ਹੁਣ ਆਪ੍ਰੇਸ਼ਨ ਤੋਂ ਬਿਨਾਂ ਆਵੇਗੀ ਅੱਖਾਂ ਦੀ ਰੋਸ਼ਨੀ ਵਾਪਸ ! ਮਰੀਜ਼ਾਂ ਦੀ ਲੁਧਿਆਣਾ ਇਸ ਥਾਂ ਤੇ ਲੱਗੀ ਲਾਈਨ
HTML-код
- Опубликовано: 23 июн 2023
- .ਹੁਣ ਆਪ੍ਰੇਸ਼ਨ ਤੋਂ ਬਿਨਾਂ ਆਵੇਗੀ ਅੱਖਾਂ ਦੀ ਰੋਸ਼ਨੀ ਵਾਪਸ ! ਦੇਸ਼ ਭਰ ਤੋਂ ਆਉਣ ਵਾਲੇ ਮਰੀਜ਼ਾਂ ਦੀ ਲੁਧਿਆਣਾ ਇਸ ਥਾਂ ਤੇ ਲੱਗੀ ਲਾਈਨ
.
#cityhomenews
#punjabnews
#ludhiananews
ਬਹੁਤ ਵੱਡੀ ਸੇਵਾ ਕਰ ਰਹੇ ਹੋ 🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
ਡਾਕਟਰ ਸਾਹਿਬ ਜੀ ਚਿੱਟਾ ਮੋਤੀਆ ਆ ਠੀਕ ംਹੋ ਸਕਦਾ
😅9⁰⁰⁰i
ਪਤਰਕਾਰ ਨੂੰ ਬੇਨਤੀ ਹੈ ਕਿ ਐਡਰੈਸ ਜਰੂਰ ਦਸਿਆ ਕਰੋ ਕਿੱਥੇ ਪਹੁੰਚਿਆ ਜਾਵੇ ਕੱਲੀ ਇੰਟਰਵਿਊ ਦਾ ਕੀ ਫੈਦਾ
ਸ਼ਹਿਰ ਦਾ ਨਾਮ ਅਤੇ ਪੂਰਾ ਐਡਰਸ ਜ਼ਰੂਰ ਦੱਸਣਾ ਭੈਣ ਜੀ
ਰੱਬ ਦੇ ਪਿਆਰਿਉ ਵੀਡੀਓ ਦੇ ਅੈਡ ਵਿੱਚ ਅੈਡਰੈੱਸ ਤੇ ਫੋਨ ਨੰਬਰ ਦਸਿਆ ਹੋਇਆ ਹੈ ਪੂਰੀ ਵੀਡੀਓ ਸੁਣੋ ਜੀ ਧਿਆਨ ਨਾਲ ਸੁਣੋ ਤੇ ਸਮਝੋ ਜੀ
ਧੰਨਵਾਦ ਸਾਰਿਆਂ ਦਾ ਜੀ 🙏
Dr. Sahib. Zindabad
Very nice 👍 God bless 🙏
ਧੰਨਵਾਦ ਡਾ ਸਾਹਿਬ ਜੀ ਆਪ ਜੀ ਕਿਰਪਾ ਕਰਕੇ ਇਹ ਵੀ ਦੱਸੋ ਦਵਾਈ ਪਾਣ ਦਾ ਤਰੀਕਾ ਅਤੇ ਘਰ ਮੰਗਵਾ ਕੇ ਵੀ ਕਿੰਨੇਦਿਨਤੱਕ ਪਾਉਣੀ ਹੈ ਸ਼ੁਕਰੀਆ।
From: Er.M. R. Dubey. Patiala.Very good service. God bless you & your family.
Good job. God bless you Bhai saab
God bless you good video
😢 ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ 😢, ਇੱਕ ਇਹ ਇਨਸਾਨ ਹੈ, ਜੋਂ ਲੋਕਾਂ ਨੂੰ ਅੱਖਾਂ ਤੋਂ ਦੇਖਣ ਦਾ ਕੰਮ ਕਰਦਾ ਹੈ,ਇਕ ਇਥੇ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ,😢 ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢
Cm Maan nu complate kro
O suhagraat to bahar nikle te kujh karega
Address send karo
Khul ke Sahmne Aa Madad Wale Singh Mil jange
@@singhkaptan8980 kharar gull mohar district Mohali Punjab kharar gull mohar
Thanks
Absolutely truth may address showing
Very good information
God bless you
ਵਾਹਿਗੁਰੂ ਜੀ
ਪਿਤਾ ਜੀ ਦੇ ਫੋਟੋ ਤੇ ਐਨਕ ਲੱਗੀ ਹੋਈ ਹੈ
😂😂😂😂
Far lai chori😅😅😅😅
Waheguru ji di kirpa hai ji
Bahut vadiya ji 🙏🏻❤
Very good sir g🎉
Waheguru waheguru waheguru waheguru waheguru waheguru g kirpa krn doctor sahib thody ty. Chardi Kala ch rkhn thnu hamesha
Waheguru Sahib Jio.
