਲੋਕਾਂ ਨੂੰ ਮੂੰਹ ਦਿਕਾਓ ਤਾ ਕੇ ਲੋਕ ਐਨਾ ਨੂੰ
    ਲਾਹਨਾਤਾ ਪੌਣ

    • @GurdevSingh-rn5ct
      @GurdevSingh-rn5ct 4 месяца назад +3

      Je eh Sikh hunde ta hi muh nanga rakhde

    • @AsliYoutuber-ludhiana
      @AsliYoutuber-ludhiana 4 месяца назад +2

      Police da jwai hn

    • @simerpeeter
      @simerpeeter 3 месяца назад +2

      Legal process hai..

    • @ParamjitSingh-zd5mu
      @ParamjitSingh-zd5mu 3 месяца назад +1

      ਇਹ ਮੂੰਹ ਢੱਕਣਾ ਅਦਾਲਤ ਦੀ ਕਾਰਵਾਈ ਹੈ ਕਿਉਂਕਿ ਅਦਾਲਤ ਵਿਚ ਕਈ ਦਫਾ ਸਨਾਖ਼ਤ krwoni ਹੁੰਦੀ ਹੈ

  • @surindersyal6575
    @surindersyal6575 4 месяца назад +43

    ਜਦੋਂ ਤੱਕ ਸਖਤ ਸਜਾਵਾਂ ਦਾ ਕਾਨੂੰਨ ਨਹੀਂ ਬਣਦਾ ਲੋਕ ਅਪਰਾਧ ਕਰਨ ਤੋਂ ਨਹੀਂ ਹਟਣਗੇ। ਲੋਕਾਂ ਨੂੰ ਹੁਣ ਕਾਨੂੰਨ ਦਾ ਕੋਈ ਡਰ ਹੀ ਨਹੀਂ ਰਿਹਾ।

  • @RajinderSingh-pt2yq
    @RajinderSingh-pt2yq 4 месяца назад +22

    ਬਹੁਤ ਵਧੀਆ ਜੀ

  • @rattanjindal6222
    @rattanjindal6222 3 месяца назад +37

    ਕੁਟਾਪਾ ਚੰਗੀ ਤਰ੍ਹਾਂ ਨਾਲ ਨਹੀਂ ਹੋਇਆ ਲਗਦਾ। ਤੁਰਨ ਲੱਗੇ ਪਖੰਡ ਕਰਦੇ ਆ। ਛਿੱਤਰ ਪਰੇਡ ਹੋਰ ਹੋਣੀ ਚਾਹੀਦੀ ਹੈ ਜੋ ਅਕਲ ਆ ਜਾਵੇ ਵੱਡੇ ਬੌਂਸਰਾਂ ਨੂੰ।

    • @amanSINGH-ek3ri
      @amanSINGH-ek3ri 3 месяца назад

      ਕਿ ਪਤਾ ਐਕਟਿੰਗ ਵੀ ਕਰਾ ਦਿਂਦੀ ਪੁਲਸ।ਕੁਤੀ ਜੇ ਚੋਰਾ ਨਾਲ ਰਲ ਜੇ ਕੋਈ ਹਲ ਨੀ

    • @Hanishrai
      @Hanishrai 3 месяца назад

      Right 👍

  • @labhbrar6143
    @labhbrar6143 3 месяца назад +14

    ਸਲੂਟ ਆ ਪੁਲਿਸ ਪ੍ਰਸ਼ਾਸਨ ਨੂੰ ਜਿਸ ਨੇ ਅਜਿਹੇ ਲੁਟੇਰੇ ਗ੍ਰਿਫਤਾਰ ਕਰ ਲਏ ਤੇ ਚੰਗਾ ਸਬਕ ਸਿਖਾਇਆ

  • @JaspalSingh-ye2qy
    @JaspalSingh-ye2qy 3 месяца назад +9

    ਇਹਨਾਂ ਦਾ ਐਨਕਾਉਂਟਰ ਹੋਣਾ ਚਾਹੀਦਾ ਹੈ, ਪੂਰੇ ਪੰਜਾਬ ਚ 3-4 ਥਾਵਾਂ ਚ ਲੁੱਟ ਖੋਹ ਕਰਨ ਵਾਲਿਆ ਦਾ ਐਨਕਾਉਂਟਰ ਹੋ ਜਾਏ ਤਾਂ ਠੱਲ ਪੇ ਜਾਏਗੀ

    • @rohitSfitness
      @rohitSfitness 3 месяца назад

      Bai ji eh Punjab h.. UP nhi.. Kash Bhagwant maan nu enni akal aa jawe v oh police nu aam janta nu pareshan krn to rok k apradhia da encounter karan di khull deve..

