देखें आज Sukhbir Badal और Raja Warring के बीच कैसे हुई तकरार

Поделиться
HTML-код
  • Опубликовано: 6 янв 2025

Комментарии • 753

  • @Jatt.zimidar88
    @Jatt.zimidar88 3 года назад +54

    ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ 🤣🤣🤣

  • @GREWAL0307
    @GREWAL0307 3 года назад +321

    ਦੋਨੋ ਚਵਲ, ਤੀਸਰੇ ਚਵਲ ਉਹ ਜਿਹੜੇ ਹਜੇ ਵੀ ਇਨ੍ਹਾਂ ਨੂੰ support ਕਰਦੇ ਆ ਤੇ ਮੂਹਰੇ ਬੈਠੇ ਆ

    • @pankajkamboj3443
      @pankajkamboj3443 3 года назад +18

      Saria nlo vdde chaval a jhde moohre baithe a

    • @talwindersinghsidhu8568
      @talwindersinghsidhu8568 3 года назад +6

      Sahi gal a

    • @sukhapunjabi1369
      @sukhapunjabi1369 3 года назад +3

      Wah g wah

    • @hardhirsingh5033
      @hardhirsingh5033 3 года назад +4

      Cutta sala dono

    • @opindersingh6960
      @opindersingh6960 3 года назад +4

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @jagwindersingh7898
    @jagwindersingh7898 3 года назад +112

    ਇਹਨਾਂ ਨੇ ਗਾਂਡ ਤੇ ਖਾਣੀਆਂ ਹੋਰ ਕੋਈ ਕੰਮ ਨਹੀਂ। ਕਿਸਾਨ ਜ਼ਿੰਦਾਬਾਦ

    • @opindersingh6960
      @opindersingh6960 3 года назад +2

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @SinghGill7878
    @SinghGill7878 3 года назад +164

    ਸ਼ਰਮ ਕਰਲੋ ਸ਼ਰਮ ਕੰਜਰੋ ਕਿਵੇ ਜੋਰ ਲਾਓਣ ਲੱਗੇ ਓ ਮਰਜੋ ਕਿਸਾਨਾ ਬਾਰੇ ਵੀ ਸੋਚ ਲੋ ਲੀਡਰੀ ਬਾਅਦ ਚ ਚਮਕਾ ਲਿਓ

    • @noorsimran3778
      @noorsimran3778 3 года назад

      Veer Hun badal te va te raja te va koi na .ana ne bht mava te mare va

    • @opindersingh6960
      @opindersingh6960 3 года назад

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

    • @kashmirchand1309
      @kashmirchand1309 3 года назад

      @@opindersingh6960 CV in.
      . .

    • @gaggipandit3355
      @gaggipandit3355 3 года назад

      @@noorsimran3778 00

    • @sahibsinhg8058
      @sahibsinhg8058 2 года назад

      Qq

  • @gurjantsingh7870
    @gurjantsingh7870 3 года назад +136

    ਦੋਵੇਂ ਕੁੱਤੀਆਂ ਨੂੰ ਆਪਣੇ ਪਾਈਆਂ ਕਿਸਾਨਾਂ ਦੀ ਕੋਈ ਵੀ ਫ਼ਿਕਰ ਨਹੀਂ

    • @harnesingh1343
      @harnesingh1343 3 года назад +2

      Right

    • @gurjantsingh7870
      @gurjantsingh7870 3 года назад +2

      @@harnesingh1343 thanks Veer ji

    • @opindersingh6960
      @opindersingh6960 3 года назад +1

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

    • @jagmohansarao5273
      @jagmohansarao5273 3 года назад +1

      😀 omg

    • @babahusnar1408
      @babahusnar1408 3 года назад

      @@harnesingh1343 g

  • @bhupindersidhuvlogs8142
    @bhupindersidhuvlogs8142 3 года назад +83

    ਰਾਜਾਂ ਤਾਂ ਲੱਗਦਾ ਵਾਲਾਂ ਡੱਕ ਕੇ ਆਈਆਂ ਪੰਤਦਰ ਇਹਨਾਂ ਕੰਜਰਾਂ ਨੂੰ ਸ਼ਰਮ ਨੀਂ ਆਉਂਦੀ

    • @opindersingh6960
      @opindersingh6960 3 года назад

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

    • @harbanssingh6268
      @harbanssingh6268 3 года назад

      ਤੁਸੀ ਦੋਨੋ ਪਿਡਾ ਵਿੰਚ ਨਾ ਫੜਨਾ ਲੋਕ ਜੁੜਿਆ ਮਾਰਨਗੇ

  • @PuriChairman
    @PuriChairman 3 года назад +21

    Only ਕਿਸਾਨ ਜ਼ਿੰਦਾਬਾਦ 💪

  • @karnailsingh7109
    @karnailsingh7109 2 года назад +2

    ਮੁਕਤਸਰ ਜ਼ਿਲ੍ਹੇ ਦੇ ਦੋ ਸ਼ੇਰ ਜਿਹੜਾ ਜਿੱਤ ਗਿਆ
    ਉਹ ਬੜਕਾਂ ਤਾਂ ਮਾਰੂੰਗਾ ਹੀ।।

  • @gurpreetgarry1127
    @gurpreetgarry1127 3 года назад +76

    ਰਾਜਾ ਵੀ ਪਤੰਦਰ ਬਾਹਲਾ ਮਾਲ ਖਾਂ ਕੇ ਆਇਆ

    • @GurpreetSingh-en3mx
      @GurpreetSingh-en3mx 3 года назад +1

      Raje di awAAJ PATI DASDI AA MAAL VADIA 🤣

    • @opindersingh6960
      @opindersingh6960 3 года назад +1

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @surjeetsingh9685
    @surjeetsingh9685 3 года назад +8

