ਡਾਕਟਰ ਸੁੱਖੀ ਨੇ ਕਿਉਂ ਛੱਡਿਆ ਬਾਦਲ‌ ਦਾ‌ ਪੱਲਾ ? ਕਿੰਨੇ ਦੀ ਆਈ ਮਾਨ ਵੱਲੋਂ offer ? ਕੀ ਹੈ SAD ਛੱਡਣ ਦਾ ਰਾਜ਼ ?

Поделиться
HTML-код
  • Опубликовано: 25 окт 2024

Комментарии • 92

  • @KanwarjitSinghGill-fn4iq
    @KanwarjitSinghGill-fn4iq 2 месяца назад +22

    ਅਕਾਲੀਦਲ ਦਾ ਇਸ ਹਾਲ ਲਈ ਸੁਖਬੀਰ ਸਿੰਘ ਬਾਦਲ ਜੀ ਵੱਡੀ ਪੱਧਰ ਤੱਕ ਜਿੰਮੇਵਾਰ ਹਨ, ਇਹ ਆਪਣੀਆ ਗ਼ਲਤੀਆਂ ਸੁਧਾਰਨ ਦੀ ਬਜਾਏ ਉਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੇ ਹਨ,

    • @AmarjitSingh-eq3rl
      @AmarjitSingh-eq3rl 2 месяца назад +2

      ਬਾਗੀ ਅਕਾਲੀਆਂ ਤੇ ਵਿਸ਼ਵਾਸ ਨਹੀ ਕੀਤਾ ਜਾ ਸਕਦਾ ਇਹੀ ਕਰਨ7 ਕਰਕੇ ਮਨਪ੍ਰੀਤ ਅਯਾਲੀ ਸੁਖਬੀਰ ਬਾਦਲ ਨਾਲ ਨਾਰਾਜ਼ ਹੋਣ ਦੇ ਬਾਵਜੂਦ ਬਗੀਆ ਨਾਲ ਨਹੀ ਖੜਾ ਹੋਇਆ ਸੁਖਬੀਰ ਬਾਦਲ ਤੋਂ ਬਿਨਾ ਇਸ ਸਮੇਂ ਕੋਈ ਵੀ ਅਗਵਾਈ ਦੇਣ ਦੇ ਯੋਗ ਨਹੀ ਹੈ ਜੇ ਹੈ ਉਸਦਾ ਜਿਕਰ ਕਰੋ

    • @dhanwantmoga
      @dhanwantmoga 2 месяца назад +2

      @@AmarjitSingh-eq3rl sukhbier te vishwash keeta ja sakda…? ….yaar gal karn lagha kuj tan soch Kanjar Bagi vi han par sukhe tin vahda gadar kakn hai ..? Jaker Bagiya chawla te vishwash nahi tan fer Sukhbier he pardan rehan deta jawe..? Koi 2 contribution das kaom nu sukhbier diyan..?

    • @dhanwantmoga
      @dhanwantmoga 2 месяца назад +2

      @@AmarjitSingh-eq3rl comment karn laghe kuj soch lya karo koi 2 contribution daso kaom nu sukhbier dya mai 200 nuksaan das dau esde..

    • @HardeepSingh-py6ve
      @HardeepSingh-py6ve 2 месяца назад

      @@AmarjitSingh-eq3rl bilkul sahi

  • @kuljeetsingh3100
    @kuljeetsingh3100 2 месяца назад +14

    ਮਨਪ੍ਰੀਤ ਸਿੰਘ ਇਯਾਲੀ ਇੱਕ ਇਮਾਨਦਾਰ ਲੀਡਰ ਹੈ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਇਯਾਲੀ ਸਹਿਬ ਨੂੰ ਪ੍ਰਧਾਨ ਬਨਾ ਦਿਉਂ

    • @AmarjitSingh-eq3rl
      @AmarjitSingh-eq3rl 2 месяца назад

      ਮਨਪ੍ਰੀਤ ਅਯਾਲੀ ਨੂੰ ਬਗੀਆ ਅਕਲੀਆ ਤੇ ਯਕੀਨ ਨਹੀ ਹੈ ਇਸ ਕਰਕੇ ਉਹ ਇਹਨਾਂ ਨਾਲ ਨਹੀ ਖੜਾ

  • @Gill-y3m
    @Gill-y3m 2 месяца назад +1

    ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਉ

  • @kuljeetsingh3100
    @kuljeetsingh3100 2 месяца назад +8

    ਜੇਕਰ ਬੇਅਦਬੀ ਦਾ ਇਨਸਾਫ ਨਾ ਦਿੱਤਾ ਭਗਵੰਤ ਮਾਨ ਨੇ ਤਾਂ ਸੁਖਬੀਰ ਬਾਦਲ ਇੰਨਸਾ ਵਾਲਾ ਹਾਲ ਹੋਵੇਗਾ ਭਗਵੰਤ ਮਾਨ ਨਾਲ ਅੱਜ ਗੱਲ ਨੋਟ ਕਰ ਲਵੋ