  • @basantkaur3196
    @basantkaur3196 3 месяца назад

    ਬਹੁਤ ਵਧੀਆ ਕਾਰਵਾਈ ਕੀਤੀ ਗਈ ਜੇ ਇਸੇ ਤਰ੍ਹਾਂ ਇਨ੍ਹਾਂ ਲੁਟੇਰਿਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਇਨ੍ਹਾਂ ਵਿਚ ਡਰ ਪੈਦਾ ਹੋਵੇ ਮੁੜ ਤੋਬਾ ਕਰ ਜਾਣ

  • @JagjeetSingh-z4y
    @JagjeetSingh-z4y 3 месяца назад +1

    Gud wrk pp Punjab

  • @DarshanSingh-y1d
    @DarshanSingh-y1d 4 месяца назад +31

    Thanks you very much Police Officer Sahab ji 🙏🙏

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 4 месяца назад +26

    ਸਾਰੇ ਪਾਸੇ ਇਹੀ ਹਾਲ ਆ ਨੱਥ ਪਾਵੋ ਏਦਾਂ ਦੇ ਲੋਕਾ ਨੂ

  • @subedarmadhosingharmy4065
    @subedarmadhosingharmy4065 3 месяца назад +9

    ਸ਼ਾਲਾਘਾਯੋਗ ਤਸੱਲੀਬਖ਼ਸ਼ ਕੰਮ ਪੰਜਾਬ ਪੁਲਿਸ ਦਾ ਸਲੂਟ ਹੈ।

  • @SatnamSingh-is5ke
    @SatnamSingh-is5ke 4 месяца назад +22

    6 ਮਹੀਨੇ ਬਾਦ ਯ ਪਹਿਲਾਂ ਇਹਨਾਂ ਦੀ ਜਮਾਨਤ ਹੋ ਜਾਣੀ ਹੈ ਫਿਰ ਇਹ ਅੰਦਰੋਂ ਸਿੱਖ ਕੇ ਆਉਣਗੇ ਕਿੱਦਾਂ ਕਾਬੂ ਨਹੀਂ ਆਉਣਾ।ਸਿਰਫ 1 ਗੋਲੀ , encounter ਕਰੋ,ਕੋਈ ਅਪੀਲ,ਦਲੀਲ ਯਾ ਵਕੀਲ ਨਹੀਂ,

    • @jatt1144
      @jatt1144 3 месяца назад

      Galti sab krde a te mauka vi sab nu milna chahida ik bai g , je thoda koi bhra ja ghrda Ida krda fr vi ehi kehnde tuc k goli maro?

    • @manindersingh7711
      @manindersingh7711 3 месяца назад

      Satnaam singh you are right

  • @sukhjindersingh4004
    @sukhjindersingh4004 4 месяца назад +21

    Good job PP

  • @ParamjitSingh-zd5mu
    @ParamjitSingh-zd5mu 3 месяца назад +9

    ਇਨਾਂ ਦੇ ਮਾਂ, ਬਾਪ ਪੁਲੀਸ ਨੂੰ ਇਨਫਾਰਮੇਸ਼ਨ ਦੇਣ ਕੇ ਸਾਡੇ ਬੱਚੇ ਕੰਮ ਕਾਰ ਤਾਂ ਕੋਈ ਕਰਦੇ ਨਹੀਂ ਫਿਰ ਵੀ ਚਿੱਟਾ ਕਿੱਥੋਂ ਲਾ ਕੇ ਆਉਂਦੇ ਹਨ