    ਸੁਖਬੀਰ ਬਾਦਲ ਤਾਂ ਜ਼ਰੂਰ ਅੰਦਰ ਹੋਣਾ ਚਾਹੀਦਾ
    ਇਸ ਦੇ ਰਾਜ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਤੇ ਬਰਗਾੜੀ ਵਿਖੇ 2 ਸਿੱਖ ਸ਼ਹੀਦ ਹੋਏ

  • @satnamsingh-ep2ei
    @satnamsingh-ep2ei 3 года назад +2

    ਰਾਜੇ ਵੜਿੰਗ ਨੂੰ ਕੋਈ ਵੀ ਵਿਅਕਤੀ ਨਹੀਂ ਦਬਾ ਸਕਦਾ

    • @SidhuSarpanch-o4y
      @SidhuSarpanch-o4y 2 месяца назад

      Bathinde ch bund paadyi tey hygi hi badla ney jey pyo da putt hi tey 2024 ch ldd da badla sahmnye fir tooo

  • @deepsandhu8980
    @deepsandhu8980 3 года назад +111

    ਏ ਇਕੱਠੇ ਨੇ ਭਰਾਵੋ , 2022 ਦੀਆ ਵੌਟਾ ਆਉਦੀਆ ਪਈਆਂ ਤਾ ਬੂਧੂ ਬਣਾ ਰਹੇ ਲੋਕਾ ਨੂੰ. ਕਾਗਰਸ ਨੇ ਅਕਾਲੀ ਜਤਾਉਣੇ ਆ ਤਾ ਜੋ ਉਹ ਬਚ ਸਕਣ . ਸਮਝੋ ਗੱਲ ਨੂੰ ਭਰਾਵੋ 🙏🙏

    • @opindersingh6960
      @opindersingh6960 3 года назад +1

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

    • @harjitjassdhilon2873
      @harjitjassdhilon2873 3 года назад

      Right

  • @manishjosan4597
    @manishjosan4597 3 года назад +58

    ਲਗਦਾ ਇਹਨਾਂ ਕਿਸਾਨਾਂ ਤੋਂ ਡਾਂਗਾ ਖਾਨੀਆ
    ਇਹਨਾ ਨੂੰ ਆਪਣੀਆਂ ਸਿਆਸਤ ਦੀ ਪਈ ਹੈ ਔਧਰ ਵਿਚਾਰੇ ਕਿਸਾਨ ਕਿੰਨੇ ਦਿਨ ਹੋ ਗਏ ਸੜਕਾਂ ਤੇ ਬੈਠਿਆ ਨੂੰ ਇਹਨਾ ਨੂੰ ਕੋਈ ਸ਼ਰਮ ਨਹੀਂ ਓਹੋ ਜਿਹੇ ਲੋਕ ਮਗਰ ਤੁਰਨ ਵਾਲੇ ਇਹਨਾ ਦੇ 🚩

  • @tirathsingh2352
    @tirathsingh2352 3 года назад +19

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍
    ਕਿਸਾਨਾਂ ਲਈ ਵੀ ਬੋਲੋ ਓਨਾ ਨੂੰ ਸੱਤ ਮਹੀਨੇ ਹੋਗਏ ਬਡਰਾਂ ਤੇ ਗਿਆ ਨੂੰ ਓਨਾ ਦੇ ਹੱਕ ਵਿੱਚ ਬੋਲੋ

  • @AmrikSingh-th8mk
    @AmrikSingh-th8mk 3 года назад +6

    ਰਾਜਾ ਵੜਿੰਗ good 👍

  • @ManjitSingh-gb7kr
    @ManjitSingh-gb7kr 3 года назад +9

    ਅਕਾਲੀਆਂ ਨੇ ਨਸ਼ਾ ਚਲਾਇਆ ਤੇ ਕੈਪਟਨ ਨੇ ਸੋਂ ਖਾਦੀ ਸੀ ਗੁਟਖਾ ਸਾਹਿਬ ਦੀ ਕੇ ਮੈ ਨਸ਼ਾ ਬੰਦ ਕਰੂ ਗਾ ਪਾਗਲ ਨਾ ਬਣੋ ਲੋਕੋ ਇਹਨਾਂ ਦੇ ਮਗਰ ਨਾ ਲਗਯੋ ਆਮ ਆਦਮੀ ਵੋਟਾਂ ਪਾਇਓ ਭਗਵੰਤ ਮਾਨ ਜ਼ਿੰਦਾਬਾਦ

  • @punjabivloggarsimar
    @punjabivloggarsimar 3 года назад +7

    Kisaan mjdoor ekta zindabaad🌾🌾🌾🌾 🙏🙏🙏⚔️⚔️⚔️💪💪💪

  • @basantkaur3196
    @basantkaur3196 3 года назад +6

    ਜਿੱਤ ਹਾਰ ਤਾਂ ਕਰਮਾਂ ਦੀ ਹੈ ਤੂੰ ਕਿਹੜਾ ਰੱਬ ਨੂੰ ਮਿਲਕੇ ਆਇਆ ਭਾਈ ਅਪ੍ਰੈਲ ਵਿਚ ਤੇਰੀ ਜਿੱਤ ਹੋਵੇਗੀ ਜਿੱਤ ਕਿਸੇ ਦੀ ਵੀ ਹੋ ਸਕਦੀ ਹੈ

  • @RaviRaiSingh
    @RaviRaiSingh 3 года назад +33

    Raja jithe v janda beda gark ho janda 😂😂😂.... sale nfrat di rajneeti krde aa loko bach lo yr

    • @rajpalravinder4702
      @rajpalravinder4702 3 года назад +2

      sahi kiha bai..kehnda main jatt da putt a..marasi ni..ki marasi bande ni hunde...

