Murder In Sangrur | Nihang Singh ਨੇ ਕ੍ਰਿਪਾਨ ਨਾਲ ਮਾਰ 'ਤਾ ਪਿੰਡ ਦਾ ਨੌਜਵਾਨ |

Поделиться
HTML-код
  • Опубликовано: 16 ноя 2024

Комментарии • 313

  • @PremKumar-qp9ym
    @PremKumar-qp9ym 4 месяца назад +109

    ਇਨ੍ਹਾਂ ਨਹਿੰਗਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ

    • @sunnysharma-nu8bt
      @sunnysharma-nu8bt 4 месяца назад +6

      ਅਜਕਲ ਲੰਡੂ ਬਦਮਾਸ਼ੀ ਵੀ ਬਹੁਤ ਕਰਦੇ ਨੇ

  • @masseymedia5382
    @masseymedia5382 4 месяца назад +75

    ਜਿਹੜੀ ਮਾ ਦਾ ਪੁੱਤ ਚੱਲ ਗਿਆ। ਉਹਦਾ ਕੀ ਹਾਲ ਹੁੰਦਾ ਹੋਣਾ। ਯਾਰ ਕੁੱਝ ਤਾ ਸ਼ਰਮ ਕਰ ਲੈਦੇ ਯਾਰ।

  • @harpalsinghkainthharpalsin9778
    @harpalsinghkainthharpalsin9778 4 месяца назад +44

    ਆਹ ਵਿਹਲੜ ਨਹਿੰਗਾਂ ਨੇ ਬਹੁਤ ਗੰਦ ਪਾਇਆ,,,, ਸਰਕਾਰ ਨੂੰ ਚਾਹੀਦਾ ਹੈ ਇੰਨਾ ਨੂੰ ਨੱਥ ਪਾਈ ਜਾਵੇ, ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਨੇ ਇਹ ਵਿਹਲੜ

  • @JagjiwanSingh-qk3jw
    @JagjiwanSingh-qk3jw 4 месяца назад +100

    ਨਿਹੰਗ ਨੂੰ ਫਾਂਸੀ ਦਿਊ😢

    • @KarmaDharma1993
      @KarmaDharma1993 3 месяца назад +10

      Fansi ni chorahe ty khdaa kr k eanu ty eana wrgyaa nu nihga nu pathar maar maar k maar dita Jana chahida

    • @farmerboys76
      @farmerboys76 3 месяца назад +1

      😂😂😂

  • @sarbysangha6073
    @sarbysangha6073 4 месяца назад +65

    ਨਿਹੰਗਾ ਨੂੰ ਲਾਇਸੰਸ ਮਿਲਿਆ ਜਿਹਦੇ ਮਰਜੀ ਕਿਰਪਾਨ ਲੰਘਾ ਦਿੳ-ਨਿਹੱਥਾ ਵਿਚਾਰਾ ਰਗੜਿਆ ਜਾਂਦਾ

    • @HakiatRai
      @HakiatRai 4 месяца назад +14

      ਸਰਕਾਰ ਗੋਲੀ ਮੇਰੇ ਐਸੇ ਪਾਪੀ ਨੂੰ

  • @ramcharan7448
    @ramcharan7448 4 месяца назад +20

    ਵਿਹਲੜ ਨਹਿਗਾ ਤੇ ਹਥਿਆਰ ਰੱਖਣ ਤੇ ਪਾਬੰਦੀ ਹੋਣੀ ਚਾਹੀਦੀ ਹੈ ਨਿਹੱਥੇ ਲੋਕਾਂ ਨੂੰ ਜਦੋਂ ਮਰਜੀ ਕਤਲ ਕਰ ਦਿੰਦੇ ਹਨ

  • @ShamsherSingh-ff5jg
    @ShamsherSingh-ff5jg 4 месяца назад +26

    ਗੁੰਡਾਗਰਦੀ ਕਰਨ ਵਾਲੇ ਨੂੰ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਸਨ

  • @Surinder505
    @Surinder505 4 месяца назад +66

    ਏਨਾ ਭੰਗੀਆਂ ਨੇ ਸਿੱਖ ਕੌਮ ਦਾ ਨਾਮ ਬਦਨਾਮ ਕਰ ਤ ਹਰ ਜਗਹ ਥੂ ਥੂ ਹੁੰਦੀ ਏਨਾ ਤੇ ਵੇਹਲੜ ਨੰਗ

    • @shavysingla8412
      @shavysingla8412 3 месяца назад +1

      Kirpa karke jati adharit shabad na use karo. Sare galat nahi hunde.

    • @Surinder505
      @Surinder505 3 месяца назад

      @@shavysingla8412 ਇਹ ਭੰਗ ਪੀਣ ਵਾਲਿਆਂ ਦੀ ਜਾਤ ਅਲੱਗ ਹੁੰਦੀ ਮੈਨੂੰ ਨੀ ਸੀ ਪਤਾ ?!?!?!🤔

    • @kulveerbrar1565
      @kulveerbrar1565 3 месяца назад

      Asli asoola wala shi khalsa nihang singh tci dekhya ni kde mnu lgda veer ji

    • @Surinder505
      @Surinder505 3 месяца назад

      @@kulveerbrar1565 ਮੈਂ ਭਾਜੀ ਅੱਜ ਤੱਕ ਏਸ ਤਰਹ ਦੇ ਵੇਹਲੜ ਘੁੰਮਣ ਵਾਲੇ ਨਿਹੰਗ ਦੇਖੇ ਕੋਈ ਕਾਰੋਬਾਰ ਕੋਈ ਪਰਿਵਾਰ ਵਾਲਾ ਕੋਈ ਰੱਬ ਰੂਪ ਕਦੇ ਨਹੀਂ ਦੇਖਿਆ ਗੰਦੇ ਕਪੜੇ ਸ਼ਰੀਰ ਤੇ 10 ਕਿੱਲੋ ਲੋਹਾ ਭੰਗ ਵੇਚਦੇ ਪਕੌੜੇ ਵੇਚਦੇ ਯ ਘੋੜੇ ਤੇ ਫਿਰਦੇ ਦੇਖੇ ਬੱਸ

