ਦਿਲਚਸਪ ਕਹਾਣੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ… Punjab Television

Поделиться
HTML-код
  • Опубликовано: 2 окт 2024

Комментарии • 17

  • @bhullarਚ
    @bhullarਚ 3 месяца назад +6

    ਪਹਿਲੀ ਟਿੱਪਣੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੈਲੀਵਿਜ਼ਨ ਦੀ ਸਾਰੀ ਟੀਮ ਨੂੰ ਸੁਰਜੀਤ ਸਿੰਘ ਭੁੱਲਰ ❤❤❤❤❤

  • @JARNAILSINGH-vc2mt
    @JARNAILSINGH-vc2mt 3 месяца назад +2

    ਜੇਕਰ ਖ਼ਾਲਸਾ ਰਾਜ ਦੀ ਗੱਲ ਕੀਤੀ ਜਾਵੇ ਤਾਂ ਸੱਭ ਤੋਂ ਉਤਮ ਅਤੇ ਵਧੀਆ ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ, ਭਾਵੇਂ ਉਹ 6 ਮਹੀਨੇ ਤੱਕ ਰਿਹਾਂ ਸੀ, ਇਤਹਾਸ ਕਾਰ ਇਹ ਵੀ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਪਾਸ ਪਟਿਆਲਾ, ਨਾਭਾ, ਅਤੇ ਜੀਂਦ ਵੀ ਜਿੱਤ ਲਿਆ ਸੀਂ, ਕਿਉ ਕਿ ਜੀਂਦ ਮਹਾਰਾਜਾ ਰਣਜੀਤ ਸਿੰਘ ਦੇ ਨਾਨਕਿਆਂ ਦਾ ਰਾਜ ਸੀ ਓਹਨਾ ਰਾਹੀਂ ਇਹਨਾ ਰਾਜਿਆਂ ਕੋਲੋ ਵਡੇ ਹਰਜਾਨੇ ਲਾਇ ਜਾਂਦੇ ਸੀ, ਜਿਸ ਦਾ ਭਾਰ ਇਥੋ ਦੇ ਵਸਿੰਦੀਆ ਤੇ ਪੈਂਦਾ ਸੀਂ, ਜਿਸ ਕਰਕੇ ਇਥੋ ਦੇ ਵਡੇ ਜਗੀਰਦਾਰ ਅੰਗਰੇਜਾਂ ਕੋਲ ਗਏ ਸੀ, ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋ ਬਚਾਓ,ਤਾਂ ਅੰਗਰੇਜ਼ ਵੀ ਅੱਗੇ ਆਏ ਅਤੇ, ਓਹਨਾਂ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਹੋਈ ਅਤੇ ਫਿਲੌਰ ਤੱਕ ਸੀਮਾ ਹਦ ਰੱਖੀ ਗਈ, ਚਲੋ ਇਹ ਗੱਲ ਮੰਨਣ ਯੋਗ ਹੈ ਕਿ ਇੱਕ ਪ੍ਰਸ਼ਾਸ਼ਕ ਵਧੀਆ ਸੀ, ਅਤੇ ਬਾਕੀ ਕਈ ਗੱਲਾ ਬਹੂਤ ਵਧੀਆ ਸਨ, ਜੋਂ ਇੱਕ ਧਰਮ ਨਿਰਪੱਖ ਸੀ, ਇਸ ਤਰ੍ਹਾਂ ਜੰਮੂ ਦੇ ਰਾਜੇ ਗੁਲਾਬ ਸਿੰਘ ਤੋਂ ਵੀ ਜਿਆਦਾ ਵਡੇ ਹਰਜਾਨੇ ਲਾਇ ਗਏ, ਜੋਂ ਇਸੇ ਕਰਕੇ ਓਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਅੰਤ ਕਰਨ ਵਿੱਚ ਜ਼ਿਆਦਾ ਸਾਬਤ ਸਿੱਧ ਹੋਏ,

  • @ikodapasara8143
    @ikodapasara8143 3 месяца назад

    ਇਹ ਸਨਾਤਨੀ ਦਾ ਪੰਜਾਬ ਟੈਲੀਵੀਜ਼ਨ ਤੇ ਆਉਣਾਂ ਕਿੱਸੇ ਟੱਲ ਦੀ ਆਵਾਜ਼ ?
    ਇਹ ਇੱਜਤ ਕਰਦਾ ਕਿ ਬੇਇੱਜ਼ਤੀ ?

  • @GurnekSingh-l6c
    @GurnekSingh-l6c 3 месяца назад

    ਵਾਹਿਗੁਰੂ ਜੀ, ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️💯💚👏

  • @user-sl9sj8jf6f
    @user-sl9sj8jf6f 3 месяца назад

    ਆਪਣੀ ਹਿਸਟਰੀ ਦੀ knowledge ਸਹੀ ਕਰੋ
    ਅਵਧ ਪ੍ਰਾਂਤ last ਸੀ ਜੋ ਅੰਗਰੇਜ਼ਾਂ ਨੇ ਅਖੀਰ ਚ ਸ਼ਾਮਿਲ ਕੀਤਾ ਆਪਣੇ ਰਾਜ ਚ
    ਪੰਜਾਬ ਜਿੱਤਣ ਤੋਂ 7ਸਾਲ ਬਾਅਦ