  • @abdulguffar5883
    @abdulguffar5883 2 месяца назад +1

    ਮਨਪ੍ਰੀਤ ਸਿੰਘ ਇਯਾਲੀ ਜੀ ਨੂੰ ਸੰਭਾਲ ਦਿਉ ਜਿੰਮੇਵਾਰੀ

  • @RajinderSingh-nr6wl
    @RajinderSingh-nr6wl 2 месяца назад +8

    ਆਮ ਆਦਮੀ ਪਾਰਟੀ ਚ ਗਿਆ ਹਾਰਨ ਵਾਸਤੇ। ਸੁੱਖੀ ਇਕੱਲਾ ਗਿਆ ਵੋਟਰ ਤਾਂ ਨਹੀਂ ਗਏ । ਵੋਟਰਾਂ ਨੂੰ ਤਾਂ ਨਹੀਂ ਪੁੱਛ ਕੇ ਗਿਆ।

  • @JagdishSingh-jl7hu
    @JagdishSingh-jl7hu 2 месяца назад +1

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ ਹੁਣ ਤਾਂ ਦੋ ਰਹਿਗੇ

  • @kuljeetsingh3100
    @kuljeetsingh3100 2 месяца назад +5

    ਕੀ ਲੋੜ ਸੀ ਡਾਕਟਰ ਸੁੱਖੀ ਨੂੰ ਆਪ ਪਾਰਟੀ ਵਿੱਚ ਸ਼ਾਮਲ ਹੋਣ ਦੀ ਇਹੋ ਜਹੇ ਐਮਐਲਏ ਖੜ੍ਹੇ ਲੋਕਾਂ ਨੂੰ ਵੇਚ ਜਾਂਦੇ ਹਨ ਲੋਕਾਂ ਦਾ ਕੀ ਕਸੂਰ ਹੈ ਆਉਣ ਵਾਲੇ ਸਮੇਂ ਵਿੱਚ ਜ਼ੀਰੋ ਸੁਖੀ

    • @harbhajansinghsekhon2899
      @harbhajansinghsekhon2899 2 месяца назад +1

      ਭਰਾਵੋ ਲੋਕਾਂ ਦਾ ਕੋਈ ਦੀਨ ਇਮਾਨ ਨਹੀ ਹੈ , ਹੁਣ ਲਾਲਚ ਵਿੱਚ ਗਿਆ ਕਿ ਕਮਾਈ ਕਰ ਲਵੋ, ਕਿ ਫਿਰ ਸਾਈਦ ਸਮਾਂ ਮਿਲੇ ਜਾ ਨਾ ਮਿਲੇ। ਮੁੜ ਕੇ ਫਿਰ ਇਸ ਨੇ ਜਿਸ ਪਾਰਟੀ ਸਰਕਾਰ ਹੋਵੇਗੀ ਉਸ ਪਾਰਟੀ ਵਿੱਚ ਚਲਾ ਜਾਵੇਗਾ। ਅੱਜ ਕੱਲ ਰਾਜਨੀਤੀ ਵਿੱਚ ਕੋਈ ਸੱਕਾ ਨਹੀ।ਚੜਦੇ ਸੂਰਜ ਨੂੰ ਸਲਾਮਾ ਨੇ

