ਤੁਹਾਡੇ ਨਾਲ ਕੁੱਝ ਆਪਣੇ ਦਿਲ ਦੀਆਂ ਗੱਲਾਂ | Agar aap apna kaam Shuru karna chahte ho To in baton ka dyan..

Поделиться
HTML-код
  • Опубликовано: 24 янв 2025

Комментарии • 252

  • @anmolkaur640
    @anmolkaur640 16 дней назад +12

    ਹਾਜੀ ਮੈਂ ਵੀ +2 ਤੋਂ ਬਾਦ 2 ਮਹੀਨੇ ਵਿੱਚ ਸਿਲਾਈ ਕਰਨਾ ਸਿੱਖ ਗਈ ਸੀ। ਵਿਆਹ ਤੋਂ ਪਹਿਲਾਂ ਮੈਂ ਬਹੁਤ ਸਿਲਾਈ ਕਰਦੀ ਸੀ ਨਾਲ ਨਾਲ ਅੈਮ ਏ ਤਕ ਪੜਾਈ ਵੀ ਕੀਤੀ। ਮੈਂ ਵੀ 25,26 ਸਾਲ ਪਹਿਲਾਂ 35 ਰੁਪਏ ਸਿਲਾਈ ਦੇ ਲੈਦੀ ਸੀ। ਪਰ ਅਫਸੋਸ ਮੇਰੇ ਸਹੁਰੇ ਘਰ ਆ ਕੇ ਨਾ ਪੜਾਈ ਦੀ ਕਦਰ ਪਈ ਨਾ ਸਿਲਾਈ ਦੀ।। ਪਰ ਅਪਣੇ ਕਪੜੇ ਆਪ ਸਿਲਾਈ ਕਰਦੀ ਹਾਂ। ਮੇਰਾ ਅਜੇ ਵੀ ਦਿਲ ਕਰਦਾ ਕਿ ਮੈਂ ਵੀ ਬੁਟੀਕ ਖੋਲਾਂ।

  • @RamanDeol-xs8ci
    @RamanDeol-xs8ci 16 дней назад +6

    ਤੁਹਾਡੀਆਂ ਗੱਲਾਂ❤ ਸੁਣ ਕੇ ਰੂਹ ਖੁਸ਼ ਵੀ ਹੋਈ ਤੇ ਰੋਣਾ ਵੀ ਆ ਗਿਆ ਮੈਨੂੰ ਵੀ ਸਿਲਾਈ ਦਾ ਸੌਂਕ ਆ ਤੇ ਥੋੜ੍ਹੀ ਬਹੁਤ ਸਿਲਾਈ ਮੈ ਵੀ ਕਰ ਲੈਂਦੀ ਆ ਤੁਸੀ ਹਮੇਸ਼ਾ ਖੁਸ਼ ਰਹੋ ਤੇ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਤੇ ਮੈਨੂੰ ਵੀ ਜਰੂਰ ਦੁਆ ਦਿਓ ਤਾ ਜੋ ਮੈ ਵੀ ਅੰਬਰੈਲਾ ਮਸ਼ੀਨ ਲਹਿ ਸਕਾ ❤ਬਹੁਤ ਸਾਰਾ ਪਿਆਰ ਸਤਿਕਾਰ ਤੇ ਦੁਆਵਾਂ ਮੇਰੇ ਵਲੋ ਤੁਹਾਡੇ ਲਈ ਤੇ ਤੁਹਾਡੇ ਸਾਰੇ ਪਰਿਵਾਰ ਲਈ❤😊

  • @parminderkaur8442
    @parminderkaur8442 16 дней назад +2

    ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਲੱਤਾਂ ਖਿੱਚਣ ਵਾਲੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤❤

  • @sukhjitkaur-mb2qy
    @sukhjitkaur-mb2qy 16 дней назад +3

    🙏ਜੀ ਛੋਟੀ ਭੈਣ ਸਹੀ ਗੱਲ ਏ ਮਿਹਨਤ ਕਰਨ ਵਾਲਿਆਂ ਵਹਿਗੁਰੂ ਜਰੂਰ ਸਾਥ ਦਿੰਦਾ ਮੇਰੀ ਛੋਟੀ ਭੈਣ ਮੌਕਾ ਮਲਿਆ ਮੈਂ ਜਰੂਰ ਤੁਹਾਡੇ ਕੋਲੋਂ ਸੂਟ ਸਲਾਈ ਕਰਵਾਉਣਾ

