ਜੱਟ ਦਾ ਜੁਗਾੜ ਲਾਲੇ ਅੱਗੇ ਫੇਲ ਦੇਖੋ ਸਾਰੇ | Bhaanasidhuz Bhana Bhagauda Amanachairman New Funny Video

Поделиться
HTML-код
  • Опубликовано: 4 сен 2024
  • presenting latest funny video Jatt's sonV/S Bania's son by ChaCha WoW team members. Hope you enjoyed this video and stay connected for more videos.
    Don't forget to subscribe❣
    see you this saturday again with new content.
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Khush Karan,ram
    Editor by 👉🏻 Amanachairman
    Produce by 👉🏻 ChaChaWoW Team
    Director 👉🏻 Ram Tibba Amanachairman Rahul Dev,
    Music : ChaChaWoW music 🎵
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

Комментарии • 294

  • @barindersingh9607
    @barindersingh9607 4 года назад +15

    ਬਿਲਕੁਲ ਸਹੀ ਕਿਹਾ ਬਾਈ ਜੀ ...ਬਾਣੀਆਂ ਇੱਕ ਸਾਲ ਪਹਿਲਾਂ ਸੋਚ ਲੈਂਦਾ ਹੈ ਕਿ ਇਹ ਅੱਗੇ ਆਪਾਂ ਕਰਨਾ ਹੈ ਅਤੇ ਜੱਟ ਇੱਕ ਸਾਲ ਬਾਅਦ ਸੋਚਦਾ ਹੈ ਕਿ ਇਹ ਆਪਾਂ ਗਲਤੀ ਇੱਕ ਸਾਲ ਪਹਿਲਾਂ ਘਰ ਬੈਠੇ ਸੀ

  • @Harpreetsingh-ir7fz
    @Harpreetsingh-ir7fz 4 года назад +9

    aah laale de munde ale jwaak di acting bahut bahut jyada sohni aa
    100/100

  • @JaswinderSingh-nb4dk
    @JaswinderSingh-nb4dk 4 года назад +5

    ਬਾਈ ਜੀ ਬਹੁਤ ਵਧੀਆ ਮੈਸਜ ਲੋਕਾ ਨੂੰ ਦਿੱਤਾ ਆਪ ਦਾ ਧੰਨਵਾਦ

  • @manavbajwa8511
    @manavbajwa8511 4 года назад +4

    Waah bahut khoob.And a great message also.Jeeo🙌🙏✊

  • @a.j.500.k2
    @a.j.500.k2 3 года назад

    ਬਹੁਤ ਸੋਹਣਾ msg ਹੈ ਸਾਰੀਆ ਗੱਲਾ ਲੜਾਈ ਨਾਲ ਨਾਲ ਨਹੀ ਠੀਕ ਹੂੰਦੀਆ ਪਿਆਰ ਨਾਮ ਦੀ ਵੀ ਚੀਜ ਹੁੰਦੀ ਹੈ

  • @gurwindersidhu6142
    @gurwindersidhu6142 4 года назад +8

    ਅੱਤ ਅਾ ਜੱਟਾ ਦੱਬ k rekh kam ❤️❤️love u ਅਾ prava🔥🔥🔥

    • @37aala
      @37aala 4 года назад

      ਭਾਨੇ ਨੂੰ ਪਿਆਰ ਕਰਨ ਵਾਲੇ ਇੱਕ ਵਾਰ ਮੇਰਾ RaPP song ਸੁਣੋ ਕੋਈ ਸਪੋਟ ਨਹੀਂ ਕਰਦਾ
      🙏🙏🙏🚩👇👇
      ruclips.net/video/pfH4k__6dIk/видео.html

    • @37aala
      @37aala 4 года назад

      Plzzzz

  • @sawarnsingh2274
    @sawarnsingh2274 4 года назад +2

    ਬਾਈ ਸਾਰੀ ਟੀਮ ਦੀ ਅਦਾਕਾਰੀ ਬਹੁਤ ਹੀ ਵਧੀਆ

  • @jasvirsidhu1158
    @jasvirsidhu1158 2 года назад

    22 ਜੀ ਬਹੁਤ ਵਧੀਆ ਮੈਸਜ ਦਿੱਤਾ ਲੋਕਾਂ ਨੂੰ ਖਾਸ ਕਰਕੇ ਜੱਟਾਂ ਨੂੰ

  • @armaanarmaan115
    @armaanarmaan115 4 года назад

    Bhana sidhu sira banda jo gall hagi muhh te i like it

  • @satpalsingh9304
    @satpalsingh9304 4 года назад +12

    ਸਹੀ ਗੱਲ ਹੈ ਜੀ। ਲਾਲੇ ਨੂੰ ਅਕਲ ਪਹਿਲਾਂ, ਤੇ ਪੰਡਤ ਨੂੰ ਮੋਕੇ ਤੇ, ਅਤੇ ਜੱਟਾ ਨੂੰ ਬਾਆਦ ਚ ਅਕਲ ਆਉਦੀ ਹੈ👍👍👍👍