  • @sukhbatth9089
    @sukhbatth9089 2 месяца назад +9

    ਬਾਦਲ ਕਿਉਂ ਛੱਡੀ ਪ੍ਰਧਾਨਗੀ

  • @sukhbatth9089
    @sukhbatth9089 2 месяца назад +11

    ਖੇਤਰੀ ਪਾਰਟੀ ਬਹੁਤ ਜਰੂਰੀ ਹੈ

    • @dhanwantmoga
      @dhanwantmoga 2 месяца назад +1

      Par sukhbier di nahi

    • @gbirsingh4345
      @gbirsingh4345 2 месяца назад

      Punjab ,panth, sikhi da bera gark karn wali nai

  • @kuljeetsingh3100
    @kuljeetsingh3100 2 месяца назад +8

    ਡਾਕਟਰ ਸੁੱਖੀ ਨੇ ਸੋਚਿਆ ਹੋਵੇਗਾ ਅਕਾਲੀ ਦਲ ਵਿੱਚ ਰਹਿ ਕੇ ਰੁਪਏ ਨਹੀਂ ਕਮਾਏ ਜਾਣੇਂ ਇਸ ਕਰਕੇ ਆਪ ਪਾਰਟੀ ਵਿੱਚ ਸ਼ਾਮਲ ਹੋਇਆ

  • @ArnavArnav-jm8vp
    @ArnavArnav-jm8vp 2 месяца назад +2

    ਲੀਡਰ ਲੋਕਾਂ ਕਰਕੇ ਪਾਰਟੀ ਨੀਂ ਛੱਡਦੇ ਲੀਡਰ ਸਿਰਫ ਆਪਣੇ ਫਾਇਦੇ ਕਰਕੇ ਪਾਰਟੀ ਛੱਡਦੇ ਨੇ 🙏

  • @BalwinderSingh-kd4qz
    @BalwinderSingh-kd4qz 2 месяца назад +1

    ਪ੍ਰਕਾਸ਼ ਸਿੰਘ ਬਾਦਲ ਨਾਲੋਂ ਸੋਨੀਆ ਗਾਂਧੀ ਬਹੁਤ ਸਮਝਦਾਰ ਨਿਕਲੀ। ਉਸਨੇ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਦਰਜਾ ਬਾ ਦਰਜਾ ਪੌੜੀਆਂ ਚੜ੍ਹਨ ਦੀ ਹਿਦਾਇਤ ਕੀਤੀ। ਰਾਹੁਲ ਗਾਂਧੀ ਪਹਿਲਾਂ ਨਾਲੋਂ ਕਾਫ਼ੀ ਸਮਝਦਾਰ ਹੋ ਗਿਆ ਹੈ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਬਿਨਾਂ ਕੋਈ ਤਜਰਬਾ ਪੰਜਾਬ ਤੇ ਅਕਾਲੀ ਦਲ ਦੇ ਸਿਰ ਤੇ ਬੈਠਾ ਦਿੱਤਾ।ਸਾਰੀ ਸੀਨੀਅਰ ਲੀਡਰਸ਼ਿਪ ਨੂੰ ਦਬਾ ਕੇ ਇੱਕ ਕਿਨਾਰੇ ਇਕੱਠੀ ਕਰ ਦਿੱਤਾ। ਜਿਸ ਨੇ ਸਿਰ ਚੁੱਕਿਆ ਉਸਨੂੰ ਪਾਰਟੀ ਤੋਂ ਨਿਸ਼ਕਾਸਿਤ ਕਰ ਦਿੱਤਾ ਜਾਂ ਸਿਆਸੀ ਤੌਰ ਤੇ ਕਮਜੋਰ ਕਰ ਦਿੱਤਾ।ਸਿਰਫ ਚਾਪਲੂਸਾਂ ਦੇ ਘੇਰੇ ਵਿੱਚ ਆ ਕੇ ਅਕਾਲੀ ਦਲ ਦਾ ਨਾਸ ਕਰ ਦਿੱਤਾ।

  • @Redmi-n2l3e
    @Redmi-n2l3e 2 месяца назад +3

    ਸ਼ਿਰੋਮਣੀ ਅਕਾਲੀ ਦਲ ਬਾਦਲ TOTAL ਇੱਕ MP ਤੇ ਇੱਕ MLA ਦੇ ਸਿਧਾਂਤ ਤੇ ਰਾਜਨੀਤੀ ਕਰ ਰਿਹਾ ਹੈ ਬਾਦਲ ਪਰਿਵਾਰ,,

