Bombay Punjabi Fashion Designer ਨੇ ਦੱਸੇ fashion tips।Urfi javed ਵਾਂਗ ਅੱਧਨੰਗੇ ਘੁੰਮਣਾ ਨਹੀਂ ਹੈ ਫੈਸ਼ਨ।

Поделиться
HTML-код
  • Опубликовано: 18 окт 2024

Комментарии • 269

  • @mohdiantanda419
    @mohdiantanda419 3 месяца назад +2

    ਬਹੁਤ ਵਧੀਆ ਸੋਚ ਤੇ ਵਿਚਾਰ ਮੈਡਮ ਦੇ
    ਮੈਂ ਵੀ ਡਰੈੱਸ ਡੀਜਾਈਨਿੰਗ ਕੀਤੀ ਸੀ ਤੇ 1995 ਵਿੱਚ ਬੁਟੀਕ ਸ਼ੁਰੂ ਕੀਤੀ ਸੀ ਤੇ ਅੱਜ ਵੀ ਹੈ। ਮੈਂ ਐਨੇ ਵੱਡੇ ਲੈਵਲ ਤੇ ਤਾਂ ਨਹੀਂ ਕਰ ਸਕੀ ਪਰ ਵਿਚਾਰ ਤੇ ਕੰਮ ਕਰਨ ਦਾ ਤਰੀਕਾ ਬਿਲਕੁਲ ਇਹ ਹੀ ਹੈ। ਜਿਵੇਂ ਕਿ ਵਰਕਰਾਂ ਦੀ ਮਿਹਨਤ ਵਾਲੀ ਗੱਲ ਜਾਂ ਔਫ ਸ਼ੋਲਡਰ ਵਾਲੀ ਗੱਲ…

  • @SukhvinderSingh-ln8bn
    @SukhvinderSingh-ln8bn 6 месяцев назад +84

    ਵਾਹ ਜੀ ਵਾਹ, ਬਹੁਤ ਵਧੀਆ ਲੱਗਾ, ਮੈਡਮ ਬੜੈਚ ਜੀ ਨਾਲ ਇੰਟਰਵਿਊ, ਜਿਨ੍ਹਾਂ ਨੇ ਫੈਸ਼ਨ ਡਿਜ਼ਾਇਨਿੰਗ ਬਾਰੇ ਬਹੁਤ ਵਧੀਆ ਟਿਪਸ ਦਰਸਕਾ ਨਾਲ ਸਾਂਝੇ ਕੀਤੇ, ਮੇਰੇ ਖਿਲਾਫ਼ ਚ ਪਹਿਰਾਵਾ ਇਹੋ ਜਿਹਾ ਹੋਣਾ ਚਾਹੀਦਾ ਹੈ, ਦੇਖਣ ਵਾਲੇ ਦੀ ਨਿਗਾਹ ਤੁਹਾਡੇ ਵੱਲ ਇੱਜਤ ਨਾਲ ਉਠੇ... ਆਮੀਨ🙏✨🍁

  • @rajanpreetkaur121
    @rajanpreetkaur121 6 месяцев назад +102

    ਐਵੇਂ ਲਗਾ ਜਿਵੇਂ ਮੇਰੇ ਵਿਚਾਰਾਂ ਨੂੰ ਕਿੱਸੇ ਨੇ ਜੁਬਾਨ ਦੇ ਦਿੱਤੀ fashion is about dressing sense not about nudity.