  • @karansidhu8951
    @karansidhu8951 4 года назад +7

    ਬਾਈ ਭਾਨੇ ਸਿੱਧੂ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ

    • @videosforyou9715
      @videosforyou9715 4 года назад

      📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeCc

    • @HappySingh-cg2uj
      @HappySingh-cg2uj 4 года назад

      भाई साहब हमें बताइए हम नै 20 क़िले चौना लाऐया केसे बिकेगा

  • @faujisimp7090
    @faujisimp7090 4 года назад +4

    Relatable

  • @harbhupindersingh2037
    @harbhupindersingh2037 4 года назад +1

    Jma Shi bai bhanne amne chirman ehi hunda

  • @rajindersinghjatt9488
    @rajindersinghjatt9488 3 года назад

    Good very very very very very very very very very very very very very very very very very very very nice 👍

  • @sukhbitkaursukhbitkaur4113
    @sukhbitkaursukhbitkaur4113 4 года назад +2

    Good video ji

  • @parmveersinghsyan4486
    @parmveersinghsyan4486 4 года назад +3

    Bhanna sidhu jindabad

  • @bhanasidhufan7851
    @bhanasidhufan7851 4 года назад +2

    ਚਾਚਾ ਤੈਨੂੰ ਮਿਲਣਾ ਬਾਈ ਪਿੰਡ ਆ ਜਾਈਏ ਬਹੁਤ ਵੱਡੇ ਫੈਨ ਆ ਬਾਈ ਤੇਰੇ

  • @gujjar1826
    @gujjar1826 4 года назад +17

    Love from Pakistan

  • @SukhwinderSingh-mv7rd
    @SukhwinderSingh-mv7rd 4 года назад +1

    Super all video good message

  • @sukhdeepsinghvirdi.2654
    @sukhdeepsinghvirdi.2654 2 года назад

    vs .. nice vis video 📷📸 Jim mm . 👍👍

  • @gurjantsinghsarkaria6880
    @gurjantsinghsarkaria6880 4 года назад

    Lale da munda bhut vdiya acting karda

  • @harmansingh5865
    @harmansingh5865 4 года назад +11

    SAS kl 22 g .harman from sriganganagar rajasthaan

  • @Punjabinewvideos
    @Punjabinewvideos 4 года назад +1

    Ehi frk a baniya jattan ch ... Bahut vadia msg ditta vre keep it up...

  • @parmveersinghsyan4486
    @parmveersinghsyan4486 4 года назад +3

    Chhha love you

  • @jivensingh7810
    @jivensingh7810 4 года назад +1

    Very nice story & very good msg for parents & young youth

  • @tejdhaliwal9988
    @tejdhaliwal9988 4 года назад +2

    Nice

  • @khushpreetghuman3278
    @khushpreetghuman3278 4 года назад +6

    22 sira

    • @37aala
      @37aala 4 года назад

      ਭਾਨੇ ਨੂੰ ਪਿਆਰ ਕਰਨ ਵਾਲੇ ਇੱਕ ਵਾਰ ਮੇਰਾ RaPP song ਸੁਣੋ ਕੋਈ ਸਪੋਟ ਨਹੀਂ ਕਰਦਾ
      🙏🙏🙏🚩👇👇
      ruclips.net/video/pfH4k__6dIk/видео.html

  • @kaladhaliwal4570
    @kaladhaliwal4570 4 года назад

    Bhana y sirra

  • @jsbhattiofficial4069
    @jsbhattiofficial4069 4 года назад +1

    Sirra video ji

  • @livinguk7107
    @livinguk7107 3 года назад

    Wah veer sawad aa gea video vekh k

  • @palwindersinghsidhu654
    @palwindersinghsidhu654 4 года назад +1

    Nice video bro carry on

  • @farozbhullar799
    @farozbhullar799 4 года назад +2

    Bhaana sidhu ZINDABAAD💪

  • @jijaji3304
    @jijaji3304 4 года назад +3

    Bhane y babbu maaan ware na boli khuj teria bdia ijat krde aa y love u aa tere naal par babbu maan nu na putha boli moosewala b gaint lagd c par maan ware bol k nazra cho gir gya