    • @RaviRaiSingh
      @RaviRaiSingh 3 года назад +1

      @@rajpalravinder4702 sale te kes dabo

  • @gurveerbhullar2
    @gurveerbhullar2 3 года назад +15

    ਇਹ ਜੋਰ ਕਿਸਾਨਾ ਲਈ ਲਾ ਲਉ ਭੈਣ ਦਿਉ ਯਾਰੋ ਕਿਵੇ ਲੋਕਾ ਨੂੰ ਫੁੱਦੂ ਬਣਾਇਆ , ਕਈ ਲੋਕ ਹਲੇ ਵੀ ਇਹਨਾ ਦੇ ਪਿੱਛੇ ਤੁਰੇ ਫਿਰਦੇ ,ਬੇ ਅਕਲ

  • @msrayat6409
    @msrayat6409 3 года назад

    ਪੰਜਾਬ ਦਾ ਕੇਜਰੀਵਾਲ ਕੌਣ??????????
    ਪੰਜਾਬ ਦੀ ਆਮਦਨ 3 ਗੁਣਾ ਜ਼ਿਆਦਾ ਬਿਜਲੀ 24 hrs ਨਿਰਵਿਘਨ ਸਪਲਾਈ , ਕੰਪੈਰੇਟਿਵ ਬੈਂਕ ਦੀ ਸਥਾਪਨਾ ਨਾਲ ,ਫੂਡ ਪ੍ਰੋਸੈਸਿੰਗ ਇੰਡਸਟਰੀ, ਡਾਇਰੀ ਮਿਲਕ ਪਲਾਂਟ, ਹਾਊਸਿੰਗ ਸੋਸਾਇਟੀ ਹਰ ਨਾਗਰਿਕ ਨੂੰ ਰੋਜ਼ਗਾਰ, ਸਿੱਖਿਆ, ਸਿਹਤ, ਮਕਾਨ, ਪੈਨਸ਼ਨ, ਸੁੱਧ ਵਾਤਾਵਰਣ ਲੋਕਾਂ ਨੂੰ ਮਿਲਣ 👆🙏🙏

  • @sandipkunwar6051
    @sandipkunwar6051 3 года назад +11

    Ek April nu Aprilfool day hunda😂😂😂😂😂😂phir goli de diti sukhe amli ne

  • @gollusinghsingh4949
    @gollusinghsingh4949 3 года назад +8

    ਦੋਨੇ ਪਾਗਲ ਖਾਨੇ ਛੱਡੋ

    • @jagmohansarao5273
      @jagmohansarao5273 3 года назад

      Gollu jindabaad jindabaad jindabaad jindabaad jindabaad jindabaad jindabaad ❤️❤️🌍🙏

  • @jashandadyal6953
    @jashandadyal6953 3 года назад +15

    Very nice actors,
    Ethe development di gal kithe aa?

    • @opindersingh6960
      @opindersingh6960 3 года назад

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @GurmeetSingh-ix3fy
    @GurmeetSingh-ix3fy 3 года назад +13

    ਵੇਖੋ ਕਾਲੀ ਅਤੇ ਕਾਗਰਸੀ 2 ਕੁੱਤੋ ਇਕ ਦੂਸਰੇ ਵੱਲ ਮੂੰਹ ਕਰਕੇ ਕਿਦਾ ਭੋਕਦੇ ਆ
    ਜੈ ਕਿਸਾਨ ਜੈ ਭਾਰਤ

  • @msrayat6409
    @msrayat6409 3 года назад

    ਪੰਜਾਬ ਸਰਕਾਰ ਦੀ ਆਮਦਨ ਵਧਾ ਕੇ ਲੋਕਾਂ ਦੀ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਫਰਜ਼ ਹੈ ਨਾ ਕਿ ਕਰਜ਼ਾ ਵਧਾ ਕੇ????🙏🙏

  • @madhosingh60
    @madhosingh60 3 года назад +5

    ਬਾਦਲ ਸਾਹਿਬ 1 April ਤਾਂ ਝੂਠ ਬੋਲਣ ਵਾਲਾਂ ਦਿਨ ਹੈ ਪਤੰਦਰਾ

  • @bhinderduhewala2853
    @bhinderduhewala2853 3 года назад +4

    ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ

  • @GurpreetGill-ev7fx
    @GurpreetGill-ev7fx 3 года назад +8

    ਰਾਜਾ ਵੀਰ िਜੰਦਾਬਾਦ💪💪💪💪💪

  • @ranjitmalhi1773
    @ranjitmalhi1773 3 года назад +5

    ਸਾਹਨਾਂ ਦਾ ਭੇੜ, ਪਲੀਜ ਆਪਸੀ ਤਕਰਾਰਬਾਜੀ ਤੇ ਬਦਲਾਖੋਰੀ ਛੱਡ ਕੇ ਪੰਜਾਬ ਦੀ ਜਨਤਾ ਲਈ ਭਲਾਈ ਕੰਮ ਕਰੋ ਜੀ।