  • @jamadesigallan5356
    @jamadesigallan5356 6 месяцев назад +55

    ❤❤❤ ਮੈਡਮ ਜੀ ਨੇ ਇੰਨੀ ਵੱਡੀ ਉਮਰ ਵਿੱਚ ਵਧੀਆ ਕੰਮ ਕੀਤਾ ਦਿਲੋਂ ਧੰਨਵਾਦ

  • @tradehouseharpreet
    @tradehouseharpreet 6 месяцев назад +12

    ਬਹੁਤ ਵਧੀਆ ਵਿਚਾਰ ਦਿੱਤੇ ਆਂਟੀ ਜੀ ਨੇ ਮੈ ਹਮੇਸ਼ਾ ਖੁੱਲੇ ਕੱਪੜੇ ਪਹਿਨਦੀ ਹਾ 🙏

  • @jagdevkaur3144
    @jagdevkaur3144 6 месяцев назад +12

    ਚੰਗੀ ਸੋਚ ਬਹੁਤ ਵਧੀਆ ਵਿਚਾਰ ਵੈਰੀ ਵੈਰੀ ਗੁੱਡ🎉❤🎉❤❤❤

  • @gurveerkaur1807
    @gurveerkaur1807 6 месяцев назад +28

    🎉🎉🎉 ਕਿੰਨੇ ❤❤❤❤ ਸੋਚ ਵਿਚਾਰ ਵਾਲੇ ਇਨਸਾਨ ਹੋ ਤੁਸੀਂ 🎉🎉🎉🎉

  • @DelightfulOx-yz3oq
    @DelightfulOx-yz3oq 6 месяцев назад +22

    Fashion nu bhot wdya dssya ehna ne,,,ethe lok nange ho k fashion te forword smjde aa apne aap nu,asal ch oh apni ਅਨਪੜ੍ਹਤਾ ਦਿਖਾ ਰਹੇ ਹੁੰਦਾ ਆ

  • @harvinderkaur6394
    @harvinderkaur6394 6 месяцев назад +22

    ਬੜੇ ਹੀ ਸੋਹਣੇ ਲਗ ਰਹੇ ਹੋ ਤੁਸੀਂ ❤❤

  • @tajvindersingh573
    @tajvindersingh573 6 месяцев назад +2

    ਮੈਨੂੰ ਬਹੁਤ ਵਧੀਆ ਲੱਗਿਆ ਇਹ ਇੰਟਰਵਿਊ ਬਹੁਤ ਬਹੁਤ ਧੰਨਵਾਦ

  • @JASRANDHAWA195
    @JASRANDHAWA195 6 месяцев назад +8

    ਤੁਹਾਡੀ ਗਲ ਸੁਣ ਕੁੜੀਅਾ ਸੁਧਰ ਜਾਣਗੀਅਾ .ਪਰ ਜੋ ਭੂਤਾ ਹੁੰਦੀਅਾ ੳੁਹ ਨਹੀ ਸੁਧਰਨੀਅਾ .ਮੱਝਾ ਵਾਗ ਸਰੀਰ ਦਖਾੳੁਣਾ. ਦਖਾੳੁਣਾ. ਸ਼ਜਾ ਮਿਲਣੀ ਜੋ ਪਵਿਤਰ ਅਸਥਾਨ ਤੇ ਫੈਸਣ ਦਿਖਾੳੇਦੇ

  • @talentedkaurinsan
    @talentedkaurinsan 6 месяцев назад +26

    ਬਹੁਤ ਵਧੀਆ ਲੱਗਿਆ ਮੈਡਮ ਜੀ ❤️ਮੈਨੂੰ ਵੀਂ ਕਰੋਸ਼ੀਏ ਦਾ ਬਹੁਤ ਸ਼ੋਕ ਹੈ 👌🏻👌🏻ਤੁਸੀਂ ਆਪਣਾ ਚੈਨਲ ਨਹੀਂ ਬਣਾਇਆ? ਅਸੀਂ ਤੁਹਾਡੇ desin ਕਿਵੇਂ ਦੇਖ਼ ਸਕਦੇ ਆਂ??

  • @jubysidhu6791
    @jubysidhu6791 6 месяцев назад +5

    You tube di eh first vedieo hai jo Half an hour di...mai Puri dekhi hai.....it is fabulous.....most inspirational
    Eho jehi vedieos hor v honi chahidiya ne ...ta jo youth nu fashion di samjh lag ske ki ....asal ch fashion da matalab k hunda