  • @kamleshsethi8509
    @kamleshsethi8509 9 дней назад

    ਬੇਟਾ ਮੈਂ ਏਸ ਟਾਈਮ 70+ਹਾਂ ਮੈਂ ਵੀ ਆਪਣੀ ਮੈਰਿਜ ਤੋਂ ਪਹਿਲਾਂ ਸਿਲਾਈ ਸਿੱਖੀ ਸੀ ਮੈਰਿਜ ਤੋਂ ਫੌਰਨ ਬਾਅਦ ਸਿਲਾਈ ਕਰਨਾ ਸ਼ੁਰੂ ਕੀਤਾ ਤੇ ਹੁਣ ਤੱਕ ਵੀ ਸਿਲਾਈ ਕਰ ਰਹੀ ਹਾਂ ਮੈਨੂੰ ਇਸ ਕੰਮ ਵਿੱਚ ਬਹੁਤ ਇੰਤਸਤ ਹੈ ਪੈਂਟ ਪਲਾਜੋ ਮਤਲਬ ਕਿ ਸੱਭ ਕੁਝ ਹੀ ਬਣਾ ਲੈਣੀ ਹਾ ਤੁਸੀਂ ਵੀ ਲੱਗੇ ਰਹੋ ਗੋਡ bless you❤

  • @rangpunjabde652
    @rangpunjabde652 17 дней назад +9

    ਮੈਂ ਵੀ 45 ਸਾਲ ਦੀ ਹੋਗੀ ਸਪਨੇ ਦੱਬਕੇ ਬੈਠੀ ਆ 😂

  • @VARUN_ER5
    @VARUN_ER5 8 часов назад

    Thanks di for motivational 😍 video

  • @manpreetkaurrandhawa2476
    @manpreetkaurrandhawa2476 17 дней назад +22

    ਬੋਲਦੇ ਓਹੀ ਨੇ ਦੀਦੀ ਜੋ ਰੀਸ ਨਹੀਂ ਕਰ ਸਕਦੇ ਬੋਲੀ ਜਾਣ ਦਿਓ ਅੱਖਾਂ ਤੇ ਕੰਨ ਬੰਦ ਕਰਕੇ ਆਪਣਾ ਕੰਮ ਕਰੀ ਜਾਓ ਵਾਹਿਗੁਰੂ ਭਾਗ ਲੋਆਂਗੇ 🙏🏻🙏🏻

  • @happytoor525
    @happytoor525 17 дней назад +4

    Sahi gal a g Ikk married Kudi husbnad di sport to bina kuchh v ni skdi

  • @gurjantheria4526
    @gurjantheria4526 9 дней назад

    Very nice ji ❤❤❤❤

  • @RajinderKaur-i6k
    @RajinderKaur-i6k 17 дней назад +3

    ਸ਼ੂਟ ਦੀਆਂ ਬਾਹਵਾਂ ਜੋੜਨ ਦਾ ਤਰੀਕਾ ਵੀ ਦਸਦਾ ਬਾਹਵਾਂ ਜੋੜਨ ਸਮੇਂ ਕਪੜਾ ਵੱਧ ਜਾਂਦਾ ਹੈ

  • @mrmrsharpreetsanpreet
    @mrmrsharpreetsanpreet 14 дней назад

    ਮੈ ਵੀ 8ਸਾਲ ਬੁਟੀਕ ਤੇ ਲੱਗੀ ਰਹੀ, ਵਿਆਹ ਤੋ ਬਾਅਦ ਮੈ ਕੰਮ ਸੁਰੂ ਕੀਤਾ, ਵਧੀਆ ਚੱਲ ਰਿਹਾ ਜੀ ਕੰਮ, ਵਿਆਹ ਨੂੰ 3 ਸਾਲ ਹੋਏ ਨੇ ਹੋਲੀ ਹੋਲੀ ਬੁਟੀਕ ਵੀ ਬਣਾਵਾ, ਥੋਡੇ ਤੋ ਮੋਟੀਵੇਸ਼ਨ ਮਿਲਦੀ ਹੈ ਹੁਣ ਮੈ ਵੀ you tube channel ਬਣਾਇਆ ਜੀ husband di buhat sport aa buhat jada ji