  • @JaskaranSingh-nd6kw
    @JaskaranSingh-nd6kw 3 года назад +2

    3:40 sab toh bdia gall

  • @kamaljeet3148
    @kamaljeet3148 3 года назад +8

    ਏਹ
    िਧਅਾਨ ਭਟਕਾ ਰਹੇ िਕਸਾਨ ਤੋ.......ਦੋਨਾ ਦੇ ਚੀॅਤੜ ਕੁਟੌ .....ਰਵਨੀਤ िਬॅਟੁ ਵਾਗੁੰ

  • @msrayat6409
    @msrayat6409 3 года назад

    ਪੰਜਾਬ ਦੇ ਮੰਤਰੀ ਨੂੰ Raja ਦੀ ਤਰਜ਼ ਤੇ ਕੰਮ ਕਰ ਕੇ ਪੰਜਾਬ ਦੀ ਆਮਦਨ 4 ਗੁਣਾ ਵੱਧ ਪੰਜਾਬ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @santbabakirpalsinghjichann2309
    @santbabakirpalsinghjichann2309 3 года назад +5

    ਧੰਨਵਾਦ ਹੈ ਪਰ ਲੜਦੇ ਨੀ ਦੋਨੋ ਬਣੀਆਂ ਹੋਈਆਂ ਸਾਮੀਆ ਨੇ ।

  • @VickyVicky-fr2vg
    @VickyVicky-fr2vg 2 года назад +1

    Raja warring is best man

  • @jogasandhu1029
    @jogasandhu1029 3 года назад +1

    ਔ ਬੱਲੇ ਰਾਜਾ ਬਾਈ ਸੁਆਦ ਲਿਆ ਤਾ ਤੇਰੀ ਡੈਰੀ ਦੀ ਐਸੀ ਦੀ ਤੈਸੀ ਕਹਿੰਦੇ ਲਿਖ ਫੁੱਫੜ ਦਾ ਨਾ

  • @kashishdhall1004
    @kashishdhall1004 3 года назад

    ਸੁਖਬੀਰ ਕਹਿੰਦਾ 1 ਅਪ੍ਰੈਲ...ਇਹ ਤਾਂ "ਅਪ੍ਰੈਲ ਫੂਲ" ਦਾ ਦਿਨ ਹੁੰਦਾ!🤣🤣🤣🤣🤣

  • @satnamsingh-ep2ei
    @satnamsingh-ep2ei 2 года назад

    ਵੜਿੰਗ ਸਹੀ ਹੈ ਦੱਲਿਆਂ ਕਿਧਰ ਗੲੀ ਲਾਲ ਡਾਇਰੀ ਸੁਖਬੀਰ ਤੁਹਾਡਾ ਬਹੁਤ ਬੁਰਾ ਹਾਲ ਹੋਊ ਧਨ ਤੁਹਾਨੂੰ ਬਚਾ ਨਹੀਂ ਸਕਦਾ

  • @hkaur9379
    @hkaur9379 3 года назад

    ਜੇਹੜੇ ਕਹਿੰਦੇ ਬਦਲ ਜਿੰਦਾਬਾਦ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।. 25 ਸਾਲਾਂ ਵਿਚ ਪੰਜਾਬ ਨੂੰ ਲੁਟ ਕੇ ਖਾਧਾ ।ਕੁਛ ਨਹੀ ਛੱਡਿਆ ਪੰਜਾਬ ਵਿਚ।। ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @msrayat6409
    @msrayat6409 3 года назад

    ਹਰ ਟੈਕਸ ਚੋਰੀ ਰੋਕ ਕੇ ਟੈਕਸ ਆਮਦਨ ਸੰਜਮ ਨਾਲ ਵਰਤੋਂ ਕਰ ਕੇ ਲੋਕਾਂ ਦੀਆ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਸਰਕਾਰ ਦਾ ਧਰਮ, ਫਰਜ਼ ਬਣਦਾ ਹੈ (simple Living, High Thinking) vip calture ਨੂੰ ਤਿਆਗ ਕੇ ਆਸਾਨੀ ਨਾਲ ਭੱਲਾ ਹੋ ਸਕਦਾ ਹੈ 👆🙏🙏

  • @balwindersingh1708
    @balwindersingh1708 3 года назад

    Raja bring da जाल बादल ते लगेगा मजा आ गया राजा वडिंग शेर वांग गर्जिया लगे रहो राज राजा जी लगे रहो ऐसे ही काबू आएंगे बादल परिवार