  • @AvtarsinghMadahar
    @AvtarsinghMadahar 4 месяца назад +62

    Nihag nu fasi davo pind da vicala

  • @surindersingh-sw6nt
    @surindersingh-sw6nt 4 месяца назад +44

    ਹਲਕੇ ਹੋਏ । ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਹਨ ।ਇਹ । ਧੰਨਵਾਦ।

  • @SandeepKaler-b6o
    @SandeepKaler-b6o 4 месяца назад +24

    ਨਿਹੰਗ ਨੂੰ ਫਾਂਸੀ ਦਿੱਤੀ ਜਾਵੇ। ਨਿਹੰਗ ਸਿੰਘ ਪੰਜਾਬ ਵਿੱਚ ਗੁੰਡਾ ਗਰਦੀ ਕਰਦੇ ਆ।

  • @VarinderSingh-vk9ss
    @VarinderSingh-vk9ss 4 месяца назад +51

    ਖੂਨ ਦਾ ਬਦਲਾ ਖੂਨ ਫਾਂਸੀ ਦਿੱਤੀ ਜਾਵੇ

    • @Recklessmohie5115
      @Recklessmohie5115 4 месяца назад

      @@VarinderSingh-vk9ss 😭🤣

    • @Recklessmohie5115
      @Recklessmohie5115 4 месяца назад +1

      @@VarinderSingh-vk9ss ਫਾਂਸੀ ਇੱਥੇ ਮੂਸੇ ਆਲੇ ਦੇ ਕਾਤਿਲਾਂ ਨੂੰ ਹੋਈ ਇਹਨੂੰ ਕਿੱਥੇ ਮਿਲਜੂ ਇੰਨਸਾਫ ਭੁੱਲ ਜੋ

  • @harpreetharpreetsingh6483
    @harpreetharpreetsingh6483 4 месяца назад +13

    ਕੲਈ ਲੋਕ ਨਹਿੰਗ ਦੇ ਬਾਣੇ ਪਾ ਕੇ ਕਹਿੰਦੇ ਕਹਾਓਦੇ ਨਸੇੜੀ ਵੀ ਬਾਬੇ ਬਣ ਜਾਦੇ ਨੇ ,ਸਰਕਾਰ ਨੂ ਕੋਈ ਕਨੂੰਨ ਬਣਾਉਣਾ ਚਾਹੀਦਾ ਜਿਸ ਤੇ ਕੀ ਇਹਨਾ ਘਟੀਆ ਨਹਿੰਗ ਬਾਣੇ ਨੂ ਬਦਨਾਮ ਕਰ ਰਹੇ ਨੇ ,,,,ਗੁਰੂ ਨੂ ਮੰਨਣ ਵਾਲਾ ਸੱਚਾ ਸਿੱਖ ਕਦੇ ਕਿਸੇ ਨੂ ਮੋਤ ਦੇ ਘਾਟ ਨਹੀ ਉਤਾਰ ਸਕਦਾ ,,,ਕੋਈ ਏਸਾ ਦਿਨ ਨਹੀ ਜਿਸ ਦਿਨ ਨਹਿੰਗ ਸਬਦ ਨਾ ਸੁਣੇਆ ਜਾਵੇ ਕਿਸੇ ਗਲਤ ਕ੍ਇਮ ਵਿੱਚ ,,,ਕਦੇ ਲੌਕ ਨਹਿੰਗ ਬਾਣੇ ਵਾਲੇ ਨੂ ਚੰਗੀ ਨਿਗਾ ਨਾਲ ਵੇਖਦੇ ਸੀ ਮੈ ਖੁਦ ਛੋਟੇ ਹੁੰਦੇ ਸਾਡੇ ਗੁਰੂ ਘਰੇ ਨਹਿੰਗ ਠਹਿਰਦੇ ਸੀ ਮੈ ਜਾਦਾ ਸੀ ਓਹਨਾ ਕੋਲ ਬਹੁਤ ਪਿਆਰ ਨਾਲ ਗੱਲ ਕਰਦੇ ਸੀ 18 ਕ ਸਾਲ ਪਹਿਲਾ ਦੀ ਗੱਲਾ ਆ

  • @balwindersingh4430
    @balwindersingh4430 4 месяца назад +76

    ਅਜਕਲ ਦੇ ਦੌਰ ਚ ਹਥਿਆਰ ਰੱਖਣ ਤੇ ਬੈਨ ਹੋਣਾ ਚਾਹੀਦਾ। ਖਾਸਕਰ ਨਿਹੰਗਾਂ ਤੇ।

    • @sarbysangha6073
      @sarbysangha6073 4 месяца назад +7

      Right ji niki jai gal to kirpan kadd lende…os nal pnge len jito agge v koi hathyar hove