  • @SukhwinderSingh-wq5ip
    @SukhwinderSingh-wq5ip 6 месяцев назад +13

    ਜਿਉਂਦੇ ਵੱਸਦੇ ਰਹੋਂ ਜੀ ❤

  • @KamaljitKaur-ri3be
    @KamaljitKaur-ri3be 6 месяцев назад +5

    ਵਾਹਿਗੁਰੂ ਜੀ 🙏 ਬਹੁਤ ਬਹੁਤ ਸੋਹਣੇ ਵਿਚਾਰ 💖 ਪਰ ਅੱਜ ਦੀਆਂ ਨੂੰਹਾਂ ਧੀਆਂ ਨੂੰ ਚੁੰਨੀ ਦਾ ਭਾਰ ਵੀ ਝੱਲਣਾ ਔਖਾ ਹੈ। ਅੱਜ ਦੀ ਔਰਤ ਆਪਣੇ ਕਲਚਰ ਨੂੰ ਭੁੱਲ ਚੁੱਕੀ ਹੈ। ਸਿਰਫ ਤੇ ਸਿਰਫ ਸਰੀਰ ਦੀ ਨੁਮਾਇਸ਼ ਕਰਨ ਵਿੱਚ ਲੱਗੀ ਹੋਈ ਹੈ। ਬਹੁਤ ਘੱਟ ਗਿਣਤੀ ਦੀਆਂ ਔਰਤਾਂ ਨੇ ਜਿਹਨਾਂ ਨੂੰ ਆਪਣੀ ਸੱਭਿਅਤਾ ਨਾਲ ਪਿਆਰ ਹੈ। ਆਪ ਜੀ ਨੂੰ ❤ ਸਲੂਟ ਹੈ ਜੀ🙏💖🙏💖🙏💖🙏💖🙏💖🙏

  • @prabhjotkaur629
    @prabhjotkaur629 6 месяцев назад +4

    ਬਹੁਤ ਵਧੀਆ ਗੱਲਾਂ ਤੇ ਵਿਚਾਰ ਨੇ ਵਾਹਿਗੁਰੂ ਬੇਅੰਤ ਕਿਰਪਾ ਕਰਨ ਚੰਗੀ ਸੋਚ ਚੰਗੇ ਵਿਚਾਰ ਉੱਚੇ ਸੁੱਚੇ ਸੰਸਕਾਰੀ ਖਾਨਦਾਨੀ ਜੀਵਨ ਕਿਰਦਾਰ ਵਾਲੇ ਨੇ ਅੱਜ ਲੋੜ ਏ ਇਸ ਤਰ੍ਹਾਂ ਦੀਆਂ ਮਾਵਾਂ❤❤🎉🎉👌👌👍👍🙏🙏ਮਾਣ ਯੋਗ ਸਤਿਕਾਰ ਯੋਗ ਮਾਤਾ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਨਾਮ ਦੀਆਂ ਅਸੀਸਾਂ ਸਦਾ ਬਖਸ਼ਣ ਇਹ ਹੈ ਕਿਰਦਾਰ ❤❤🎉🎉,👍👌👍👌🙏🙏

  • @nachhattarkaur7600
    @nachhattarkaur7600 4 месяца назад +1

    ਆਪ ਵੀ ਸੋਹਣੇ ਵਿਚਾਰ ਵੀ ਸੋਹਣੇ। God bless you 🙏🙏

  • @harindersingh1910
    @harindersingh1910 6 месяцев назад +6

    Bohat wadea vichar Pali waraich ji .Prmatma Ina di bohat lambi umer kre.

  • @KaurPanjabon
    @KaurPanjabon 6 месяцев назад +14

    This one of best podcast , every woman should listen to it.. proud of you

  • @Ramandeepkaur-eh9vi
    @Ramandeepkaur-eh9vi 6 месяцев назад +12

    Kash tuhade vargi soch sariya ladies di ho jave

  • @roshanisingh6731
    @roshanisingh6731 4 месяца назад

    Plz take more and more interviews ese log samaj ke liye vardaan hote hain bhut hi precious word hote hain bhut achcha lgta h

  • @mrgurnam7830
    @mrgurnam7830 6 месяцев назад +10

    ਮੇਰੀ ਮਾਂ ਵੀ ਕਰੋਸ਼ੀਆ ਬਣਾ ਲੈਂਦੇ ਸੀ। ਉਹ ਨੇ ਸਿਰਾਣੇ ਦੇ ਕਵਰ ਵੀ ਬਣਾਏ । ਮੈਂ ਸਾਂਭ ਕੇ ਰੱਖੇ ਹਨ

  • @vikramheena
    @vikramheena 6 месяцев назад +14

    Background music is soo irritating 😒😒

  • @harwindergrewal6679
    @harwindergrewal6679 6 месяцев назад +4

    Very graceful fashion designer.. I love this interview, I very inspired for my self dress up..thanks ..ji..

