Bahut wadia tuhade sard hi part lovepreet behn te ne tuhadia sariya hi video dekhda aa te menu tuahdia sariya storys bahut hi nice lagdia aa❤❤ god bless you dear sister ❤❤
Beautiful story new part aya Sara Kam Chad ke video dekhe wait kar rahe se video de lovepreet sis nd wait for next part nd God bless you all team members 👍🏻
Busy jatt beautiful song 🎵 ❤️. Lovepreet. l love ❤️ your voice. Sweet like a honey 🍯. Never get bored watching 👀 you or listening to you. Live life king size 🙌 ❤. Love from 🇦🇨.
ਬਹੁਤ ਹੀ ਵਧੀਆ ਹੈ
ਭੂਆ ਦਾ ਰੋਲ ਬਹੁਤ ਸੋਹਣਾ ,ਭੂਆ ਦੇ ਸਚ ਸਾਹਮਣੇ ਆ ਗਿਆ
ਇਵੇ ਲਗਦਾ ਜਿਵੇ ਭੂਆ ਤਾਰੀ ਤੇ ਕਿਰਾਏਦਾਰਨੀ ਦੀ ਵਿਚੌਲਣ ਬਣੂ
ਬਹੁਤ ਬਹੁਤ ਸ਼ੁਕਰਾਨੇ ਜੀਓ 🙏
ਸਤਿ ਸ੍ਰੀ ਆਕਾਲ ਜੀਓ 🙏 ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕੁਮੈਂਟ ਜ਼ਰੂਰ ਕਰਿਓ ਜੀ ਜਲਦ ਹੀ ਅਗਲਾ ਭਾਗ ਤੁਹਾਡੇ ਰੂਬਰੂ ਕਰਾਂਗੇ ਜੀ।🙏
Hmji jrur❤️❤️
Hlo shinderpal ji thodi acting bhut ghant hundia bhua de role ch bhut jachde o atki ta act wahkmal a g🎉❤ kuldeep bathinde to
Hlo shinderpal ji thodi acting bhut ghant hundia bhua de role ch bhut jachde o atki ta act wahkmal a g🎉❤ kuldeep bathinde to
Nice shinder pal
Waheguruji
ਲਵਪ੍ਰੀਤ ਤੇ ਛਿੰਦਰ ਪਾਲ ਨੇ ਬਹੁਤ ਵਧੀਆ ਗੀਤ ਗਾਇਆ ਜੀਰੌਣਕਾਂ ਲਾ ਤੀਆਂ. ਮੈਨੂੰ ਬਹੁਤ ਵਧੀਆ ਲੱਗਿਆ ਜੀ ਗੀਤ ਮੈਂ ਦੋ ਵਾਰੀ ਸੁਣਿਆ. ਲਵਪ੍ਰੀਤ ਦੀ ਤੇ ਤਾਰੀ ਦੀ. ਲਵ ਸਟੋਰੀ ਬਹੁਤ ਵਧੀਆ ਜੀ. ਅਗਲੇ ਭਾਗ ਦਾ ਇੰਤਜ਼ਾਰ ਹੈ ਜੀ.
💝🙏
ਭੂਆ ਤਾਂ ਗਾਉਂਦੀ ਹੱਥਾਂ ਦੇ ਐਕਸ਼ਨ ਵਾਲੇ ਵਧੀਆ ਕਰਦੇ ਨੇ 😂😂😂😂 ਸੋਹਣੇ ਲੱਗਦੇ ਨੇ
ਬਹੁਤ ਬਹੁਤ ਬਹੁਤ ਹੀ ਸ਼ਾਨਦਾਰ ਸਟੋਰੀ 👌👌👌ਸਾਰਿਆਂ ਦੀ ਐਕਟਿੰਗ ਬਹੁਤ hi ਵਧੀਆ 👍👍👍❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
ਕਹਾਣੀ ਨਸ਼ੇ ਨੂੰ ਖਤਮ ਕਰਨ ਵਾਰੇ ਹੈ ?
