In accedemy ,, ਭੋਜਨ🫕,,, Training 💪

Поделиться
HTML-код
  • Опубликовано: 8 мар 2024
  • ਇਸ ਚੈਨਲ ਨੂੰ ਜਰੂਰ Subscribe ਕਰੋ ਜੀ ||
    || ਤੇ Bell icon 🔔 ਜਰੂਰ ਦਬਿਓ ਤਾਂ ਜ਼ੋ ਹਰ ਨਵੀਂ ਵੀਡੀਉ ਦਾ
    Notification ਤੁਹਾਡੇ ਕੋਲ ਪਹੁੰਚ ਸਕੇ ਜੀ ਧੰਨਵਾਦ ਜੀ ||। contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout,

Комментарии • 102

  • @satnamsinghsatta6526
    @satnamsinghsatta6526 4 месяца назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਸਾਰੇ ਜਾਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਹੋਵੋਂ ਸਾਰੇ ਜਾਣੇ ਮੋਰਚੇ ਵਿੱਚ ਸ਼ਾਮਲ ਹੋਵੋ ਮੇਰਾ ਪਿੰਡ ਮੋਰੀਡਾ ਨੇੜੇ ਹੈ ਮੈਂ ਵੀ ਆਵਾਂ ਗਾ ਅਮ੍ਰਿਤਸਰ ਸਾਹਿਬ ਜੀ

  • @harindersinghlehal9711
    @harindersinghlehal9711 4 месяца назад +51

    ਹਾਂਜੀ ਬਾਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਔਰ ਭਾਈ ਅੰਮ੍ਰਿਤ ਪਾਲ ਜੀ ਦੀ ਰਿਹਾਈ ਵਾਸਤੇ ਅੰਮ੍ਰਿਤਸਰ ਮੋਰਚਾ ਲੱਗਿਆ ਹੋਇਆ ਤੁਹਾਨੂੰ ਵੀ ਉੱਥੇ ਜਰੂਰ ਹਾਜ਼ਰੀ ਭਰਨੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਦੇਖ ਕੇ ਹੋਰ ਸੰਗਤ ਵਿੱਚ ਵੀ ਉਤਸ਼ਾਹ ਹੋਵੇ ਤੇ ਉਹ ਵੀ ਉੱਥੇ ਵੱਧ ਤੋਂ ਵੱਧ ਪਹੁੰਚਣ

    • @manpreetbrar4923
      @manpreetbrar4923 4 месяца назад +8

      ਓਹ ਭਰਾਵਾ ਇਕੱਲਾ ਬੰਦਾ ਕਿੱਧਰ ਕਿੱਧਰ ਹੋਵੇ, ਓਹ ਅਕੈਡਮੀ ਚਲਾਈ ਜਾਂਦਾ ਸ਼ੁਕਰ ਕਰੋ, ਤੇ ਓਸੇ ਨੂੰ ਸਮਰਪਿਤ ਹੈ, ਹਰੇਕ ਬੰਦੇ ਨੂੰ ਪੋਲਟਿਕਸ ਤੇ ਧਰਨਿਆਂ ਚ ਨਾਂ ਵਾੜਿਆ ਕਰੋ

    • @harindersinghlehal9711
      @harindersinghlehal9711 4 месяца назад +13

      @@manpreetbrar4923 ਤੈਨੂੰ ਕਿਸੇ ਨੇ ਪੁੱਛਿਆ ਵੱਡਾ ਤੂੰ ਜਰਨਲ ਬਰਾੜ ਆਪਣੀ ਸਲਾਹ ਆਪਣੇ ਕੋਲ ਰੱਖ ਜੇ ਬਾਈ ਜਾ ਆਊਗਾ ਉੱਥੇ ਤੇਰੇ ਕਿਆ ਤਕਲੀਫ ਆ ਇਹ ਕੋਈ ਸਿਆਸਤ ਥੋੜੀ ਆ ਪੰਜਾਬ ਦੇ ਹੱਕ ਦੀ ਗੱਲ ਹਾਂ