  • @rattandhaliwal
    @rattandhaliwal 4 месяца назад

    ਵਾਹ ਬੇਬੇ ਜੀ ਤੁਸੀਂ ਬਹੁਤ ਮਹਾਨ ਹੋ ਤੁਹਾਡੀ ਸੋਚ ਨੂੰ ਸਲਾਮ , ਨਿਮਰਤਾ ਸਹਿਤ ਅਮਰੀਕਾ ਤੋਂ।

  • @sarojbala7649
    @sarojbala7649 6 месяцев назад +1

    नमस्कार जी.
    ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ । ਆਪ ਜੀ ਦੇ ਵਿਚਾਰਾਂ ਨਾਲ ਬਹੁਤ ਪ੍ਰਭਾਵਿਤ ਹੋਈ । ਫੈਸ਼ਨ ਦੀ ਟਿਪਸ awosome. ਬਹੁੱਤ ਸੌਣਾ ਗਇਆ । ਬਹੁੱਤ ਬਹੁੱਤ ਧੰਨਵਾਦ ਜੀ ।

  • @surindersingh8626
    @surindersingh8626 3 месяца назад

    ਬਹੁਤ ਵਧੀਆ ਗੱਲ ਬਾਤ ਧੰਨਵਾਦ ਜੀ !

  • @charnkaurkaur9149
    @charnkaurkaur9149 6 месяцев назад +6

    Mam bahut sohna ji sonu Punjab deya fashion desiner nu maseses deo

  • @manjitkaurpelia3506
    @manjitkaurpelia3506 6 месяцев назад +5

    Waheguru ji waheguru ji waheguru ji waheguru ji ka khalsa waheguru ji ki Fateh ❤❤❤❤❤🎉🎉🎉🎉🎉🎉

  • @harjeetkaur1511
    @harjeetkaur1511 6 месяцев назад +4

    Mam punjab vich kehre city vich rehnde a nd address v das dende ta jiada vadia c

  • @jagjeetsinghdhillon475
    @jagjeetsinghdhillon475 6 месяцев назад +10

    Bhaut sohnia gallan dssiya tusi te bhaut kuj sikhn nu v milea

  • @Kmlpreetk.5
    @Kmlpreetk.5 6 месяцев назад +1

    Wonderful message

  • @nimmsnimms956
    @nimmsnimms956 3 месяца назад

    What a personality....thanks for the interview

  • @jaswantkaur1748
    @jaswantkaur1748 6 месяцев назад +1

    Simplicity is evergreen

  • @shivanikharyal2204
    @shivanikharyal2204 4 месяца назад +1

    Well said n am completely agree💯

  • @jaspalkaur42
    @jaspalkaur42 6 месяцев назад +19

    ਮੇਰੀ ਨਾਨੀ ਜੀ ਨੇ ਮੇਰੇ ਵਿਆਹ ਵਿੱਚ ਮੇਰਾ ਦਾਜ਼ ਵਿੱਚ ਸਿਰਾਣੇ ਥਾਲ ਦਾ ਰੁਮਾਲ ਅਤੇ ਪ੍ਰਾਂਤ ਦਾ ਰੁਮਾਲ ਛੀਛੇ ਦਾ ਕੰਵਰ ਅਤੇ ਝੋਲੇ ਛੋਕੇਛ ਵਿੱਚ ਰੱਖਣ ਵਾਲੇ ਤੋਤੇ ਬੱਤਕ ਅਤੇ ਹਾਥੀ ਵੀ ਬਣਾਇਆ ਸੀ ਪਰ ਅੱਜ ਨਾਨੀ ਜੀ ਸਾਡੇ ਵਿੱਚ ਨਹੀਂ ਰਹੇ ਸਾਨੂੰ ਉਨ੍ਹਾਂ ਦੀ ਯਾਦ ਬਹੁਤ ਔਂਦੀ ਹੈ 😢😢😢😢😢