  • @GurpreetSingh-wj8vj
    @GurpreetSingh-wj8vj 3 года назад +1

    ਸੁੱਖਾ ਅਮਲੀ ਸਾਫ਼ ਕਹਿ ਰਿਹਾ ਕਿ ਲੋਕਾਂ ਲਈ ਨਹੀਂ ਵੋਟਾਂ ਲਈ ਲੜੋ

  • @fearlesswarrior4415
    @fearlesswarrior4415 3 года назад +5

    All india people come out and support our farmers please Go Delhi now

  • @jogindersingh9344
    @jogindersingh9344 3 года назад

    ਸਰਕਾਰ ਬਣੀ ਨਹੀਂ ਸੁਖਬੀਰ ਧਮਕੀਆਂ ਵੀ ਦੇਣ ਲੱਗ ਪਿਆ ਇਸ ਤਰ੍ਹਾਂ ਵੋਟਾਂ ਨਹੀਂ ਮਿਲਣੀਆਂ ਸੱਚ ਸਿਆਣੇ ਕਹਿੰਦੇ ਹਨ ਲੱਡਾ ਲੁੱਚਾ ਚੋਧਰੀ ਗੁੰਡੀ ਰੰਨ ਪ੍ਰਧਾਨ ਲੋਕਾਂ ਨੂੰ ਚਾਹੀਦਾ ਹੈ ਅਕਾਲੀ ਸਰਕਾਰ ਪੰਜਾਬ ਵਿੱਚ ਕੲੀ ਸਾਲਾਂ ਤੱਕ ਰਾਜ ਕੀਤਾ ਤੇ ਕਾਂਗਰਸ ਨੇ ਵੀ ਪੰਜਾਬ ਨੂੰ ਕਰਜਾਈ ਹੀ ਕੀਤਾ ਇਹਨਾਂ ਨੇ ਆਪਣੇ ਹੀ ਢਿੱਡ ਭਰੇ ਹਨ ਕੋਈ ਵੀ ਲੀਡਰ ਦੇਖ ਲਓ ਇਹਨਾਂ ਪੰਜਾਬ ਨੂੰ ਖਾ ਕੇ ਐਨੇ ਢਿੱਡ ਮੋਟੇ ਕੀਤੇ ਹਨ ਜਿਦਾ ਚਾਰ ਬੱਚੇ ਜੰਮਣੇ ਹੋਣ

  • @sheera525
    @sheera525 3 года назад

    ਏਨਾ ਦੋਵਾਂ ਕੰਜਰਾਂ ਨੂੰ ਆਮਨੇ ਸਾਹਮਣੇ ਬਾਹ ਕੇ ਡੈਬਿਟ ਕਰਾਓ ਫੇਰ ਦੇਖਦੇ ਆ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @laddismaghladdi4679
    @laddismaghladdi4679 2 года назад +1

    Raja waring saab g gud 👌🏻

  • @jasneetsinghsidhu7017
    @jasneetsinghsidhu7017 3 года назад

    ਆਪ ਨੂੰ ਵੋਟਾਂ ਪਾਕੇ ਵਿਚਾਲੋ ਪੰਜਾਬ ਨੂੰ ਜੇ ਵਚਾ ਸਕਦੇ ਹੌ । ਕਾਲੀ ਤੇ ਕਾਂਗਰਸ ਤੌ ਸਾਨੂੰ ਕੋਈ ਉਮੀਦ ਨਹੀਂ ਆਮ ਆਦਮੀ ਪਾਰਟੀ ਤੌ ਸਾਨੂੰ ਇੱਕ ਆਸ ਤਾਂ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ 👍👍👍🙏🙏🙏🙏

  • @user-gz292
    @user-gz292 3 года назад +5

    Raja warring nice person 👌

  • @harjitsingh8698
    @harjitsingh8698 3 года назад +2

    Very nice 👍 🌾🌾🌾🌾🌾🙏🙏

  • @LakhwinderSingh-vd9xx
    @LakhwinderSingh-vd9xx 3 года назад +18

    Sanu eho jeh leaders nhi chide jo apsi ldai sade dilla vich paa rahe ... Syane bnjo lokko ehna 2va da bycot kro... Too wrong .

    • @opindersingh6960
      @opindersingh6960 3 года назад +1

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @gillx1_
    @gillx1_ 3 года назад +1

    ਰਾਜਾ ਵੜਿੰਗ ਬਾਈ ਜਿੰਦਾਬਾਦ

  • @sachinkajo2750
    @sachinkajo2750 2 года назад +1

    Raha bring

  • @noorsimran3778
    @noorsimran3778 3 года назад +3

    Good job

  • @bhagatsinghbhagatsingh3355
    @bhagatsinghbhagatsingh3355 3 года назад +4

    ਰਾਜਾ ਵੜਿੰਗ ਕਿਥੇ ਟਲਦਾ

  • @jashanmaan6075
    @jashanmaan6075 3 года назад +1

    ਉਹ ਤੁਸੀਂ ਆਪਸ ਵਿਚ ਬਾਅਦ ਵਿੱਚ ਲੜ ਲਿਉ ਪਹਿਲਾ ਕਿਸਾਨਾ ਦਾ ਤਾਂ ਮਸਲਾ ਹੱਲ ਹੋ ਜੇ ਵਿਚਾਰੇ ਸੜਕਾ ਤੇ ਰੁਲ ਰਹੇ ਨੇ