    • @JagjiwanSingh-qk3jw
      @JagjiwanSingh-qk3jw 4 месяца назад +4

      @@balwindersingh4430 right g

    • @Recklessmohie5115
      @Recklessmohie5115 4 месяца назад +3

      😂😂kde v ni ho skda , ਸਿੰਘ ਸ਼ਾਸਤਰ ਨਾ ਰੱਖਣ

    • @JagjiwanSingh-qk3jw
      @JagjiwanSingh-qk3jw 4 месяца назад +1

      @@Recklessmohie5115 😜😜🙏🙏🙏🙏🙏🤣🤣🤣🤣

    • @Recklessmohie5115
      @Recklessmohie5115 4 месяца назад +1

      @@balwindersingh4430ਹਥਿਆਰ ਬੈਨ ਅੱਛਾ 🤔🤣 ਸਿੱਖ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਐ ਸੰਵਿਧਾਨ ਨੂੰ ਨਹੀਂ ✅

  • @jitendargill6749
    @jitendargill6749 4 месяца назад +20

    ਭੰਗ ਪੀ ਕੇ ਪਾਗ਼ਲ ਹੁੰਦੇ ਨੇ😊

  • @gurwantsingh3187
    @gurwantsingh3187 4 месяца назад +5

    ਸਖਤ ਕਾਰਵਾਈ ਹੋਣੀ ਚਾਹੀਦੀ ਨਹਿੰਗ ਤੇ

  • @gurmailsinghgill4971
    @gurmailsinghgill4971 4 месяца назад +18

    ਦੋਸ਼ੀ ਗੁੰਡਾਗਰਦੀ ਕਰਨ ਵਾਲੇ ਨਿਹੰਗ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

  • @PawanKumar-yc4wz
    @PawanKumar-yc4wz 4 месяца назад +9

    ਹਰਿਆਣਾ ਪੈਟਰਨ ਤੇ ਕਿਰਪਾਣ ਰੱਖਣ ਵਾਸਤੇ ਲਾਇਸੰਸ ਜਰੂਰੀ ਕੀਤਾ ਜਾਵੇ ਤੇ ਨਿਹੰਗ ਨੂੰ ਸਖਤ ਤੋਂ ਸਖਤ ਸਜਾ ਦਿਤੀ ਜਾਵੇ

  • @Pritamsingh-j6s
    @Pritamsingh-j6s 4 месяца назад +14

    ਇੰਨਾ ਤੇ ਸਖਤੀ ਕਿੳ ਨਹੀ ਕੀਤੀ ਜਾਂਦੀ

  • @GurdialSingh-yn9tq
    @GurdialSingh-yn9tq 4 месяца назад +8

    ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਲਾਡਲੀ ਕੌਮ ਨ੍ਹੀ ਬਣਾਈ ਸੀ

  • @diljeetsingh83
    @diljeetsingh83 4 месяца назад +19

    ਇਹੁ ਜਿਹੇ ਨਹਿੰਗ ਨੂੰ ਤੇ ਉਸਦੇ ਸਾਥੀਆਂਨੂੰ ਕਰੜੀ ਤੋ ਕਰੜੀ ਸਜਾ ਦਿੱਤੀ ਜਾਵੇ ਜੇਹੜੇ ਦਲ ਨਾਲ ਸਬੰਧਤ ਹੈ

  • @diljeetsingh83
    @diljeetsingh83 4 месяца назад +16

    ਕਨੂੰਨ ਜੀ ਬਖਸ਼ ਲੋ ਬਚਾਲੋ ਜੀ ਧਰਮ ਦੇ ਠੇਕੇ ਦਾਰੋ ਕੀ ਸਿਖੀ ਦਾ ਅਸੂਲਹੈ ਕਿਸੇ ਨੂੰ ਮਾਰ ਦੇਣਾ

  • @PawanKumar-yc4wz
    @PawanKumar-yc4wz 4 месяца назад +4

    ਅੱਜ ਕੱਲ ਦੀ ਸਿਵਲਾਈਜਡ ਡੈਮੋਕਰੈਟਿਕ ਸੋਸਾਇਟੀ ਵਿਚ ਇਕ ਨਿੱਜੀ ਨਿਹਂਗਾਂ ਦੀ ਆਰਮੀ ਕਿਵੇਂ ਹੋ ਸਕਦੀ ਹੈ, ਕਿਰਪਾਣ ਦਾ ਵੀ ਅਸਲੇ ਵਾਂਗ ਲਾਇਸੰਸ ਜਰੂਰੀ ਹੋਣਾ ਚਾਹੀਦਾ ਹੈ

  • @HarjinderSingh-nz6uq
    @HarjinderSingh-nz6uq 4 месяца назад +52

    ਸਾਰੇ ਨਿਹਿੰਗਾ ਨੂੰ ਪੰਜਾਬ ਵਿੱਚ ਕਰਪਾਨਾ ਨੇਜ਼ੇ ਬਰਛੇ ਅਤੇ ਹੋਰ ਹਥਿਆਰ ਬੈਨ ਹੋਣੇ ਚਾਹਿਦੇ,ਇਹ ਭੰਗ ਪੀਕੇ ਅੰਨੇ ਹੋਏ ਅਪਰਾਧ ਕਰਦੇ ਨੇ

    • @sabhirakhra4074
      @sabhirakhra4074 4 месяца назад +2

      Pehla tan tere jutia marnia cahide a nay

    • @hardip1508
      @hardip1508 4 месяца назад +9

      Sahi ਗੱਲ ਆ y ਗੁੰਡਾਗਰਦੀ ਨੇ yr eh

    • @HarjinderSingh-nz6uq
      @HarjinderSingh-nz6uq 4 месяца назад +12

      @@sabhirakhra4074 Jadōṁ uhanāṁ nē tērē pichē kirapāna ditī phēra tainū patā lagaṇā huṇa bhauṅkī jānā