    • @pallasingh2359
      @pallasingh2359 3 месяца назад

      😊

    • @yoholdtight
      @yoholdtight 3 месяца назад

      Baji jand siana banda samajdar oh fuddu kamma ch ni janda

    • @user-oo7kb1zy7u
      @user-oo7kb1zy7u 2 месяца назад

      @@manpreetbrar4923 ਤੇਰੇ ਵਰਗਾ ਕਲੱਨ ਨੀ ਹੁੰਦਾ ਹਰੇਕ…

  • @GurjitSingh-tj2wg
    @GurjitSingh-tj2wg 4 месяца назад +7

    Waheguru ji ka Khalsa waheguru ji ki Fateh

  • @parmarrajput4430
    @parmarrajput4430 4 месяца назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurpreetSingh-wm8sp
    @GurpreetSingh-wm8sp 4 месяца назад +4

    Baba ji kirpa rakhan baba ji tade sarean te

  • @Lammasandhu
    @Lammasandhu 3 месяца назад +6

    ਖੁਲੇ ਭਾੰਡੇ ਵਿਚ ਤਾ ਸਬਜੀ ਬਣੀ ਸਿਹਤ ਲੀ ਬਹੁਤ ਈ ਚੰਗੀ ਹੁੰਦੀ ਪੁਰਾਣੇ ਸਮੇ ਵਿਚ ਏਦਾਂ ਈ ਬਣੋਂਦੇ ਸੀ ਸੁਆਦ ਵੀ ਬਹੁਤ ਬਣਦੀ

  • @punjabivehla
    @punjabivehla 4 месяца назад +4

    Waheguru ji . Bohat wadia bazzi jand sahab mehnat kra rahe mundeya nu maharaj chardi kala ch rakhan . ❤❤

  • @goodjosh3871
    @goodjosh3871 4 месяца назад +6

    ਸਾਡੀ ਰੂਹ ਖੁਸ਼ ਹੋ ਜਾਂਦੀ ਜਦੋ ਬਾਈ ਬਾਜੀ ਖਾਣਾ ਬਣਾਉਂਦੇ ਨੇ ਏਹ ਸੇਵਾ ਵੀ ਵੜੀ ਵਡੀ ਹੈ ਬਾਕੀ ਮੇਹਨਤ ਦੀ ਤੇ ਗਲਬਾਤ ਹੀ ਵੱਖਰੀ ਹੈ ।

  • @gurditsingh1792
    @gurditsingh1792 4 месяца назад +2

    ਜਿਉਂਦੇ ਵੱਸਦੇ ਰਹੋ 🙏

  • @satindersingh6430
    @satindersingh6430 16 дней назад

    ❤❤

  • @jaskaransinghtutt
    @jaskaransinghtutt 16 дней назад

  • @gurkirtsingh682
    @gurkirtsingh682 3 месяца назад

    Waheguru ji .. salute aa veer ji

  • @SatpalSingh80458
    @SatpalSingh80458 4 месяца назад +3

    Bahut vadiya ji

  • @ramanpreetsingh835
    @ramanpreetsingh835 20 дней назад

    Waheguru ji ❤

  • @GurjitSingh-qh7nz
    @GurjitSingh-qh7nz 4 месяца назад +1

    🎉🎉 waheguru ji 🎉🎉🎉❤

  • @moursaabmour3938
    @moursaabmour3938 18 дней назад

    Good job ❤

  • @HarpreetSingh-pj9gc
    @HarpreetSingh-pj9gc 4 месяца назад +1

    Parmatma tarakki bakhe bahut vadia kam bai bazi jand valo

  • @lakhveerdhillon7141
    @lakhveerdhillon7141 3 месяца назад

    Waheguru ji

  • @harmanpreetkaur6514
    @harmanpreetkaur6514 16 дней назад

    ਬਾਈ ਜੀ ਸਤਿ ਸ੍ਰੀ ਆਕਾਲ ਜੀ

  • @thakurabhirajsingh1017
    @thakurabhirajsingh1017 4 месяца назад

    Bahut badiya guru ji

  • @PunjabiroadKing
    @PunjabiroadKing Месяц назад

    Waheguru Ji mehar koro

  • @caraddglisten3365
    @caraddglisten3365 4 месяца назад

    Bai ne sachii machina banaye pay munde👌💪

  • @gurdeepmaanPB10punjab
    @gurdeepmaanPB10punjab 4 месяца назад +1

    Good bai ji 🙏

  • @pailwansahil
    @pailwansahil 3 месяца назад

    sir ap great ho

  • @BeantSingh-by9ns
    @BeantSingh-by9ns 2 месяца назад +1

    ਬਾਈ ਬਾਜ਼ੀ ਜੰਡ ਦੇ ਚੰਡੇ ਹੋਏ ਨਿੱਤਰਨ ਗੇ ਵਿੱਚ ਮੈਦਾਨਾ ਦੇ ਆਉਣ ਵਾਲੇ ਸਮੇਂ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ😂