  • @veeransharma4307
    @veeransharma4307 10 дней назад

    ਬੇਟਾ ਤੇਰੇ ਅੰਕਲ ਵੀ ਮੈਨੂੰ ਸਿਲਾਈ ਕਰਨ ਤੋਂ ਰੋਕਦੇ ਹਨ ਪਰ ਮੈਂ ਵੀ ਸਟੀਚਿੰਗ ਕਰਦੀ ਹਾਂ ਮੈਨੂੰ ਵੀ ਵੀ ਸ਼ੌਕ ਹੈ ਬੇਟਾ ਤੇਰਾ ਬਹੁਤ ਧੰਨਵਾਦ ❤

  • @amanharpreet
    @amanharpreet 16 дней назад +4

    ਹਾਜੀ ਸੱਭ ਸਿੱਖਣ ਟਾਈਮ ਤਾਂ ਕੁਝ ਹੋਰ ਹੀ ਹੁੰਦੀਆਂ ਭੈਣੇ ਸਿੱਖ ਕੇ ਕੁੱਝ ਹੋਰ ਹੀ ਬਣ ਜਾਂਦੀਆਂ ਮੇਰੇ ਨਾਲ ਵੀ ਏਵੇਂ ਹੀ ਹੋਈਆਂ

  • @cookwithshadav2071
    @cookwithshadav2071 16 дней назад +2

    Mene aapki video dekh ke bohot kuch sikha h aapka bohot bohot dhanyawad 😊

  • @Crazy_xy7
    @Crazy_xy7 12 дней назад +1

    Bhaut vadiya di bhaut motivation mili thodi video dekh ke ji tusi bhaut change ho di

  • @Harpadarsigh
    @Harpadarsigh 17 дней назад +3

    Mai 1997 ch stitching 13 din ch sikhi c only simple suit sikhe c ajj mai har tran te suit lehga pant plazo frock suit matlab sare tran te hi stitch karde haa kise boutique te ne laggi ghar hi sab tran de sikhe mai v 16 year ton stitching kardi haa 25 rupees ton stitching suru kiti c ajj mai ghar ch hi boutique jini silayi laindi haa te mai v di parlour daa kita c par mai choose kita stitching nu

  • @AmandeepKaur-ss4zr
    @AmandeepKaur-ss4zr 16 дней назад +1

    You are best teacher didi ji

  • @Sarabjitkaur-z8k
    @Sarabjitkaur-z8k 17 дней назад +2

    Bilkul sahi gal aa di husband di spot sab ton vdhi spot aa pair kisi de koi private nahi apna naam v same te khyal v same han

  • @SrabhJeet
    @SrabhJeet 10 дней назад

    ❤❤waheguru hemesha khush rakhe❤❤

  • @manjotkaur9769
    @manjotkaur9769 17 дней назад +8

    Izzat wala kam hai didi tuhada ,menu lagda hi c tusi emotional ho k video bna rahe ,menu Rona a geya video dekh k didi🙏

  • @GurpreetSingh1234-z2e
    @GurpreetSingh1234-z2e 16 дней назад +1

    Didi TUC sanu bhut kuj sikhaya sanu pta a k TUC ki o sade lai. Thankyou thankyou thankyou diii bhut Sara. Sanu tuhade te bhut Maan a dii. TUC apni mehnat nal sab kuj kita. Waheguru ji tuhanu bhut bhut bhut taraki dewe.
    Hungra maran wale v video dekh k 😅😅🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥lg ge hou poori. Sanu ta bhut chaa hoya dekh k bhut maza aya sun k wadia jawab ditta TUC apne kmm nal. baki agle hun samjh gye hone.
    Love you dii asi tuhade bhut fan aa dilo like a dii tuhanu❤❤❤