    • @kpssahota501
      @kpssahota501 4 месяца назад

      Khote. Lokkk

    • @Surinder505
      @Surinder505 4 месяца назад

      ​@@sabhirakhra4074ਫੇਰ ਤੇਰੀ ਭੇਣ ਨਾਲ ਫੇਰੇ ਕਰਵਾ ਦੇਣੇ ਚਾਹੀਦੇ ਭੰਗੀਆਂ ਦੇ ਸਾਲਿਆ ਮੇਰਿਆ

  • @rupinderdhillon2374
    @rupinderdhillon2374 4 месяца назад +33

    ਪੰਜਾਬ ਵਿੱਚ ਕਾਨੂੰਨ ਨਾ ਦੀ ਕੋਈ ਸੈਅ ਨਹੀਂ ਰਹੀ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਚੁਟਕਲੇ ਸੁਣਾ ਰਹੇ ਹਨ। ਪੰਜਾਬ ਕਤਲਾਂ, ਲੁੱਟਾ ਖੋਹਾਂ, ਡਾਕਿਆਂ, ਚੋਰੀਆਂ ਵਿੱਚ ਮੋਹਰੀ ਸੂਬਾ ਬਣ ਗਿਆ ਹੈ। ਸਮਾਜ ਬੇਲਗਾਮ ਹੋ ਚੁੱਕਾ ਹੈ।

    • @bkaur5485
      @bkaur5485 4 месяца назад +2

      Cm nikama hai

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ 4 месяца назад +4

      ਦੁਨੀਆਂ ਕਿਸੇ ਪਾਸੇ ਨੀ ਮਾਨ, ਜੇ ਕਿਸੇ ਅਪਰਾਧੀ ਨੂੰ ਪੁਲਿਸ ਚੱਕਦੀ ਆਂ ਤਾਂ ਵੀ ਮਾੜਾ, ਜੇ ਨਹੀ ਤਾਂ ਵੀ ਮਾੜਾ, ਜਦੋ ਕੈਪਟਨ CM ਸੀਂ,ਓਦੋ ਕਿਹੜਾ ਕਤਲ ਨੀ ਸੀਂ ਹੁੰਦੇ, ਤੁਹਾਡੀ ਗੁਆਂਢੀਆਂ ਦੀ ਲੜਾਈ ਚ CM ਕਿ ਕਰਲੂਗਾ ਯਰ

    • @SarbjitSingh-yg7bs
      @SarbjitSingh-yg7bs 4 месяца назад

      Je 4 k Nihangs de 🤛👟🥾👢👞🥿👟👠🩴👡fer te tere vrge kehna k 🤪 Saadey Hirde vloondre gye 💓🤪

    • @RajinderSingh-dh1ck
      @RajinderSingh-dh1ck 3 месяца назад

      Veer ji jadon law de naal karwai karde fer Loki kehnde asi gulam han , je nahi karde fer eh kaam hunde cm bhi ki kare jaad Loki sath ni dinde .

  • @hsbhatti2682
    @hsbhatti2682 4 месяца назад +1

    ਜੇਕਰ ਪਿੰਡ ਵਾਲਿਆਂ ਵਿਚ ਸ਼ਰਮ ਹੈ ਤਾਂ,ਇਸ ਕਾਤਲ ਨੂੰ ਉਮਰ ਕੈਦ ਕਰਵਾ ਕੇ ਫਿਰ ਹੀ ਆਪਣੇ ਘਰਾਂ ਵਿੱਚ ਬੈਠਣ, ਕਾਰਵਾਈ ਤੋ ਬਿਨਾਂ ਨਹੀਂ,ਸਾਰਾ ਪਿੰਡ ਸਾਥ ਦਿਉ 😊

  • @surinderpal7690
    @surinderpal7690 4 месяца назад +17

    99 percent nihang nasheri te badmaash han

  • @Jindabrar
    @Jindabrar 4 месяца назад +2

    ਕਦੇ ਕਦੇ ਲਗਦਾ ਇਹਨਾਂ ਨਿਹੰਗਾਂ ਵਾਸਤੇ kps ਗਿੱਲ ਵਰਗਾ ਬੁੱਚੜ ਹੋਵੇ, ਫੇਰ ਸੁਆਦ ਆਵੇ

  • @AllOne-u4x
    @AllOne-u4x 4 месяца назад +10

    बस एक बात ही लिखूँगा, इसके खिलाफ लिखते हुए भी डर लगता है अब

  • @mann-kg4pg
    @mann-kg4pg 4 месяца назад +5

    ਨਹਿੰਗ ਸਿੰਘ ਨਹੀਂ ਜੀ ,ਗੁੰਡੇ ਵੱਲੋਂ ਕਤਲ ਕੀਤਾ ਗਿਆ ਕਹੋ। ਤੁਰੰਤ ਫਾਂਸੀ ਲਾ ਦੇਣਾ ਚਾਹੀਦਾ

  • @maninderkaur5717
    @maninderkaur5717 4 месяца назад +7

    ਜੋ ਨਿਹੰਗ ਨਸ਼ੇੜੀ ਇਸ ਤਰ੍ਹਾਂ ਕਰਦੇ ਨੇ ਉਹਨਾਂ ਨੂੰ ਗੋਲੀ ਦਾ ਹੁਕਮ ਦਿੱਤਾ ਜਾਣਾ ਚਾਹੀਦਾ ਹੈ , ਸਰਕਾਰ ਨੂੰ ਜਾਗ ਜਾਣਾ ਚਾਹੀਦਾ, ਹੋਰ ਕਿਨ੍ਹੇ ਪੁੱਤ ਮਰਨਗੇ

