ਹਿੰਦੂ ਵੀਰ ਤੋਂ ਸੁਣੋ ਲੁਧਿਆਣਾ ਦੇ ਗੰਦੇ ਪਾਣੀ ਦੀ ਮਾਰ ਕਿੱਥੇ ਕਿੱਥੇ ਤੱਕ ਪੈ ਰਹੀ ਕਹਿੰਦਾ ਸਰਕਾਰ ਸਾਨੂੰ ਰਾਸ਼ਨ ਦੀ..

Поделиться
HTML-код
  • Опубликовано: 11 дек 2024

Комментарии • 200

  • @Sikhkome1313
    @Sikhkome1313 8 дней назад +62

    ਸਾਰੇ ਹਿੰਦੂ ਵੀਰਾਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਹਿੰਦੂ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਣ ਕੇ ਮੋਰਚੇ ਵਿੱਚ ਡਟੇ ਹਨ

  • @rajwinder1968
    @rajwinder1968 8 дней назад +73

    ਪੰਜਾਬ ਦੇ ਸਾਰੇ ਹਿੰਦੂ ਵੀਰ ਸਾਥ ਦੇਵੋ ਬੇਨਤੀ ਹੈ

    • @jai_shree_ram-is9
      @jai_shree_ram-is9 8 дней назад +9

      Asi sareee hindu sikhe neee naal aa , 🚩🙏, mein sabbi hindu bhai ko bol na chahta hu , saree sikho ka sath do , jai shree ram , wahe guru ji Khalsa wahe guru ji ki fathe 🚩🙏🙇🏻

    • @psrproduction3559
      @psrproduction3559 2 дня назад

      Dee rhe aa veer asi punjabi hindu v sath ❤ asi v

  • @gurmitsingh9168
    @gurmitsingh9168 8 дней назад +60

    ਇਸ ਨੂੰ ਕਹਿੰਦੇ ਜਾਗਦੀ ਜਮੀਰ ਵਾਲਾ ਹਿੰਦੂ ਵੀਰ

  • @HARDEVSINGH-ur7id
    @HARDEVSINGH-ur7id 8 дней назад +52

    ਹੁਣ ਹਿੰਦੂ ਭਰਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜੀ

    • @sunnykumarsunny8478
      @sunnykumarsunny8478 8 дней назад +2

      Veer ji aasi khud parwasia da virodh karde ha.sade pind de sarpanch ne vota de lalach vich ehna de nele card tak banwa te.lalchi lok ehna nu jameen vechi jande ne ghar banon leyi.sade pind 24 Ghar khrid le parwasia ne.vota time panch sarpanch eh parwasia dia paira nu hath londe ne vote pay jawe.punjab vicho ehna nu bahar kado bus ik hal hai

    • @psrproduction3559
      @psrproduction3559 2 дня назад

      Mai v hindu punjabi hai bohari up ne bhut gand paya veer boht paya kado ehna nu ❤

  • @jagraajsingh3597
    @jagraajsingh3597 8 дней назад +80

    ਬਹੁਤ ਵਧੀਅਾ ਵਿਚਾਰ ਹਿੰਦੂ ਵੀਰੇ ਦੇਸਾਰੇਪੰਜਾਬ ਦੇਹਿੰਦੂ ਭਰਾਤਨੋ ਮਨੋ ਸਾਥ ਦਿੳੁ

    • @Singhyours
      @Singhyours 8 дней назад +3

      1)CRORE VEKH K APNIYAAN ZAMEENA NA VECHO
      2) PANI PUNJAB DA BAHR NA JAAN DEO
      3) SARE GURU GRANTH SAHIB JI DI SHARN CH AAWO VAKHVAAD CHHDDO IKATTHE HOWO
      4) JAWANI NASHA MUKT HO K APNA KAMM AAP KARO BAHR NAA JAAWO PUNJAB BACAHO
      5) KOI SIKH SOOJWAAN LEADER CHUNO
      EKTA HI ZINDABAAD HAI
      PUNJABIYOO IKATTHE HOJO
      CHAHE KOI HINDU VEER, CHAHE MAJBI SIKH CHAHE KISE HOR DHARM DA SARE DATT JO PUNJAB LAYI.
      WAHEGURU MEHAR KARNGE😊😊😊😊😊😊😊

    • @maniSingh-jx4mz
      @maniSingh-jx4mz 5 дней назад

      Sare hi Punjabi Hindu nal ne...Be matlab da sak na karo ..

