You should also have gone to Topkapi palace, Balat neighborhood (colorful streets and houses), Etlier market, Bebek neighborhood... You missed so popular areas... I never went to this beautiful country but have seen so much of its beauty through series and movies.... 😊
Beautiful vlog of Turkey Istanbul veere. Tusi challi buy kiti ohde naal jehra brown colour da aag te burn krke rakhea ohnu try kro ohhh europe da bahot good nuts aaa ...tuhanu tasty lguga for sure😊
Dear Khushi and Ripan bete it is v nice place witch you showed us it was nice presentation by you nice couple you take care of us God bless you both ❤❤
ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਆਏਂ ਲੱਗ ਰਿਹਾ ਜਿਵੇਂ ਮੈਂ ਤੁਹਾਡੇ ਨਾਲ ਹੀ ਘੁਮ ਰਿਹਾ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਧੰਨਵਾਦ ਪੰਜਾਬੀ ਜੋੜੀ ਦਾ ਜਿਨ੍ਹਾਂ ਨੇ ਪੰਜਾਬੀ ਨੂੰ ਸੰਸਾਰ ਪੱਧਰ ਤੇ ਮਸਹੂਰ ਕਿਤਾ ਸਪੈਸਲੀ ਪੱਗੜੀ ਨਾਲ
Egypt ਦੁਨੀਆਂ ਦੇ ਬਹੁਤ ਸੋਹਣੇ ਦੇਸ਼ਾਂ ਵਿੱਚੋਂ ਹਨ,,,, ਦੁਨੀਆਂ ਪਰੇ ਤੋਂ ਪਰੇ ਹੈ,,,,,, ਮੇਰਾ ਸੋਹਣਾ ਪੰਜਾਬ ਵੀ ਲੱਖਾਂ ਚੋਂ ਇੱਕ ਹੈ 🙏🏻 ਜੀ 🙏🏻🙏🏻,,, ਮੈਨੂੰ ਪੰਜਾਬੀ ਹੋਣ ਤੇ ਮਾਣ ਹੈ,,, ਧੰਨਵਾਦ ਟਰੈਵਲਰ ਜੋੜੀ ਦਾ ♥️♥️🙏🏻
ਪੰਜਾਬ ਨੂੰ ਬੇਈਮਾਨ ਤੇ ਵਿਕਾਊ ਆਗੂਆਂ ਨੇ ਗ੍ਰਹਿਣ ਲਾ 'ਤਾ ..
Oh ਪੰਜਾਬ ਨੀ ਰਿਹਾ ਭਰਾ ਜੇਹੜੇ ਦੀ ਤੂੰ ਗੱਲ ਕਰਦਾ ਅਜਕਲ ਸਿਵਿਆਂ ਚ ਜਾਓ ਤਾਂ ਟੀਕੇ ਪਏ ਥਾਂ ਥਾਂ ਸਰਕਾਰੀ ਸਕੂਲਾਂ ਚ ਗੰਦ ਪਾਇਆ ਅਮਲੀਆ ਨੇ ਹਰ ਇਕ ਦੁਕਾਨ ਵਾਲਾ collipaa tumaku ਵੇਚੀ ਜਾਂਦਾ ਵੀਰ oh time 2005 to ਪਹਿਲਾ ਦਾ ਸੀ ਓਦੋਂ ਪੰਜਾਬ ਸੋਹਣਾ ਸੀ ਹੁਣ ਤਾਂ ਸਾਰੇ ਛੱਡ ਛੱਡ ਕੈਨੇਡਾ ਅਮਰੀਕਾ ਇੱਟਲੀ ਦੁਬਈ ਭਜਾ ਜਾਂਦਾ je ਏਥੇ ਸਭ ਕੁੱਝ ਹੋਵੇ ਕਿਉਂ ਕੋਈ ਆਪਣਾ ਘਰ ਛੱਡੇ ਵੀਰ
ਅੱਜ ਪੰਜਾਬ ਲੱਖਾਂ ਚੋ ਨੀ ਕੱਖਾਂ ਚੋ ਇੱਕ ਆ ਗੱਲ ਸੱਚੀ ਆ ਕੌੜੀ ਲਗੋ
ਜਿੰਦਗੀ ਦੇ ਰੁਝੇਵਿਆਂ ਵਿੱਚ ਐਹੋ ਜਿਹਿਆਂ ਜਗ੍ਹਾ ਕਿੱਥੇ ਘੁੱਮ ਹੁੰਦਿਆਂ ਰਿੱਪਨ ਖੁਸ਼ੀ ਨੇ ਦਿਖਾ ਦਿਤੀਆਂ ਦੋਨਾਂ ਦਾ ਧੰਨਵਾਦ
ਵੀਰ ਜੀ ਵਲੋਗ ਵਿਚ ਲੱਗਿਆ ਜੋ ਸਾਜ਼ ਬਹੁਤ ਸੋਹਣਾ ਹੈ ਵੀਰ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਗੁੱਸਾ ਨਾ ਕਰਿਓ ਪਰ ਮੌਸਿਕ ਨਹੀ ਮੌਸਕ ਹੁੰਦਾ ਹੈ। ਤੁਹਾਨੂੰ ਸਹੀ ਗੱਲ ਦੱਸਣਾ ਸਾਡਾ ਫਰਜ਼ ਹੈ।
Pl. enjoy places . Don't find such type of mistakes.
