Jug jug jiyo ustad bhana nd bhana sidhu amna baba toahnu hesha khush rakhe tandrustiya wakshe jo tuc awe hi loka nu hsaunde raho hasdiya de ghr wasde soda y dena ki de skde aj time jiho jiya video sodiyaa hor kise diya ni entrtanmnt nal nal aj de kisan da dard ki ki likha ustado bss love u aa jattwaido
Wah oye bhanea seraaaa video jmi aat knt gall batt sereee.....thks vai trea videos duk dur kr dedea ....apny vai 😭😭😭😭 sidhu musewala jatt da love u bhane ver and miss you vai 😭😭😭😭 sidhu musewala Lejand jindabaad forewar
Sachi yr bot ghaint video hundiya tuhadiya dharm nall swad hi aw jand bhane Sidhu saab kidar gae ne dikhde hi ni video ch baki karnel seo Raab tuhanu khush rakhe hor tarkiya Hun tuhadiya
ਭੱਪੇ ਹਲਵਾਈ ਤੋਂ ਤਾਂ ਭੂਟੋ ਹੀ ਰੱਜੂ ਬਹੁਤ ਵਧੀਆ ਐਕਟਿੰਗ God bless you
Shi gal ...
@@bhutobhana bhne nu kar lan do km
@@bhutobhana bhuto love you❤️
2:41- ਤੇ ਪਹਿਲੇ ਗਾਹਕ ਨਾਲ ਗੱਲ ਵੀ ਸਿਰਾ, ਕਹਿੰਦਾ ਛੋਲੀ ਕੇ ਸਾਥ 🤣🤣
ਹਰੇਕ ਰੋਲ ਵਧੀਆ ਹੁੰਦਾ ਭਾਨੇ ਵੀਰ
6
❤️
Bhane veer sidhu musevale de ghare te khet di video bna 5911 te
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
m
2
ma
qq2qqq
d
❤️ਬਹੁਤ ਵਧੀਆ ਵੀਡੀਓ ਬਣਦੇ ਚਾਚਾ wow ਆਲੇ ਦਿਲ ਖੁਸ਼ ਕਰਦੇ ਨਏ ਵੀਡੀਓ ਵਿਚ
ਜੱਟਾਂ ਮੈਂ ਹੋ ਦੁੱਕੀ ਤਿੱਕੀ ਦੀ ਵੀਡੀਓ ਨਹੀਂ ਦੇਖਦਾ ਬਸ ਇੱਕ ਤੂੰ ਹੀ ਬੰਦਾ ਹੈ ਜਿਸ ਦੀਆਂ ਵੀਡੀਓ ਦੇਖਦਾ ਹਾਂ ਕਾਲੇ ਲੂਣ ਤੇਲ ਵਾਲੇ ਦੀਆਂ ਨਹੀਂ ਵੀਡੀਓ ਜਲਦੀ ਦਿਆਂ ਕਰੋ ਬਾਕੀ ਵੀਡੀਓ ਦੁਨੀਆਂ ਦਾਰੀ ਦੀਆਂ ਧੰਨਵਾਦ ਜੀ
ਵੀਡੀਓ ਦੇਖ ਕੇ ਫੇਸ ਤੇ ਸਮਾਇਲ ਆ ਜਾਂਦੀ ਹੈ ਸਿਧੂ ਜੀ ❤️❤️
Man
Ryt
ਸਹੀ ਗੱਲ ਜੀ
❤️ਬਹੁਤ ਵਧੀਆ ਵੀਡੀਓ ਬਣਦੇ ਚਿਆਚਾ wow ਆਲੇ ਦਿਲ ਖੁਸ਼ ਕਰਦੇ ਨਏ ਵੀਡੀਓ ਵਿਚ
Jug jug jiyo ustad bhana nd bhana sidhu amna baba toahnu hesha khush rakhe tandrustiya wakshe jo tuc awe hi loka nu hsaunde raho hasdiya de ghr wasde soda y dena ki de skde aj time jiho jiya video sodiyaa hor kise diya ni entrtanmnt nal nal aj de kisan da dard ki ki likha ustado bss love u aa jattwaido
ਬਹੁਤ ਵਧੀਆ ਵੀਡੀਓ ਜੀ।
#justice for Sidhu moose wala...
