ਗੁੜ ਨਾਲੋਂ ਇਸ਼ਕ ਮਿੱਠਾ/ਪਰਮਿੰਦਰ ਸੰਧੂ/1991/ਭੁੱਖਿਆਂਵਾਲੀ-ਬਠਿੰਡਾ Gur Nalo Ishq Mitha/Parminder Sandhu

Поделиться
HTML-код
  • Опубликовано: 28 дек 2024

Комментарии • 3

  • @GotaSingh-gj7dq
    @GotaSingh-gj7dq 7 месяцев назад +2

    1991, ਵਿਚ ਪਰਮਿੰਦਰ ਸੱਧੂ ਮੌਤ ਮੱਡੀ ਹੰਸ ਰਾਜ ਹੰਸ ਨਾਲ ਆਈ ਸੀ ਸਾਡੇ ਰਾਮ ਨਗਰ ਰਾਤ ਕੱਟੀ ਸੀ ਅਸੀ ਜ਼ਿਮੀਂਦਾਰ ਪਰਿਵਾਰ ਦੇ ਮੁੰਡੇ ਨਾਲ ਪੜਦੇ ਸੀ ਅੱਠਵੀਂ ਜਮਾਤ ਵਿਚ ਅਸੀਂ ਸੁਭਾ ਉਹਨਾਂ ਦੇ ਘਰੇ ਗੲਏ,ਸੀ ਸੱਧੂ ਨੇ ਦੱਸਿਆ ਸੀ ਮੈ ਗੋਬਿੰਦਪੁਰਾ ਛੇਤੀ ਪਹੁਚਣਾ ਉਥੇ ਮੇਰੀ ਜਿਉਣਾਂ ਮੌੜ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਬਾਕੀ ਇਸਤੋ ਪਹਿਲਾਂ ਇਸਦੀ ਸੋਲੋ ਕੈਸਿਟ ਚੁਨੀ ਨਾਲ ਪਤਾਸੇ ਬਹੁਤ ਚੱਲੀ ਸੀ ਉਸ ਸਮੇਂ ਵਿਆਹ ਦੀਆਂ ਮੂਵੀਆਂ ਵਿਚ ਉਡਕੇ ਸੋਹਣਿਆਂ ਆਜਾ ਵੇ ਚੱਲਦੇ ਹੁੰਦੇ ਸੀ ਪਹਿਲਾਂ ਮੈਂ ਇਹਦਾ ਅਖਾੜੇ ਜਸਵੰਤ ਸੰਦੀਲਾ ਨਾਲ਼ ਵੀ ਸੁਣਿਆ ਸੀ

  • @gurbhejsingh284
    @gurbhejsingh284 8 месяцев назад +1

  • @sidhurureke
    @sidhurureke 8 месяцев назад +1

    Very nice