Bht vadiya .jo mza African series time dekhan da oh ta unique .adventure bhut c
ਮਸਜਦ ਬਹੁਤ ਸੋਹਣੀ ਏ ਸਹਿਰ ਵੀ ਸੋਹਣਾ ਵਾਈ।ਮੇਰਾ ਸੁਝਾਅ ਜੇ ਇਸ ਤੋ ਵੀ ਕੁਝ ਖੂਬਸੂਰਤ ਦੇਖਣਾ ਚਾਹੁੰਦੇ ਹੋ ਤਾਂ ਨਾਰਵੇ ਵਲ ਨੂੰ ਪਲੈਨ ਕੀਤਾ ਜਾ ਸਕਦਾ ਏ।
Iran x Baghdad k s b
00
ਸਾਰੀ ਦੁਨੀਆ ਹਿ ਬਹੁਤ ਸੋਹਣੀ ਆ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਵੇਖਣ ਲਈ ਉਤਸ਼ਾਹਿਤ ਕੀਤਾ ਹੈ ਜੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
Beautiful couple in a beautiful place........waheguru ji tuhanu hamesha khush rakhan......
Turki da bhut takdi history a g veer g is nu usmania saltanat nal yaad kita janda rab tuhanu hor himmat dewe duniya ghuman da khush raho hmesha
ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਹੋਵੇ ❤❤
ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਬਹੁਤ ਬਹੁਤ ਧੰਨਵਾਦ ਜੀ, ਸਾਨੂੰ ਤੁਸੀ ਘਰ ਵਿੱਚ ਬੈਠਿਆਂ ਨੂੰ ਹੀ ਬਾਹਰਲੀਆਂ ਕੰਟਰੀਆਂ ਦੀ ਸੈਰ ਕਰਵਾਉਂਦੇ ਹੋ,
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਸਤਿਕਾਰ ਯੋਗ ਹੋ ਰਿੰਪਨ ਖੁਸ਼ੀ ਧੰਨਵਾਦ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਖੁਸ਼ੀ ਰਿੰਪਨ ਤੁਸੀ ਕੌਸਮ ਸੁਲਤਾਨਾ ਦਾ ਮਹਿਲ ਜ਼ਰੂਰ ਦੇਖਣਾ ਨਾਲੇ ਸਾਨੂੰ ਦਿਖਾਣਾ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤❤❤safe journey jio dono ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ❤❤❤
Waheguru ji 🙏 tuhanu hamesha kush rakhe ❤😊👩❤️👨🥰🤗💕💗
ਰਿਪਨ ਖੁਸ਼ੀ ਬਹੁਤ ਮੁਬਾਰਕਵਾਦ ਜਾਣਕਾਰੀ ਵਿਦੇਸਾਂ ਦੀ ਚੰਗੀ ਲੱਗੀ❤😂
ਆਪ ਦੋਨਾਂ ਦੀ ਜੋੜੀ ਬਹੁਤ ਵਧੀਆ ਹੈ ਜੀ😍❣️
tusi v bnaa lo jodii ..