  • @BalkarSingh-dc1oq
    @BalkarSingh-dc1oq 2 месяца назад +1

    ਅਕਾਲੀ ਦਲ ਖਤਮ ਹੋ ਗਿਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ

  • @ARTMASTER1313
    @ARTMASTER1313 2 месяца назад +1

    ਬਾਦਲ ਦਲ ਨੇ ਕੋਈ ਤੋ ਗਦਾਰੀ ਕਰੀ ਹੋਗੀ
    ਐਸੇ ਹੀ ਲੋਕ ਬੁੰਡ ਪਰ ਲਾਤ ਨਹੀਂ ਮਾਰਤੇ

  • @BhagSingh-k2d
    @BhagSingh-k2d 2 месяца назад +1

    ਅਕਾਲੀਆਂ ਨੇ ਕੋਈ ਵੀ ਵਧੀਆ ਪੱਤਰਕਾਰ ਅੱਜ ਤੱਕ ਰਾਜ ਸਭਾ ਦਾ ਮੈਂਬਰ ਨਹੀਂ ਬਣਾਇਆ

  • @Gill-y3m
    @Gill-y3m 2 месяца назад

    ਸੁਖਬੀਰ ਬਾਦਲ ਦਾ ਅਕਾਲੀ ਦਲ ਤੇ ਕਬਜਾ ਕੀਤਾ ਹੋਇਆ ਹੈ

  • @SinghBh-mu8wv
    @SinghBh-mu8wv 2 месяца назад +1

    ਪਰਮਾਤਮਾ ਜੋ ਕਰਦਾ ਸਹੀ ਕਰਦਾ ਕਹਿਣਾ ਨਹੀਂ ਚਾਹੁੰਦਾ ਇਹਨਾਂ ਨੇ ਜਲੂਸ ਕੱਢਤਾ ਉਹਦੇ ਦਰ ਘਰ ਦਾ ਕਿਉਂ ਨਹੀਂ ਹੋਵੇਗਾ ਫਿਰ ਰੱਬ ਨਿਬੇੜੇ ਕਰਦਾ ਇਹਦਾ ਸਟਾਰਟਿੰਗ ਆ ਅੱਗੇ ਦੇਖਿਓ

  • @BaldevSingh-us4dg
    @BaldevSingh-us4dg 2 месяца назад +2

    Ledra da koi deen man nahi ajj ass parti ch kal hor parti nal eha ja ledra nu nota da battan dvai kro thanks

  • @BalwinderSingh-kd4qz
    @BalwinderSingh-kd4qz 2 месяца назад

    ਡਾਕਟਰ ਸੁੱਖਵਿੰਦਰ ਸੁਖੀ ਬੇਵਜਹਾ ਪਾਰਟੀ ਨਹੀਂ ਸੀ ਛੱਡ ਸਕਦਾ। ਕਾਫੀ ਲੰਬੀ ਸੋਚ ਵਿਚਾਰ ਤੋਂ ਬਾਅਦ ਹੀ ਉਸ ਨੇ ਪਾਰਟੀ ਬਦਲੀ ਹੋਵੇਗੀ।

  • @jalourSingh-bz4dj
    @jalourSingh-bz4dj 2 месяца назад +2

    ਡਾਕਟਰ ਸਾਹਿਬ ਦੇ ਵਿਚਾਰ ਬਹੁਤ ਹੀ ਸੋਹਣੇ ਹਨ ਤੇ ਸਿਆਸਤ ਮੁਤਾਬਿਕ ਪੂਰੇ ਢੁਕਦੇ ਹਨ ਤੇ ਇਹਨਾਂ ਦੇ ਬਾਦਲਾਂ ਨੇ ਦੇਖੋ ਕੀ ਕੀਤਾ ਜਗੀਰ ਕੌਰ ਉਧਰ ਆਪਣੀ ਖਾਲੜਾ ਥਾ ਮੈਡਮ ਦੇ ਖਿਲਾਫ ਕਰਾ ਤੀ ਐਮਪੀ

  • @JagseerSingh-cz3hk
    @JagseerSingh-cz3hk 2 месяца назад +2

    ਅਕਾਲੀ ਦਲ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰਾਂ ਨੇ ਇਨ੍ਹਾਂ ਪੈਸਾ ਕੱਠਾ ਕੀਤਾ ਕਿ ਲੋਕਾਂ ਨੂੰ ਸਭ ਪਤਾ ਹੈ ਪਰਾਨੇ ਜਿਹੜੇ ਲੋਕਾਂ ਨੇ ਜੇਲਾਂ ਕੱਟੀਆਂ ਉਹਨਾਂ ਨੂੰ ਜਮਾ ਖੁਡੇ ਲਾ ਕੇ ਰੱਖਿਆ ਹੈ ਜਿਨ੍ਹਾਂ ਚਿਰ ਪਰਾਨੇ ਅਕਾਲੀ ਨਾਲ ਨਹੀਂ ਤੁਰਦੇ ਪਾਰਟੀ ਕਦੇ ਨਹੀਂ ਜਿੱਤ ਸਕਦੇ