  • @ARSHDEEPSINGH-ec1nq
    @ARSHDEEPSINGH-ec1nq 3 года назад +1

    ਇਹਨਾਂ ਦੀ ਜੁਬਾਨ ਦੇਖੋ ਤੇ ਰਾਜਨੀਤੀ ਦੇਖੋ ਕਿਸ ਟਾਇਮ ਕਰਦੇ।
    ਮਰਜੋ ਉਏ ਡੁੱਬ ਕੇ ਕਿਸਾਨ ਦਾ ਸਾਥ ਨਾ ਦੇਣ ਵਾਲਿਓ,
    ਸਾਡੇ ਲੋਕ ਮਾੜੇ ਆ ਸਭ ਤੋਂ ਜੋ ਇਹਨਾਂ ਕੰਜਰਾਂ ਦੇ ਜੁੱਤੀਆਂ ਨਹੀਂ ਮਾਰਦੇ।
    ਤੁਸੀਂ ਸਾਡਾ ਕੀ ਸਾਥ ਦੇਣਾ ਕੰਜਰੋਂ ਤੁਹਾਨੂੰ ਅਜੇ ਵੀ ਵੋਟਾਂ ,ਸ਼ੈਲਰਾਂ ,ਐਮ ਸੀ ,ਕੁਰਸੀ ,ਦੀ ਲੱਗੀ ਆ,,ਸਾਡੇ ਲੋਕ ਮਾੜੇ ਆ ਸੱਚੀ ਜੁੱਤੀਆਂ ਦੇ ਹੱਕਦਾਰ ਆ ਸਾਡੇ ਲੋਕ ਜੋ ਇਹਨਾਂ ਦੀਆਂ ਰੈਲੀਆਂ ਚ ਪਿੱਛੇ ਟੱਡ ਕੇ ਬੈਠ ਜਾਂਦੇ ਆ,ਦਿੱਲੀ ਜਾਣ ਵਾਰੀ ਜਾਨ ਨਿਕਲ ਜਾਂਦੀ ਆ।।

  • @msrayat6409
    @msrayat6409 3 года назад

    ਜਦ ਕੋਈ ਸਰਕਾਰ ਵਿੱਚ ਮੰਤਰੀ ਪੱਦ ਤੇ ਹੈ ਓਸ ਦਾ ਧਰਮ ਹੈ ਕਿ ਉਹ ਅਪਣਾ ਕੰਮ ਏਸ ਨਜ਼ਰੀਆਂ ਨਾਲ ਕਰੇ ਕਿ ਏਹ ਮੇਰਾ ਕੰਮ ਹੈ ਕੋਈ ਚੋਰੀ ਨਾ ਹੋਵੇ ਸਰਕਾਰ ਦੀ ਆਮਦਨ 3 ਗੁਣਾ ਜ਼ਿਆਦਾ, ਲੋਕਾਂ ਦੀਆ ਬੁਨਿਆਦੀ ਲੋਕਾਂ ਆਸਾਨੀ ਨਾਲ ਪੂਰੀਆਂ ਹੋ ਸਕਦੀਆਂ ਹਨ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @zxcvmnbv8258
    @zxcvmnbv8258 3 года назад +1

    ਸ਼ਰਮ ਆਉਣੀ ਚਾਹੀਦੀ ਏ ,,ਰਾਜਾ ਵੜਿੰਗ ਨੂੰ ਸਪੀਚ ਕਰਦਾ ਮਰਾਸੀ ਕਹਿੰਦਾ ,,ਬੇ ਸ਼ਰਮ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਤੇ ਕੌਮ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਦਾ ਅਪਮਾਨ ਕੀਤਾ,, ਸ਼ਰਮ ਆਉਣੀ ਚਾਹੀਦੀ ਏ ਕੌਲੀਚਟ ਲੋਕਾਂ ਨੂੰ,,,,

  • @preetshergill92
    @preetshergill92 2 года назад +1

    Raja bai

  • @balvindergrewal4254
    @balvindergrewal4254 3 года назад +2

    Raja warring is great man he is the only man all Candying love you keep up

  • @KashmirSingh-pg1vd
    @KashmirSingh-pg1vd 3 года назад +1

    ਫੱਕਾ ਭੁੱਕੀ ਦੀ ਹੁੰਦਾ ਹਾ ਨਾਂ ਕਿ ਅਫ਼ੀਮ ਜਿਵੇਂ ਪਤਾ ਨੀ ਹੁੰਦਾ

  • @jassajassa9462
    @jassajassa9462 2 года назад

    Raja ji👍👍👍👍👍👌👌👌👌👌👌

  • @jogindersingh9344
    @jogindersingh9344 3 года назад

    ਕਿਸਾਨਾਂ ਮਜ਼ਦੂਰਾਂ ਗਰੀਬਾਂ ਦਾ ਕੋਈ ਫ਼ਿਕਰ ਨਹੀਂ ਇਹਨਾਂ ਨੂੰ ਕੁਰਸੀ ਦਾ ਫ਼ਿਕਰ ਹੈ ਐਨੀ ਪੁਲੀਸ ਮਿਲੀ ਹੋਈ ਹੈ ਜਿਸ ਦਾ ਭਾਰ ਲੋਕਾਂ ਸਿਰ ਹੈ

  • @harninderkaur7781
    @harninderkaur7781 3 года назад +2

    Next sarkar akali..Bsp di sarkar..next CM Sukhveer badal ..kisan ekta jindabad..halka khanna Yadwinder Yadu de nal

  • @nishamehta8112
    @nishamehta8112 2 года назад +1

    Raja ji jindabad akaali party 0000000

  • @surjitsingh9648
    @surjitsingh9648 3 года назад

    ਸ਼ੁਖੇ ਅਮਲੀ ਵੋਟਾਂ ਦੀ ਲੜਾਈ ਹੁਣ ਤੂੰ ਨਹੀਂ ਜਿਤ ਸਕਦਾ ਤੁਸੀਂ ਪੰਜਾਬ ਵਾਸਤੇ ਕਿ ਕੀਤਾ ਏ ਇਕ ਵੀ ਕੰਮ ਗਣਾਅ ਦੋ ਹਾ ਚੀਟੇ ਵਿਚੋਂ ਤੁਸੀਂ ਨੰਬਰ 1 ਓ ਬਹੁਤ ਹੀ ਘਰ ਉਜਾੜ ਦਿੱਤੇ ਨੇ ਤੁਸੀਂ ਹੁਣ ਹੋਰ ਨਹੀਂ ਉਜੜਨ ਦੇਣੇ 🙏