  • @iqbalsingh7208
    @iqbalsingh7208 4 месяца назад +22

    ਸਰ ਮੂੰਹ ਨਾ ਬੰਨ੍ਹਿਆ ਕਰੋ, ਇਹਨਾਂ ਦੇ ਬੱਚਿਆਂ ਤੱਕ ਚੀਕ ਨਿੱਕਲਣੀ ਚਾਹੀਦੀ ਹੈ

    • @RajinderSingh-pt2yq
      @RajinderSingh-pt2yq 4 месяца назад +1

      ਕਾਨੂੰਨ ਇਹਨਾਂ ਦੇ ਹੱਕ ਚ ਖੜ ਜਾਂਦੈ

  • @manindersingh352
    @manindersingh352 3 месяца назад +5

    ਬਿਲਕੁਲ ਠੀਕ ਕੀਤਾ ਜੇਹੜਾ ਜਲੰਧਰ ਵਾਲੀ ਕੰਧ ਟਪਾਈ ਪੁਲਿਸ ਦਾ ਧੰਨਵਾਦ

  • @victorjohn2345
    @victorjohn2345 3 месяца назад +12

    ਲੱਗਦਾ , ਇਹਨਾਂ ਦੀਆਂ ਡਿਸਕਾਂ ਹਿੱਲ ਗਈਆਂ।

  • @gunstrikergaming6316
    @gunstrikergaming6316 3 месяца назад +6

    ਬਹੁਤ ਵਦੀਆ ਪੰਜਾਬ ਪੁਲਿਸ ਪਰ ਅਜੇ ਵੀ ਦੋ ਜਾਣੇ ਸਹੀ ਤੁਰ ਰਹੇ ਆ ਹੋਰ ਸੇਵਾ ਬਣਦੀ ਸੀ । ਲੁਟਾ ਕਰਨ ਵਾਲਿਆ ਦੀ ਦੁਬਈ ਵਾਗ ਲੱਤ ਜਾ ਬਾ ਕੱਟਣ ਦਾ ਕਨੂੰਨ ਬਣਨਾ ਚਾਹੀਦਾ

  • @ParamjitSingh-pb1cv
    @ParamjitSingh-pb1cv 3 месяца назад +15

    Punjab Police the great👍👍👍👍👍

  • @rajpalaulakh3239
    @rajpalaulakh3239 3 месяца назад +1

    ਸਜ਼ਾ ਇਸ ਤਰ੍ਹਾਂ ਦਿੱਤੀ ਜਾਵੇ ਜਿਵੇਂ ਅਰਬ ਮੁਲਕਾਂ ਵਿੱਚ ਦਿੱਤੀ ਜਾਂਦੀ ਹੈ ਜੀ ਜਿਵੇਂ ਕੋਈ ਬਦਮਾਸ਼ ਲੋਕ ਜੇਹੜਾ ਕਰਮ ਕਰਦਾ ਹੈ ਉਹੋ ਜਿਹੀ ਸਜ਼ਾ ਪਬਲਿਕ ਦੇ ਸਾਹਮਣੇ ਦਿੱਤੀ ਜਾਵੇ ਧੰਨਵਾਦ ਸਹਿਤ

  • @PARMINDER-e5c
    @PARMINDER-e5c 3 месяца назад +1

    ਸਵਾਦ ਲਿਆਤਾ ਪੰਜਾਬ ਪੁਲਿਸ ਨੇ ਬਸ ਏਦਾ ਹੀ ਸੇਵਾ ਕੀਤੀ ਜਾਵੇ ਗੈਂਗਸਟਰਾ ਤੇ ਚੌਰ ਚੱਕਿਆ ਦੀ। ਕਰਾਇਮ ਤਾਹੀਂ ਖਤਮ ਹੋਵੇਗਾ ਪੰਜਾਬ ਵਿੱਚ