ਬਹੁਤ ਵਧੀਆ ਜੀ ਬਹੁਤ ਹਸਾਉਂਦੇ ਆ ਤੁਸੀ
❤️❤️❤️❤️❤️❤️
hi
Hlo
Hello
ਇਹ ਗੱਲ ਪੂਰੀ ਤਰ੍ਹਾਂ ਸਾਇੰਟਿਫਿਕ ਹੈ ਕਿ ਮੱਖੀਆਂ ਦੇ ਸਿਰ ਪੂਰੀ ਦੁਨੀਆ ਚੱਲ ਰਹੀ ਹੈ ਗੂਗਲ ਤੇ ਜਾਕੇ ਵੀ ਦੇਖ ਸਕਦੇ ਹੋ 16:08
Hahahaahaah love you mintu bai ❤️❤️
ਕਲਾਕਾਰਾਂ ਦੀ ਮਿਹਨਤ ਨੂੰ ਸਲਾਮ ਹੈ ਜੀ,,,,,,ਪਰ ਕੋਈ ਖਾਸ ਵੀਡਿਓ ਨਹੀਂ ਹੈ,,, ਕੋਈ ਖਾਸ ਗੱਲ ਨਹੀਂ ਬਣੀ,,,,,,, ਗੁਰਦੀਪ ਸਿੱਧੂ ਤਲਵੰਡੀ ਸਾਬੋ
ਬਹੁਤ ਵਧੀਆ ਜੀ 🥳🥳👏🏻👏🏻
ਸਾਰੀ ਦਕਾਣ ਤਾ ਭੂਟੋ ਨੂੰ ਖਵਾਤੀ ਬਚਣਾ ਟੱਟੂ😀
🤣🤣🤣
Hahahaha 🤣🤣
Mintu jatt a real actor 👏
Bai mintu sirraa karra ditta....haase di gurrantee aa teri harr video..thanks veere entertain karn layee
Love u sidhu moosewala.
Justice for sidhumoose wala
From pakistan panjab.
Your cont
@@ariyanvlogs4346 pakistan panjab
@@mwaqasnasir6775 me india Punjab from mosaa
@@ariyanvlogs4346 bahi tusi sidhu bahi dy pind dy ooo???
Sir please your cont
ਬਹੁਤ ਵਧੀਆ ਵੀਡੀਓ ਆ 🎉🎉🎉
ruclips.net/user/shortsw2W9GgW6GXA?si=zcddKsRvzoSgMpsY
ਛੋਲਾ ਕੇ ਸਾਥ ਲੇ ਗਾ dilog sirraa 😂😂😂😂😂😂😂😂😂😂😂😂😂👌👌👌👌👌
God bless you all chacha wow team members 👍🙏❤️🙏
very nice bai g khich k rakho kamm ese saal ch 1Million ton subscribed Tpa dene aa Waheguru g kirpa karn gye
Bhot vdaiea lagdiea y teri videos menu mai nale mere sare dost full hasde a
ਬਹੁਤ ਵਧੀਆ ਹੁਲਵਾਈ ਬਹੁਤ ਵਧੀਆ ਵੀਡੀਉ ਭਾਨੇ ਭਰਾ
ਪਹਿਲਾਂ ਮੈਂ ਤੁਹਾਡੀ ਪੂਰੀ ਵੀਡੀਓ ਦੇਖਦਾ ਸੀ, ਇਹ ਕੱਟ ਕੇ ਦੇਖੀ ਹੈ,, ਮੇਰੇ ਕੋਲ ਬੰਦਾ ਬੈਠਾ ਸੀ, ਉਸਦੇ ਗਿੱਟੇ ਉੱਤੇ ਸੱਟ ਵੱਜੀ ਹੋਈ ਸੀ, ਉਹ ਕਹਿੰਦਾ ਸਮੋਸੇ ਤਲ਼ ਰਿਹਾ ਹੈ ਮੇਰੇ ਛਲ਼ ਪੈ ਜਾਵੇਗਾ ਤਾਂ ਇਸਨੂੰ ਅੱਗੇ ਟਪਾ ਕੇ ਦੇਖ,
Kaila bai ❤❤
ruclips.net/user/shortsw2W9GgW6GXA?si=zcddKsRvzoSgMpsY
ਬਹੁਤ ਵਧੀਆ ਵਡੀਓ ਬਾਈ Good 👎👎👎👎👎👎👎👎👎👍👍👍👍👍👌👌👌👌❤❤❤❤❤💯💯💯💯💯💯
ਅੱਜਕਲ ਤਾ ਡਾਕਟਰ ਵੀ ਟੈਨਸਨ ਤੋ ਬਚਣ ਵਾਸਤੇ ਦਵਾਈ ਨੀ ਭਾਣੇ ਹੋਰਾ ਦੀ ਵੀਡਿਉ ਦੇਖਣ ਦੀ ਸਲਾਹ ਦਿੰਦੇ ਨੇ।🥰🙏