  • @BalwinderKaur-mu9zb
    @BalwinderKaur-mu9zb 4 месяца назад +4

    ਇਸ ਨਿਹੰਗ ਨੂੰ ਫ਼ਾਂਸੀ ਦੀ ਸਜਾ ਹੋਣੀ ਚਾਹੀਦੀ ਐ ਕੁੱਝ ਨਿਹੰਗਾਂ ਨੇ ਬੜੀ ਅੱਤ ਚੁੱਕੀ ਹੋਈ ਐ ਜੋ ਕਿ ਨਿਹੰਗ ਬਾਣੇ ਨੂੰ ਔਰ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ

  • @harvindersingh9270
    @harvindersingh9270 4 месяца назад +4

    ਇਹ ਨਹਿੰਗਾਂ ਨੂੰ ਬਦਨਾਮ ਕਰ ਰਹੇ ਨੇ ਇਹ ਨਿੰਗਾ ਦੇ ਰੂਪ ਵਿੱਚ ਗੈਂਗਸਟਰ ਨੇ ਤੇ ਨਕਲੀ ਨਹਿੰਗ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ

  • @hardip1508
    @hardip1508 4 месяца назад +34

    ਨਿਹੰਗਾ ਗੁੰਡਾਗਰਦੀ ਕਰਦੇ ਨੇ, ਸਭ ਨੂੰ ਪਤਾ

    • @Recklessmohie5115
      @Recklessmohie5115 4 месяца назад

      @@hardip1508 🤣ਅੱਛਾ

    • @Recklessmohie5115
      @Recklessmohie5115 4 месяца назад

      @@AS-nc5wh ਬੋਲੋ ਖਾਲਿਸਤਾਨ ਜ਼ਿੰਦਾਬਾਦ 🚩

    • @Recklessmohie5115
      @Recklessmohie5115 4 месяца назад

      @@AS-nc5wh ਕਿਓਂ ਦੱਗੜ ਦੱਲਿਆਂ ਅਰਦਾਸ ਨਾਲ ਮਜ਼ਾਕ ਕਰਦਾ ਉਹਦੀ ਲਾਠੀ ਦੀ ਆਵਾਜ਼ ਨੀ ਆਉਂਦੀ ਪਰ ਪਾੜ ਕੇ ਰੱਖ ਦਿੰਦੀ ਆ ਓਹੋ

    • @DavinderKhattra-y2q
      @DavinderKhattra-y2q 4 месяца назад

      ​@@Recklessmohie5115kps ne dita ta c hle v tere warge dya mawa begane putt jamdya ne

    • @GagandeepKaur-yf3gl
      @GagandeepKaur-yf3gl 3 месяца назад

      ​@@Recklessmohie5115 sab vehlr khalistani gaddar ne is desh de. jihda khande ohde nal hi dhokha krde aa vehlr tuci sare khistani

  • @HarpalSingh-qd5lp
    @HarpalSingh-qd5lp 4 месяца назад +1

    ਨਿਹੰਗ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਤਿਗੁਰੂਆਂ ਜੀ ਦੇ ਉਪਦੇਸ਼ ਮੁਤਾਬਕ ਹੀ ਵਧੀਆ ਵਿਆਕਤੀ ਸ਼ਾਮਿਲ ਕੀਤੇ ਜਾਣ ਸਹਿਣਸ਼ੀਲਤਾ ਦੀ ਬਹੁਤ ਵੱਡੀ ਗੱਲ ਹੈ ਜੀ ਐਵੇਂ ਸਿੱਖੀ ਦੀ ਛਵੀ ਖਰਾਬ ਹੁੰਦੀ ਹੈ

  • @LovepreetSingh-bz2st
    @LovepreetSingh-bz2st 3 месяца назад +1

    ਇਹਨਾਂ ਨਿਹੰਗਾ ਨੂੰ ਸਰਕਾਰ ਨੱਥ ਪਾਵੇ ਪਾਗਲ ਹੋਏ ਖੁੱਲ੍ਹੇ ਸੜਕਾਂ ਤੇ ਤੁਰੇ ਫਿਰਦੇ ਨੇ

  • @ManojBabukevalog
    @ManojBabukevalog 4 месяца назад +8

    ਪੰਜਾਬ ਵਿਚ ਕੋਈ ਪੱਕਾ ਕਾਨੂੰਨ ਵਿਵਸਥਾ ਹੈ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਰੋਜ ਹੀ ਕਿਸੇ ਨਾ ਕਿਸੇ ਦਾ ਕੋਈ ਵੀ ਮਰਡਰ ਕਰੀ ਜਾਂਦੇ polish ਕਿਸ ਕਮ ਦੀ ਦਿਹਾੜੀ ਲੈਂਦੇ ਕਿਸੇ Greeb ਦੇ ਬਾਰੇ ਤਾਂ ਸੋਚਣਾ ਚਾਹੀਦਾ ਹੈ

  • @jaswinderjassa2637
    @jaswinderjassa2637 4 месяца назад +3

    ਨੋਜਵਾਨ ਨਸ਼ੇ ਚ ਰਹਿੰਦੇ ਅਤੇ ਨਿਹੰਗ ਸਿੰਘ ਗੁਰਬਾਣੀ ਨੀ ਪੜਦੇ , ਤਾਹੀ ਸਬਰ ਨੀ

  • @paramjitsingh6295
    @paramjitsingh6295 4 месяца назад +9

    ਇੰਨਾ ਨਿਹਿੰਗਾ ਨੇ ਗੁਰੂ ਦੇ ਬਾਨੇ ਨੂੰ ਬਦਨਾਮ ਕਰ ਤਾ

  • @paramjitsingh4173
    @paramjitsingh4173 3 месяца назад +1

    ਦੋਸ਼ੀ ਨੂੰ ਫਾਂਸੀ ਦੀ ਸਜਾ ਸੁਣਾਈ ਜਾਣੀ ਚਾਹੀਦੀ ਹੈ।

  • @bkaur5485
    @bkaur5485 4 месяца назад +9

    Gulam aa eh socho azadi kida d howegi

  • @GulzarSingh-ux3en
    @GulzarSingh-ux3en 4 месяца назад +7

    Very bad news .i am really very sad.