  • @BalwinderSinghHardeep
    @BalwinderSinghHardeep 2 месяца назад +3

    ਅਕਾਲੀ ਪਾਰਟੀ ਦੀ ਹਾਲਤ ਦੇਖਕੇ ਤਾਂ ਇਸ ਤਰਾਂ ਲੱਗਦਾ ਵੀ ਪੌਲਟਿਕਸ ਕਰਨਾ ਹੁਣ ਸੁਖਵੀਰ ਵਰਗੇ ਬੰਦੇ ਦੇ ਵੱਸ ਦੀ ਗੱਲ ਨੀ‌ ਰਹੀ ਹੁਣ ਤਾਂ ਚੁੱਪ ਕਰਕੇ ਕਿਨਾਰਾ ਕਰ ਲੈਣਾ ਚਾਹੀਦਾ ‌।

  • @GulshanHabby
    @GulshanHabby 2 месяца назад

    Very nice views

  • @NavkaranDhillon420
    @NavkaranDhillon420 2 месяца назад +3

    ਪ੍ਰਕਾਸ਼ ਸਿੰਘ ਬਾਦਲ ਹੀ ਸੀ ਜੋ ਪਾਰਟੀ ਨੂੰ ਸੰਭਾਲੀ ਬੈਠਾ ਸੀ ਸੁਖਬੀਰ ਨੇ ਤਾਂ ਖਿਲਾਰੇ ਪਵਾਤੇ 🤣

  • @jagdeepsinghwalia9875
    @jagdeepsinghwalia9875 2 месяца назад +1

    Why he left president ship
    He is loyal son of Drishtastra
    Being a Duryodhana this is his prime duty to spoil Saromani akali Dal
    His father advised him not left other wise camanad of SGPC will also left
    Still see what they will have to see in future wait

  • @sukhjeetsinghsingh2394
    @sukhjeetsinghsingh2394 2 месяца назад +1

    SAD ❤

  • @Khalsa-kf3wt
    @Khalsa-kf3wt 2 месяца назад +1

    ਅਜੇ ਦੱਸ ਜਣੇ ਨਾਲ ਹੈਗੇ ਆ ਪ੍ਰਧਾਨਗੀ ਅਜੇ ਨਹੀ ਛੱਡਣੀ

  • @sukhbatth9089
    @sukhbatth9089 2 месяца назад +3

    ਬਾਦਲ।ਬਾਦਲ

  • @KanwarjitSinghGill-fn4iq
    @KanwarjitSinghGill-fn4iq 2 месяца назад +3

    ਅਸਲ ਵਿਚ ਮਨਪ੍ਰੀਤ ਸਿੰਘ ਬਾਦਲ ਦੇ ਬਾਹਰ ਜਾਣ ਤੋਂ ਬਾਅਦ ਹੀ ਅਕਾਲੀਦਲ ਦਾ ਪਤਨ ਸ਼ੁਰੂ ਹੋ ਗਿਆ ਸੀ, ਉਸ ਤੋਂ ਬਾਅਦ ਕੁਰੱਪਸ਼ਨ ਸੱਭ ਹੱਦਾਂ ਪਾਰ ਕਰ ਗਈ, ਮਨਪ੍ਰੀਤ ਨੂੰ ਜੀਰੋ ਕਰਨ ਲਈ ਜਿਹੜੇ ਬੰਦੇ ਮੂਹਰੇ ਲਿਆਂਦੇ ਉਨਾ ਕਰਕੇ ਪਾਰਟੀ ਨਿਵਾਣਾ ਸ਼ੂ ਗਈ,