ਹਲਵਾਈ❤️ ਦਾ❤️ ਰੋਲ ❤️ਬੋਤ ❤️ਵਦੀਆ ❤️ ਲਗਦਾ ❤️ ਇਹੀ ❤️ ਰੋਲ❤️ ਜਾਦਾ ❤️ਕਰਿਆ ❤️ਕਰੋ। ❤️ਵੀਰ
ਮਿੰਟੂ ਵਾਈ ਬਹੁਤ ਸੋਹਣੀ ਐਕਟਿੰਗ ਕੀਤੀ ਹੈ, 👌
ਛੋਲਾ ਪੰਜਾਬ ਤੋਂ ਬਾਹਰ ਗਾਲ ਹੈ ਸਿੱਧੂ ਸਾਬ
ਕੈਲਾ ਹਲਵਾਈ ਮਾਲਵੇ ਵਾਲਾ ਊਹਹਹਹ😂
Puri end kiti payi chacha wow page ny Bhanagudha pura sira banda wa bhanasidhu wi end krada puri my jarur millan jau ga sirra banday aa
Veer ji bhana sidhu kithe aa Ji please reply 🙏🙏🙏🙏🙏
ਬਹੁਤ ਵਧੀਆ👍💯
ਬਹੁਤ ਵਧੀਆ ਭਾਨਾ ਜੀ
❤❤❤❤😂😂😂😂😂very good
ਤੇਰੇ ਤੋ ਵੱਡਾ ਸਾਡੇ ਪਿੰਡ ਹੈਗਾ ਮਿੰਟੂ ਵੀਰ
ਘੈਂਟ ਵੀਡੀਉ ਜੀ ਸਿਰਾ 👌👌😂😂
ਭਾਨਾ ਜੱਟ ਉਰਫ ਮਿੰਟੂ ਜੱਟ ਸਿਰਾ ਕਰਦਾ ਮੇਰਾ ਵੀਰ 😂😂😂
Always favourite video all time waiting for you video ☺️☺️
ਸਿਰਾ ਲਾਇਆ ਪਿਆ
Nice ji
ਛੋਲਾ ਕੇ ਸਾਥ😂😂🤣🤣
ਭਈਏ ਦੀ ਐਕਟਿੰਗ no one ਕਰਦੇ ਭਾਈ ਭਾਨਾ ਇਕ ਬਲੌਗ ਜਰੂਰ ਬਣਾਕੇ ਪੇਜੋ ਬਾਈ reqst ਆ please 🙏🙏😂😂😘😘👌👌👌👌🥳🥳🥳🥳🥳
ਬਹੁਤ ਘੈਂਟ ਵੀਡੀਉ 👍👍🙏
#justiceforsidhumoosewala
Bhot vdia vase ajj gall ne bani
ਗਾਜਰ ਗੁਲਾ। 😁
ਬਹੁਤ ਵਧੀਆ ਵੀਡਿਓ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👌
Wah oye bhanea seraaaa video jmi aat knt gall batt sereee.....thks vai trea videos duk dur kr dedea ....apny vai 😭😭😭😭 sidhu musewala jatt da love u bhane ver and miss you vai 😭😭😭😭 sidhu musewala Lejand jindabaad forewar
ਕੈਲੇ ਭਗੌੜੇ ਬਹੁਤ ਵਧੀਆ
ruclips.net/user/shortsw2W9GgW6GXA?si=zcddKsRvzoSgMpsY
Bhangu Amrit Pashour Sangrur Nice Video g Food Supply Department
ਘੈਂਟ ਆ ਬਾਈ ਭਪਾ ਹਲਵਾਈ 👍😂😂👍
sirra bai😂
1-30 Wali buss te dabba fadd lai bhuto bhaibi ji kaile veer dabb ke rakh kamm nu parmatma tuhanu chardi klaa vich rakhn ji🙏🙏
Very nice video 👍❤️👍 bhana bhagoura te bhana Sidhu from Kuldip Singh Cheema Punjab police Jalandhar Rural
Bhot yaada yaada video gnt hundi a bhana sidhu and tem bhot
ਬਹੁਤ ਵਧੀਆ ਜੀ
ਭਾਨੇ ਬਾਈ ਬਿਲਕੁਲ ਸਹੀ ਬਣਾਈ ਵੀਡੀਓ