  • @rajparkash4574
    @rajparkash4574 4 месяца назад +13

    Eh talwara ehi kam krn lyi naal rakhde

  • @ismyle_khan_vlog
    @ismyle_khan_vlog 3 месяца назад

    ਨਿਹੰਗ ਇਕ ਫ਼ਾਰਸੀ ਸ਼ਬਦ ਹੈ ਜਿਸਦਾ ਅਰਥ ਹੁੰਦਾ ਮਗਰਮੱਛ🐊 ਸਾਰੇ ਜੀਵ ਜਦ ਪਾਣੀ ਪੀਂਦੇ ਆ ਤਾਂ ਮਗਰਮੱਛ ਦਾ ਸਿਰ ਝੁਕਾ ਕੇ ਸਤਿਕਾਰ ਕਰਦੇ ਆ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਆਪਣੇ ਮਗਰਮੱਛਾਂ ਨੂੰ ਨੱਥ ਪਾਉਣ. ਅਗਰ ਇਹ ਇਕ ਫ਼ੌਜ ਆ ਤੇ ਇਹਨਾ ਦਾ ਜਰਨੈਲ ਕਮਾਂਡਰ ਕੌਣ ਆ ਇਹ ਕਿਹਣਾ ਦੇ ਤਹਿਤ ਆ. ਮੇਰਾ ਮੰਨਣਾ ਹੈ ਕਿ ਇਕ ਸਿੱਖ ਦਾ ਮੰਨ ਨੀਵਾਂ ਮੱਤ ਉੱਚੀ ਹੁੰਦੀ ਆ. ਨਗਰ ਇਹਨਾ ਦਾ ਮੰਨ ਅਹੰਕਾਰ ਉੱਚਾ ਆ ਤੇ ਮੱਤ ਇਹਨਾ ਨੂੰ ਹੈ ਹੀ ਨਹੀਂ

  • @malookmasih-kk6jc
    @malookmasih-kk6jc 3 месяца назад

    ਸਖਤ ਕਾਰਵਾਈ ਕੀਤੀ ਜਾਵੇ

  • @joytibaldi3074
    @joytibaldi3074 4 месяца назад +7

    Nihang nu fansi di saja ho ni chahidi 😭

  • @monugill860
    @monugill860 4 месяца назад +1

    Yr ehna ne bht TNG kita pea

  • @kevinvinod7086
    @kevinvinod7086 4 месяца назад +4

    ਬਈ ਬਚ ਕੇ ਰੋ ਇਹਨਾਂ ਤੋਂ

  • @Ranjha786-kaim
    @Ranjha786-kaim 4 месяца назад

    AJJ KAL SONG VI ਬਦਮਾਸ਼ੀ ਵਾਲੇ ❤
    ਤੇ ਜਵਾਕ ਬਦਮਾਸ਼ੀ ਵੀ ਬਹੁਤ ਕਰਦੇ ਆ ❤
    ਪਤਾ ਨੀ ਕੌਣ ਸਹੀ ਕੌਣ ਗਲਤ
    ਪਰ ਵੀਰ ਨਾਲ ਹੋਇਆ ਤਾਂ ਗਲਤ ਆ 😢

  • @SJ_gamer_283
    @SJ_gamer_283 4 месяца назад +3

    Mere mama ji c oh 😭😭

    • @DrNareshSharma-c8g
      @DrNareshSharma-c8g 4 месяца назад +1

      Bahut maara hoya veer. Rbb ohna di aatma nu shanti bakshey

  • @NareshKumar-qy1hk
    @NareshKumar-qy1hk 3 месяца назад

    ਨਿਹੰਗਾਂ ਨੇ ਬੜੀ ਦਹਿਸ਼ਤ ਮਚਾ ਰੱਖੀ ਪੰਜਾਬ ਵਿੱਚ ਤੀਜੇ ਕੁ ਦਿਨ ਇਹਨਾਂ ਦਾ ਇਹੀ ਕੰਮ ਆ 😢

  • @lamberram1036
    @lamberram1036 4 месяца назад

    ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਵੀ ਨਿਹੰਗ ਸਿਂੰਘ ਇਹੋ ਜਿਹੀ ਗੁੰਡਾਗਰਦੀ ਕਰਦਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤੇ ਨਾਲ ਹੀ ਸਾਰੇ ਨਿਹੰਗ ਸਿੰਘਾਂ ਤੇ ਕਿਰਪਾਨ ਰੱਖਣ ਦੀ ਪਾਬੰਦੀ ਲਗਾਈ ਜਾਵੇ ਕਿਉਂਕਿ ਇਨ੍ਹਾਂ ਨੇ ਕਨੂੰਨ ਆਪਣੇ ਹੱਥਾਂ ਵਿੱਚ ਲੈ ਰੱਖਿਆ ਹੈ ਜਿਸ ਕਾਰਨ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ

  • @JaswinderSharma-c7q
    @JaswinderSharma-c7q 4 месяца назад +2

    Only Dibrugarh

  • @gagandeepsekhon8844
    @gagandeepsekhon8844 4 месяца назад +5

    ਬਹੁਤ ਦੁਖਦੀ ख़बर

  • @gurpalsingh6647
    @gurpalsingh6647 4 месяца назад +7

    Ina da annt aa geya hun . Poori gundagardi te utar aaye eh..