  • @deepmehmi5713
    @deepmehmi5713 6 дней назад

    God bless you 🎉🎉

  • @ATMA-j7u
    @ATMA-j7u 13 дней назад +2

    Nice didi may be suit stitch kardi ha ❤❤❤❤❤

  • @SamanChouhan-u7b
    @SamanChouhan-u7b 12 дней назад +1

    Nice 👍 voice did 😊😊

  • @jaggirai4812
    @jaggirai4812 7 дней назад

    God bless you didi ❤❤❤

  • @Harnoorsingh-c4d
    @Harnoorsingh-c4d 17 дней назад +2

    Very very nice videos

  • @jagjitkumar2446
    @jagjitkumar2446 11 дней назад

    Very nice thinking and your work don't worry we are with you mrs baath,all the best 👍

  • @charanjeetkaursingh6329
    @charanjeetkaursingh6329 15 дней назад

    ਭੈਣ ਮੈਂ ਵੀ ਆਪਣੇ ਸੂਟ ਸਿਲਾਈ ਕਰ ਲੈਂਦੀ ਸੀ ਬਿਨਾਂ ਲਾਇਨਿੰਗ ਵਾਲੇ ਪਰ ਪਤਾ ਨੀ ਕਿਸੇ ਨੇ ਕੀ ਨਜਰ ਲਾਈ ਮਸ਼ੀਨ ਵਲ ਦੇਖਣ ਨੂੰ ਵੀ ਦਿਲ ਕਰਨੋ ਹਟ ਗਿਆ ਸੀ 7,8 ਸਾਲ ਮੈਂ ਕੋਈ ਕੱਪੜਾ ਸਿਲਾਈ ਨੀ ਕੀਤਾ ਸੀ ਪਰ ਹੁਣ ਦਿਲ ਕਰਦਾ ਮੈਂ ਦੁਬਾਰਾ ਸਿਲਾਈ ਕਰਨੀ ਸੁਰੂ ਕਰਾਂ ਤੁਹਾਡੇ ਤੋਂ ਦੇਖ ਦੇਖ ਮੈਂ ਹੁਣ ਸਿਖਣ ਦੀ ਕੋਸ਼ਿਸ਼ ਕਰ ਰਹੀ ਆਂ ਬੱਚੇ ਵੱਡੇ ਹੋਕੇ ਬਾਹਰ ਚਲੇ ਗਏ ਹੁਣ ਇਕਲਿਆਂ ਦਾ ਦਿਲ ਨਹੀ ਲੱਗਦਾ ਦਿਲ ਕਰਦਾ ਕੋਈ ਕੰਮ ਕਰੀਏ ਟਾਇਮ ਪਾਸ ਵੀ ਹੋ ਜਾਇਆ ਕਰੂ ਤੇ ਦਿਲ ਵੀ ਲਗ ਜਾਇਆ ਕਰੂ ਬੱਚੇ ਵੀ ਕਹਿੰਦੇ ਮੰਮਾ ਕੰਮ ਕਰੋ ਦਿਲ ਲਗਿਆ ਰਹੂ ਮੈਂ online ਸੂਟ ਵੇਚਣ ਦਾ ਵੀ ਕੰਮ ਸੁਰੂ ਕੀਤਾ ਹੈ ਪਰ ਹਜੇ ਕੋਈ ਰਿਸਪੌਂਸ ਨੀ ਕਿਸੇ ਦਾ ਆ ਰਿਹਾ ਸਿਲਾਈ ਵੀ ਸਿਖਣੀ ਆ ਤੁਹਾਡੇ ਤੋਂ ਤੁਹਾਡਾ ਕੰਮ ਬਹੁਤ ਵਧੀਆ ਭੈਣ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਓ ਵਾਹਿਗੁਰੂ ਤਰੱਕੀਆਂ ਦੇਵੇ