  • @TejinderSingh-tr2hf
    @TejinderSingh-tr2hf 3 месяца назад +1

    ਮਿਹਨਤ ਕਰੋ ਸੁੱਖ ਸਾਂਤੀ ਦੀ ਜਿੰਦਗੀ ਜੀਉ

  • @ਜੌਨCena
    @ਜੌਨCena 4 месяца назад +15

    ਇਹਨਾ ਦੀ ਰੀਲ ਬਣਾ ਕੇ ਪਾਓ
    ਗਾਣਾ ਲਾ ਕੇ

  • @monumk3062
    @monumk3062 3 месяца назад +12

    ਕਸੂਰ ਸਾਰਾ ਲੋਗਾ ਦੀ ਹੀ ਆ ਪਤਾ ਹੁੰਦਾ ਵੀ ਸਾਡਾ ਮੁੰਡਾ ਕੰਮ ਤਾਂ ਕਰਦਾ ਨੀ ਨਸ਼ਾ ਕਿੱਥੋਂ ਕਰੀ ਜਾਂਦਾ ਰੋਜ ਰੋਜ ਬਾਦ ਚ ਦੋਸ਼ ਦਿੱਤਾ ਜਾਂਦਾ ਸਰਕਾਰ ਨੂੰ ਫਿਰ ਘਰ ਦੇ ਕਹਿਣਗੇ ਸਾਨੂੰ ਤਾਂ ਪਤਾ ਈ ਨੀ ਲੱਗਿਆ ਵੀ ਇਹ ਨਸ਼ੇ ਕਰਦਾ ਆ ਲੋਗਾ ਦੇ ਬੱਚਿਆ ਦਾ ਓਨਾ ਨੂੰ ਬੜੀ ਜਲਦੀ ਪਤਾ ਲਗਦਾ ਓਨਾ ਨੂੰ ਪਰ ਆਪਣੇ ਬੱਚੇ ਦਾ ਕਹ ਦਿੰਦੇ ਆ ਕੇ ਸਾਨੂੰ ਪਤਾ ਈ ਨੀ

  • @HsgiHsgill
    @HsgiHsgill 4 месяца назад +9

    ਅਸਲੀ ਰੂਪ ਵਿੱਚ ਪੁਲੀਸ ਹੁਣ ਜਲੰਧਰ ਅਤੇ ਮੋਗਾ ਕੇਸ vich ਆਈ ਹੈ ਜੋ ਮੀਡੀਆ ਵਾਲੇ police ਨੂੰ ਕੰਮ ਕਰਨ dede ਐਨਾ de ਘਰ ਵਿਚ ਭੇਜੋ ਜਦੋਂ ਦਾ ਮੀਡੀਆ active ਹੋਏ han ਉਸ ਟਾਈਮ ਤੋਂ ਕ੍ਰਾਇਮ ਵਧੀਆ ਹੈ.

  • @ranjitmalhi1773
    @ranjitmalhi1773 4 месяца назад +18

    ਮਾੜੀ ਸੋਚ ਵਾਲੇ ਏਨੇ ਬੰਦੇ ਪਤਾ ਨਹੀਂ ਇੱਕ ਸਲਾਹ ਹੋ ਕਿ ਕਿਵੇਂ ਇਕੱਠੇ ਹੋ ਜਾਂਦੇ ਹਨ,

    • @VikramSend
      @VikramSend 4 месяца назад +3

      Bai kehnde a lande nu khunda 100 koh to mil painde😂😂

  • @surjitsingh7789
    @surjitsingh7789 3 месяца назад

    ਧੰਨਵਾਦ ਪੁਲਸ ਪ੍ਰਸ਼ਾਸਨ ਦਾ ਜਿੰਨਾ ਨੇ ਇਹਨਾ ਲੋਕਾ ਨੂੰ ਨੱਥ ਪਾਈ ਹੈ

  • @ManjitSingh-cl6qy
    @ManjitSingh-cl6qy 3 месяца назад +1

    ਸ਼ਾਬਾਸ਼ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਵਲੋਂ ਵਧੀਆ ਕਾਰਗੁਜ਼ਾਰੀ ਕਰ ਵਿਖਾਈ ਹੈ