  • @GurmeetSingh-ud1dv
    @GurmeetSingh-ud1dv 8 дней назад +41

    ਸੱਚਾ ਹਿੰਦੂ ਉਹੀ ਹਨ ਜੌ ਪੰਜਾਬ ਦੇ ਹੱਕ ਵਿੱਚ ਬੋਲਦੈ ਪੰਜਾਬੀ ਭਾਸ਼ਾ ਪਾਣੀ ਚੰੜੀਗੜ ਆਨੰਦ ਪੁਰ ਸਾਹਿਬ ਆਦਿ ਮਸਲੇ

  • @windersingh9211
    @windersingh9211 8 дней назад +31

    ਪੰਜਾਬ ਚੋਂ ਜਿੰਨੀਆਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਕਿਸੇ ਫੈਕਟਰੀ ਦੀ ਲੋੜ ਨੀ ਪੰਜਾਬ ਨੂੰ ਪੰਜਾਬ ਦਾ ਪਾਣੀ ਮੁਕਾਉਣ ਤੇ ਹੋਏ ਨੇ ਸਰਕਾਰੀ ਦੱਲੇ

  • @PargatSingh-dl5me
    @PargatSingh-dl5me 8 дней назад +19

    ਸੱਚਾ ਹਿੰਦੂ ਭਰਾ, ਸੱਚਾ ਪੰਜਾਬੀ
    ਸਹੀ ਗੱਲਾਂ।
    ਸ਼ੁੱਧ ਪਾਣੀ ਪਾਣੀ ਇਕੱਲੇ ਸਿੱਖਾਂ ਨੂੰ ਨੀਂ ਸਭਨਾਂ ਨੂੰ ਚਾਹੀਦਾ

  • @kahlon899
    @kahlon899 8 дней назад +42

    ਵਾਹ ਵੀਰ ਤੇਰੀ ਸੋਚ ਨੂੰ ਸਲਾਮ

  • @bhupinderjitsingh7648
    @bhupinderjitsingh7648 7 дней назад +7

    ਪੰਜਾਬ ਦੇ ਹਿੰਦੂ ਵੀਰ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ

  • @GkG-w4m
    @GkG-w4m 8 дней назад +13

    ਇਹ ਮਸਲਾ ਪੰਜਾਬ ਦੇ ਸਾਰੇ ਲੋਕਾਂ ਦਾ ਮਸਲਾ। ਇਸ ਕਰਕੇ ਸਾਰੇ ਧਰਮਾਂ ਨੂੰ ਮਿਲ ਕੇ ਬੋਲਣਾ ਚਾਹੀਦਾ ਹੈ। ਏਕਤਾ ਵਿੱਚ ਹੀ ਸ਼ਕਤੀ ਹੈ

  • @SatnamsinghBatth.s
    @SatnamsinghBatth.s 8 дней назад +13

    ਬਹੁਤ ਵਧੀਆ ਵਿਚਾਰ ਆ ਵੀਰਾਂ ਦੇ

  • @satwindersingh1121
    @satwindersingh1121 7 дней назад +5

    ਸਲੂਟ ਆ ਹਿੰਦੂ ਵੀਰ ਨੂੰ ,ਬਹੁਤ ਵਧੀਆ ਗੱਲਾਂ ਕਰੀਆ ,ਉਪਜਾਊ ਧਰਤੀ ਤੇ ਫੈਕਟਰੀਆ ਲਾ ਕੇ ਬੇੜਾ ਗ਼ਰਕ ਕਰਤਾ ਪੰਜਾਬ ਦਾ 🙏

