ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦੀ ਨੁਮਾਇੰਦਗੀ ਤੇ ਉਠੇ ਸਵਾਲ ਬਾਬਾ ਜੀ ਨੇ ਦਿੱਤਾ ਸਪੱਸ਼ਟੀਕਰਨ

Поделиться
HTML-код
  • Опубликовано: 27 ноя 2024
  • ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦੀ ਨੁਮਾਇੰਦਗੀ ਤੇ ਉਠੇ ਸਵਾਲ
    ਬਾਬਾ ਜੀ ਨੇ ਦਿੱਤਾ ਸਪੱਸ਼ਟੀਕਰਨ
    3500 ਰੁਪਏ ਵਿੱਚ ਬਿਨਾਂ ਕਮਿਸ਼ਨ ਤੋਂ ਲਾਈਵ ਕਰਾਉਣ ਲਈ ਸੰਪਰਕ ਕਰੋ 9781750560
    FACBOOK :- www.facbook.co...
    INSTAGRAM :- / bhullartv
    bhullar tv
    bhullar tv live
    bhullar tv live batala
    bhullar tv channel
    bhullar tv live kabaddi
    bhullar tv live samagam
    bhullar tv live jagran
    bhullar tv live batala today
    bhullar tv
    bhullar tv studio

Комментарии • 13

  • @KulwantSingh-fu4bg
    @KulwantSingh-fu4bg 2 дня назад +3

    ਜੋ ਸਿਆਸਤ ਵਿੱਚ ਹਿੱਸਾ ਲੈ ਰਿਹਾ ਉਹ ਸੰਤ ਕਿਵੇ ਹੋ ਸਕਦਾ ਹੈ

  • @GursahibSingh-y8b
    @GursahibSingh-y8b 2 дня назад +3

    ਕੋਈ ਸੰਤ ਸਮਾਜ ਦੇ ਮੁਖੀ ਬਣੇ ਹੋਏ ਹੋ ਤੁਸੀਂ ਪੰਜਾਬ ਦੇ ਕਿਸੇ ਸੰਤਾਂ ਨਾਲ ਸੰਤਾਂ ਦੇ ਨਾਲ ਸਲਾਹ ਕੀਤੀ ਵੀ ਅਸੀਂ ਬੀਜੇਪੀ ਦੇ ਨਾਲ ਜਾਣਾ ਚਾਹੁੰਦੇ ਆਂ ਇਹਦੇ ਬਾਰੇ ਦੱਸੋ ਤੁਸੀਂ ਕਿਹੜੇ ਕਿਹੜੇ ਸੰਤ ਨਾਲ ਸਲਾਹ ਕੀਤੀ ਆ ਅਸੀਂ ਬੀਜੇਪੀ ਨੂੰ ਮਾੜੀ ਨਹੀਂ ਕਹਿੰਦੇ ਬੀਜੇਪੀ ਕੰਮ ਕਰੇ ਪੰਜਾਬ ਦੇ ਹਿੱਤਾਂ ਚ ਕੰਮ ਕਰੇ ਸਾਨੂੰ ਕੀ ਅਸੀਂ ਵੋਟਾਂ ਕਾਂਗਰਸ ਨੂੰ ਵੀ ਪਾਉਂਦੇ ਆ ਲੋਕ ਲੋਕ ਜਦੋਂ ਕਾਂਗਰਸ ਨੂੰ ਜਿਤਾ ਸਕਦੇ ਆ ਜਿਨੇ ਇਨਾ ਕੁਝ ਪੰਜਾਬ ਦੇ ਨਾਲ ਕੀਤਾ ਤਾਂ ਬੀਜੇਪੀ ਨੂੰ ਕਿਉਂ ਨਹੀਂ ਪਾ ਸਕਦੇ ਬੀਜੇਪੀ ਦੀਆਂ ਨੀਤੀਆਂ ਨਹੀਂ ਵਧੀਆ ਹੈਗੀਆ ਆਦੀਆਂ ਨੀਤੀਆਂ ਸੁਧਾਰ ਇਹ ਵਿੱਚ ਲੋਕ ਬੀਜੇਪੀ ਨੂੰ ਵੀ ਵੋਟ ਪਾਉਣਗੇ

  • @prakashkharade9718
    @prakashkharade9718 3 дня назад +2

    रामकृष्ण हरि जय श्रीराम वाहे गुरु जी ज्ञानोबा माऊली तुकाराम

  • @wandersurjit
    @wandersurjit День назад +1

    ਇਹ ਗੱਲਾਂ ਤਾਂ ਸ਼ਿਵਸੈਨਾ ਦੇ ਮੰਚ ਤੋਂ ਹੀ ਮੰਗੀਆਂ ਜਾ ਸਕਦੀਆਂ ਸੀ ਸ਼ਿਵ ਸੇਨਾ ਦੇ ਵਾਲਾਂ ਨਾਲ ਵੀ ਗੱਲ ਹੋ ਸਕਦੀ ਸੀ ਅਸੀਂ ਤੁਹਾਡੀ ਹਮਾਇਤ ਕਰਾਂਗੇ ਤੁਸੀਂ ਸਾਨੂੰ ਆਹ ਕੁਝ ਕਰਕੇ ਦਿਓ ਬੀਜੇਪੀ ਨਾਲ ਹੀ ਕਿਉਂ। ਸੱਚ ਬਹੁਤਾ ਚਿਰ ਛੁਪਿਆ ਰਹਿੰਦਾ ਨਹੀਂ। ਆਪਣੇ ਆਪ ਬਾਹਰ ਆ ਗਿਆ।

  • @talwinderkaur6197
    @talwinderkaur6197 2 дня назад +2

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਰਾਬਰ ਨਹੀਂ ਜਾ ਸਕਦੇ ਤੁਸੀਂ

  • @talwinderkaur6197
    @talwinderkaur6197 2 дня назад +2

    ਦੁਨੀਆ ਜਾਣਦੀ ਹ ਸੱਚ ਕੀ ਆ ਬਾਦਲ ਦੇ ਟਾਈਮ ਵਾਲੇ ਲੋਕ ਨਹੀਂ ਰਹੇ ਹੁਣ ਪੜ੍ਹੀ ਲਿਖੀ ਐਜੂਕੇਸ਼ਨ ਆ ਗਈ ਆ ਹੁਣ ਤੁਹਾਡੇ ਮਗਰ ਲੱਗਣ ਵਾਲੇ ਲੋਕ ਨਹੀਂ ਹੈਗੇ😂😂

  • @ashvanikumar7179
    @ashvanikumar7179 2 дня назад +2

    ਇਹ ਧੂੰਮਾ ਹਿੰਦੋਸਤਾਨ ਦਾ ਦੱਲਾ