  • @AmandeepKaur-jc8kb
    @AmandeepKaur-jc8kb 17 дней назад +2

    ❤❤❤❤ good 👍 story 🎉🎉🎉🎉

  • @HarnekPattar
    @HarnekPattar 10 дней назад

    very nice sis God bless you

  • @KaurAnumeet
    @KaurAnumeet 17 дней назад +1

    ਬਹੁਤ ਵਧੀਆ ਗੱਲਾਂ ਦੀਦੀ ਜੀ ❤

  • @InderjeetKaur-b4z
    @InderjeetKaur-b4z 17 дней назад +1

    God bless you all the best

  • @NeeruSanghera
    @NeeruSanghera 17 дней назад +2

    Parmatma tuhanu chardikala ch rakhe

  • @Brar__editz_3630
    @Brar__editz_3630 16 дней назад +1

    ਦੀਦੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ🎉

  • @AvtarSingh-ie3jf
    @AvtarSingh-ie3jf 17 дней назад +1

    Bhut vadhia g

  • @ManveerKaur-u2x
    @ManveerKaur-u2x 13 дней назад

    Very nice didi🎉

  • @Palwinder-e5q
    @Palwinder-e5q 15 дней назад +1

    ❤❤❤❤ very nice video ਦੀਦੀ

  • @PrabhjeetDhaliwal-d5k
    @PrabhjeetDhaliwal-d5k 13 дней назад

    ਦੀਦੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🎉🎉🥰

  • @ManjindermaanManjinder
    @ManjindermaanManjinder 16 дней назад +2

    But hi vadia ❤

  • @gurdeepkaur7695
    @gurdeepkaur7695 16 дней назад

    Boht wdiya gal share kiti tusi waheguru chardi kla bakshe

  • @vsbsss2730
    @vsbsss2730 17 дней назад +3

    Bhut vdiya dee love u ❤❤ confidence vadan lyi tuc bhut vdiya trike nl samjade oo tuhade vdio dekh k m bina darr too suit cutting kr len di a❤❤❤❤🎉🎉🎉🎉 rabb sanu v

  • @manrajkaur8949
    @manrajkaur8949 17 дней назад +2

    Didi ji tusi hamesa taraki kro
    Khush raho rabb rakha ji

  • @anchaldiya9054
    @anchaldiya9054 16 дней назад

    Very very nice video

  • @kamalpreetsidhukamalsidhu6806
    @kamalpreetsidhukamalsidhu6806 17 дней назад +3

    Di sode video sunka buhat vadia lagaa❤❤

  • @Davinderkaur-cw2kg
    @Davinderkaur-cw2kg 11 дней назад

    ਮ ਮੈਡਮ ਮੈਨੂੰ ਵੀ ਬਹੁਤ ਸ਼ੌਂਕ ਹੈ ਸਲਾਈ ਦਾ ਪਰ ਮੈਨੂੰ ਥੋੜੀ ਸਰਵਾਈਕਲ ਦੀ ਪ੍ਰੋਬਲਮ ਹੈ ਮੈਂ ਬਹੁਤ ਸਟੀਚਿੰਗ ਕਰਦੀ ਹੁੰਦੀ ਸੀ ਉਹਦੇ ਹੱਥ ਦੀ ਕਢਾਈ ਕਰਦੀ ਹੁੰਦੀ ਸੀ

  • @KulwantKaur-e7v
    @KulwantKaur-e7v 17 дней назад +1

    Bhanji tuhada very very thanks ji

  • @HarmanSingh-dp4rf
    @HarmanSingh-dp4rf 17 дней назад +1

    Very good 👍 ❤❤

  • @Rishika-hf7fz
    @Rishika-hf7fz 13 дней назад

    Hanji di bahut vdiya.meri v same story he..teen saal to meh v apni shoti jhi boutique chla rhi han.meh bahut kuj aap ji to sikhna he..