  • @TO-OR758
    @TO-OR758 Год назад +1

    🤣🤣👍👍👍👍👍

  • @writerkewalharigarh8562
    @writerkewalharigarh8562 4 года назад +3

    ਚਿਆਚਾ ਵਾਉ, ਚਿਆਚਾ ਵਾਉ ਹੋਈ ਪਈ ਆ।😀🤗🙏

  • @yaaduswag8534
    @yaaduswag8534 4 года назад +2

    👌👌

  • @SukhwinderSingh-qi2yp
    @SukhwinderSingh-qi2yp 4 года назад +1

    Nyc viedo

  • @jaswindersingh-fp4tg
    @jaswindersingh-fp4tg 4 года назад +2

    Siraaaa

  • @deepranggi0983
    @deepranggi0983 4 года назад

    Love from..chandigarh..GooD.job..JATtA

  • @faujisimp7090
    @faujisimp7090 4 года назад +8

    I wish my father would have watched it before he died

  • @punjabistetusfectory1688
    @punjabistetusfectory1688 4 года назад +2

    I love chacha wow team

  • @karandhindsa
    @karandhindsa 4 года назад

    Bhut vdiya concept lya , acting sare cracter di ghaint a 👌👌

  • @FunnyVideos-en3si
    @FunnyVideos-en3si 4 года назад +2

    Kaint video veer

  • @fangugugillde6402
    @fangugugillde6402 Год назад

    ਬਾਈ ਭਾਨੇ ਵੀਰ ਸਹੀ ਸਾਡਾ 20ਸਾਲਾਂ ਦਾ ਪੁੱਤ ਇਹ ਦਾਰੂ ਖਾਗੀ ਵੀਰ ਮੇਰਿਉ ਬਚੋ ਇਸ ਦਾਰੂ ਤੋਂ 😭😭😭😭🙏🙏

  • @sonyjassar5130
    @sonyjassar5130 4 года назад

    ਬਹੁਤ ਵਧੀਅਾ ਸੁਨੇਹਾ ਦਿਤਾ ਚਾਚਾ ਵਾਅੋ

  • @anmolbrar3391
    @anmolbrar3391 3 года назад

    ਸੌ ਆਨੇ ਸੱਚ ਹੈ।

  • @LakhwinderSingh-bu5rv
    @LakhwinderSingh-bu5rv 4 года назад

    Very very good video

  • @RAHULKHAN-es1kr
    @RAHULKHAN-es1kr 4 года назад +1

    Good 22

  • @Bohaniwalay
    @Bohaniwalay 4 года назад +1

    Sai gal a bai

  • @harbhupindersingh2037
    @harbhupindersingh2037 4 года назад

    Story purri vadyea bai Tera creater true storyea lyi hi banyea

  • @KuldeepKaur-zz7mm
    @KuldeepKaur-zz7mm 2 года назад

    But vadiya 👌👌

  • @amritsidhu9423
    @amritsidhu9423 4 года назад

    Sahi a sidhu a.. bilkul gal

  • @gurpreetzaildar6572
    @gurpreetzaildar6572 4 года назад

    Siraaa video

  • @mithusingh2167
    @mithusingh2167 4 года назад

    ਬਾਈ ਜੀ ਸਹੀ ਗੱਲ ਹੈ

  • @gagandeepsingh6361
    @gagandeepsingh6361 4 года назад +6

    ਯਾਰ ਪਹਿਲਾ ਵਾਲਾ ਲਾਲਾ ਵਧੀਆ ਸੀ
    Gurwinder gill

  • @gurkiratsohi2813
    @gurkiratsohi2813 4 года назад

    Very good message g

  • @KAMALJEETSINGH-bo2cq
    @KAMALJEETSINGH-bo2cq 4 года назад

    bhot hi vadiya range di acting ate story paai jaa rahi hai ajkal , sikh samaaj nu tuhade te maan hai jatoo