  • @gurdavsingh1952
    @gurdavsingh1952 8 дней назад +17

    ਸੋਚ ਤੇਰੀ ਸਲਾਮ ਨੂੰ ਸਾਰੇ ਪੰਜਾਬੀ ਇਕੱਠੇ ਹੋ ਕੇ ਮੋਰਚਾ ਫਤਿਹੇ ਕਰੋ

  • @avtarsingh2531
    @avtarsingh2531 7 дней назад +3

    ਸਲੂਟ ਹੈ ਇਸ ਹਿੰਦੂ ਵੀਰ ਨੂੰ

  • @karmjitpandher2973
    @karmjitpandher2973 8 дней назад +23

    ਲੋਕੋ ,ਘਰੋਂਨਿਕਲੋ ,ਇਹ ਨਾ ਹੋਵੇ ਕਿ ਆਉਣ ਵਾਲੇ ਸਮੇ ਵਿੱਚ ਮਰਨ ਵੇਲੇ ਵੀ ਅਫਸੋਸ ਲੈਕੇ ਮਰੀਏ ਕਿ ਅਸੀ ਸਮਾਂ ਰਹਿੰਦੇ ਆਪਣੇ ਬੱਚਿਆਂ ਦੀ ਸਿਹਤ ਲਈ ਵੀ ਨਹੀਂ ਲੜੇ ,ਜਮੀਰ ਲਾਹਣਤਾਂ ਪਾਵੇਗੀ

  • @ਵਾਹਿਗੁਰੂ-ਯ5ਗ
    @ਵਾਹਿਗੁਰੂ-ਯ5ਗ 8 дней назад +5

    ਬਹੁਤ ਧੰਨਵਾਦ ਜੀ ਹਿੰਦੂ ਵੀਰ ਜੀ❤❤❤❤❤❤❤❤❤❤

  • @MakhanSingh-px4bk
    @MakhanSingh-px4bk 8 дней назад +35

    ਇਹ ਫੇਕਟਰੀਆ ਬਿਹਾਰ ਵਿੱਚ ਕਿਉਂ ਨਹੀਂ ਲਗਦੀਆ ਪੰਜਾਬ ਨੂੰ ਬਰਬਾਦ ਨਾ ਕਰੋ

  • @TonyboyTony
    @TonyboyTony 8 дней назад +16

    ਜੇ ਪੰਜਾਬ ਦੇ ਲੋਕ ਅੱਜ ਸੁਤੇ ਰਹਿਗੇ ਤਾ ਕਲ ਨੂੰ ਪਾਣੀ ਨੂੰ ਤਰਸ ਜਾਣਗੇ 😢😢😢😢ਜਾਗੋ ਵੀਰੋ ਜਾਗੋ 🙏🙏🙏🙏

  • @randhirkaur5356
    @randhirkaur5356 8 дней назад +9

    ਬਿਲਕੁਲ ਸੌ ਪ੍ਰਤੀਸ਼ਤ ਸਹੀ ਕਿਹਾ ਇਸ ਹਿੰਦੂ ਮੁੰਡੇ ਨੇ ਸਰਕਾਰਾਂ ਨੂੰ ਤਾਂ ਵੋਟਾਂ ਚਾਹੀਦੀਆਂ ਲੋਕਾਂ ਦੀ ਜਿੰਦਗੀ ਨਾਲ ਕੋਈ ਮਤਲਬ ਨਹੀਂ ਮੁੱਹਲਾ ਕਲੀਨਿਕਾਂ ਦਾ ਕੀ ਕਰਨਾ ਜੇ ਪਾਣੀ ਹੀ ਸਾਫ ਨਾ ਹੋਵੋ