ਰਿਪਨ, ਖੁਸ਼ੀ ਸਤਿ ਸ੍ਰੀ ਆਕਾਲ। ਬਹੁਤ ਸੋਹਣਾ ਢੰਗ ਹੈ ਤੁਹਾਡਾ ਵਲੌਗ ਬਣਾਉਣ ਦਾ ਅਤੇ ਦਿਖਾਉਣ ਦਾ। ਸ਼ੁਕਰਾਨੇ ❤
ਹਿਲੋ ਰਿਪਨ ਐਂਡ ਖੁਸੀ ਸੱਤ ਸ਼੍ਰੀ ਆਕਾਲ ਜੀ ਕੋਈ ਛੱਕ ਨਹੀਂ ਕਿ ਤੁਸੀਂ ਸੋਹਣੇ ਓ ਜਾਨਬ ਸਰਦੂਲ ਸਿਕੰਦਰ ਜੀ ਦੇ ਸੋਗ ਦੀ ਤਰ੍ਹਾਂ ਬਾਕੀ ਤੁਸੀਂ ਸਮਝਦੇ ਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
5.45 ਤੁਹਾਨੂੰ ਇੱਕ ਪੰਜਾਬੀ ਮਿਲਿਆ ਤੁਹਾਨੂੰ ਖੁਸ਼ੀ ਹੋਈ ਜਾਂ ਨਾ, ਇਹ ਇਸ ਗੱਲ ਤੋਂ ਵੇਖਿਆ ਜਾ ਸਕਦਾ ਹੈ ਕਿ ਤੁਸੀਂ ਉਸ ਨੂੰ ਛੱਡ ਕੇ ਗੱਲ ਕਰਦੇ ਕਰਦੇ ਉਸ ਵੀਰ ਤੋ ਦੂਰ ਦੂਰ ਹੁੰਦੇ ਗਏ ਪਰ ਉਹ ਵਿਚਾਰਾ ਖੜ੍ਹਾ ਦੇਖਦਾ ਰਹਿ ਗਿਆ । ਮੈਨੂੰ ਇਹ ਬਹੁਤ ਬੁਰਾ ਲੱਗਿਆ। ਜਾਂ ਤਾਂ ਉਸ ਨੂੰ ਵੀਡੀਓ ਵਿੱਚ ਨਾ ਲੈਂਦੇ ਜਾਂ ਫਿਰ ਦੂਰ ਜਾਣ ਦੇ ਇੱਕ ਮਿੰਟ ਵਿੱਚ ਉਸ ਨਾਲ ਕੋਈ ਗੱਲ ਬਾਤ ਜਰੂਰ ਕਰਦੇ।
Ripan and khushi beta i cant walk but after watching your blogs i think im walking with you. Thanku very much beta 👍👍😃
Very nice princess island it is like Europe as well good luck with your trips 👍👍🙏😘
Very nice video beta ji god bless both of you lots of❤❤❤❤❤❤❤❤❤❤❤ From Lakhwinder Kaur Gurdaspur
ਵਾਹ ਜੀ ਵਾਹ ਬੰਲੇ ਬੰਲੇ ਖਿੱਚ ਕੇ ਰੱਖ ਜੱਟਾ ਵਾਹਿਗੁਰੂ ਮੇਹਰ ਕਰੇ 💛💛💛💛🍎🍎🍎👍🏻👍🏻👍🏻👍🏻👍🏻
ਬਾਈ ਜੀ ਬੱਲੇ-ਬੱਲੇ ਕਹੋ ਜੀ 🙏
ਬਹੁਤ ਹੀ ਸੋਹਣਾ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ
ਬਾਈ ਰਿੰਪਨ ਚਹਿਲ ਵੀਰ ਬੁਹਤ ਹੀ ਵਧੀਆ ਮੂਲਕ ਹੈ ਵਾਕੇ ਹੀ ਸਿਫਤ ਕਰਨ ਵਾਲਾ ਹੈ
ਵਾਹਿਗੁਰੂ ਜੀ ਮਿਹਰ ਕਰਨ ਆਪ ਤੇ🙏❣️
Waheguru ji 🙏 mehar kare ❤😊🙏👩❤️👨🙂
ਬਹੁਤ ਬਹੁਤ ਵਧੀਆ ਜਾਣਕਾਰੀ ਭਰਿਆ ਬਲੌਗ
Beautiful couple in a beautiful place✌✌✌✌👍👍👍👍👍
3.41-42 ਰਿਪਨ ਜੀ ਮੈਨੂੰ ਤੁਸੀਂ ਸਕਿਓਰ ਕਹਿ ਰਹੇ ਲੱਗਦੇ ਹੋ ਜੋ ਮੈਨੂੰ ਗਲਤ ਲੱਗਦਾ ਹੈ ਇਸ ਨੂੰ ਸੁਕੇਅਰ ਕਹਿਣਾ ਠੀਕ ਲੱਗਦਾ ਹੈ। ਪਹਿਲਾਂ ਵੀ ਕਈ ਵੱਡੇ ਸਹਿਰਾਂ ਵਿੱਚ ਇਸ ਵਾਰੇ ਸੁਣਿਆ ਹੈ।
ਧੰਨਵਾਦ ਦੋਵਾ ਦਾ ਬਲੋਗ ਦਿਖਾਣ ਵਾਸਤੇ
Very nice couple
ਵਾਹਿਗੁਰੂ ਮਿਹਰ ਰੱਖਣ
Gud couple waheguru mehar karn❤🎉
ਦਿੱਲੀ ਦਰਬਾਰ restaurant hai ਇਸਤਾਨਬੁਲ ਚ
You should also have gone to Topkapi palace, Balat neighborhood (colorful streets and houses), Etlier market, Bebek neighborhood... You missed so popular areas... I never went to this beautiful country but have seen so much of its beauty through series and movies.... 😊
Turkish food is very healthy food. Grilled chicken with hamoos with Olive Oil is very famous in Gulf. I am working in Oman and fan of Turkish food.
