ਗੁਰੂਘਰ ਅਰਦਾਸ ਕਰਕੇ ਤੁਰਿਆ ਸੀ ਕਿ ਕਾਮਯਾਬ ਹੋ ਕੇ ਹੀ ਮੁੜਾਂਗਾ |ProPunjabTv

Поделиться
HTML-код
  • Опубликовано: 11 янв 2025

Комментарии •

  • @Singh-v3e9k
    @Singh-v3e9k 25 дней назад

    ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ ,ਬਾਈ ਦੀ ਸੋਚ ਨੂੰ ਸਲਾਮ ਐ,,ਪੈਸਾ ਤਾਂ ਬਹੁਤ ਲੋਕਾ ਕੋਲ ਹੈ,ਪਰ ਕਿਸੇ ਦੀ ਮਦਦ ਕਰਨ ਲਈ ਜਿਗਰਾ ਚਾਹੀਦਾ ਐ,,ਬਾਈ ਦੀ ਸੋਚ ਅਪਣੇ ਪਿੰਡ ਨੂੰ ਤਰੱਕੀ ਵੱਲ ਲੈਕੇ ਜਾਣਾ ਹੈ, ,ਪਰ ਕੁਝ %ਲੋਕ ਕੰਮ ਕਰਨ ਨਹੀ ਦਿੰਦੇ

  • @jattjamesbond76
    @jattjamesbond76 25 дней назад

    Bht bht vdia gall aa jo apne pind nu nal laike chalde aa.
    Waheguru mehar kre 🙏🙏🙏

  • @AmandeepSharma3
    @AmandeepSharma3 25 дней назад

    ਬੋਹਪੱਖੀ ਸਖਸ਼ੀਅਤ

  • @AmandeepSharma3
    @AmandeepSharma3 25 дней назад

    Good Human being. Inspiring personality. Posetive Person

  • @Brar_saab746
    @Brar_saab746 26 дней назад

    ਧੰਨ ਧੰਨ ਬਾਬਾ ਬੂਲਾ ਜੀ

  • @sukhbrar6403
    @sukhbrar6403 25 дней назад

    Very great person Sr.Gurmeet Singh Mann vpo:-Balloh(BATHINDA)(PUNJAB)sukhvirpal singh Badiala

  • @vickyvickt1477
    @vickyvickt1477 26 дней назад

    Ardaas che bhut bddi shakti hai waheguru ji 🙏🏻🙏🏻🙏🏻🙏🏻

  • @dharmsidhu1604
    @dharmsidhu1604 25 дней назад

    Very great person ❤

  • @sherrydhaliwal6304
    @sherrydhaliwal6304 26 дней назад

    Such an inspiring podcast! A great mix of business success and helping others. It’s a reminder that true success is about making a positive impact. Worth listening to! Very good bhai ji 🙏🏻

  • @SukhpalSingh-f1j
    @SukhpalSingh-f1j 26 дней назад +1

    Sadde pinda da hero sardar gurmit singh mann
    Pind balho Distt Bathinda near Rampura phul mandi
    Bhut vadde Smajsevi v han

  • @JarnailSingh-jz1yn
    @JarnailSingh-jz1yn 26 дней назад +2

    Good ji

  • @sukhdeepdhillon8084
    @sukhdeepdhillon8084 26 дней назад

    ਇੱਕ ਯਾਦਗਾਰੀ ਪਲ ਗੁਰਮੀਤ ਸਿੰਘ ਨਾਲ
    ਮੈਂ ਤੇ ਗੁਰਮੀਤ ਆਪਣੀ ਭੈਣ ਕੋਲ ਗਏ ਸੀ ਸਕੂਲ ਟਾਈਮ ਉਸ ਦੇ ਵਿੱਆਹ ਤੋਂ ਪਹਿਲਾਂ ਹੀ ਉਸਦੀ ਸੱਸ ਦੇ ਕੈਂਸਰ ਦੀ ਪਰੌਬਲ ਸੀ ਉਸ ਦਾ ਪਤਾ ਲੈਣ ਗਏ ਸੀ ! ਥੋੜ੍ਹੇ ਟਾਈਮ ਪਹਿਲਾਂ ਬੱਸ ਔਟ ਔਫ ਕੰਟਰੋਲ ਹੋ ਕੇ ਭੈਣ ਦੇ ਸਹੁਰਿਆਂ ਦੇ ਘਰ ਬੜ ਗਈ ਸੀ ਦਰਵਾਜ਼ਾ ਢਾਹ ਦਿੱਤਾ ਸੀ ਸਾਨੂੰ ਭੈਣ ਜੀ ਦੀ ਸੱਸ ਮਾਤਾ ਨੇ ਦੋ ਹਜ਼ਾਰ ਸਨ ਵਿੱਚ ਸੌ ਸੌ ਰੁਪੈ ਦਿੱਤੇ ਮੈਂ ਗੁਰਮੀਤ ਨੂੰ ਫੜਾਉਣ ਲੱਗਾ ਕਿ ਮਤਲਵ ਰਿਸ਼ਤੇਦਾਰੀ ਤੁਹਾਡੀ ਹੈ ਮੈਂ ਨਹੀਂ ਰੱਖਦਾ ਗੁਰਮੀਤ ਕਹਿੰਦਾ ਮੇਰੀ ਭੈਣ ਤੇਰੀ ਵੀ ਭੈਣ ਹੈ ਇਹ ਤੈਨੂੰ ਦਿੱਤੇ ਨੇਂ ਤੈਨੂੰ ਰੱਖਣਾ ਪੈਣਾ ਉਸ ਟਾਈਮ ਵੀ ਇਹ ਸੋਚ ਸੀ ਜਦ ਪਲੱਸ ੨ ਵਿੱਚ ਸੀ ਤੇ ਮੈ +1 ਵਿੱਚ ਸੀ! ਉਸਤੋ ਬਾਅਦ ਕਦੀ ਗੱਲ ਨਹੀਂ ਹੋਈ ਉਹ ਗੱਲ ਵੱਖਰੀ ਹੈ ਟਾਈਮ ਦੋ ਹਜ਼ਾਰ ਚਾਰ ਵਿੱਚ ਜਾਂਦਾ ਜਾਂਦਾ ਮਿਲਿਆ ਸੀ ਗੁਰਮੀਤ ਭਰਾ ! Proud of you ਭਰਾ

  • @BADESHA1000
    @BADESHA1000 25 дней назад

    🙏🏻

  • @ShonkiSardar-x6y
    @ShonkiSardar-x6y 26 дней назад

    ਜਿਹੜੇ ਪਹਿਲਾ ips ias ਬਣੇ ਓਹਨਾ ਬਾਰੇ ਜਰੂਰ ਦੱਸੋ

  • @shikandercheema4073
    @shikandercheema4073 26 дней назад

    Pind da nam ki ha dusia hi ni dusna ta jaruri se