    • @decentbutdevil989
      @decentbutdevil989 2 месяца назад +2

      ਮਨਪ੍ਰੀਤ ਬਾਦਲ ਦੇ ਕਾਂਗਰਸ ਪਾਰਟੀ ਵੱਲੋਂ ਵਿੱਤ ਮੰਤਰੀ ਹੁੰਦਿਆਂ ਇੱਕ ਜੋਜੋ ਟੈਕਸ ਬਹੁਤ ਮਸ਼ਹੂਰ ਸੀ ਬਠਿੰਡੇ ਵਿੱਚ, ਜੋ ਕਿ ਮਨਪ੍ਰੀਤ ਦੇ ਸਾਲੇ ਦਾ ਨਾਮ ਸੀ..
      ਮਸਾਂ ਖਹਿੜਾ ਛੁੱਟਿਆ ਸੀ ਬਠਿੰਡੇ ਆਲਿਆਂ ਦਾ ਮਨਪ੍ਰੀਤ ਬਾਦਲ ਦੇ ਜੋਜੋ ਟੈਕਸ ਤੋਂ ਹੁਣ ਉਸ ਟੈਕਸ ਦੀ ਕਮਾਨ ਆਮ ਆਦਮੀ ਪਾਰਟੀ ਦੀ ਮੈਡਮ ਬਲਜਿੰਦਰ ਕੌਰ ਨੇਂ ਆਪਣੇ ਹੱਥਾਂ ਵਿੱਚ ਲੈ ਲਈ ਆ ਜੋ ਕਿ ਦੋਨੇ ਹੱਥਾਂ ਨਾਲ ਬਠਿੰਡੇ ਨੂੰ ਲੁੱਟ ਕੇ ਖਾ ਰਹੀ ਆ 👍

    • @dhanwantmoga
      @dhanwantmoga 2 месяца назад

      Badal sare he chor han

  • @KuldeepSingh-n1x
    @KuldeepSingh-n1x 2 месяца назад +3

    Sukhbir to bina nhi sarna

  • @kashmirasingh3259
    @kashmirasingh3259 2 месяца назад

    Good

  • @HelloOppo-mz2br
    @HelloOppo-mz2br 2 месяца назад

    ਇਹਨਾਂ ਨੇ ਕੰਮ ਹੀ ਇਹੋ ਜਿਹੇ ਕੀਤੇ ਨੇ ਕਿਰਦਾਰ ਇਹਨਾਂ ਦਾ ਗਿਰਨਾ ਹੀ ਸੀ ਬੌਹਤ ਦੇਰ ਤੋਂ ਲੋਕਾਂ ਦੇ ਅੱਖਾ ਵਿੱਚ ਘੱਟਾ ਪਾਉਦੇ ਆ ਰਹੇ ਸੀ ਸਿੱਖੀ ਦੀਆਂ ਜੜਾਂ ਵੱਢਦਿਆ ਨੂੰ ਹੁਣ ਲੋਕ ਸਮਝੇ ਨੇ ਕੱਲਾ ਸੁਖਵੀਰ ਨਹੀਂ ਸਾਰੇ ਨਾਲ ਹੀ ਨੇ ਕੁਰਸੀ ਨਾਲ ਮਤਲਵ ਵਾਲੇ ਸਿੱਖੀ ਨਾਲ ਨਹੀਂ

  • @sharmatenthouse1848
    @sharmatenthouse1848 2 месяца назад +1

    Dr surinderpal good job

  • @daljitbrar7729
    @daljitbrar7729 2 месяца назад

    Don't agree that sukhi is a man of principle

  • @wahegurujiwaheguruji4306
    @wahegurujiwaheguruji4306 2 месяца назад +1

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @adv.madanlal13
    @adv.madanlal13 2 месяца назад +1

    Yes ,wrt SAD every politician is not business minded like his position as a transporter,cable operator, TV channel owner ,real-estate, hotelier.....how did he raise his business empire. IS NOT A PUZZLE....

  • @harbansbadesha
    @harbansbadesha 2 месяца назад +1

    ਵਲਟੋਹਾ ਸੁਖਬੀਰ ਦਾ ਬੱਠਲ ਬਣਾ ਕੇ ਛੱਡੋ

  • @BhupinderSingh-j1h
    @BhupinderSingh-j1h 2 месяца назад +1

    Aje tan ehna nal bahut kuchh hona sukhbir nu apne ale doale kujh nahin labhna beadbi da waheguru ne faisla kar dena

  • @HardeepSingh-py6ve
    @HardeepSingh-py6ve 2 месяца назад +1

    Sme sme di gal aa ....Sma kado v Badal sakda

  • @amandeepmuktsardhaliwal623
    @amandeepmuktsardhaliwal623 2 месяца назад +7

    ਗਿੱਦੜਬਾਹਾ ਦੀ ਜਿਮਨੀ ਪਿੱਛੋਂ shiromani akali dal ਮਜ਼ਬੂਤੀ ਵੱਲ ਵੱਧ ਸਕਦਾ ਏ ਤੇ shiromani akali dal ਹਵਾ ਬਣ ਸਕਦੀ ਏ