  • @harpreetpreet9032
    @harpreetpreet9032 3 года назад

    ਮਹਾਰਾਜ ਜੀ ਅਸੀਂ ਤੇ ਤਮਾਸ਼ਾ ,ਵੇਖਣ ਆਏ ਆ ਧੀਆਂ ਲੱਗੀਆਂ ਪਈਆ ਨੇ,

  • @sukhpalgill785
    @sukhpalgill785 Год назад

    Both chore congress and Akali 🙏🙏🙏🙏🙏

  • @JaswantSingh-hl6bu
    @JaswantSingh-hl6bu 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rsingh3453
    @rsingh3453 2 года назад +1

    Sukhey Lawnat tuhade, sara punjab chittey te La ke hun vi Bakwas karda, Lokan nu vi Lawnat jo support karde

  • @sandeepSingh-gk5on
    @sandeepSingh-gk5on 3 года назад +14

    language dekhoo

    • @opindersingh6960
      @opindersingh6960 3 года назад

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @mohammadnasir8789
    @mohammadnasir8789 2 года назад

    ਬਾਦਲ ਸਾਬ ਥੋਡੀ ਲਾਲ ਡੇਰੀ ਕਿਥੇ ਵੜ, ਗਈ, ਰਾਜਾ ਵੜਿੰਗ ਕਾਗਰਸ ਪਾਰਟੀ ਦਾ ਇੱਕ ਬਹੁਤ ਬਦੀਆਂ ਲੀਡਰ ਹੈ

  • @BalwinderSingh-on6iv
    @BalwinderSingh-on6iv 3 года назад

    ਬੇਅਦਬੀ ਦਾ ਕਲੰਕ ਹੁਣ ਪੀੜ੍ਹੀ ਦਰ ਪੀੜ੍ਹੀ ਚਲੂ ਸੁਖਬੀਰ ਸਿਆ

  • @butasinghmarok7018
    @butasinghmarok7018 3 года назад +12

    ਇਹ ਆ ਅੱਜ ਦਾ ਪੰਜਾਬ 🤔🤔🤔

    • @opindersingh6960
      @opindersingh6960 3 года назад

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @SukhdevSingh-ep3ir
    @SukhdevSingh-ep3ir 3 года назад +1

    Raja warring very nice 👌 super good job

  • @GODPLAYZ_1
    @GODPLAYZ_1 3 года назад

    ਰਾਜਾ ਪਹਿਲਾਂ ਆਪਣੀ ਜਬਾਣ ਸੁਧਾਰ ਫਿਰ ਹੇਰ ਗਲ ਕਰ ਬੇਲਣ ਦੀ ਆਕਲ ਨਹੀਂ ਆਪ ਨੂੰ

  • @dharampalsingh4598
    @dharampalsingh4598 3 года назад +1

    No personal fight only politics good politics don't be personal

  • @surjitsingh9648
    @surjitsingh9648 3 года назад

    ਸੁਖੇ ਅਮਲੀ ਤੇਤੌ ਬੱਡਾ ਡਰਪੋਕ ਪੂਰੇ ਪੰਜਾਬ ਵਿਚ ਨਹੀਂ ਹੈ

  • @kuldeepsinghdeep8783
    @kuldeepsinghdeep8783 3 года назад +1

    ਮਾਲ ਜ਼ਿਆਦਾ ਖਾਂਦੇ ਨੇ ਇਹ ਦੋਵੇਂ 🤣🤣🤣🤣

  • @jogindersingh9344
    @jogindersingh9344 3 года назад

    ਗਾਉਂਦਿਆਂ ਦੀਆਂ ਸਿੱਠਣੀਆਂ ਲੜਦਿਆਂ ਦੇ ਮੇਹਣੇ ਪੰਜਾਬ ਵਿੱਚ ਗਰੀਬ ਲੋਕਾਂ ਦਾ ਹਾਲ ਨਹੀਂ ਪੁੱਛਦੇ ਸਗੋਂ ਇੱਕ ਦੂਜੇ ਨੂੰ ਖਾਣ ਨੂੰ ਫਿਰਦੇ ਹਨ

  • @RamandeepKaur-bj6ux
    @RamandeepKaur-bj6ux 3 года назад +2

    Good Raja ji

  • @satnamsingh-ep2ei
    @satnamsingh-ep2ei 3 года назад

    ਨਹੀਂ ਦੱਬਦਾ ਰਾਜਾ ਵੜਿੰਗ ਸੁਖਵੀਰ ਤੋ

  • @HarmanSingh-uv5ib
    @HarmanSingh-uv5ib 3 года назад

    Very nice Speech

  • @mintuambersariya7087
    @mintuambersariya7087 3 года назад

    O wha raja veer sachi tu raja he hai👍

  • @rishpalsingh6902
    @rishpalsingh6902 3 года назад +3

    ਜੈ ਜਵਾਨ ਜੈ ਕਿਸਾਨ

  • @gurveerbhullar2
    @gurveerbhullar2 3 года назад

    ਇਹ ਜੋਰ ਜੇ ਕਾਗਰਸ ਤੇ ਅਕਾਲੀ ਖੇਤੀ ਕਨੂੰਨ ਨੂੰ ਰੋਕਣ ਤੇ ਲਾਉਦੇ ਤਾ ਸੀ ,ਮੋਦੀ ਨੂੰ ਫੁਫੜ ਬਣਾਈ ਬੇਠੇ ਆ