Topkapi palace skip kr gye tusi. Turkey’s history is so vast and beautiful
Turkish sweet Baklava v bahut famous e world ch, u should try that also
ਹਾਜੀਆ ਸੋਫੀਆ ਮਸਜਿਦ 537ਈਸਵੀ ਵਿਚ ਸ਼ੁਰੂ ਕੀਤੀ ਗਈ ਸੀ। ਸ਼ੁਰੂ ਵਿੱਚ ਇਹ ਚਰਚ ਸੀ ਉਸ ਤੋਂ ਬਾਅਦ ਮਸਜਿਦ ਫੇਰ ਮਿਊਜ਼ੀਅਮ ਫੇਰ 2020 ਦੇ ਸ਼ੁਰੂ ਵਿਚ ਦੁਬਾਰਾ ਮਸਜਿਦ ਬਣਾਈ ਗਈ। ਇਸ ਵਿੱਚ। ਅੱਲਾਹ ਦੇ ਪੈਗੰਬਰ ਅਤੇ ਉਨ੍ਹਾਂ ਦੇ ਨਾਲ ਰਹਿੰਦੇ ਸਾਥੀਆਂ (ਸਹਾਬਾ) ਦੇ ਨਾਮ ਅਰਬੀ ਵਿਚ ਲਿਖੇ ਹੋਏ ਹਨ। ਹਜਰਤ ਈਸਾ ਅੱਲੇ ਇਸਲਾਮ ਅਤੇ ਉਨ੍ਹਾਂ ਦੀ ਮਾਤਾ ਮਰੀਅਮ ਅਲੈ ਇਸਲਾਮ ਦੀਆਂ ਫੋਟੋਆਂ ਵੀ ਉਕਰੀਆਂ ਹੋਈਆਂ ਹਨ।
Wahiguru di kirpa rahe g tuhade te 🙏🙏🙏
ਚੰਗੀ ਗੱਲ ਹੈ, ਜਿਥੇ ਬਿਲੀਆਂ ਹੋਣ ਉਥੇ ਚੂਹੇ ਨਹੀਂ ਹੁੰਦੇ, ਪਰ ਚੂਹੇ, ਬਿੱਲੀ ਅਤੇ ਕੁਤੇ ਦਾ ਪੂਰਾ ਵੈਰ ਹੁੰਦਾ ਹੈ।
Ssa
Waheguru waheguru ji god bless you 🙏🙏🙏👏👏❤️❤️❤️
Beautiful 🤩 ❤god bless you guys 😊 stay always happy and safe
Bahut Vadiya Turkey series thank you.
ਆਪਣੇ ਤਾਂ ਜ਼ਰਦਾ ਲਾਉਦੇ ਆ ਲੋਕ ਜੋ ਕੈਂਸਰ ਬਣਾਉਦਾ
Bhut vadia video god bless both of you take care 👌🏾👌🏾
ਬੋਹਤ ਬੋਹਤ ਸੋਹਣਾ❤
Very good and very very nice
Kush raho je ❤❤❤❤❤❤
Sat Shri akal Khushi te ripan veer ji 🙏🙏 waheguru Ji tuhnu hemsha Khush te chrdi kala vich rkhen 🙏🙏
ਵਾਹਿਗੁਰੂ ਖੁਸ਼ ਰੱਖੇ ਜੀ
hor ta pta nhi but khuchi bhut lucky aa jo enni care krn wala husband milea
ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਹੋਵੇ ❤
Dhan Guru Nanak Dev g Mhar kro 🙏🙏
Beautiful vlog of Turkey Istanbul veere.