  • @Gurman872
    @Gurman872 8 дней назад +5

    ਹਿੰਦੂ ਬੀਰ ਨੂੰ ਪੰਜਾਬ ਦਾ ਦਾਤ ਕੇ ਸਾਥ ਦੇਣਾ ਚਾਹੀਦਾ ਹੈ

  • @balbirsakhon6729
    @balbirsakhon6729 8 дней назад +9

    ਜੀਂਉਦਾ ਰਹਿ ਵੀਰਾ
    ਵਾਹ ਵਾਹ ਤੇਰੀ ਸੋਚ ਨੂੰ
    ਸੁਲਾਮ ਹੈ ਵੀਰਾ

  • @mandeepgill5876
    @mandeepgill5876 8 дней назад +9

    ਵਿਚਾਰ ਬਹੁਤ ਵਧੀਆ ਹਨ ਬੰਦਾ ਸੱਚ ਬੋਲ ਰਿਹਾ ਹੈ

  • @JaswantSingh-id7to
    @JaswantSingh-id7to 8 дней назад +7

    ਪੰਜਾਬ ਦੇ ਹਿੰਦੂ ਨੂ ਆਪਨੇ ਪੰਜਾਬ ਨਾਲ ਖੜ ਜਾੳ

  • @lovedeepsingh1405
    @lovedeepsingh1405 8 дней назад +7

    ਜਿੰਨੇ ਲੋਕ ਆਏ ਆ ਸਾਰੇ ਸਾਫ ਕਰਦੋ ਰਲਮਿਲ ਕੇ

  • @Gurwin-n5t
    @Gurwin-n5t 7 дней назад +3

    ਸਹੀ ਗੱਲ ਆ ਇਹ ਧਰਮ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਹੈ ਤੇ ਪੰਜਾਬੀਆਂ ਨੂੰ ਹੀ ਦੁੱਖ ਲੱਗਦਾ ਹੈ ਬਾਹਰਲਿਆਂ ਨੂੰ ਨਹੀਂ।

  • @surindersyal6575
    @surindersyal6575 7 дней назад +3

    ਜੇਕਰ ਧਰਤੀ ਹੇਠਲਾ ਪਾਣੀ ਇਸੇ ਤਰ੍ਹਾਂ ਜ਼ਹਿਰੀਲਾ ਕੀਤਾ ਜਾਂਦਾ ਰਿਹਾ ਤਾਂ ਕੁਝ ਸਾਲਾਂ ਬਾਅਦ ਲੁਧਿਆਣੇ ਵਰਗੇ ਸ਼ਹਿਰ ਵਿੱਚ ਲੋਕ ਸ਼ੁੱਧ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਗੇ। ਪਾਣੀ ਲਈ ਤਰਾਹੀ ਤਰਾਹੀ ਮੱਚ ਜਾਵੇਗੀ। ਹੁਣ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਵਿਗਿਆਨੀਆਂ ਦੀਆਂ ਟੀਮਾਂ ਗਠਿਤ ਕਰਕੇ ਇਹਨਾਂ ਮਸਲਿਆਂ ਦੇ ਹੱਲ ਕਰਵਾਉਣ।

  • @MohinderKaurDandiwal
    @MohinderKaurDandiwal 8 дней назад +4

    ਸਹੀ ਕਿਹਾ ਵੀਰੇ ਜ਼ੈਹਰ ਹੀ ਹੈ

  • @Ultragamer20066
    @Ultragamer20066 8 дней назад +4

    ਸਹੀ ਕਿਹਾ ਹਿੰਦੂ ਵੀਰ ਨੇ🙏

  • @SUKHWINDERKAUR-tl8ds
    @SUKHWINDERKAUR-tl8ds 7 дней назад +2

    Vir g bahut vadia gal kiti.. God bless you 🙏🏻

  • @windersingh9211
    @windersingh9211 8 дней назад +7

    ਪੰਜਾਬ ਚ ਲੋਕ ਲਹਿਰ ਬਣਨੀ ਚਾਹੀਦੀ ਹੈ ਤੇ ਸਾਰੀਆਂ ਫ਼ੈਕਟਰੀਆਂ ਨੂੰ ਅੱਗ ਲਾ ਦੇਣੀ ਚਾਹੀਦੀ ਹੈ

  • @AmandeepDeep-ww1qi
    @AmandeepDeep-ww1qi 8 дней назад +19

    Amtooj maan lakha sidhana ❤

  • @Rajkaur100-h9y
    @Rajkaur100-h9y 8 дней назад +9

    ਸਹੀ ਕਿਹਾ ਵਾਹਿਗੁਰੂ ਖੁਸ਼ ਰੱਖੇ.