  • @surinderkaur7440
    @surinderkaur7440 11 дней назад

    Tusi bahoot sohne lagde ho I like ❤️

  • @jagtarjaggi5538
    @jagtarjaggi5538 17 дней назад +2

    All the very best didi

  • @HarpreetSinghSingh-ki5yo
    @HarpreetSinghSingh-ki5yo 16 дней назад +2

    Nice didi ji 😊😊❤❤

  • @RajeshKumar-os7cn
    @RajeshKumar-os7cn 16 дней назад +1

    God bless you

  • @Arshdeep_singh.55
    @Arshdeep_singh.55 17 дней назад +1

    Waheguru ji God bless you 🎉🎉

  • @Sunil-k4v2b
    @Sunil-k4v2b 17 дней назад +2

    Same didi ji

  • @HarmanSingh-dp4rf
    @HarmanSingh-dp4rf 17 дней назад +1

    Very nice 👌 video ❤❤

  • @GagandeepSingh-th1qx
    @GagandeepSingh-th1qx 17 дней назад +1

    Bhut vadia ji

  • @Honey22-j8w
    @Honey22-j8w 16 дней назад +1

    Masallah shi baat ❤

  • @balvir-i4z
    @balvir-i4z 17 дней назад +2

    ❤❤❤❤❤Dii parmatma tohanu chardi kla vich rakhe tohade sare supne pure hon ❤❤❤❤❤

  • @HarmanSingh-dp4rf
    @HarmanSingh-dp4rf 17 дней назад +1

    ਵਾਹਿਗੁਰੂ ਜੀ ਤੁਹਾਨੂੰ ਖੁਸ਼ ਰਖੇ ❤🎉🎉❤

  • @JaspreetKaur-qr7vj
    @JaspreetKaur-qr7vj 16 дней назад

    ਸਹੀ ਗੱਲ ਆ ਦੀਦੀ ਮੈਂ ਵੀ ਪਹਿਲਾਂ 60 ਰੁਪਏ ਚ ਸੂਟ ਸਿਲਾਈ ਕਰਿਆ ਪਰ ਵਿਆਹ ਤੋਂ ਬਾਅਦ ਮੈਨੂੰ ਬਿਲਕੁਲ ਵੀ ਸਪੋਟ ਨੀ ਮਿਲੀ ਕੰਮ ਤਾਂ ਕਰਦੀਆਂ ਪਰ ਮਜਬੂਰੀ ਚ

    • @tanvirkaurtannu1679
      @tanvirkaurtannu1679 16 дней назад +1

      Bhut badhiya didi

    • @jagjitkumar2446
      @jagjitkumar2446 11 дней назад

      Jay koi support nahin karda tan ghabrao na aapni madad aap Karo tusi ik din jaroor kaamyab hovoge 🎉