    • @rattandhaliwal
      @rattandhaliwal 4 месяца назад +2

      ਮੈਡਮ ਜੀ ਮੇਰੀ ਬੇਨਤੀ ਹੈ ਸਹੀ ਪੰਜਾਬੀ ਲਿਖੋ ਜਿਵੇਂ ਕਿ ਪ੍ਰਾਂਤ ਨਹੀਂ ਸਹੀ ਲਫ਼ਜ਼ ਪਰਾਤ ,ਛੀਛੇ ਨਹੀਂ ਸ਼ੀਸ਼ਾ ਲਿਖਿਆ ਜਾਂਦਾ ਹੈ ਛੋਕੇਛ ਨਹੀਂ ਸ਼ੋ ਕੇਸ ਹੈ, ਬੱਤਕ ਨਹੀਂ ਬੱਤਖ ਹੈ। ਆਉਂਦੀ ਸਹੀ ਲਫ਼ਜ਼ ਹੈ,ਔਦੀ ਲਫ਼ਜ਼ ਗਲਤ ਹੈ, ਮਾਫ਼ ਕਰਨਾ ਨਿਮਰਤਾ ਨਾਲ ਮੈਂ ਅਮਰੀਕਾ ਤੋਂ।

  • @stakshikapoor3931
    @stakshikapoor3931 4 месяца назад

    Very informative and soothing 🙏 salute

  • @HarjitSingh-mb1ej
    @HarjitSingh-mb1ej 5 месяцев назад

    ਬਹੁਤ ਸਿਖਿਅਾਦਾੲਿਕ ਵੀਚਾਰ ਵਟਾਦਰਾ ਜੀ । ਧੰਨਵਾਦ ਦੋਵਾਂ ਬੀਬੀਅਾ ਦਾ । ❤🙏

  • @tejinderbal3426
    @tejinderbal3426 6 месяцев назад +4

    bauht vadhiya.

  • @amarjitcheema6988
    @amarjitcheema6988 6 месяцев назад +1

    Bahut vadhiya soch hay me vi har ik kam krna pasand krdi bhainji tuhadi soch mere vargi e i am 7o year old.

  • @jaspalkaur42
    @jaspalkaur42 6 месяцев назад

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਰੱਖੇ ਜੀ❤❤❤❤🎉🎉

  • @kaur2234
    @kaur2234 5 месяцев назад

    Waheguru gi kà khalsa waheguru gi ki fathe 🚩❤️ bilkul sahi bolia sath sach noo dita 🙏 looka noo samz zarur dasoogi thik hega public da bilkul raspect brabr hondia ❤ mehrkregi ❤ waheguru gi ❤ sukh rakhe ❤

  • @ranbirkaur2279
    @ranbirkaur2279 6 месяцев назад +6

    Mam jado v interview lao pehla place from at present da jroor daso don't mind bt interview krn lai pehla background daso

    • @ArpanKaurPannu
      @ArpanKaurPannu 6 месяцев назад +1

      House no 368 , sector 71, mohali

  • @shubhpreetkaur3031
    @shubhpreetkaur3031 4 месяца назад

    Impressed ma'am. Wishing to be like you, so talented and confident.

  • @ajmerdhillon3013
    @ajmerdhillon3013 5 месяцев назад

    ਬਹੁਤ ਵਧਿਆ ਗੱਲ ਬਾਤ ਧੰਨਵਾਦ

  • @campasiddhu7668
    @campasiddhu7668 6 месяцев назад +2

    Very Noble thoughts

  • @jagdevgarcha5839
    @jagdevgarcha5839 6 месяцев назад

    ਬਹੁਤ ਵਧੀਆ ਮੈਡਮ ਜੀ ਨੇ ਕੰਮ ਕੀਤਾ

  • @shinderpaltoor6319
    @shinderpaltoor6319 6 месяцев назад +2

    30:20 ❤❤❤❤

  • @nirpindermadahal6710
    @nirpindermadahal6710 6 месяцев назад

    Wow bahut vadhiya lagiya madam ji de vichar soan ke

  • @blackrosefilms2762
    @blackrosefilms2762 6 месяцев назад

    ❤❤❤❤good soch aa God bless you Waheguru ji chrdekala ch rekhe

  • @EasyLifewithkanwal
    @EasyLifewithkanwal 6 месяцев назад

    Woww maza aa gya ma'am di interview sun k ,mere Mann diya bahut sariya gallan nu aj jawaab mil gya ma'am di interview vicho,she is just true gem 💎 and an inspiration to us.din bana ditta ma'am di interview ne taan 😊😊😊😊😊

  • @BZaildar
    @BZaildar 4 месяца назад

    What a beautiful and graceful lady with beautiful mind.