  • @harmindersingh5701
    @harmindersingh5701 8 дней назад +4

    ਪੰਜਾਬੀ ਹਿੰਦੁ। ਵੀਰ। ਨਾਲ। ਆਉਨ

  • @harrymehat2932
    @harrymehat2932 8 дней назад +11

    Verry good 👍👍

  • @HarjeetSingh-t1q
    @HarjeetSingh-t1q 7 дней назад +1

    ਬਿੱਲ ਕੁੱਲ ਸੱਚ ਵੀਰ ਜੀ ❤

  • @harbhajansingh4663
    @harbhajansingh4663 7 дней назад +1

    ਇਹ ਹਿੰਦੂ ਵੀਰ ਦੀ ਜ਼ਮੀਰ ਜਾਗਦੀ ਹੈ ਵਾਹਿਗੁਰੂ ਹਿੰਦੂ ਸਿੱਖ ਏਕਤਾ ਬਖਸੌ ਜੀ

  • @gurveersingh4620
    @gurveersingh4620 8 дней назад +3

    Koi Hindu nahi koi Muslim na koi Sikh asi sare punjabi han punjab Ekta jidabad❤

  • @ranjeetkhanna3993
    @ranjeetkhanna3993 8 дней назад +1

    ਜਾਗਦੀ ਜਮੀਰਾ ਵਾਲੇ ਹਿੰਦੂ ਵੀਰ ਠੀਕ ਕਿਹਾ ਮਸਲਾ ਕਿਸੇ ਦਾ ਨਹੀ ਨਸਲਾਂ ਦਾ ਜਲਮ ਦੇ ਖਿਲਾਫ਼ ਏਹ ਵੀ ਇੱਕ ਜੱਗ ਹੈ

  • @harbhajansingh4663
    @harbhajansingh4663 7 дней назад

    ਬਹੁਤ ਵਧੀਆ ਵੀਰੇ ਹੁਣ ਸਬ ਕੁਝ ਭੁਲ ਕੇ ਇਕ ਹੈ ਜਾਵੌ ਵੀਰ ਇਹ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਹਨ ਇਹ ਸਰਕਾਰ ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਬਰਬਾਦ ਕਰ ਰਹੇ ਹੈ ਵਾਹਿਗੁਰੂ ਜੀ ਪੰਜਾਬ ਉੱਤੇ ਮੇਹਰ ਕਰਨ ਜੀ

  • @BKK454
    @BKK454 8 дней назад +2

    Eh a Real Punjabi Hindu
    Love u bhra dill to

  • @kuldeepsandhu4224
    @kuldeepsandhu4224 8 дней назад +2

    Thank you veer

  • @SurmukhSingh-o8o
    @SurmukhSingh-o8o 6 дней назад

    ਧੰਨਵਾਦ ਵੀਰ ਪੰਜਾਬ ਦੀ ਗੱਲ ਹੈ ਧਰਮ ਦੀ ਨਹੀਂ

  • @Bakhshishsingh-sn6hh
    @Bakhshishsingh-sn6hh 8 дней назад +4

    Es. Hindu. Veer. Nu. Salute. Ha. Sabh. Hindu. Veer. Es tran. Agge. Ain. Te. Hindu. Sikh. Ekta. Mazboot. Jarn. Wh. Makka. Ha. Parvasi. Bahr. Kado. Shiv. Saina. Wale. Veer. V . Es. Veer. Ton. Sikhan