  • @Ranjha786-kaim
    @Ranjha786-kaim 4 месяца назад

    ਕਰੋ ਕੁਸ਼ ਨਿਹੰਗਾਂ ਦਾ ਐਵੇਂ 4 5 ਦਿਨ ਬੋਲਕੇ ਖਤਮ ਨਾ KARÓ ਸਭ
    ਇਹਨਾ ਦਾ ਕਰੋ ਕੁਸ਼
    ਆਵਾ ਊਤ ਗਿਆ ਇਹਨਾਂ ਲੋਕਾਂ ਦਾ
    ਬਿਚਾਰੇ ਵੀਰ ਨੂੰ ਮਾਰ ਦਿੱਤਾ 😢😢

  • @palvisharma7693
    @palvisharma7693 4 месяца назад +4

    Beda Garak Karta AAP Party ne. 😢

  • @trsemtrsem5682
    @trsemtrsem5682 3 месяца назад

    ਮਹਰਾਜ ਨੇ ਮਜਲੋਮਾ ਰਕਸ਼ਾ ਲਈ ਏ ਕਰਪਾਨ ਦਿੱਤੀ ਸੀ ਪਰ ਏ ਨਾ ਲੋਕਾਂ ਮੰਲੋਮਾ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਧਰਮ ਦਾ ਕੰਮ ਸਮਝਦੇ ਹਨ

  • @anhad7001
    @anhad7001 4 месяца назад +5

    Saare Jane karpan gandase rakho karpan da jawab karpan naal dewo

  • @MalkitSingh-q4y
    @MalkitSingh-q4y 4 месяца назад +5

    ACHA ena Loka nu chadia hai khilstan

  • @vishusingh.3258
    @vishusingh.3258 4 месяца назад +2

    Kider gye hun ehna nu support karan wale jehde kehde ne hatyar rakho

  • @patience_passion
    @patience_passion 4 месяца назад +7

    ਸਿੱਖਾਂ ਨਾਲ ਧੱਕਾ ਹੋ ਰਿਹਾ ਗੁਲਾਮ ਆ ਸਿੱਖ ਕੌਮ , ਕਿ ਗੱਲ ਗੁਰੂ ਕੀਆਂ ਲਾਡਲੀਆਂ ਫੌਜਾਂ ਬੰਦਾ ਵੀ ਨਹੀਂ ਮਾਰ ਸਕਦੀਆਂ, ਹੁਣ ਪੰਜਾਬ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਏਗਾ ।

  • @PinderBrar-Pb30
    @PinderBrar-Pb30 4 месяца назад

    ਦੁਬਈ ਆਲੇ ਕਨੂਨ ਬਣਾਉ

  • @sonuloms9834
    @sonuloms9834 3 месяца назад

    ਹਰ ਪਾਸੇ ਨਿਹੰਗ ਨਿਹੰਗ ਹੋਈ ਆ ☝️

  • @jeetdhaliwaljeetdhaliwal7990
    @jeetdhaliwaljeetdhaliwal7990 3 месяца назад

    ਨਿਹੰਗ ਸਿੰਘ ਬਹੁਤ ਧੱਕਾ ਕਰਦੇ ਪਏ ਵਾ ਸੇਰ ਦੀ ਖ਼ਲ ਵਿੱਚ ਭੇੜੀਏ ਵੜੇ ਪਏ ਨੇ ਇਹਨਾਂ ਨੂੰ ਗੁਰੂ ਦੇ ਸਿਧਾਂਤਾਂ ਬਾਰੇ ਜਾ ਇਤਿਹਾਸ ਬਾਰੇ ਕੁਜ ਪਤਾ ਨਹੀ ਬੱਸ ਗੁੰਡਾਗਰਦੀ ਕਰ ਰਹੇ ਨੇ ਇਹਨਾਂ ਨੂੰ ਸਖ਼ਤ ਸਜ਼ਾ ਮਿਲਨੀ ਚਾਹੀਦੀ ਏ

  • @Rajkumar-ph1cv
    @Rajkumar-ph1cv 4 месяца назад

    ਇਹਣਾ ਲੋਕਾ ਤੈ ਕਾਰਵਾਈ ਹੋਣੀ ਚਾਹੀਦੀ ਕਿਸੈ ਦੀ ਜਾਨ ਲੈ ਲੈਦੈ ਨੇ

  • @jaswinderbadhan5088
    @jaswinderbadhan5088 4 месяца назад

    Satnam waheguru ji

  • @Gurbani_on_time
    @Gurbani_on_time 3 месяца назад

    ਬਹੁਤ ਮਾੜੀ ਹੋਈ

  • @BollyBeets
    @BollyBeets 3 месяца назад

    Very sad

  • @ashtec4546
    @ashtec4546 4 месяца назад +3

    Ki ho riha punjab vich samaj to bahar hai

  • @HarpalSingh-qd5lp
    @HarpalSingh-qd5lp 4 месяца назад +1

    Guru Sehban kia ehh Sandesh de gai Snn

  • @PK-cu7dj
    @PK-cu7dj 4 месяца назад +1

    Not good 😢

  • @Jassgaming085
    @Jassgaming085 4 месяца назад +3

    Eh Jo nakli Nehang ehna nu khatam krna chaida

  • @PalaDriver-m3m
    @PalaDriver-m3m 3 месяца назад

    ਗਲਤ ਫੈਦਾ ਲਿਆ ਜਾ ਰਿਹਾ ਆ

  • @krishanlal8535
    @krishanlal8535 4 месяца назад +1

    *🇮🇳😭😭जब भी कोई अपराध,पाप हत्या या आत्महत्या का विचार सताये "प्रेमी यीशू मसीह" का नाम मुँह पर ले आओ आपका मन बदल जायेगा पवित्र बाईबल यशायाह 53:5 आमीन🙏*