  • @hundalagritalwan3067
    @hundalagritalwan3067 3 года назад

    Raja 👍👍👍👍

  • @SurjeetSingh-MFT
    @SurjeetSingh-MFT 3 года назад

    ਪੰਜਾਬ@2022 VOTE on ਝਾੜੂ 🧹💯%👍। 🌾ਪੰਜਾਬ ਬਣੂਗਾ ਮਾਡਲ ਬਾਕੀ ਸਟੇਟ ਲਈ🌾 ਅਗਲਾ ਏਜੂਕੈਟਡ PM ਅਰਵਿੰਦ ਕੇਜਰੀਵਾਲ ❤️🧹❤️🧹❤️🧹❤️🧹❤️

  • @jagmohansarao5273
    @jagmohansarao5273 3 года назад +3

    ❤️❤️❤️❤️❤️ jindabaad jindabaad jindabaad mama omg 🌍🙏

  • @manindersingh5897
    @manindersingh5897 3 года назад

    ਮੀਆਂ ਰਫੀਕ ਵਾਲਾ ਡਰਾਮਾ ਬੰਦ ਕੀਤਾ ਜਾਵੇ ਇਹ ਚੈਨਲ ਦੈਨਿਕ ਸਵੇਰਾ ਆਪਣੇ ਚੰਦ ਛਿੱਲੜਾਂ ਦੀ ਖਾਤਰ ਲੋਕਾਂ ਦਾ ਸ਼ੋਸਣ ਆਪਣੇ ਚੈਨਲ ਰਾਹੀਂ ਚਲਾ ਰਿਹਾ ਹੈ ਪ੍ਰਸ਼ਾਸਨ ਦੀ ਨੱਕ ਥੱਲੇ ਸਭ ਧੜੱਲੇ ਨਾਲ਼ ਚੱਲ ਰਿਹਾ

  • @drsatnamgill3854
    @drsatnamgill3854 3 года назад

    ਸੁੱਖੇ ਅਮਲੀ ਦੀਆ ਗੱਲਾਂ ਸੁਣ ਕੇ ਹਾਸਾ ਆਉਂਦਾ ਹੈ

  • @gurbachansingh4992
    @gurbachansingh4992 3 года назад +1

    Very nice Raja ji.... Baadlan da muqabla sirf tusi hi kita hai..nhi tan captain ne tan akaaliayan naal rall ke Punjab nu lut ke khaa gya.....

  • @adv.omparkash9236
    @adv.omparkash9236 3 года назад

    इन दोनो की बहस बाजी से भूमिहीन मजदूरों का क्या भला होने वाला है ? इन लोगो के पास भूमिहीन मजदूरों के लिए न कोई नीति है , न कोई न्याय है ,बेवकूफ बनाने में लगे हुए है , भूमि हीन किसान मजदूरों को चाहिए की इन दोनो ओर इनकी सोच रखने वालो का हमेशा के लिए साथ छोड़ देना चाहिए ।

  • @jagmohansarao5273
    @jagmohansarao5273 3 года назад +2

    ❤️❤️🌍🙏

  • @ShivaSharma-eo7km
    @ShivaSharma-eo7km Месяц назад

    Raja warring 🔥

  • @rajpalravinder4702
    @rajpalravinder4702 3 года назад +8

    Raja kehnda main Marasi ni jatta da putt aa..ki marasi bande ni hunnde...aa lok fokki wah wah piche magar lag rahe aa...j jana hi ta delhi jao..

    • @opindersingh6960
      @opindersingh6960 3 года назад

      ਤੁਹਾਡੇ ਪਿੰਡ ਵਿਚ ਕਿੰਨਾ ਪੈਸਾ ਆਇਆ ਤੇ ਕਿਥੇ ਲੱਗਿਆ , ਦੇਖਣ ਲਈ ਸੈਂਟਰ ਸਰਕਾਰ ਦੀ ਐਪ "e gram swaraj " ਪਲੇ ਸਟੋਰ ਤੋਂ ਡਾਊਨਲੋਡ ਕਰੋ
      ਅਖੀਰਲੇ ਸਾਲ ਗਲੀਆਂ ਬਣਾਉਣ ਵਾਲਿਆਂ ਤੋਂ ਬਚੋ, ਜਮੀਰ ਜਿੰਦਾ ਹੈ ਤਾਂ share ਕਰਿਯੋ

  • @sukhdevdhillon3941
    @sukhdevdhillon3941 3 года назад +2

    Sukhbir badal jindabad

  • @gillx1_
    @gillx1_ 3 года назад

    ਰਾਜਾ ਵੜਿੰਗ y ਜਿੰਦਾਬਾਦ

  • @HarwinderSingh-me1tr
    @HarwinderSingh-me1tr 3 года назад

    ਬਾਈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਆ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਆ ਨੂੰ ਸਜਾ ਦੋਹੋ ਤੇ ਦਵਾਉ ਆਪਸ ਵਿਚ ਡਰਾਮੇ ਕਰਨੇ ਛੱਡੋ

  • @AmritpalSingh-ew3fn
    @AmritpalSingh-ew3fn 7 месяцев назад

    Aap zindabaad Aap jittao