  • @gaganchahal8969
    @gaganchahal8969 8 дней назад +3

    ਆਹ ਕੀਤੀ ਗੱਲ ਸਹੀ

  • @GurpreetSingh-j2g2r
    @GurpreetSingh-j2g2r 8 дней назад +2

    Good message bro

  • @navtejsingh9243
    @navtejsingh9243 7 дней назад +1

    Punjabi hindus must stand with the Sikhs to save Punjab

  • @karamjitsinghsalana4648
    @karamjitsinghsalana4648 8 дней назад +3

    ❤❤❤waheguru ji salute veer

  • @parmjitcheema3726
    @parmjitcheema3726 8 дней назад +5

    Veer g very good ❤❤

  • @surindernijjar7024
    @surindernijjar7024 7 дней назад

    ਵੀਰ ਜੀ ਤੁਹਾਨੂੰ ਸਲਾਮ ਹੈ

  • @KulwantSandhu-l9s
    @KulwantSandhu-l9s 8 дней назад +2

    Very good ਵੀਰ ਦੇ

  • @indarjitsingh5417
    @indarjitsingh5417 8 дней назад +5

    Good work 🙏

  • @sukhdevsingh-h5f
    @sukhdevsingh-h5f 7 дней назад

    Absolutely truthful great honesty Waheguru ji chrrdikla ch rekhann ji

  • @gurdeepsingh2837
    @gurdeepsingh2837 8 дней назад +3

    Thank you so much, bro 🙏🏻 We need more enlightened people like you in Punjab to fight for their homeland alongside those who are already fighting.

  • @DavinderBajwa-ds3gm
    @DavinderBajwa-ds3gm 7 дней назад

    ਇਹ ਹੈ ਸੱਚਾ ਹਿੰਦੂ ਵੀਰ ਜੇਹੜਾ ਸੱਚ ਤੇ ਪੈਰਾ ਦਿੰਦਾ ਤੇ ਬੋਲਦਾ ਪਿਆ

  • @GillSaab-y1s
    @GillSaab-y1s 8 дней назад

    ਏਹ ਕੋਈ ਕੱਲੇ ਸਿੱਖਾਂ ਦਾ ਮਸਲਾ ਨਹੀਂ ਸਾਰੇ ਪੰਜਾਬ ਨੂੰ ਲੋੜ ਹੈ ਪਾਣੀ ਦੀ

  • @Bakhshishsingh-sn6hh
    @Bakhshishsingh-sn6hh 8 дней назад +4

    Es. Hindu. Veer. Nu. Salute. Ha. Sabh. Hindu. Veer. Es tran. Agge. Ain. Te. Hindu. Sikh. Ekta. Mazboot. Jarn. Wh. Makka. Ha. Parvasi. Bahr. Kado

  • @preetrandhawa8542
    @preetrandhawa8542 8 дней назад +1

    Kya bat a salute a Es veer nu

  • @AmandeepKaur-h8x
    @AmandeepKaur-h8x 8 дней назад +2

    Ji ve vira ji bohat Sonia Galla kita shukhi vse

  • @DaljitKaur-g3k
    @DaljitKaur-g3k 8 дней назад +4

    Good vichar veer ji

  • @iqbalsinghsaran3627
    @iqbalsinghsaran3627 8 дней назад +4

    HINDU VEER NE SABTO BEST GAL KITI HAI. FACTORIYAN JANGAL VICH CHAHIDIAN HAN PANJAB KHETI WALA SUBA HAI .

  • @RajaKhosla-t9i
    @RajaKhosla-t9i 8 дней назад +3

    Good vichar veer ji
    🙏🙏🙋🙋🙋

  • @GurdipKaur-w6j
    @GurdipKaur-w6j 8 дней назад +6

    Hindu veer ne shi keha

  • @Maangs605
    @Maangs605 8 дней назад +3

    ਫੈਕਟਰੀ ਦੀ ਕੋਈ ਲੋੜ ਨੂੰ ਆ ਪੰਜਾਬ ਨੂੰ
    ਕਿਉਂ ਕੇ ਇਹ ਖੇਤੀ ਪ੍ਰਧਾਨ ਸੂਬਾ ਹੈ

  • @MandeepSingh-dz8uj
    @MandeepSingh-dz8uj 7 дней назад

    ਧੰਨਵਾਦ ਬਾਈ

  • @sukhpreet6026
    @sukhpreet6026 8 дней назад

    Punjab Punjabiat jindabad 🚩

  • @CharnjitKaur-s5l
    @CharnjitKaur-s5l 8 дней назад +2

    Waheguru ji Mehar krn

  • @BhupinderSingh-dj1em
    @BhupinderSingh-dj1em 7 дней назад

    ਪੰਜਾਬ ਵਿੱਚ ਵਸਣ ਵਾਲਿਓ ਤੁਸੀਂ ਆਪਣੇ ਪੰਜਾਬ ਦਾ ਆਪਣੇ ਭੈਣ ਭਰਾਵਾਂ ਦਾ ਰਲਮਿਲ ਕੇ ਖਿਆਲ ਕਰੋ ਅਸੀਂ ਸੱਭ ਇੱਕ ਹਾਂ।