ਸਭ ਦੀ ਐਕਟਿੰਗ ਬਾ ਕਮਾਲ ਹੈ
ਡਾ ਡੀ ਐਸ ਮਠਾੜੂ ਭਿਲਾਈ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਬਹੁਤ ਵਧੀਆ ਐਕਟਿੰਗ ਲਵਪ੍ਰੀਤ ਪੁੱਤ, ਕਹਾਣੀ ਚ, ਰੌਚਿਕ ਮੋੜ (ਟਵਿਸਟ) ਐ। ਭੂਆ ਜੀ ਵੀ ਪੂਰੀ ਹੰਢੀ ਹੋਈ ਆ।
ਨਸੈੜੀ,ਬਾਈ, ਦੀ ਐਕਟਿੰਗ ਬਹੁਤ ਵਧੀਆਂ
ਭੂਆ ਕਹਿੰਦੀ ਐਵੇਂ ਨੀ ਚਿੱਟੇ ਆਏ 😂😂😂😂😂😂 ਭੂਆ ਦੇ ਸਾਰੇ ਵਾਲ ਕਾਲੇ ਐੈ 😂😂
ਹੈ ਤਾਂ ਸੱਚੀ ਗੱਲ ਕਾਲੇ ਕੀਤੇ ਨੇ ਅਸਲ ਵਿੱਚ ਚਿੱਟੇਹਨ
Kamm sachi bahala vadiya kryaa Hoya waheguru g di kasm lovepreet di ❤❤❤
ਇਸੂ ਦੀ ਐਕਟਿੰਗ ਸਭ ਤੋਂ ਜਬਰਦਸਤ ਆ
ਬਹੁਤ ਬਹੁਤ ਵਧੀਆ ਪੇਸ਼ਕਾਰੀ ❤❤ ਆਪਾਂ ਪਹਿਲਾਂ ਵੀ ਕੈਮੈੰਟ ਕੀਤਾ ਸੀ ਭੂਆ ਤਾਂ ਭੂਆ ਹੁੰਦੀ ਹੈ ਸਾਰੀ ਟੀਮ ਨੂੰ ❤❤
Beautiful Singing 😅👌 भूआ कमाल कर दिखाया जो आप को समर्थन देने लगी है
Thanks ji🙏
Sarea di a acting bahut ghaint aa ..bhua di acting ta bahut vadia lgdi a real apni bhua wangu love u all sare hi bahut pyare o tuc
ਬਹੁਤ ਬਹੁਤ ਸ਼ੁਕਰਾਨੇ ਜੀਓ 🙏
Very nice waheguruji blees you all be happy with your family and friends 😀 😊 🙂 🎉🎉🎉🎉❤❤
ਮੇਨੂ ਤਾ ਲਵਪ੍ਰੀਤ ਤੇ। ਤਾਰੀ ਬਹੁਤ ਵਧੀਆ ਲੱਗਦੇ ਨੇ❤
ਲਵਪ੍ਰੀਤ ਬੇਟਾ ਜੀ ਯੂਟਿਊਬ ਚੈਨਲ ਤੇ ਚਲ ਰਹੇ ਸਾਰੇ ਐਪੀਸੋਡ ਤੋਂ ਤੁਹਾਡਾ ਐਪੀਸੋਡ ਨੰਬਰ ਵਨ👍👍
Bhua ji best
ਲਵਪ੍ਰੀਤ ਬੇਟਾ ਤੁਸੀਂ ਬਹੁਤ ਵਧੀਆ ਚਲਾਉਂਦੇ ਹੋ ਐਪੀਸੋਡ ਮੈਂ ਸਾਰਾ ਕੰਮ ਛੱਡ ਕੇ ਤੁਹਾਡਾ ਐਪੀਸੋਡ ਦੇਖਦਾ ਹਾਂ
Bhut sohna sing kr rhe aa dono lovepreet and bhua ji.. surr bhut match kr rhe aa
ਬਹੁਤ ਬਹੁਤ ਸ਼ੁਕਰਾਨੇ ਜੀਓ 🙏
Jasse di Ron Wali acting taa bahhuy sohni lgdia mainu❤ notnky ja lgda jassa 😂funny character v jchda serious v ❤
ਬਹੁਤ ਵਧੀਆ ਹਨ ਸਾਰੇ ਕਲਾਕਾਰ ਸਭ ਨੇ ਬਹੁਤ ਵਧੀਆ ਕੰਮ ਕੀਤਾ ਹੇ