  • @dhillonsingh3378
    @dhillonsingh3378 3 месяца назад

    ਬਹੁਤ ਵਧੀਆ ਕਾਰਗੁਜਾਰੀ ਪੁਲਿਸ ਦੀ, ਵਾਰਦਾਤਾਂ ਵਾਲਿਆਂ ਦੀ ਏਦਾ ਹੀ ਖੁੱਲ ਕੇ ਸੇਵਾ ਹੋਣੀ ਚਾਹੀਦੀ ਹੈ, ਇਹ ਬਾਹਰ ਆ ਕੇ ਰੀਲਾਂ ਪਾਉਣ ਜੁਗੇ ਨਾ ਰਹਿਣ,ਜਦੋਂ ਇਹੋ ਹੈ ਅਨਸਰ ਟੌਹਰ ਬਨੁਣ ਲਈ ਫੋਟੋ ਵੀਡਿਉ ਪਾਉਂਦੇ ਨੇ ਗਾਣੇ ਲਾ ਲਾ ਕੇ,ਤਾਂ ਦੂਜੇ ਵੀ ਫੇਰ ਬਦਮਾਸ਼ੀ ਦੀ ਫੀਲਿੰਗ ਚਕਣ ਲਈ ਅੱਗੇ ਹੋ ਹੋ ਕੇ ਮਾੜੇ ਕੰਮ ਕਰਦੇ ਨੇ, ਚਡੇ ਪੜ ਦਿਆ ਕਰੋ ਵਾਰਦਾਤਾਂ ਕਰਨ ਵਾਲਿਆ ਦੇ,ਨਾਲੇ ਤਾਂ ਸੁਧਾਰ ਹੋਜੂ ਨਾਲੇ ਜੇਹਲਾਂ ਚ ਨਾ ਸਾਂਭਨੇ ਪੈਣ ਗੇ,ਮੁਲਾਜ਼ਮਾਂ ਦਾ ਬੋਝ ਘਟ ਜੂ(ਪੰਜਾਬ ਪੁਲਿਸ ਜ਼ਿੰਦਾਬਾਦ)

  • @babeksingh9024
    @babeksingh9024 3 месяца назад

    ਬਹੁਤ ਵਧੀਆ ਕੰਮ ਕੀਤਾ ਹੈ ਜੀ ਪੰਜਾਬ ਪੁਲਿਸ ਨੇ।

  • @OfficialNandLal
    @OfficialNandLal 3 месяца назад +1

    ਆ ਕਿ ਪਖੰਡ ਫੜਿਆ ਪਿਆ ਦੇਸ਼ ਦੀ ਪੁਲਸ ਨੇ। ਜੇ ਬਣਦਾ ਸੱਚ ਵਿੱਚ ਦੋਸ਼ੀ ਹੈ ਫੇਰ ਕਿਉਂ ਮੂੰਹ ਲੁਕੋਇਆ। ਜੇ ਦੋਸ਼ੀ ਨਹੀਂ ਤਾਂ ਫੇਰ ਕਿਉਂ ਪੈਰ ਤੋੜੇ?

  • @shivanikalia5037
    @shivanikalia5037 3 месяца назад +1

    Bahut vadia kita police valiya ihda hi latta todo sab diya

  • @GiftySarao
    @GiftySarao 3 месяца назад

    Bahut vadia kita 👍👍👍

  • @kuka6853
    @kuka6853 3 месяца назад

    ਇਹਨਾਂ ਦਾ ਚੰਗੀ ਤਰਾਂ ਦਿਮਾਗ ਟਿਕਾਣੇ ਕਰਨਾਂ ਚਾਹੀਦਾ। ਲੋਕਾਂ ਬਹੁਤੀ ਅੱਤ ਫੜ ਲਈ ਆ ਬਜਾਰਾਂ ਚ ਵੀ ਲੁੱਟਾਂ ਖੋਹਾਂ ਦੀ😮😮😮😮