  • @LakhvirSingh-vf4eg
    @LakhvirSingh-vf4eg 8 дней назад

    Waheguru ji ki fathe ji❤ vir ji❤

  • @jagirkaur7424
    @jagirkaur7424 7 дней назад +1

    ਲੇਬਰ ਸਾਰੀ ਯੂਪੀ ਬਿਹਾਰ ਦੀ ਕਲਾ ਪਾਣੀ ਪੰਜਾਬ ਨੂੰ ਇਹਨਾਂ ਫੈਕਟਰੀਆਂ ਦਾ ਕੀ ਫਾਇਦਾ ਬਿਲਕੁਲ ਪੰਜਾਬ ਨੂੰ ਇਹਨਾਂ ਫੈਕਟਰੀਆਂ ਦੀ ਜਰੂਰਤ ਨਹੀਂ

  • @SukhwinderSingh-td5cv
    @SukhwinderSingh-td5cv 7 дней назад

    ਵਾਹਿਗੁਰੂ ਜੀ

  • @SuchaSingh-zw9tm
    @SuchaSingh-zw9tm 7 дней назад

    Very nice 22ji😢😢👍👍👍👍

  • @surmailsingh9648
    @surmailsingh9648 8 дней назад +4

    ਬਹੁਤ ਵਧੀਆ ਗੱਲ ਕੀਤੀ ਵੀਰ ਨੇ

  • @ralmilesingh86
    @ralmilesingh86 8 дней назад +1

    Is veer da poster te jo likihia oh bhout sochn vali gal a

  • @deepasandhu6327
    @deepasandhu6327 8 дней назад +3

    Bas Hun tan ehi dar lagda ke ethe bhaiyastan na ban javey😢😢sade Punjab de lokan nu berozgar kar Dita ehna bhaiyan ne ehna nu rokna chahida😢kamsekam sade gurudwareyan ch tan ehna nu band karo oh vi sade jaan layak ni Rahe bas bhaiyan nal bhare paye😢😢jithe marji jao bhaiye bhare paye😢

  • @kirpalsingh2765
    @kirpalsingh2765 8 дней назад

    Nice ji god bless

  • @nathasingh6257
    @nathasingh6257 8 дней назад +2

    Good putra

  • @Singhyours
    @Singhyours 8 дней назад +4

    1)CRORE VEKH K APNIYAAN ZAMEENA NA VECHO
    2) PANI PUNJAB DA BAHR NA JAAN DEO
    3) SARE GURU GRANTH SAHIB JI DI SHARN CH AAWO VAKHVAAD CHHDDO IKATTHE HOWO
    4) JAWANI NASHA MUKT HO K APNA KAMM AAP KARO BAHR NAA JAAWO PUNJAB BACAHO
    5) KOI SIKH SOOJWAAN LEADER CHUNO
    EKTA HI ZINDABAAD HAI
    PUNJABIYOO IKATTHE HOJO
    CHAHE KOI HINDU VEER, CHAHE MAJBI SIKH CHAHE KISE HOR DHARM DA SARE DATT JO PUNJAB LAYI.
    WAHEGURU MEHAR KARNGE😊😊😊😊😊😊😊

