ਮਨਦੀਪ ਸਿੱਧੂ ਜਾਂ ਸੁਖਰਾਜ ਸਿੰਘ ਪੰਥਕ ਧਿਰਾਂ ਕਿਸ ਨਾਲ ? 'ਗਿੱਦੜਬਾਹਾ 'ਚ ਲੜਾਂਗਾ ਚੋਣ' | EP 63 | Blunt Voice

Поделиться
HTML-код
  • Опубликовано: 11 ноя 2024

Комментарии • 19

  • @jimmykotkapuraofficial5992
    @jimmykotkapuraofficial5992 Месяц назад +2

    ਸਿਮਰੇ ਤੂੰ ਸ਼ਾਨ ਏਂ ਸਾਡੀ,ਸਾਡੇ ਸ਼ਹਿਰ ਦੀ, ਸਾਡੇ ਪੰਜਾਬ ਦੀ|

  • @GurditSingh-u6q
    @GurditSingh-u6q Месяц назад

    🎉

  • @narinderpalsingh5349
    @narinderpalsingh5349 Месяц назад +3

    ਹਰ ਕੋਈ ਪੈਸੇ ਅਤੇ ਕੁਰਸੀ ਵਾਸਤੇ ਕੌਮ ਦੇ ਜਜ਼ਬਾਤਾਂ ਨਾਲ ਖੇਡ ਰਿਹਾ ਹੈ 😢😢😢😢😢

  • @Navreetkaur-dc3vr
    @Navreetkaur-dc3vr Месяц назад +1

    Good job 🎉

  • @punjjaabdesh8659
    @punjjaabdesh8659 Месяц назад

    ਆਮ ਪਾਰਟੀ ਦੀ ਸਰਕਾਰ ਦਾ ਤਾਂ ਪਤਾ ਨੀ, ਇਸ ਬਾਈ ਚ ਤਾਂ ਸੁੱਖ ਨਾਲ ਬਹੁਤ ਈ ਬਦਲਾਵ ਆ ਗਿਆ ਪਹਿਲਾਂ ਨਾਲੋਂ।

  • @mohanaujlainfotainmentlive7422
    @mohanaujlainfotainmentlive7422 Месяц назад

    ਸਿਰਫ ਦੌ ਸਾਲ ਦੇ ਐਮ ਐਲ ਏ ਪਿਛੇ ਖਤਮ ਹੋ ਜਾੱਣਾ

  • @ShamsherSingh-k6b
    @ShamsherSingh-k6b Месяц назад

    ਸਾਰੇ ਕੁਰਸੀ ਦੀ ਦੌੜ ਵਿਚ ਆ ਪਹਿਲਾਂ ਸਿਰ ਦੇਣ ਦੀਆਂ ਗੱਲਾਂ ਕਰਨੀਆਂ ਤੇ ਨਿਸ਼ਾਨਾ ਕੁਰਸੀ ਦਾ ਰੱਖਣਾ। ਕੀ ਪੰਜਾਬ ਦੇ ਹੱਕ ਮੰਗਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ MP ਬਣੇ ਸੀ ਜਾਂ MLA ?

    • @jassbir1363
      @jassbir1363 Месяц назад

      ਸੰਤ ਤਾਂ ਜੀ 12 ਸਾਲ ਦੀ ਉਮਰ ਵਿੱਚ ਦਮਦਮੀ ਟਕਸਾਲ ਦੇ ਸਰਧਾਲੂ ਬਣ ਗਏ ਸਨ ਜੀ , ਬਾਕੀ ਕੌਮ ਦੀ ਸੇਵਾ ਲਈ , ਸਮਾਜ ਸੇਵਾ ਲਈ , MP ਅਤੇ MLA ਬਣਨਾ ਕੋਈ ਜਰੂਰੀ ਨਹੀ ਹੈ ।

  • @DJPlay1
    @DJPlay1 Месяц назад

    💯💯👏

  • @Navreetkaur-dc3vr
    @Navreetkaur-dc3vr Месяц назад

    🎉🎉

  • @HarpreetSingh-kt6lk
    @HarpreetSingh-kt6lk Месяц назад

    Only politics on Sikh issue . He has no vision. He wants to Just take benefit. Good luck for new journey

  • @balrajsingh8247
    @balrajsingh8247 Месяц назад

    ਇਕ ਬੰਦਾ ਖੜ ਜਾਉ ਜੇ ਜਿੱਤਣਾ ਤੇ ਐਵੇਂ ਨਾ ਆਪਣੇ ਆਪਣੇ ਘੋੜੇ ਭਜਾਈ ਜਾਉ

    • @punjjaabdesh8659
      @punjjaabdesh8659 Месяц назад

      ਚੌਧਰ ਦੀ ਭੁੱਖ ਟਿਕਣ ਨੀ ਦਿੰਦੀ ਜੀ

    • @jassbir1363
      @jassbir1363 Месяц назад

      @@punjjaabdesh8659ਸਹੀ ਜੀ

  • @kanwalpreets1181
    @kanwalpreets1181 Месяц назад +1

    Hahahaha feeling bhut chuki firda

  • @amanahil6333
    @amanahil6333 Месяц назад

    Paisa ikathe karne ::new mand

  • @punjabidiscovery2110
    @punjabidiscovery2110 Месяц назад

    Koi hor sewa krla veer 😊