  • @kanchanpreet9494
    @kanchanpreet9494 4 месяца назад +6

    Good

  • @ParamjitKaur-fw6bz
    @ParamjitKaur-fw6bz 3 месяца назад

    ਕੈਨੇਡਾ ਸਰਕਾਰ ਵਾਂਗੂੰ ਇਹਨਾਂ ਦੀਆਂ ਲਿਸਟਾਂ ਬਣਾ ਕੇ ਇਹਨਾਂ ਨੂੰ ਨਸ਼ਾ ਦੇ ਦੇਣਾ ਚਾਹੀਦਾ

  • @JagsirSingh-b2c
    @JagsirSingh-b2c 3 месяца назад

    🌹🙏🙏🙏🌹ਪੁਲਿਸ ਮੁਲਾਜਮਾ ਨੂੰ ਸਲੂਟ ਐ ਜਿਨ੍ਹਾਂ ਨੇ ਲੰਗ ਮਾਰਨ ਲਾ ਤੇ

  • @prabhjotkaur9042
    @prabhjotkaur9042 3 месяца назад

    Bhut hi vdia kita tusi 👍

  • @a.psingh396
    @a.psingh396 3 месяца назад

    ਸੇਵਾ ਚੇ ਕਮੀ ਰਹਿ ਗਈ ਲੱਗਦਾ। ਪਰ ਇਹ ਢੀਠ ਲੋਗ ਹੱਟਦੇ ਨੀ। ਕੁਝ ਸਾਲਾਂ ਬਾਅਦ ਫੇਰ ਬਾਹਰ ਆਕੇ ਇਹੀ ਕੰਮ ਕਰਨਗੇ।

  • @simerpeeter
    @simerpeeter 3 месяца назад +2

    Good work.

  • @harbindersingh1220
    @harbindersingh1220 3 месяца назад

    ਇਹੋ ਜਿਹੇ ਕੰਜ਼ਰ ਲੋਕਾਂ ਨੂੰ ਇਸ ਤੋਂ ਵੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
    ਇਹੋ ਜਿਹੇ ਲੋਕਾਂ ਦੀ ਇੱਕ ਲੱਤ ਵੱਢ ਦੇਣੀ ਚਾਹੀਦੀ ਹੈ

  • @ramatextiletradersjalandha6610
    @ramatextiletradersjalandha6610 3 месяца назад +2

    Very good pp

  • @SurjitSingh-im5rm
    @SurjitSingh-im5rm 3 месяца назад

    ਵਾਹਿਗੁਰੂ ਜੀ। ਬਹੁਤ ਵਧੀਆ ਸਰਵਿਸ। ਵਾਹਿਗੁਰੂ ਜੀ

  • @jotphotophotography7756
    @jotphotophotography7756 3 месяца назад +4

    ਇਹ ਇੰਝ ਕਿਉਂ ਤੁਰਦੇ ਨੇ ਲਿਟ ਕੈ ਆਉਣੇ ਚਾਹੀਦੇ ਸੀ

  • @drsukhidadhahur4902
    @drsukhidadhahur4902 3 месяца назад +2

    Good veer

  • @raja1842
    @raja1842 3 месяца назад +1

    ਬਦਕਿਸਮਤੀ ਕੇ ਖੁਸ਼ਕਿਸਮਤੀ ਜਨਾਬ ਜੀ

  • @IQBALSINGH-wf9dv
    @IQBALSINGH-wf9dv 3 месяца назад

    ਇਧਰ ਇਹਨਾਂ ਦਾ ਇੱਕ-ਇੱਕ ਹੱਥ ਵੜ ਦੋ ਇਹਨਾਂ ਨੂੰ ਡੁਬਈ ਵਾਲੀ ਸਜ਼ਾ ਦਿਓ ਇਹਨਾਂ ਨੂੰ ਅਰਬ ਵਾਲੀ ਸਜ਼ਾ ਦਿਓ ਜੋ ਆਪਣੇ ਬੱਚਿਆਂ ਤੱਕ ਰਹਿੰਦੀ ਦੁਨੀਆ ਤੱਕ ਜਿੰਨਾ ਚਿਰ ਇਹ ਜੀਣਗੇ ਨਾ ਉਦੋਂ ਤੱਕ ਯਾਦ ਰੱਖਣ ਵਿੱਚ ਚੋਰੀ ਕਰਨਾ ਪਾਪ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 3 месяца назад +1