Mai just hune hune interview vekh ke aya c , lovepreet bhain really proud of you sister..! I can't explain how much emotional that was..! 🎉🎉
ਸਤਿ ਸ਼੍ਰੀ ਆਕਾਲ ਲਵਪ੍ਰੀਤ ਭੈਣ ਜੀ ਤੂਹਾਡੇ ਗਾਣੇ ਵੀ ਬਹੁਤ ਵਧੀਆ ਹੁੰਦੇ ਹਨ ਤੇ ਸਾਰੀਆਂ ਵੀਡੀਓ ਵੀ ਬਹੁਤ ਵਧੀਆ ਹੁੰਦੀਆਂ ਹਨ ਸਾਰੇ ਕਲਾਕਾਰਾਂ ਦੇ ਰੋਲ ਬਹੁਤ ਵਧੀਆ ਹੁੰਦੇ ਹਨ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਮੈਂ ਸਾਰੀਆਂ ਵੀਡੀਓ ਦੇਖਦਾ ਹਾਂ
ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਮੇਰੀ ਭੈਣ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦਾ ਬਲ ਬਖਸ਼ਣ ਜੀ
ਤੁਹਾਡਾ ਵੀਰ
ਲੱਕੀ ਗਿੱਲ ਮੋਗਾ
Nice
🫡💝
Bahut hi Vadia video episode aa didi ❤❤❤🎉🎉
Bahut sohni video aa te sohna msg aa dunyia lai ki nasha jindgi kharab kar dinda aa te lol saaf laide aa te ghar pat dinde aa❤❤❤❤❤
ਲਵਪ੍ਰੀਤ ਬੇਟਾ ਜੀ ਭੂਆ ਨੂੰ ਕਾਬੂ ਕਰਨ ਵਿੱਚ ਸਫਲ ਹੋ ਗਈ😅😅
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਨੇ ਭੈਣੇ ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ
ਦੀਪਾ ਤਾਂ ਚੂੜੀਆਂ ਲੇਕੇ ਵਗਿਆ❤❤❤ ਬਹੁਤ ਵਧੀਆ ਜੀ
Bahut wadia tuhade sard hi part lovepreet behn te ne tuhadia sariya hi video dekhda aa te menu tuahdia sariya storys bahut hi nice lagdia aa❤❤ god bless you dear sister ❤❤
ਬਹੁਤ ਜਿਆਦਾ ਸੋਹਣੀ ਵੀਡੀਓ ਆ ਮੇਰੇ ਕੋਲ ਕੋਈ ਸ਼ਬਦ ਹੀ ਹੈ ਨਹੀਂ ਤਰੀਫ ਕਰਨ ਵਾਸਤੇ ਬਹੁਤ ਜਿਆਦਾ ਸੋਹਣੀ ਵੀਡੀਓ ਆ God bless you sister and all team members
Jdo bhua nd tari nd lovepreet tino ikthe bethe glan karde c bhut vdya seen lga very nice video ❤️❤️❤️❤️❤️🙏🙏🙏🙏🙏👍👍👍👍👍😂😂😂😂
❤❤❤❤❤❤❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਆਪ ਜੀ ਅਤੇ ਆਪ ਦੀ ਸਾਰੀ ਟੀਮ ਨੂੰ ਮੁਬਾਰਕਾਂ ਆਪ ਨੇ ਭੂਆ ਨਾਲ ਗਾਣਾ ਗਾਇਆ ਬਹੁਤ ਚੰਗਾ ਲੱਗਿਆ ਪਿੰਡ ਨੱਥ ਤੋਂ ਬਲਰਾਜ ਸਿੰਘ