  • @gurjapbhinder6077
    @gurjapbhinder6077 4 года назад

    Bilkul sahi keha bro

  • @harrydhaliwal4997
    @harrydhaliwal4997 4 года назад +1

    Bahut wadia concept c video da

  • @sarbjeetsarbjeet5010
    @sarbjeetsarbjeet5010 4 года назад

    👌👌👌👌

  • @akshdhillon7874
    @akshdhillon7874 4 года назад

    Sirra

  • @preetbawa3585
    @preetbawa3585 4 года назад +1

    Ghaint👌👌👌👌

  • @lakhveersinghsidhu6014
    @lakhveersinghsidhu6014 4 года назад

    👍👍😍😍👌👌

  • @sukhpreet21
    @sukhpreet21 4 года назад +1

    Acting thode kamjor c lala ji di ,but video vadia c ..good

  • @jaskarn8590
    @jaskarn8590 4 года назад

    👍👍👍

  • @babbumehra8181
    @babbumehra8181 3 года назад

    Sahi gal aaa bhana Sidhu ji ❤️❤️❤️ love you bro

  • @khan-bn6tp
    @khan-bn6tp 4 года назад

    Aag hi video ta

  • @dxpattern2.O
    @dxpattern2.O 4 года назад +1

    Kanak vechu tuddi v vechu chacha wow

  • @ruldusinghruldu4674
    @ruldusinghruldu4674 3 года назад

    😍😍

  • @Sukhvindersingh-
    @Sukhvindersingh- 4 года назад

    Very nice

  • @gurmeetvicky4418
    @gurmeetvicky4418 4 года назад

    Nice video

  • @gurisandhu2365
    @gurisandhu2365 4 года назад +1

    Good job brothers 👌👍👍👍👍👌👌👌

  • @lakhveersinghsidhu6014
    @lakhveersinghsidhu6014 4 года назад +1

    Sidhu ❤️

  • @binderkalsi1105
    @binderkalsi1105 4 года назад

    Jionde rho veero

  • @mrbrarbrar4859
    @mrbrarbrar4859 4 года назад +1

    Sirra bai ji

  • @kulwindersingh-fv1py
    @kulwindersingh-fv1py 4 года назад

    Very nice video bro

  • @sokainaansari9907
    @sokainaansari9907 2 года назад

    Well done 👍👍✅

  • @gaggukooner3886
    @gaggukooner3886 4 года назад

    Very nice video ji

  • @anmolsingh1608
    @anmolsingh1608 4 года назад

    Great person bhana sidhu kisaan lyi hmesha khad daa

  • @yaadkhaira257
    @yaadkhaira257 4 года назад +1

    Bhane veer love from sangrur

  • @SukhdevSingh-bs8ss
    @SukhdevSingh-bs8ss 4 года назад

    Nice video Kuwait

  • @7even5ive88
    @7even5ive88 4 года назад

    Bohtt hee bdiaa video and bohtt hee good msg video raahi...👌👍👍👍

  • @kaintgallbatt7922
    @kaintgallbatt7922 4 года назад

    Att video

  • @happykhangura6717
    @happykhangura6717 3 года назад

    GOOD

  • @Amritsidhukotduna
    @Amritsidhukotduna 4 года назад +1

    Nyc chacha

  • @KuldeepSingh-xw4fb
    @KuldeepSingh-xw4fb 4 года назад

    ਸਹੀ ਗੱਲ ਕਹੀ ਭਾਨੇ ਬਾਈ ਕਿਤੇ ਗੇੜਾ ਵੱਜੀਆਂ ਤਾਂ ਕੋਟਦੁਨੇ ਸੋਨੂ ਮਿਲਕੇ ਜਊ ਗੁਰਬਖਸ਼ ਸਿੰਘ ਵਿਰਕ ਮਾਸਟਰ ਮੇਰਾ ਮਾਸੜ ਆ ਬਾਈ ਤੇਰੇ ਪਿੰਡ ਵਾਲਾ ਜੇਹੜੇ ਹੁਣ ਬਰਨਾਲੇ ਰਹਦੇਆ

  • @wajahatkallu1
    @wajahatkallu1 4 года назад +1

    Big love from pakistan👌👌❤

  • @savefarmerssavepunjab278
    @savefarmerssavepunjab278 4 года назад +1

    Love you brother's

  • @faujisimp7090
    @faujisimp7090 4 года назад +1

    Understandable

  • @brarjasman1110
    @brarjasman1110 4 года назад +1

    👍👍👍👍👍

  • @gurpalsingh279
    @gurpalsingh279 4 года назад

    Very good teaching by producer sahib.

  • @pargatsinghshergill7468
    @pargatsinghshergill7468 4 года назад

    Sahi gall a g jatta no akal bad vich auodi hai

  • @yassurupal5729
    @yassurupal5729 4 года назад +1

    bht vdia msg dita veer carry on

  • @manpreetmaan5356
    @manpreetmaan5356 4 года назад

    very nyc

  • @sandeeppalsingh4603
    @sandeeppalsingh4603 4 года назад

    Bilkull theek

  • @fatehgill3978
    @fatehgill3978 4 года назад

    Awesome

  • @sukhwindersinghsekhasekha4038
    @sukhwindersinghsekhasekha4038 4 года назад +1

    Good work

  • @phindasarao2301
    @phindasarao2301 4 года назад

    Naci y

  • @simarjeetbhullar6077
    @simarjeetbhullar6077 4 года назад

    Att

  • @jagbrar6291
    @jagbrar6291 4 года назад

    Nice video bro