  • @NazGill-r8e
    @NazGill-r8e 6 месяцев назад

    Well done Arpan Kaur ❤❤God bless 🙌 you 🙌 ❤❤

  • @KirandeepKaur-mq7qu
    @KirandeepKaur-mq7qu 6 месяцев назад

    Sameena peerzada of pakistani drama ZINDAGI GULZAR HAI varge lgde auntie g.....bolde v ostra calmness ...naal

  • @gurbaazSingh509
    @gurbaazSingh509 6 месяцев назад

    Bahut vadya ji❤❤

  • @jasminderkaur7704
    @jasminderkaur7704 6 месяцев назад

    ❤❤❤wow!! Superb upload!!She has really so inspiring dress sense n thoughts regarding fashion!! So n so appreciatable gesture!!❤❤❤ May waheguruji bless her always!!🙏🙏🎊🎊🙏🏻🙏🏻

  • @CharanjeetkaurMaan
    @CharanjeetkaurMaan 6 месяцев назад +1

    Punjab vich kitna hai mam please doso

  • @harveergrewal9994
    @harveergrewal9994 6 месяцев назад

    Heart touching ♥️ interview. One of my favorite

  • @Manthajj_kaur_2823
    @Manthajj_kaur_2823 6 месяцев назад

    Bilkul sahi keha...

  • @praveenchopra8720
    @praveenchopra8720 6 месяцев назад

    Nice attitude towards fashion n life ❤
    Well done Palli ji👍

  • @mnapreetkaursembhi7599
    @mnapreetkaursembhi7599 6 месяцев назад +4

    Mam ਐਡਰੈਸ ਵੀ ਦੱਸੋ

  • @gurdavsingh6174
    @gurdavsingh6174 4 месяца назад

    Bilkul shi kia mata ji ne 🙏

  • @gaganwadhwa9535
    @gaganwadhwa9535 6 месяцев назад

    Very nice interview 👌👌

  • @SarbjitKaur-g3h
    @SarbjitKaur-g3h 6 месяцев назад +1

    Boht badiaa gl kiti gi❤

  • @latakailash7592
    @latakailash7592 6 месяцев назад +23

    Guru ghar ch jeans top nhi only suit dupptta hi allowed hona chahidaay law hona chahida

    • @kiranjitkaur5578
      @kiranjitkaur5578 6 месяцев назад +2

      Admi v kurta pajama ya chola pa k allowed hon because pant ta gents lai v western outfit hai ,, socho

    • @SatnamSingh-zi1wl
      @SatnamSingh-zi1wl 6 месяцев назад

      ਮੈਡਮ ਸੋ ਮੀ ਡਿਜਾਇਨ

    • @harkanwaluppal7121
      @harkanwaluppal7121 6 месяцев назад +1

      Leggings with T-shirt should not be worn in the Gurdwaras too.

    • @karenbains7526
      @karenbains7526 6 месяцев назад

      @@kiranjitkaur5578agree

  • @geetikasaini2025
    @geetikasaini2025 6 месяцев назад

    ❤❤❤ bhot sohniya galla ne ji enha diya ❤❤

  • @navjotkaur-lz9tl
    @navjotkaur-lz9tl 6 месяцев назад

    Same thinking mam 🤗😍😍 m also fashion designer...graceful te sober dress ch hi tohr aa asli ❤

  • @HarpreetKaur-u2d
    @HarpreetKaur-u2d 6 месяцев назад

    Helli mam tahadiya dresses kiwe dekh skde aa

  • @aroundtheworld5407
    @aroundtheworld5407 5 месяцев назад

    Both ladies are decent and sober ❤🎉

  • @ManjeetKaur-kq3rl
    @ManjeetKaur-kq3rl 6 месяцев назад

    ਬਹੁਤ ਵਧੀਆ ਜੀ

  • @ranideu6444
    @ranideu6444 6 месяцев назад

    Madam u r my kind of designer, I too design my own clothes and for my daughter too,hope all designer think like u about fashion ❤❤❤❤❤🙏🏽😊

  • @jaswantkaur1748
    @jaswantkaur1748 6 месяцев назад

    Tuhade Punjab ch exhibition kdo hunde hn ji

  • @MANDEEPKAUR-bq5fy
    @MANDEEPKAUR-bq5fy 6 месяцев назад +6

    Mam main aapke jaise hi sochti hu fashion wahi kro jo aapke uppar jche pr log kahte h aap old fashion ho meri age 35 h