ਹਾ ਜੀ ਮੈਂਡਮ ਜੀ ਹੁਣ ਹੋਈ ਹੈ ਕਮਾਲ ਹੁਣ ਕਰੀ ਭੁਆ ਨੇ ਕਮਾਲ ਹੁਣ ਬਣੇਗੀ ਤੁਹਾਡੀ ਇਸ ਸੀਰੀਅਲ ਵਿੱਚ ਤੁਹਾਡੀ ਜੋੜੀ ਇਸ ਭਾਗ ਵਿੱਚ ਹੁਣ ਅਗਲੇ ਭਾਗ ਦੀ ਉਡੀਕ ਕਰ ਰਹੇ ਹਾ ਜੀ ਓ ਕੇ
ਬਹੁਤ ਵਧੀਆ ਜੀ ਭੂਆ ਹੁਨ ਚੰਗਾ ਕਰ ਰਹੀ ਹੈ
Bhua ji kamal hai well done Bhua ji ❤❤❤❤❤❤❤❤❤❤❤❤❤❤❤❤❤❤❤👌👌👌👌👌👌👌👌
ਬਹੁਤ ਬਹੁਤ ਸ਼ੁਕਰਾਨੇ ਜੀਓ 🙏
Sat Sri Akaal, Lovepreet ji.
Tuhadi Awaaz atte Tuhada Bolan da Andaaz , kise Teer ton ghat nahin. Bohut Doonge lagde han. Suite vich tuhadi personality Bohut sohni lagdi hai.❤ ❤ ❤ ❤ ❤ .
""Waheguru Ji tuhade utte Bohut Bohut Bohut kirpa karan. ""
🌹🌹🙏🙏🙏🙏🙏🙏🙏🌹🌹
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਤੁਹਾਡਾ ਗਾਣਾ ਬਹੁਤ ਵਧੀਆ ਲੱਗਾ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 👌🏻👌🏻❤️❤️🙏🏻🙏🏻🙏🏻🙏🏻
ਸਭ ਦੀ ਐਕਟਿੰਗ ਬਹੁਤ ਵਧੀਆ ਹੁੰਦੀਆ ਵਹਿਗੁਰੂ ਜੀ ਸਭ ਤੇ ਮੇਹਰ ਕਰਨ ❤❤
ਬੋਹਤ ਬੱਦੀਆ ਕਹਾਣੀ ਲਿਖਿਆ ਬੇਬੇ ਨੇ ਭੂਆ ਦਾਂ ਰੋਲ ਨਿਭਾਇਆ ਸੱਮਝ ਦਾਰ ਕੁੜੀਆ ਬੁੜੀਆ ਨੂੰ ਚੁੰਗਲ ਖੋਰਾ ਤੋ ਦੂਰ ਰਹਿਣ ਨਾਲ ਘਰ
ਪਰਿਵਾਰ ਵਿੱਚ ਕਲੇਸ ਤੋ ਦੂਰ ਤੇ ਤਰੱਕੀ ਦਾਂ ਰਾਹ ਪੱਕਾ
Lovpreet beta very good massage gbu all members ❤❤❤😊❤❤❤
Thanks sare ਕੰਮ ਛੱਡ ਕੇ ਤੁਹਾਡਾ ਐਪੀਸੋਡ ਵੇਖਣਾ ਸੁਰੂ ਕਰ ਦਿੰਦੇ ਹਾਂ 🙏🇺🇸🇺🇸🇺🇸🇺🇸👏👌👍🌹
😊
💝🙏
Bhout zayada ghaint episode aa👌👌👌 maja aa gya 😅
ਸ਼ਿੰਦਰ ਜੀ ਦਾ ਰੋਲ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਜੀ ❤😊
@@LakhvirSingh-le2uc ਬਹੁਤ ਬਹੁਤ ਸ਼ੁਕਰਾਨੇ ਜੀਓ 🙏
Beautifull. Very. Nice. Vedio. 👍👌
Very nice and beautiful
Sohnia storys hundia tohadia vedio ch diffrent vishe te hundia te good msg trakkia bxe waheguru🎉❤ bti