  • @Satpreetsingh13
    @Satpreetsingh13 4 месяца назад +3

    saskl bazi bai🙏🏼

  • @user-mq4qh8nw4n
    @user-mq4qh8nw4n 4 месяца назад +1

    ਧੰਨਵਾਦ ਜੀ ਰੰਧਾਵਾ

  • @rajpallitt8365
    @rajpallitt8365 4 месяца назад +6

    ਬਾਈ ਬਾਜੀ ਜੋ ਤੇਰੀ ਟਰੇਨਿੰਗ ਆ ਜਿਹੜਾ ਬੱਚਾ ਤੇਰੇ ਕੋਲ 2 ਸਾਲ ਲਾ ਗਿਆ ਉਹ ਕਬੱਡੀ ਦਾ ਸਟਾਰ ਹੀ ਬਣੇਗਾ ਉਹ ਖਿਡਾਰੀ ਜੇ ਉਹ ਰੇਡਰ ਆ ਉਹ ਕਿਸੇ ਤੋ ਰੁਕਣਾ ਨੀ ਜਿਹੜਾ ਜਾਫੀ ਆ ਉਹ ਕਿਸੇ ਨੂੰ ਨੱਗਣ ਨੀ ਦਿੰਦਾ ਜਿਹੜੀ ਤੇਰੇ ਬੱਚਿਆਂ ਦੀ ਟੀਮ ਬਣੇਗੀ ਉਹ ਉਪਨ ਭਾਰ ਆਲੀ ਚ ਧੱਕ ਹੀ ਪਾਕੇ ਰੱਖੇ ਗੀ

    • @InderjeetNehal
      @InderjeetNehal 4 месяца назад +2

      Yar Bai gussa na Kari koi player dekhya ni Ajay tak ਮੈਚਆ ch es da

    • @rajpallitt8365
      @rajpallitt8365 4 месяца назад

      @@InderjeetNehal ਬਾਈ ਘੱਟੋ ਘੱਟ 10 ਪਲੇਅਰ ਬਾਜੀ ਦੇ ਅਲੱਗ ਅਲੱਗ ਟੀਮਾਂ ਚ ਖੇਡਦੇ ਆ ਬਾਕੀ ਹੁਣ ਸਾਰੇ ਨਵੇ ਪਲੇਅਰ ਆਏ ਆ ਅਕੈਡਮੀ ਚ ਬਾਕੀ ਹਲੇ 65 "70 ਕਿਲੋ ਚ ਪਲੇਅਰ ਬਹੁਤ ਵਧਿਆ ਖੇਡਦੇ ਆ

    • @harjsingh6993
      @harjsingh6993 3 месяца назад

      ​@@InderjeetNehalholi holi nam bno bro baki vi mehnat kar k hi aunde aa ethe sab ek tu ek pye aa mehnat krn nal hi nam bnda baki jo bai keh reha eda v ni hunda kehra jaffi jisto raider bhjya ni te eda da koi raider ni jo fad na hove

  • @tapindergill230
    @tapindergill230 3 месяца назад

    Sat Sri akal veer ji

  • @seepamotor8171
    @seepamotor8171 4 месяца назад

    Nice video bro

  • @harpreetmultani1476
    @harpreetmultani1476 4 месяца назад +2

    BAZI JAND

  • @VipAhir17
    @VipAhir17 4 месяца назад

    Khaint Exercise 💪🏻🦵🏻💪🏻

  • @satnamsinghbhatia5307
    @satnamsinghbhatia5307 2 месяца назад +1

    Aluminium da bhaanda , shreer aluminium nu nahi pachaunda jand saab mix dhaat sarab loh ya mitti