  • @prabhjitsinghbal
    @prabhjitsinghbal 3 месяца назад

    ਸਰਦਾਰ ਜੀ ਨੇ ਪੰਜਾਬੀ ਦੇ ਕੁਝ ਖੂਬਸੂਰਤ ਸ਼ਬਦ ਬੋਲ ਕੇ ਅਰਥ ਸਪਸ਼ਟ ਕਰ ਦਿੱਤੇ ਜਿਵੇਂ ਅਸੀਂ ਮੱਤ-ਹਿਤ ਨੂੰ ਮਤਿਹਤ, ਜਦੋਂ-ਜਹਿਦ ਨੂੰ ਜੱਦੋਜਹਿਦ ਬੋਲਦੇ ਹਾਂ
    ਰੰਧਾਵਾ ਜੀ ਨੂੰ ਬੇਨਤੀ ਹੈ ਕੇ ਸਰਦਾਰ ਜੀ ਨਾਲ ਇਕ ਪ੍ਰੋਗਰਾਮ ਪੰਜਾਬੀ ਭਾਸ਼ਾ ਤੇ ਵੀ ਕਰੋ ਸਾਨੂੰ ਪੰਜਾਬੀ ਭਾਸ਼ਾ ਦੇ ਇਹੋ ਜਿਹੇ ਸ਼ਬਦ ਮਿਲ਼ ਸਕਣ

  • @jasmersingh2556
    @jasmersingh2556 3 месяца назад

    ਵਾਹਿਗੁਰੂ ਜੀ 🎉🎉🎉

  • @harjitjassal4083
    @harjitjassal4083 3 месяца назад

    ਬੋਹੁਤ ਹੀ ਵਧੀਆ ❤

  • @HarpreetSingh-lt9vh
    @HarpreetSingh-lt9vh 3 месяца назад

    ਇਸ ਐਪੀਸੋਡ ਲਈ ਰੰਧਾਵਾ ਜੀ ਸਮੇਤ ਸਮੁੱਚੀ ਟੀਮ ਦਾ ਧੰਨਵਾਦ ! ਇੱਕ ਬੇਨਤੀ ਹੈ ਕਿ ਹਫਤੇ ਵਿੱਚ ਇੱਕ ਵਾਰ ਏਵੇ ਦਾ ਪ੍ਰੋਗਰਾਮ ਕਰਨ ਦੀ ਖੇਚਲਾ ਕਰਨ ਦੀ ਕ੍ਰਿਪਾਲਤਾ ਕਰਨ ਦੀ ਕੋਸਿਸ ਕਰੋ

  • @amritpalSingh-gd6ki
    @amritpalSingh-gd6ki 3 месяца назад

    ਮੈਂ ਦੇਖੀ ਹੈ ਓਹ ਕੁਰਸੀ,ਐਨੀ ਚੌੜੀ ਤਾਂ ਨਹੀਂ ।ਕੁਰਸੀ ਤੋਂ ਲਗਦਾ ਮਹਾਰਾਜਾ ਦਾ ਜੁੱਸਾ ਸਧਾਰਨ ਇਨਸਾਨ ਵਰਗਾ ਹੀ ਹੋਵੇਗਾ।

    • @ikodapasara8143
      @ikodapasara8143 3 месяца назад

      ਯਾਰ ਗੱਪ ਉਧੇੜ ਕਿਓਂ ਰਿਹਾਂ , ਖਾਲਸਾ ਵਿਰੋਧੀ ਆਂ , ਹਾਹਾ ?

  • @Grouplac_crore3704
    @Grouplac_crore3704 3 месяца назад

    Fake patriotism vicho bhar aun di jarurt hai,time modern technology da religion da nhi,

  • @BALBIRSingh-ts9ee
    @BALBIRSingh-ts9ee 3 месяца назад

    Very informative

  • @satnammalhi4980
    @satnammalhi4980 3 месяца назад

    Sukar aa waheguru ji

  • @angrejsingh-zk5lj
    @angrejsingh-zk5lj 3 месяца назад

    🙏🙏👍

  • @Gurjitsingh-r9y
    @Gurjitsingh-r9y 3 месяца назад

    Bajurgo tusi keh raye o. k badi jaddojahad naal pehli te Aakhri baari khaalsa raaj de sathaapna hoe maaf kariyo bajurgo pehli baar te theek aa par Aakhri baar tuhanu kinay kehta kitay modi taani keh giya Punjab khaalsay da hay c te hamesha khaalsay da he rahuga te ek baari fer khaalsa raaj ban k he rahuga tuhaday vargay nakli sikh jihday pagan vich ser fasaa k apnay Aap nu vadey panthak Aagu kehnday aa par pakh modi da poorday aa tusi lok jo marji kar lao dasmesh pitaa dey Aashirvaad ona de mehar sadka ajj nae ta kal khaalsaraaj ona he ona bajurga
    Sheyray Punjab Maharaja ranjit singh jindabaad
    Khaalsa raaj jindabaad

    • @ikodapasara8143
      @ikodapasara8143 3 месяца назад

      ਖਾਲਸਾ ਨਾਨਕ ਵਿਰੋਧੀ ਆ ਤੇ ਇਹ ਸੱਚ ਬੋਲਦਾ ਸਨਾਤਨੀ !!!