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ
Ani khatarnak bhuya hun ani changi wah kamal bhuya
ਬਹੁਤ ਬਹੁਤ ਸਤਿਕਾਰ ਜੀਓ 🙏
ਲਵਪੀ੍ਤ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ❤❤❤❤❤❤
ਥੈਕਯੂ ਲਵਪਰੀਤ ਬੇਟਾ ਮੈ ਕੰਮ ਛਡ ਕੇ ਤੇਰਾ ਗਾਣਾ ਸੁਣਿਆ ❤❤❤❤ਮਨਜੀਤ ਕੌਰ ਘਨੌਰੀ ਕਲਾਂ
Thoda pind kithe a
ਲਵਪ੍ਰੀਤ ਬੇਟਾ ਬਹੁਤ ਸੋਹਣਾ ਗੀਤ ਗਾਇਆ
सुपर विडियो,,,, तरसेम सिंह जिला एटा ऊतर परदेंश
Buhat buhat sohni video g 👌👌👌🎉🎉🎉🎉🎉keep it up❤❤❤
Bhut vdia ajj da episodes 😊
ਭੂਆ ਨੇ ਸੱਚ ਕਿਹਾ ਸੀ ਕਿ ਆਪਾ ਰੰਗ ਹੀ ਬੰਨ ਦਿੱਤਾ.....❤❤
ਸੱਚਿੳ ਬਹੁਤ ਕਮਾਲ ਕਰ ਦਿੱਤੀ ਤੁਸੀਂ ਤੇ❤❤
ਬਹੁਤ ਮਜਾ ਆਇਆ ਤੁਹਾਡਾ ਏਪੀਸੋਡ ਦੇਖ ਕੇ❤❤
Love u sister❤❤ stay god bless u❤❤
💝
Very very nice ❤@@lovepreetghumaan5208
ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਹਨ ਲਵਪ੍ਰੀਤ ਬੇਟਾ ਜੀ। ਕਵਿਤਾ ਬਹੁਤ ਹੀ ਸੁਹਣੀ ਲੱਗੀ 🙏
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਵੀਡੀਓ ਇਸ਼ੂ ਤੇ ਭੂਆ ਕਮਾਲ ਕਰ ਤੀ ਆਲ ਟੀਮ ਗੁੱਡ 🙏🥀 💛🥀👌
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
This eapisode is very nice
ਬਹੁਤ ਬਹੁਤ ਵਧੀਆ ਹੈ
ਲਵਪ੍ਰੀਤ ਭੈਣੇ ਤੇਰੀਆਂ ਵੀਡੀਓ ਬਹੁਤ ਵਧੀਆ ਹਨ ਕਿਰਾਏ ਵਾਲਾ ਕਮਰਾ ਦੇ 11 ਭਾਗ ਵੇਖ ਲਏ ਹਨ ਅਤੇ ਹੋਰ ਵੀ ਕਈ ਵੀਡੀਓ ਵੇਖੀਆਂ ਹਨ ਜਿਸ ਵਿੱਚ ਆਪ ਜੀ ਦੇ ਪ੍ਰੀਵਾਰ ਬਾਰੇ ਪਤਾ ਲੱਗਿਆ ਬਹੁਤ ਵਧੀਆ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪ ਬਹੁਤ ਬਹੁਤ ਤਰੱਕੀਆਂ ਕਰੋ
ਭੂਆ ਘੈਂਟ ਐ ❤❤
ਬਹੁਤ ਬਹੁਤ ਸ਼ੁਕਰਾਨੇ ਜੀਓ 🙏
Lovpreet bohat cute han so nice when she sings from her book and phua plays a beautiful role also Tari is great character.