Bahut badhiya Pani chachi
Surender sheoran kheowali sirsa nice video
Love you jatta 😘😘😘😘😘😘
2:36 😂🤣😂🤣
ਸਿਰਾ ਗੱਲਬਾਤ
Chacha pehla cmnt mera
Nice video bhana bhai ji iam fanyour tim
6:49 te ਕਹਿੰਦਾ ਇਕ ਗੱਲ ਕਹਿਣੀ ਆ ਸਰਦਾਰਨੀ
Congratulations 900k 🔥🔥
Good job brother carry on bro god bless you jaaata good attt end kizmmm koka guri sahota pb 30 wala jaaata
Nice video ji
SIRRRRA ACTING BAI BHANNA SIDHU AND BHANNA BHAGAURA AND AMNA CHAIRMAN ALL'TEAM GOOD
First comment
Bhana sidhu Love 💕 u darling
Bahut vadia video hai chola ke sath very nice 👍👍🙂🙂🙂🙂🙂🙂🙂
ਬੂ ਹੂ ਚਿਆਚਾ ਬੀਜਨਾਸ਼
Love u all team.
Mintu veer sohni acting . sara din duty to akke thakke dekhde a bht hsoune o tusi ✌🏻 bless u whole team 🥰
Very good video he thanks all team nu
Acting king 👑 mintu maan ❤️
Bahut vadia
Sira bai nihal Singh wala
Uk wali video pao yrr udeeki jne
ਬਹੁਤ ਵਧੀਆ ਵੀਡੀਓ
So nice video
ਭਾਨਾ ਭੂਟੋ ਨੇ ਨੰਗ ਕਰਤਾ😂😂😂😂🤣🤣🤣🤣
Har barbaad bnde pishe vi aurt da hath hunda 🤣🤣🤣🤣bhanabhgoda
Very good ji
Sirra Mintu Jaat
Kaila taa jamaa agg 🔥 hai
Sachi yr bot ghaint video hundiya tuhadiya dharm nall swad hi aw jand bhane Sidhu saab kidar gae ne dikhde hi ni video ch baki karnel seo Raab tuhanu khush rakhe hor tarkiya Hun tuhadiya
Cra yr es toa upar kuj ni bhanne teri acting cra y lv from
Canada y❤❤❤
Bai 1 million hon walla cheti krado ustad de
Chacha wow team video d siraaa lat ji ❤👍👍
ਰਗੜਤਾ ਭੂਟੋ ਨੇ… ਮਾਂਜਤੇ ਭਾਂਡੇ…😂😂 25, 25 50 Bhana bai kithay aa??
Hahahaha 🤣
Chacha huuu
Best work ji 👍
ਬਹੁਤ ਵਧੀਆ ਜੀ 👌👌👌
ਭਾਨਾ ਭਗੋੜਾ ਸਿਰੇ ਦਾ ਰੋਲ ਕਰਦਾ ਬਹੁਤ ਹਾਸਾ ਆਉਂਦਾ ਨਵੇਂ ਜੁੱਗ ਦਾ ਮੇਹਰ ਮਿੱਤਲ
Mintu sirra banda
End jatt❤️
Chacha booo