  • @anuraggarg3656
    @anuraggarg3656 3 месяца назад

    ਨਿਹੰਗਾਂ ਦੀ ਗੁੰਡਾਗਰਦੀ ਵੱਧਦੀ ਜਾ ਰਹੀ ਹੈ।

  • @rajeevnagpal9793
    @rajeevnagpal9793 4 месяца назад +3

    mainu lagda jine bi criminal hage ohna ne nihang chola pa rakhya

  • @PK-cu7dj
    @PK-cu7dj 4 месяца назад +1

    😢😢😢😢😢😢😢😢😢

  • @djboss3360
    @djboss3360 3 месяца назад

    ਨਹਿੰਗ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @MMahey
    @MMahey 4 месяца назад +2

    Nihang gundagardi karde aa eh ban karne chahide Punjab vichon

  • @nagrapunjabino.1211
    @nagrapunjabino.1211 3 месяца назад +1

    Fancy movie

  • @mghector6430
    @mghector6430 3 месяца назад

    ye khabre punjab mai har jaghe sunane aur dkhne ko milegi..Ek do saal hor dekho

  • @AvtarSingh-x8k6l
    @AvtarSingh-x8k6l 4 месяца назад

    kirpan rakhna ban karna chahida

  • @shamverinderpaul9492
    @shamverinderpaul9492 4 месяца назад +2

    Tera hath ki Bader da aa jawan muda marke😢😢😢

  • @lavishsharma7252
    @lavishsharma7252 4 месяца назад +1

    😢😢😢😢

  • @kamaljitsingh9029
    @kamaljitsingh9029 4 месяца назад +3

    Aina ne v wali att chaki hoi a

  • @BaljeetKumar-pt1uv
    @BaljeetKumar-pt1uv 3 месяца назад

    Agr khalistan bn bi gya na to inka aatnk dekha

  • @gurjeetsran1882
    @gurjeetsran1882 4 месяца назад +2

    Fansi devo Katal nu

  • @bsrana6286
    @bsrana6286 4 месяца назад +2

    Hun Sikhi de thekedar vd gae hone kite

  • @anitasuman7160
    @anitasuman7160 4 месяца назад

    Hathyar singh rakhde ne but hun Time eh he ke Har person nu apni safety ly apne kol sotta ja Kuj or rakhna chahida he many times the dogs bite to person so safety First on the road

  • @DHILODHSAAB1257
    @DHILODHSAAB1257 3 месяца назад

    ਨਿਹੰਗਾ ਨੇ ਪੰਜਾਬ ਵੀਚ ਗੁੰਡਾਗਰਦੀ ਕਰਣੀ ਸੂਰੁ ਕਰਤਿ ਆ ॥ ਨਿਹੰਗ ਸਿੰਘ ਨੁੰ ਫਾਂਸੀ ਦੀ ਸਜ਼ਾ ਜਰੁਰ ਹੋਣੀ ਚਹਿਦੀ ਆ ! ਬਿਚਾਰਾ ਜਵਾਨ ਮੁੰਡਾ ਮਾਰਤਾ ਕਿਰਪਾਨਾ ਨਾਲ 😡

    • @sonusonu-qv4op
      @sonusonu-qv4op 3 месяца назад

      You are tasting your own medicine this is the real sikhi which was propagated by bhindrwala.

  • @SureshPaulSharma
    @SureshPaulSharma 3 месяца назад

    ਇਹ ਅਖੌਤੀ ਨੰਗ ਸਿੰਘ ਹੱਦ ਦਰਜੇ ਦੇ ਵਿਹਲੜ ਨਸ਼ੇੜੀ ਲੋਕ ਹਨ ਅਤੇ ਗੁੰਡਾਗਰਦੀ ਕਰਦੇ ਹਨ ਇਹਨਾਂ ਮਲੰਗਾਂ ਨੂੰ ਨੱਥ ਪਾਈ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ

  • @rrr.r3333
    @rrr.r3333 4 месяца назад +1

    Punjab me Gunda gardi Bad r gi jab se aam party ki sarkar Garib ki koi Sunta nahi

  • @rajgoyal526
    @rajgoyal526 4 месяца назад

    sukhar karo haje tak beadbi nahi bol dhi yaa eh nahi bol ditha ki pag laai c

  • @saddu.111
    @saddu.111 4 месяца назад

    Hun daso jad nihang ne beedi peen te ek nau jawan nu fattad kita si sare lok us nihang nu yodha kah rahe si . Nihanga kolon hathiyar kho lene chahida

  • @sukhvindersingh3381
    @sukhvindersingh3381 4 месяца назад +2

    sikh nihang koum kol guru di skl h akl nhi

  • @malagrewal3769
    @malagrewal3769 4 месяца назад +8

    Ehna ne jiyada ee att chuki aa sza devo ehnu

  • @PalaDriver-m3m
    @PalaDriver-m3m 3 месяца назад

    ਫਾਂਸੀ ਫਾਂਸੀ ਫਾਂਸੀ

  • @techinfo3613
    @techinfo3613 3 месяца назад

    ਇਨਾ ਮਾ ਚੌਦਾ ਨੁ ਕਿਸੇ ਨੁ ਮਾਰਨ ਦਾ ਹੱਕ ਕਿਨੇ ਦਿਤਾ

  • @samesame-j8g
    @samesame-j8g 4 месяца назад

    aina nu vichale chowk de fansi deo