Very good story love preet didi ❤❤❤❤ sukhpal kaur
Lav preet and bhua ji balle balle,❤
ਬਹੁਤ ਬਹੁਤ ਸ਼ੁਕਰਾਨੇ ਜੀਓ 🙏
Bhua di acting v bahut sohni c ohna de Bolan da treeka thpd maarn da style ❤😂sirraaaaaaaaa ❤ bahut sohna c episode❤
ਲਵਪ੍ਰੀਤ ਬੇਟਾ ਜੀ ਅਤੇ ਸਾਰੀ ਟੀਮ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਨਮਸਕਾਰ ਕਰਦਾ ਹਾਂ ਜੀ,ਇਕ ਸਵਾਲ ? ਕੀ ਤੁਸੀ ਸੱਚ ਨਾਲ ਉਸਨੂੰ ਕਦੇ ਵੇਖਿਆ ਹੈ ਜੋ ਕਿਸਦੇ ਘਰ ਕੰਮ ਕਰਦੇ ਹੋਏ ਆਪਣੇ ਘਰ ਦਾ ਗੁਜਾਰਾ ਕਰਦੇ ਹਨ, ਉਹਨਾਂ ਦੇ ਘਰ ਦੇ ਹਾਲਾਤ ਸੱਚ ਨਾਲ ਵੇਖੇ ਹਨ, ਜਰੂਰ ਦੱਸਿਓ। ਕਿਉ ਕਿ ਮੈਂ ਦੇਖੇ ਤੇ ਹਢਾਏ ਹਨ, ਅੱਜ ਵਾਹੇਗੁਰੂ ਜੀ ਦੀ ਮੇਹਰ ਹੈ ਤੇ ਸਭ ਤੇ ਕਰੇ ਧੰਨਵਾਦ
ਸੱਚੀ ਗੱਲ ਆ ਜੀ ਸਟੋਰੀ ਲਿਖਣੀ ਸੌਖੀ ਆ ਆਪਣੇ ਓੱਤੇ ਹੰਢਾਉਣੀ ਬੁਹਤ ਔਖੀ ਆ
ਇਹਨਾ ਦੀ ਇੰਟਰਵਿਊ ਦੇਖੋ ਵੀਰ
@@NirmalaDevi-fr6ogin
Good video Lovepreet
Veer ma aap eh sab ਹੰਢਾ rhi aw,papa ton kmm ni hunda Te ma 2ghra da kamm kr K ghar da gujara chla rhi aw
ਭੂਆ ਜੀ ਨੇ ਅੱਜ ਬਹੁਤ ਵਧੀਆ ਗੱਲ ਕੀਤੀ ਗਵਾਂਡਣ ਨਾਲ ਇਸ ਤਰ੍ਹਾਂ ਦੀਆਂ ਬੰਦਿਆਂ ਦੀ ਬੇਜ਼ਤੀ ਕਰਕੇ ਹੀ ਬਾਹਰ ਨਿਕਲ ਜਾਣ ਨੂੰ ਕਿਹਾ ਕਰੋਉ
Very nice video ji God bless you all team members ❤❤❤❤
❤❤❤ wait rehndi aa tuhade episode di
Beautiful story new part aya Sara Kam Chad ke video dekhe wait kar rahe se video de lovepreet sis nd wait for next part nd God bless you all team members 👍🏻
🫡💝
Bhut soniaa videos hudiaa ne sodiaa lovepreet didi me sariaa dekhdi aa❤❤❤
ਲਵਪ੍ਰੀਤ ਪੁੱਤਰ ਘੜੇ ਵਾਲਾ ਗੀਤ ਭੈਣ
ਹੋਰਾਂ ਨਾਲ ਰਿਕਾਰਡ ਕਰਵਾਉ ਹਿੱਟ
ਹੋਵੇ ਗਾ
Busy jatt beautiful song 🎵 ❤️. Lovepreet. l love ❤️ your voice. Sweet like a honey 🍯. Never get bored watching 👀 you or listening to you. Live life king size 🙌 ❤. Love from 🇦🇨.