  • @vikramjitsingh7615
    @vikramjitsingh7615 4 месяца назад +1

    ❤❤❤❤❤

  • @bishambarnath7257
    @bishambarnath7257 4 месяца назад +1

    ਹਰੇਕ ਖਿਡਾਰੀ ਨੂੰ ਆਪਣੀ ਜਗਾ ਇਦਾਂ ਤਿਆਰ ਕਰਨੇ ਚਾਹੀਦੇ

  • @gurdeepmaanPB10punjab
    @gurdeepmaanPB10punjab 4 месяца назад

    Sai gal bai ji

  • @aayushjaglan3011
    @aayushjaglan3011 4 месяца назад +1

    Nice

  • @mithusingh5825
    @mithusingh5825 3 месяца назад

    Master man

  • @totakhan171
    @totakhan171 4 месяца назад

    👍👍👍👌👌🤲🤲🙏🙏🙏❤

  • @Shoaibazam559
    @Shoaibazam559 4 месяца назад

    ❤❤❤❤❤❤❤❤🎉😊

  • @jaskarnsingh564
    @jaskarnsingh564 4 месяца назад +2

    Bai g hasoda buth ha Bai g

  • @dilpreet5326
    @dilpreet5326 3 месяца назад

    Great

  • @sukhsidhu4711
    @sukhsidhu4711 4 месяца назад

    👌👌

  • @prototypeoverland8334
    @prototypeoverland8334 3 месяца назад

    This is Punjab 🇮🇳❤️

  • @tapindergill230
    @tapindergill230 3 месяца назад

    Good

  • @attar_sranvlogs7299
    @attar_sranvlogs7299 3 месяца назад +1

    Suhkar ha koi ta ha punjab vich nhi jimma vich ja chite te lgye ne

  • @user-rb4go2rf3c
    @user-rb4go2rf3c 4 месяца назад +3

    ਬਾਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਰਿਆਨੇ ਦੇ ਹੋਲਸੇਲ ਰੇਟ ਦੱਸਣ ਦੀ ਸੇਵਾ ਨਿਭਾਉਣੀ ਹੈ ਜੇ ਯੋਗ ਸਮਝੋ ਤਾਂ ਆਪਣਾ ਫ਼ੋਨ ਨੰਬਰ ਸੈਂਡ ਕਰਿਉ ਜੀ ਬੇਨਤੀ ਕਰਤਾ ਅਜੇ ਸ੍ਰੀ ਮੁਕਤਸਰ ਸਾਹਿਬ ਤੋਂ

  • @harpreetmultani1476
    @harpreetmultani1476 4 месяца назад +1

    VFG

  • @gurditsingh1792
    @gurditsingh1792 4 месяца назад +2

    ਬਾਜ਼ੀ ਵੀਰ ਨੇੜੇ ਕਿਤੋਂ ਕੁੱਕੜ ਦੀਆਂ ਅਵਾਜ਼ਾਂ ਸੁਣਦੀਆਂ ਹਨ ਕਹਿੰਦਾ ਸਬਜ਼ੀ ਵਿਚ ਰਲਾ ਲਵੋ 😂😂

  • @amansaini4044
    @amansaini4044 4 месяца назад +1

    ਸਤਿ ਸ੍ਰੀ ਆਕਾਲ ਚਾਚਾ ਜੀ
    ਗੋਬਰ ਗੈਸ ਵਾਲਾ ਲਗਵਾ ਲਓ ਪ੍ਰੋਜੈਕਟ ਵਧੀਆ ਰਹੂ

  • @singhkaler4062
    @singhkaler4062 4 месяца назад +1

    Chak de kam 22 g ok a🙏🙏

  • @user-lj5ms7nr6w
    @user-lj5ms7nr6w 4 месяца назад +2

    Jathedar g ki hall ne

  • @bablukhatkar8987
    @bablukhatkar8987 3 месяца назад +1

    Palwan ji baat karni h aapse

  • @gurekhosa5432
    @gurekhosa5432 23 дня назад

    Kene pesy lene Bhai ji Massey de a 35 Wala a na .dasi Keny vich Dena .

  • @jaskarnsingh564
    @jaskarnsingh564 4 месяца назад +1

    ❤🎉🎉❤

  • @jassshoan7130
    @jassshoan7130 29 дней назад

    Baaji vere yr sachi swaaaddd a janda

  • @boghadhillon12
    @boghadhillon12 4 месяца назад

    ਓਪਨ ਦੀ ਟੀਮ ਬਣਾ ਕੇ ਖੇਡੇਆ ਕਰੋਂ ਜੀ

  • @kuljeetkaur-xc8em
    @kuljeetkaur-xc8em 4 месяца назад +3

    ❤❤❤

  • @simarpawar1997
    @simarpawar1997 4 месяца назад +3

    Very nice sir ❤🎉

  • @ponykheri5058
    @ponykheri5058 4 месяца назад +1

    Acadmy kha hai ye bhai koi btao

  • @mehrajboota7621
    @mehrajboota7621 4 месяца назад +1

    Bay g fathe ne kado khedna opan

  • @filmyjatt9926
    @filmyjatt9926 4 месяца назад

    bazi ustaad ji hard bht kam phaj jane vicho kuj ta 1 week vich 100%√ shi gal aa meri😅 coment lock krlo mera