  • @mukhtarsingh7847
    @mukhtarsingh7847 2 месяца назад +1

    Dr sukhi ne bhut mara kita vadia neta c ki manjure c imandar neta bhanda vich ja varia kongres jen kar lenda je karna c

  • @amarsinghdhaliwal4598
    @amarsinghdhaliwal4598 2 месяца назад

    SUKHBER NU PUNJAB NE KADTA

  • @harmeshjangra3912
    @harmeshjangra3912 2 месяца назад +1

    Par gaddary karn walea de waheguru wllo kaddar ne paindy

  • @boharsingh1296
    @boharsingh1296 2 месяца назад

    Sukhveer,ta,chawal😊

  • @jaspreetsinghbrar286
    @jaspreetsinghbrar286 2 месяца назад +8

    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਨਾਲ ਤਾਂ ਅਜੇ ਬਹੁਤ ਮਾੜੀਆਂ ਹੋਣਗੀਆਂ ਭਰਾਵੋ

  • @swaranjitgill9583
    @swaranjitgill9583 2 месяца назад

    NEW DUGRE A SGPC WALE BADAL DE

  • @ANAS-g6h
    @ANAS-g6h 2 месяца назад

    I AM A COMMON MAN. I CHALLANGE SUKHBIR TO HAVE A FACE TO FACE DEBATE WITH ME. WITH DUE HUMILITY I SAY THAT I CAN MAKE HIM BITE THE DUST.

  • @ANAS-g6h
    @ANAS-g6h 2 месяца назад

    SUKHBIR IS NOW FINDING WAYS TO MAKE HIS SON THE PRESIDENT OF SAD. MUST BE LIVING IN A FOOLS PARADISE.

  • @GurdeepSingh-lv7hu
    @GurdeepSingh-lv7hu 2 месяца назад

    Surinder ji Cheema maheshinder Grewal and waltoha sukhbir nu missguid kar rahe ne

  • @ANAS-g6h
    @ANAS-g6h 2 месяца назад

    SUKHBIR HAS GONE MENTALLY BANKRUPT. HE CANT CONTROL THREE MLAs. HOW CAN HE CONTROL PUNJAB .

  • @BalwinderSingh-mz7ri
    @BalwinderSingh-mz7ri 2 месяца назад +1

    92 bheda wich ik bhed hor aa gai ki fark paida

  • @narindersingh2807
    @narindersingh2807 2 месяца назад +1

    Good decision

  • @dhanwantmoga
    @dhanwantmoga 2 месяца назад +1

    Asin katad akaii ce akali bhawe kala kita khada dain asi vote paonde ce….par Badal Family karke asi akali dal nu nafrat karn lagh paye

  • @ghalisingh8045
    @ghalisingh8045 2 месяца назад +1

    Dr harmi a app chor party hon App Birch money

  • @SukhjinderSingh-c5c
    @SukhjinderSingh-c5c 2 месяца назад

    Khali dal chor va sari sikh Kom nu pata hai bhai amritpal singh khalsa ji jindabad jindabad jindabad jindabad

  • @gurindersidhu1625
    @gurindersidhu1625 2 месяца назад +1

    Sukhbir ne bhen kad li ina dallyea di

  • @FFdon35
    @FFdon35 2 месяца назад

    Sukhveer.pardangi.sadd.deva.kursi.sadd.nahi.raha

  • @jaswantsingh-gy4xo
    @jaswantsingh-gy4xo 2 месяца назад +2

    BADAL JUNDALI DAL NU HUN SIKH PANTH YE REHAM
    KARNA CHAHIDA HAI,

  • @harmesh6428
    @harmesh6428 2 месяца назад

    Sukhi akkali ni

  • @harmesh6428
    @harmesh6428 2 месяца назад

    Jis na jana Jan deo

  • @gurnamsingh837
    @gurnamsingh837 2 месяца назад

    Aesh. Patey. Ch. Daltha. Nu . Kuy ..pushta. Ne ...kuy ...jat ..badh ....hi. Ghah..mono .na. Mono