  • @JaswinderSingh-yn4hq
    @JaswinderSingh-yn4hq 8 дней назад

    Ah sach keh reha veer

  • @ManjitSingh-e6o
    @ManjitSingh-e6o 8 дней назад +2

    ਪੂਰਬੀਆਂ ਨੂੰ ਭਜਾਓ ਸਾਰਾ ਕੁਝ ਸੈਟ ਹੋ ਜਾਵੇਗਾ ਪੰਜਾਬ ਪਹਿਲਾਂ ਵਰਗਾ ਹੀ ਹੋ ਜਾਵੇਗਾ

  • @RamanRaman-i5k
    @RamanRaman-i5k 8 дней назад

    Very good veer ji ❤

  • @SukhwinderKaur_987
    @SukhwinderKaur_987 8 дней назад +3

    Wahegure wahegure wahegure wahegure wahegure wahegure wahegure wahegure wahegure wahegure wahegure wahegure wahegure wahegure wahegure wahegure wahegure ji

  • @singhsahota3901
    @singhsahota3901 8 дней назад +2

    Very right

  • @GuntaasSinghBedi
    @GuntaasSinghBedi 8 дней назад

    Very good 👍 good 22ji

  • @sukhjindersingh3605
    @sukhjindersingh3605 8 дней назад +1

    ਬਾਈ ਲੱਖਾ ਸਿਧਾਣਾ ਜਿੰਦਾਬਾਦ

  • @LakhbirSingh-kq5lz
    @LakhbirSingh-kq5lz 8 дней назад

    Gooood. Hindu. Veer. Sabash. Sada. Sath. Deo

  • @SukhwinderSingh-wt8up
    @SukhwinderSingh-wt8up 8 дней назад

    Bilkul sahi keha bai ne
    Aiho masla sikh da
    Nahi sare dharama da hai
    Pani sareya da sajhla hai

  • @ParwinderSingh-y3d
    @ParwinderSingh-y3d 6 дней назад

    Waheguru ji

  • @Ultragamer20066
    @Ultragamer20066 8 дней назад +1

    🙏🙏🙏🙏

  • @Bakhshishsingh-sn6hh
    @Bakhshishsingh-sn6hh 8 дней назад +1

    Punjab. De. Hindu. Sikh. Ekta. Jindabad. Sada. Ikk. Nahumas. Da. Rista. Ha. Sade. Eh. Hindu. Veer. Asli. Punhabi. Han. Sade. Sikhi. De. Bhes. Vich. Police. Mulazam. Eh. Dard. Nahi. Jande. Kiyon. Ke. Bharist . Roti. Kha. Ke. Budhi. V. Theek. Nahi. Soch Rahi

  • @sarotamsingh6631
    @sarotamsingh6631 8 дней назад

    Good speech

  • @nishansurnath6095
    @nishansurnath6095 7 дней назад

    Good job bro ji ♥️🫡

  • @insaanvikramjeetsingh9859
    @insaanvikramjeetsingh9859 8 дней назад

    Ek ek gal sach h

  • @ParwinderSingh-y3d
    @ParwinderSingh-y3d 6 дней назад

    Hindu veer ji shi keha

  • @KuldeepSingh-x3w
    @KuldeepSingh-x3w 8 дней назад

    ❤putar punjab day ❤

  • @ManjinderSingh-vo3hq
    @ManjinderSingh-vo3hq День назад

    Ok 22g ❤❤

  • @jasvirsingh-kh4qd
    @jasvirsingh-kh4qd 8 дней назад

    Hindu veer g teri souch nu saloot a

  • @LakhbirSingh-kq5lz
    @LakhbirSingh-kq5lz 8 дней назад

    Goooood. Hindu. Vereer. Ji

  • @ShamsherSingh-e4o
    @ShamsherSingh-e4o 8 дней назад

    ਪੰਜਾਬੀ.ਬੋਲਣ.ਵਾਲਾ.ਹਿਦੂ.ਇਸਾੲਈ.ਸਿਖ.ਮੁਸਲਮ......ਇਹ.ਨਾ.ਨੂੰ.ਬਾਹਰ.ਸਾਰੇ.ਹੀ.ਸਰਦਾਰ.ਜੀ.ਕਹਿਦੇਦੇ.ਨੇ.

  • @jatindermehra6124
    @jatindermehra6124 5 дней назад

    Hindhu vero sathe davo🙏🙏