💝
ਬਹੁਤ ਵਧੀਆਭੂਆ ਨੇਤੁਸੀ ਗੀਤ ਗਿਆ ਧੰਨਵਾਦ ❤️❤️🙏🙏
ਬਹੁਤ ਬਹੁਤ ਸ਼ੁਕਰਾਨੇ ਜੀਓ 🙏
Great video Ji god job ji God bless you
ਲਵਪ੍ਰੀਤ ਅਤੇ ਭੂਆ ਨੇ ਗੀਤ ਬਹੁਤ ਹੀ ਵਧੀਆ ਗਾਇਆ ਦੋਨਾਂ ਦੀ❤❤ ਆਵਾਜ਼ ਬਹੁਤ ਸੋਹਣੀ ਆ ਵੈਰੀ ਨਾਈਸ ਵੀਡੀਓ
ਸਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ। very nice episode. God bless you all
Sat sri Akal Beta lovpreet
Bahut vahhia episode
God Bless You
ਬਹੁਤ ਵਧੀਆ ਵੀਡੀਓ ਜੀ ਭੁਆ ਤੇ ਲੱਭੋ ਦਾ ਕਿਰਦਾਰ ਬੁਹਤ ਵਧੀਆ ਲੱਗਦਾ ਹੈ
Bhut sohni video aa 🙏🙏
ਛਿੰਦਰ ਵੀ ਬਹੁਤ ਸੋਹਣਾ ਗਾਉਦੀਆ ❤
ਬਹੁਤ ਬਹੁਤ ਸ਼ੁਕਰਾਨੇ ਜੀਓ 🙏
ਲਵਪ੍ਰੀਤ ਘੁੰਮਾਣ ਬਹੁਤ ਬਹੁਤ ਧੰਨਵਾਦ ਜੀ
ਦੀਦੀ ਜੀ ਮੇਰਾ ਤਾਂ ਵੀਡਿਓ ਦੇਖ ਕੇ ਮਨ ਖੁਸ਼ ਹੋ ਗਿਆ
Taari always my favorite❤bhua ji osmmm acting❤lovepreet alwys my favorite❤❤ishu osmm acting
ਬਹੁਤ ਵਧੀਆ ਜੀ 🙏🙏🌹🌹
Very nice video didi ji❤🥰😘😍🥳
Very nice, ❤️❤️👍👍👌👌🙏🏻🙏🏻
Good overall, carry on with timepass for world of mired jobs and sorrows
Bhua v bahu Sohna gaundia❤❤❤
😮 bhua bhateeji ne mill ke bahut wadhia geet gaaya hai. Episode bhi bahut wadhia lagga hai ji.
@@DarshanSingh-k2d ਬਹੁਤ ਬਹੁਤ ਸ਼ੁਕਰਾਨੇ ਜੀਓ 🙏
Lovepreet ji thank u bahut hi badhiya story hai aapke serial ki hafte vich teen char episode Paya karo ji
ਭੂਆ ਦਾ ਵੀ ਰਕਾਟ ਆਇਆ ਲੈ ਵੀਰ 😅… ਬਹੁਤ ਵਧੀਆ ਭਾਗ❤
ਪਿੰਡ ਹਰਰਾਣ ਸਿਕੰਦਰ ਸਿੰਘ ❤❤
ਬਹੁਤ ਵਧੀਆ ਵੀਡੀਓ ❤️❤️
Last scene is very awesome...waiting for the next episode ❤❤❤
Preet ji good morning God bless you very very nice your acting love you so much ❤from lahore IQBAL BHATTI pakistan
Ishu and bhua g di acting sab toh end hai
ਬਹੁਤ ਬਹੁਤ ਸ਼ੁਕਰਾਨੇ ਜੀਓ 🙏
ਇੱਕ ਗੱਲ ਭੂਆ ਨੇ ਬੜੀ ਵਧੀਆ ਕੀਤੀ,ਜੱਸੀ ਦੀ ਤਹਿ ਲਗਾ ਕੇ ਰੱਖ ਦਿੱਤੀ।
Shinderpal ji thodi acting menu bdia lgdia jionde vsde rho🎉❤ bti
ਬਹੁਤ ਬਹੁਤ ਸਤਿਕਾਰ ਜੀਓ 🙏
Bhut ਖੂਬ serial aa gg
very Good Makhan Singh
Very nice video didi ji ❤❤❤❤