    ਚਲੋਂ ਸ਼ੁਕਰ ਆ ਪਹਿਲੀ ਵਾਰ ਚੱਜ ਦਾ ਕੰਮ ਕੀਤਾ ਪੁਲੀਸ ਨੇ,,

  • @balvirsinghbrar1089
    @balvirsinghbrar1089 3 месяца назад

    Very.good. job. Ji.sir 👍👍👌💚🙏🙏

  • @davindersinghaulakh7024
    @davindersinghaulakh7024 3 месяца назад +1

    ਬਹੁਤ ਵਧੀਆ ਕੀਤਾ ਜੀ ਵਧੀਆ ਸਰਵਿਸ ਹੋਈ ਆ😂😂😂😂

  • @krishanbansal5452
    @krishanbansal5452 4 месяца назад +4

    Achhi tarah sewa honi chahiye

  • @bamsigill4011
    @bamsigill4011 3 месяца назад

    Very good. My grand salute to you Punjab police ❤❤❤❤❤

  • @shaktinandansohal6040
    @shaktinandansohal6040 3 месяца назад +1

    Punjab police zindabad ❤❤❤

  • @jassivirdi3395
    @jassivirdi3395 3 месяца назад

    Good 👍👍👍👍 sir g

  • @mantukhurana
    @mantukhurana 3 месяца назад

    Salute PP,💫💫💫

  • @bhagwansingh1721
    @bhagwansingh1721 3 месяца назад

    Gud pp aleyo💯

  • @nishansidhu330
    @nishansidhu330 4 месяца назад +5

    ਸੁਣਾਉ ਹਾਲ ਕਿਵੇ ਏਦਾ ਚਾਹੀਦਾ

  • @gurdarshansingh1188
    @gurdarshansingh1188 3 месяца назад

    Good ਪੰਜਾਬ ਪੁਲਿਸ de

  • @bikramjitrathi8876
    @bikramjitrathi8876 3 месяца назад

    ਇੱਕ ਇੱਕ ਲੀਟਰ ਪੈਟਰੋਲ ਇਹਨਾਂ ਦੱਲਿਆਂ ਦੀ ਬੁੰਡ ਵਿਚ ਪਾਇਆ ਜਾਵੇ ਜੀ।

  • @GurpreetSingh-q3n
    @GurpreetSingh-q3n 3 месяца назад

    Good 👍

  • @sukhdevsingh8756
    @sukhdevsingh8756 4 месяца назад +1

    ਖਚ ਪਤਰਕਾਰ ਐ ਜਦੋ ਤੇਰੇ ਨਾਲ ਹੋਈ ਇਸ ਤਰਾਂ ਫੇਰ ਪੁਛੀ ਪੈਸੇ ਕਿਵੇ ਕਿਵੇ ਵੰਡੇ ਐ 🎉 🎉

  • @shankardiyal7071
    @shankardiyal7071 3 месяца назад +2

    ਹੁਣ ਬੜੇ ਲੋਕ good job ਪੰਜਾਬ ਪੁਲਿਸ ਕਰ ਰਹੀ ਆ ।ਓਦਾਂ ਗਾਲਾ ਕੱਢੀਦੀ ਹੈ। ਰਿਸ਼ਵਤਖੋਰ ਕਹਿੰਦੇ ਨੇ।

  • @mandeepsingh53954
    @mandeepsingh53954 3 месяца назад +1

    God bless Punjab police 🎉

  • @harbirsingh5651
    @harbirsingh5651 4 месяца назад +1

    Good job

  • @1234mikamaan
    @1234mikamaan 3 месяца назад

    Very gd sir

  • @nishthaparth6581
    @nishthaparth6581 3 месяца назад

    Very good 👍

  • @randhawa345
    @randhawa345 3 месяца назад

    Great

  • @SurinderKaur-co9ji
    @SurinderKaur-co9ji 4 месяца назад +12

    Sb chora naal eve hi kro

  • @BaljitSingh-ie5xx
    @BaljitSingh-ie5xx 3 месяца назад

    Waheguru ji

  • @sartajsingh105
    @sartajsingh105 4 месяца назад +4

    v nice p pulice👍

  • @SonuSandhu-v2z
    @SonuSandhu-v2z 3 месяца назад

    Bilkul vdia karwai kiti ji

  • @satsingh5833
    @satsingh5833 3 месяца назад

    Good work pp

  • @MandeepDeepman-u9d
    @MandeepDeepman-u9d 3 месяца назад +3

    ਇਹਨਾ ਦੀ ਬੂੰਡ ਚ ਛਿਲਤਾ ਵਾਲਾ ਗੂਲਾ ਧੂੰਨੋ 😅

  • @lakhbirsingh7084
    @lakhbirsingh7084 3 месяца назад

    Vari good working

  • @kisanvani2732
    @kisanvani2732 3 месяца назад

    Good job punjab police 👍👍👍👍

  • @KirandeepKaur-p7v
    @KirandeepKaur-p7v 3 месяца назад

    Bilkul thik kita a ji

  • @RamratanSingh-d2v
    @RamratanSingh-d2v 3 месяца назад

    good job

  • @gurdialsinghsummon8416
    @gurdialsinghsummon8416 3 месяца назад +1

    ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @AvtarSingh-vn8eg
    @AvtarSingh-vn8eg 3 месяца назад