  • @bhattigujjar7780
    @bhattigujjar7780 4 месяца назад

    Sira oa gabhruaaa

  • @SUKHBIRSAMRA-iy8pz
    @SUKHBIRSAMRA-iy8pz 4 месяца назад

    Paneer

  • @mandeepsingh-vf1nf
    @mandeepsingh-vf1nf 3 месяца назад

    Bhai ji fees kini academy di

  • @BashirAhmed-uz8gp
    @BashirAhmed-uz8gp 4 месяца назад

    Only soyabean 1 video 📹 22 g

  • @beantbhullar1197
    @beantbhullar1197 4 месяца назад +1

    ਬਾਜੀ ਬਾਈ ਯਾਰ ਇਹਨਾਂ ਨੂੰ ਟਿੱਬਾ ਵੀ ਚੜਾਇਆ ਕਰ

  • @sonysony-lv8zk
    @sonysony-lv8zk 4 месяца назад

    Je tusi real vich result lena te teel , desi ghee , refined da sabzi nu tarka band kur do fer dekho power .

  • @kuldeepsabharwal4417
    @kuldeepsabharwal4417 4 месяца назад

    ਇੱਕ ਖਿਡਾਰੀ ਕੋਲੋਂ ਮਹੀਨੇ ਦੀ ਕਿੰਨੀ ਫ਼ੀਸ ਲੈਂਦੇ ਆ ? ???

  • @jass__khanne_ala232
    @jass__khanne_ala232 3 месяца назад

    Bai ji tail nu pehle saad lia kro fr tdka laia kro

  • @user-vl3bl1we5g
    @user-vl3bl1we5g 4 месяца назад

    ❤🎉

  • @Arsh00x
    @Arsh00x 4 месяца назад

    shon vaste jaga kheri

  • @bablukhatkar8987
    @bablukhatkar8987 3 месяца назад

    No bej do palwan ji

  • @harpreetmultani1476
    @harpreetmultani1476 4 месяца назад +2

    💩🤡👹👻👾

  • @HarpreetSingh-wo1je
    @HarpreetSingh-wo1je 3 месяца назад

    Bajji ustaad G...kottha utey chulla bnna k betthey j...dekhyo kitey sekk nal lenter naa paad leo...

  • @rakkarjatt-zd8oh
    @rakkarjatt-zd8oh 4 месяца назад +6

    ਬਾੲੀ ਜੀ ਮੇਰਾ ਨਸ਼ਾ ੲੀ ਸ਼ਡਵਾ ਦੋ ਮੈ ਸ਼ੱਡਣਾ ਚਹਾੳੂਦਾ ਹਾ ਪੈਸੇ ਜਿਨੇ ਮਰਜੀ ਲੇ ਲਿਓ ਜੀ ਮਹੀਨੇ ਦੇ

    • @badnamyoutuber7427
      @badnamyoutuber7427 4 месяца назад +1

      Ki karda veer

    • @rakkarjatt-zd8oh
      @rakkarjatt-zd8oh 4 месяца назад

      ਡੋਡੇ ਤੇ ਗੋਲੀਅਾ

    • @badnamyoutuber7427
      @badnamyoutuber7427 4 месяца назад +1

      @@rakkarjatt-zd8oh ae koyi ਨਸਾ ਨਹੀ ਡੋਡੇ ਦੇ.....ਗੋਲੀ ਨਾ ਖਾਓ

    • @rakkarjatt-zd8oh
      @rakkarjatt-zd8oh 4 месяца назад

      Bai koi hela daso dono kam ho jan

    • @badnamyoutuber7427
      @badnamyoutuber7427 4 месяца назад +1

      @@rakkarjatt-zd8oh ਹੀਲਾ ਇਹੋ ਹੈ ਆਪਣਾ ਦਿਲ ਹੀ ਸਮਝਾਉਣਾ ਪੈਦਾ ਵੀਰ ..

  • @DilpreetSingh-if6pr
    @DilpreetSingh-if6pr 4 месяца назад +4

    ❤❤

  • @HarwinderSingh-ew7vu
    @HarwinderSingh-ew7vu 4 месяца назад

    Good