  • @parmjitsamra8777
    @parmjitsamra8777 6 месяцев назад

    Wonderful message thank you so much 🙏🏻

  • @malkitsingh9341
    @malkitsingh9341 6 месяцев назад

    ਬਹੁਤ ਵਧੀਆ ਲੱਗਿਆ ❤❤❤❤

  • @bhullaramrik8538
    @bhullaramrik8538 6 месяцев назад +1

    Kash itya sada Taran Taran city vich vi koei aasi ladies hove

  • @SimratPal-k6n
    @SimratPal-k6n 6 месяцев назад +1

    ❤❤❤❤❤ salute you sweet mother

  • @blissfullife2276
    @blissfullife2276 4 месяца назад

    Love you h Aunty ji such a wonderful person 🙏

  • @kaursurinder954
    @kaursurinder954 6 месяцев назад +1

    waheguru g ka khalsa waheguru g ki fateh 🙏🙏

  • @NazGill-r8e
    @NazGill-r8e 6 месяцев назад

    Amazing mam your views are great 👍 👌 ❤❤ God gave good health and happiness 😊 ❤❤

  • @reetkaur1890
    @reetkaur1890 6 месяцев назад

    Punjab ch mam kithe km karde aaplz tell

  • @nidhisvlog99
    @nidhisvlog99 4 месяца назад

    Agr music ka volume thoda ja low hunda to jyada better hunda....music disturb kr reh ahe

  • @rajneeshkumarisharma6064
    @rajneeshkumarisharma6064 6 месяцев назад

    Very nice guidelines

  • @stakshikapoor3931
    @stakshikapoor3931 4 месяца назад

    Inspirational

  • @mmmgmmm250
    @mmmgmmm250 4 месяца назад

    She is beautiful , please make fulkari jacket and real fulkari Dupta 💕

  • @KuldeepKaur-oc8cn
    @KuldeepKaur-oc8cn 6 месяцев назад +1

    Bibi Ji Sat Siri Akal Ji Tusi Bahut Ashi and Bahut Vdi Soch Ha Salute Ha Ji ❤️🙏🏻❤️🙏🏻

  • @JaswinderGrewal-xp4wh
    @JaswinderGrewal-xp4wh 6 месяцев назад

    So good Mam, you did very good job .

  • @harminderkaur8519
    @harminderkaur8519 5 месяцев назад

    She is divinely beautiful, I agree with her, look decent and graceful. ❤

  • @guloovirk850
    @guloovirk850 6 месяцев назад

    where is this ?

  • @jatinderkaur998
    @jatinderkaur998 6 месяцев назад

    Mam ssa🙏bhut wdea lgya aj bhut dena baad myre soch waly insan dy darshan hoye🙏

  • @EkamvirSingh-w9p
    @EkamvirSingh-w9p 6 месяцев назад

    Ma.am boht wadia g

  • @Sunsets_aresad
    @Sunsets_aresad 4 месяца назад

    Impressed by her❤

  • @harpreetkaurbatra2119
    @harpreetkaurbatra2119 6 месяцев назад

    Very good thinking ad work is worship 👍

  • @HarpreetKaur-tw7xm
    @HarpreetKaur-tw7xm 6 месяцев назад

    Mata ji tusi te beautiful ho ji bohot😊beauty with brain

  • @PinkyKuor25
    @PinkyKuor25 6 месяцев назад

    How to connect with mam

  • @shubhneetkaursandhu
    @shubhneetkaursandhu 4 месяца назад

    Bohhhh vdiaaaa ❤❤❤❤

  • @RS_1524
    @RS_1524 6 месяцев назад

    Respect for Aunty ji...

  • @jasveeskitchen
    @jasveeskitchen 6 месяцев назад

    Love you so so much warech mam. You said all I love to do!! Thanks for sharing this great thinking.

  • @jagdeepbedi4048
    @jagdeepbedi4048 4 месяца назад

    My mother made double Bedcover with thread. It is still with me. Too many memories attached with it

  • @ameripunjabilife
    @ameripunjabilife 6 месяцев назад

    Pali ji you are such an inspiration ❤