  • @JoginderSingh-dw3bw
    @JoginderSingh-dw3bw 2 месяца назад

    Masala Raat Pinda

  • @realsujansingh
    @realsujansingh 2 месяца назад

    Sikh Kom ne hun Sukhbir Insaan nu pkke taur te mgro lah sutiya

  • @JasPinder-gx3xs
    @JasPinder-gx3xs 2 месяца назад

    SUKHBIR DEEAAN KARTOOTA KURKEA Dr SAHIB AAPARTY VICH AAE HUN RS DHALIWALL ❤

  • @gurvinderusingthe2097
    @gurvinderusingthe2097 2 месяца назад +1

    1997 Wich Jadon BADAL SARKAR Ban Gayie C, Os Ton Baad Ehnah Ne Dabh K Punjab De Lokkan Nu Te Sikh Kaum Luttiya Te Kuttiya.
    Jo Police Officeran Ne Sikh Kaum De Mundeyan Nu Jhoothe Police Mukableyan Wich Mariya C, Ohnah Nu Parkas Singh Badal Ne Uchey Aahudeyan Te Layia.
    Sumedh Seni Nu Punjab Da D.G.P. Layia. Ejhar Alam Nu V Uchey Aahude Te Layia Te Ejhar Alam Di Wife Nu Akalidal Di Ticket De K M.L.A. Banyia.
    Shri Guru Garanth Sahib Di Be,Adbi De Jimewar Sirsa Waley SAUDA SAAD Nu Akal Takhat Sahib Ton Muyafi Diwayie Badalan Ne.
    Hun Loke Bahut Siyaney Ho Chuckey Han.
    Akalidal Badal Ton Loke Mukh Morh Chuckey Han, Ehnah Nu Punjab De Loke Kadey V Muh Nahi Laungay.

  • @rajwindersidhu4384
    @rajwindersidhu4384 2 месяца назад

    Badal katam ho gea

  • @amarjitkaur2200
    @amarjitkaur2200 2 месяца назад

    Aap tan dubia sukha gappi nall panthh nu bhi leke beh gaye waheguru ji mehar karna

  • @sukhchainbajws551
    @sukhchainbajws551 2 месяца назад

    ਸਡ ਦੇ ਪ੍ਰਧਾਨ ਗਈ ਕਿਉ ਕੁਰਸੀ ਦੇ ਜਫਾ ਪਾਈ ਬੈਠਾ

  • @amgalsingh5628
    @amgalsingh5628 2 месяца назад

    Akaliaan nu sikha da sraaf lggeya ,panth de dokhi bn k chaley akali,guru sahib sb ਜਾਣਦੇ ਹਨ

  • @VikramSingh-qm5hc
    @VikramSingh-qm5hc 2 месяца назад +1

    ਭੱਰਦਾੰਨ ਕਿਸਦਾ ਜੇ ਟੀਮੰ ਹੀ ਨਾੰ ਰੱਹੀ ਕੋਈ ਤਾੰ ਰਿਹਾ ਨੰਹੀ ਮੈਨੂੰ ਛੱਕ ਹੈ ਕਿਤੇ ਸੱਖਬੀਰ ਬਾੱਦਲ ਵਾੱਲ ਖੱਲਾਰਕੇ ਗੱਲ ਵਿਚ ਪੀਪਾ ਪਾ ਕੇ ਸੱੜਕਾੰ ਤੇ ਨਾੰ ਭੱਜਾਫਿਰੇ ਮੈ ਭੱਰਦਾੰਨ ਹਾਂ ਲੱਗਦਾ ਬਾਕੀ ਬੱਚੇ ਵੀ ਬੇਹੈ ਬੇਹੈ ਨਿੰਲਜਾੰਣਗੇ ਫਿਰ ਲੋਕਾੰ ਇਹੀ ਬੋਲੰਣਾਂਂ ਮਾਂਵਾਂ ਧੀਆੰ ਮੇਲਣਾੰ ਪਿਉ ਪੁੱਤ ਜਾੰਝੀ ।😅

    • @AmarjitSingh-eq3rl
      @AmarjitSingh-eq3rl 2 месяца назад +1

      ਤੂੰ ਅਪਣਾ ਫ਼ਿਕਰ ਕਰ ਕਿਸੇ ਬਾਰੇ ਸੋਚਦਾ ਖੁਦ ਕੀਤੇ ਅਜਿਹੇ ਹਾਲਤ ਦਾ ਸ਼ਿਕਾਰ ਨਾ ਹੋ ਜਾਵੀ

    • @VikramSingh-qm5hc
      @VikramSingh-qm5hc 2 месяца назад

      @@AmarjitSingh-eq3rl 😜

  • @JatinderpalSingh-t8f
    @JatinderpalSingh-t8f 2 месяца назад +1

    Good