Tusi challi buy kiti ohde naal jehra brown colour da aag te burn krke rakhea ohnu try kro ohhh europe da bahot good nuts aaa ...tuhanu tasty lguga for sure😊
ਅਤੀ ਸੋਹਣਾ ਬਲੋਗ ਜਿਓਦੇ ਵਸਦੇ ਰਹੋ
ਅਜਾਇਬ ਸਿੰਘ ਧਾਲੀਵਾਲ ਮਾਨਸਾ
Good couple beautiful city
God bless you beta 👍
Dil karda eh lace dekhan nu ji
Portgual mai pji Bahout khana Bahout swaad hunda hai 🇵🇹🇵🇹
Very enjoy 😊
ਪਿੰਡ ਬਹੁਤ ਵਧੀਆ ਏਥੋਂ ਦੇ ਲੋਕ ਹੱਥਾਂ ਤੇ ਚੱਕ ਲੈਣਗੇ ਜੀ ਵਿਆਹ ਪਿੰਡਾ ਦੇ ਤੇ ਖਾਣਾ ਬਹੁਤ ਵਧੀਆ। ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ
Sat Sri Akaal they are chestnuts very tasty you must try them we always enjoy your vlogs May Waheguru ji bless you always ♥️
Vir ji thanks 🌹 out of country experience da bhut bahut achha hai 🔥
ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਤੁਹਾਡਾ ਵਲੋਗ
❤❤❤ wehegruru Mehar bhra hatt rakha 😊
Estambul city is very beautiful good work punjabi trewal couple H.s mks
Jiyonde wasde raho ji❤
Aaj ta manu khusi bohat sohni lag rahi aa hollywood heroine lag rahi aa👌👌❤️❤️
Thank you Veer ji from Nawanshahar
ਰਿਪਨ ਜੀ ਬਹੁਤ ਵਿਧਾਈ ਤਰਕੀ ਨਿਰਮਲ ਸਿੰਘ ਲਧਹਿਆਣਾ
Beautiful cities
Very nice 👍 👌🏻 thank you ji❤❤❤❤❤❤
Very nice ji bahut wadhia ji
Great ❤
ਵੀਜਾ ਬਾਰੇ ਦੱਸਿਆ ਹੀ ਨਹੀਂ !
اللہ اکبر کبیرا والحمد اللہ کسیرا وسبھہان اللہ بکرہ وسیلا
ਵਾਹ ਜੀ ਵਾਹ ਕਿਆ ਬਾਤ ਹੈ ਜੀ ❤❤
ਉਹ ਜਗਾ ਵੀ ਦਿਖਾਉਣ ਜਿੱਥੇ ਭੁਚਾਲ਼ ਨੇ ਬੁਹਤ ਜ਼ਿਆਦਾ ਨੁਕਸਾਨ ਕੀਤਾ ਹੈ
I like it very much.thanks
To the good ਮਿਊਜਿਕ
Bai ji etho de vi jangul ja janwar vi dakhai bai. Tuhàda nic valog waheguru lambi. Umar kare bai ji
ਮਿਉਜਿਕ ਅਫਰੀਕਾ ਵਾਲਾ ਹੀ ਵਧੀਆ ਲਗਦਾ ਸੀ ❤
I love u Ripan and Khushi Betti
Very nice city...I was there Last month....
ਬਹੁਤ ਵਧੀਆ ਲੱਗਿਆ ਵੀਰ ਜੀ
Vrry nice ...Khushi diii hairstyle v bnaya kro ...want to see
ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ। Data। ਖੁਸੀਆ। ਦੇਵੇ
Dear Khushi and Ripan bete it is v nice place witch you showed us it was nice presentation by you nice couple you take care of us God bless you both
❤❤
ਬਹੁਤ ਸੁਹੱਪਣ,ਮਸਜਿਦ ਚ" ਬਹੁਤ ਮੀਨਾਕਾਰੀ ,ਸਵਰਗ. ਹੀ ਲਗਦਾ!!
Bahut sohna Blog
ਜਹਾਜ ਵਿੱਚ ਆਪਣਾ ਹੀ ਮੋਟਰਸਾਇਕਲ ਰੱਖ ਲਿਆ ਕਰੋ ਘੁੰਮਣਾ ਫਿਰਨਾ ਸੋਖਾ ਹੋ ਜਾਂਦਾ ਹੈ
Love the couple God bless you
Bahut vadia country laggi, me v ghumman aa reha
Italy language ch castagne khede aa english chestnuts aa 🌰 bhut tasty hude aa winter session Jada khade aa
ਸੁਆਦ ਆ ਜਾਂਦਾ ਬਾਈ ਦੀਆ ਵੀਡੀਓ ਦੇਖ ਕੇ