  • @KamalKamalk-lu6sv
    @KamalKamalk-lu6sv 16 дней назад

    ਖ਼ੁਸ਼ ਰਹੋ ਜੀ

  • @parmjeetbatikgill7070
    @parmjeetbatikgill7070 15 дней назад +1

    🎉😊❤

  • @RanjitRana-h9c
    @RanjitRana-h9c 11 дней назад

    🙏🙏🙏🙏🌹🌹🌹

  • @InderjeetKaur-b4z
    @InderjeetKaur-b4z 17 дней назад +1

    Very nice didi

  • @amritpal1300
    @amritpal1300 16 дней назад +1

    Waheguru g Sonu khus rukhe g

  • @SukhisandhuSukhi
    @SukhisandhuSukhi 16 дней назад +1

    God bless you 🎉❤❤❤

  • @pushpindermatharu1177
    @pushpindermatharu1177 17 дней назад +1

    Bhut vadia vedio ji

  • @inderjeetnanra8035
    @inderjeetnanra8035 17 дней назад +1

    Bahut vadia di God bless you🙏

  • @AvtarSingh-l7l
    @AvtarSingh-l7l 17 дней назад +1

    Very very nice sis god bless you 🙏💕💕

  • @SandeepKaur-p1j
    @SandeepKaur-p1j 17 дней назад +1

    Ssa ji

  • @PawandeepKaur-ns6dh
    @PawandeepKaur-ns6dh 17 дней назад +1

    ਬਹੁਤ ਵਧੀਆ ਲੱਗੀ ਵੀਡੀਓ ਦੀ ਦੀ ❤

  • @GurjeetSingh-l3c
    @GurjeetSingh-l3c 17 дней назад +1

    Simran Kaur ❤❤

  • @LavirGrewal
    @LavirGrewal 16 дней назад

    Good job g

  • @ParminderKaur-u1c
    @ParminderKaur-u1c 15 дней назад

    All the best didi. Waheguru ji tuhanu hamesha chardikala vich rakhan❤❤

  • @AAbrotherslife
    @AAbrotherslife 16 дней назад

    You r best didi

  • @ridhammehra9687
    @ridhammehra9687 17 дней назад +1

    God bless you didi

  • @manjotkaur9769
    @manjotkaur9769 17 дней назад +1

    Didi tusi bohot saaf Dil de ho ,kuj nahi shupaunde

  • @harmandeepsingh8325
    @harmandeepsingh8325 17 дней назад +2

    ❤❤

  • @lakhbirsingh3825
    @lakhbirsingh3825 16 дней назад

    Waheguru ji tuhanu bhut jeyada tarakiyan bakhshe

  • @GagandeepSingh-th1qx
    @GagandeepSingh-th1qx 17 дней назад +1

    Bhut sonea ho tusi come v very nice

  • @cookwithshadav2071
    @cookwithshadav2071 16 дней назад

    Agar niyat saaf ho to manjil asaan ho jati h ❤

  • @Agamjot_sidhu
    @Agamjot_sidhu 21 час назад

    Love you sister 😇

  • @sukhbeergholia
    @sukhbeergholia 16 дней назад

    Di main tuhadi video dekh ke stitching sikhi a perfect suit aunde a thanks di

  • @Lalli-t5t
    @Lalli-t5t 16 дней назад

    Nice video didi g

  • @SonaSidhu394
    @SonaSidhu394 17 дней назад +1

    God bless you sis

  • @SarabjitKaur-rw2cv
    @SarabjitKaur-rw2cv 16 дней назад

    God bless you mam

  • @HxhxHhdxj
    @HxhxHhdxj 17 дней назад +1

    Very good job beta ❤❤❤❤❤❤❤❤❤❤❤

  • @GurtejSingh-xz9wo
    @GurtejSingh-xz9wo 17 дней назад +1

    Bilkul sahi di ❤❤❤❤

  • @BhindersSimpleLife
    @BhindersSimpleLife 16 дней назад

    God bless 🙏with lots of love

  • @TanveerKaur-b5j
    @TanveerKaur-b5j 17 дней назад +1

    God bless you sister 🙏

  • @BaljinderKaur-n1k
    @BaljinderKaur-n1k 17 дней назад +1

    Waheguru thanu hamesha khush rakhe didi main bhi stitching da kam kar diya kar vich ❤❤

  • @user-jasvirkaur677
    @user-jasvirkaur677 17 дней назад +1

    Bhut vadia didi ji❤❤❤❤❤❤❤❤❤❤❤❤

  • @RohitKumar-c2n3z
    @RohitKumar-c2n3z 16 дней назад

    Di tuhadi mehnat nu salam a ❤❤

  • @Godsblessing001
    @Godsblessing001 16 дней назад

    Hi sister g tuci baut hi ashe trike nal samjande a mai be stiching da kam shru kita hsi 2 month to tuadi video to baut help mildi hai menu di pant di cuting ni samj andi di mai gal karna chaudi di 1 bar please 🙏🏻🙏🏻🙏🏻🙏🏻🙏🏻🙏🏻God bless you di always God bless you 😊😊❤

  • @NFAK78634
    @NFAK78634 17 дней назад +1

    Hlo dii tuhade smjhon da way bhot vdia a

  • @simerkaur-tq5ej
    @simerkaur-tq5ej 17 дней назад +1

    Very good choti sister ❤❤

  • @AshaRani-h4q
    @AshaRani-h4q 17 дней назад +1

    Good adia 🎉🎉 waheguru mahar kre

  • @amanharpreet
    @amanharpreet 16 дней назад +1

    Good 👍 di GBU 💐

  • @jyotichawla1125
    @jyotichawla1125 17 дней назад +1

    Good di