    Very good sir ji

  • @Jagtarsingh-yy2ng
    @Jagtarsingh-yy2ng 3 месяца назад +2

    ਐਕਟਿੰਗ ਕਰਦੇ ਆ 100%

  • @officially.shayar
    @officially.shayar 3 месяца назад

    ਇਹਨਾਂ ਸਾਰਿਆਂ ਦੀਆ ਸ਼ਕਲਾਂ ਵੀ ਦਿਖਾਉਣੀਆ ਚਾਹੀਦੀਆਂ ਨੇ ਪੁਲਿਸ ਨੂੰ ਤਾਕਿ ਬਾਕੀ ਜਨਤਾ ਨੂੰ ਵੀ ਇਹਨਾਂ ਬਾਰੇ ਪਤਾ ਲੱਗ ਸਕੇ ਅਤੇ ਜਾਗਰੂਕ ਹੋ ਸਕਣ

  • @jimmykhan1484
    @jimmykhan1484 3 месяца назад

    Very good sir

  • @jaswantsinghkhalsadagruwala
    @jaswantsinghkhalsadagruwala 3 месяца назад

    Punjab police did a very nice. job. Appreciate to all police men.

  • @amarjitkaur1401
    @amarjitkaur1401 3 месяца назад

    Well done

  • @indianbeauty5557
    @indianbeauty5557 3 месяца назад

    🙏🙏

  • @amarjeetsingh-oq8zy
    @amarjeetsingh-oq8zy 3 месяца назад +1

    ਇਹਨਾ ਦੇ ਘਰ ਵਾਲੇਆ ਤੌ ਵੀ ਪੂਛ ਗਿਛ ਹੌਣੀ ਚਾਹੀਦੀ
    ਕਿਓ ਜਮ ਕੇ ਸੂਟ ਰੱਖੇ , ਲੌਕਾ ਦਾ ਖੂਣ ਪੀਣ ਨੂੰ

  • @hiravideoamritsar6383
    @hiravideoamritsar6383 3 месяца назад

    ਮੌਤ ਦੀ ਸਜਾ ਮੌਤ ਕਰਦੋ, ਕ੍ਰਾਈਮ ਰੇਟ ਨਾਂਹ ਦੇ ਬਰਾਬਰ ਹੋ ਜਾਊਗਾ,,,,,

  • @SatnamSingh-is5ke
    @SatnamSingh-is5ke 4 месяца назад +4

    ਪੁਲੀਸ ਚੰਗੇ ਕੰਮ ਲਈ ਵਧਾਈ ਦੀ ਪਾਤਰ ਹੈ

  • @KamalBarber-c2d
    @KamalBarber-c2d 3 месяца назад

    Good job police ❤❤❤❤❤❤

  • @studyfun7875
    @studyfun7875 3 месяца назад

    Punjab police nai dil jeet liya. punjab police zindabad ❤❤❤❤

  • @pawanlahoriya3086
    @pawanlahoriya3086 3 месяца назад

    ਹੋਰ ਤੋੜੋ ਇਹਨਾ ਨੂ 😂😂😂😂

  • @harminderkaur5182
    @harminderkaur5182 3 месяца назад

    Salute aa punjab police nu

  • @RAVINDERSINGH-fb1di
    @RAVINDERSINGH-fb1di 4 месяца назад +2

    Aam gal hogi aa punjab ch hun ta

  • @GogiRam-u6f
    @GogiRam-u6f 3 месяца назад

    👍🏼👍🏼👍🏼👍🏼👍🏼💯💯💯

  • @happylubana3727
    @happylubana3727 3 месяца назад

    Bhut bhut Wadia kita Punjab police ne 🎉

  • @moulikbhandari1995
    @moulikbhandari1995 3 месяца назад

    Sallute to u sir g who done this job