ਫੁੱਲ ਐਡਰਿਸ ਦਸੋ ਜੀ,,, ਕਿਰਪਾ ਕਰਕੇ
Weheguru ji sab de meher karne ji
ਬਹੁਤ ਵੱਡੀ ਸੇਵਾ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
Very good ver ji
Very nice 👌👌
Whaeguru je whaeguru je ❤❤❤❤❤❤❤❤❤
Pls send proper address. thx 🙏
Very god bless
Wahe guru ji
Waheguru G.
Waheguru ji 🙏🙏
Please add full complete address
WAHEGURU JEE BLESS YOU
Very nice
Waheguru
Very good veer ji
ਝੂਠ ਬੋਲੀ ਜਾਂਦਾ ਮੇਰੀ ਬੇਟੀ ਤੇ ਭਰਾ ਨੇ ਵੀ ਪਵਾਈ ਸੀ ਕੋਈ ਫਰਕ ਨਹੀਂ ਪਿਆ ਦਵਾਈ ਅਦਰਕ ਪਿਆਜ ਤੇ ਸ਼ਾਹਿਦ ਹੈ ਇਕ ਵਾਰ ਐਨਕਾਂ ਉਤਾਰ ਕੇ ਰਖ ਲੈਦੈ ਹੈ ਅਸੀ ਤਾ ਇਸ ਦੇ ਬਾਪੂ ਤੋ ਪਵਾ
Nice v nice
ਬਹੁਤ ਵਧੀਆ
Very good
ਬਹੁਤ ਵਧੀਆ ਡਾਕਟਰ ਸਾਹਿਬ ਅਤੇ ਪੱਤਰਕਾਰ ਸਾਰੀ ਇੰਟਰਵਿਊ ਹੋਈ ਹੈ ਠੀਕ ਹੈ ਪਰ ਕਿਸੇ ਵੀ ਸਿਆਣੇ ਬੰਦੇ ਨੇ ਪੂਰਾ ਅਡਰੈਸ ਨਹੀਂ ਦਿੱਤਾ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
Samaj nahi a rahi bi interview lain da ki faida....j Doctor saab da poore address nd contact no nahi dena
But Doctor saab bhuht vadia sewa kr.rahe ne
Journalist bibi g nu chahid c k Doctor saab da address dende
Ih doctor nhi lagda drama hai sirf
Adress भेज दो जी❤❤
@@jeetasingh9510
Nhi sach hai
Sade Kpt. kaiyaan di eyes thk hoieyaan
Video de end vich add hai
वाहेगुरु जी एंडर्स पेजो
WAHEGURU JI
Dr.sahb LCA daa vi treatment ho jaawega?
Wmk
Waheguru ji
❤❤
👍👍👍👍
Nice ji 🙏🙏
Ludhiana ch ha bhamiya road ty gurdwara sahib dy samny ..,.samralachonk to vardman lita tap k ha...
❤.very.thanks.dr.sahab.ji
Waheguru ji🙏♥️
Address vi dasso ji Thankyou
🙏🙏🙏🙏
plz share address
ਥੋਡਾ ਨੰਬਰ ਕਿਤੇ ਹੋਰ ਲੱਗੀ ਜਾਂਦਾ ਹੈ ਨੰਬਰ ਸਕਰੀਨ ਤੇ ਲਿਖਕੇ ਦੇਵੋ
ਹਰੇਕ ਡਾਕਟਰ ਸਾਹਿਬ ਜੀ ਕਹਿੰਦੇ ਨੇ ਚਸ਼ਮਾ ਲਾ ਦਿੱਤਾ ਜਾਵੇ ਗਾ ਪਰ ਸੱਚ ਐ 101%ਝੂਠ।ਐ
Asi 2,3sal lgatar dvae pvaunde rhe aa pr koe frk nhi pea ,mere bachea di njr hor v kmjor ho gyi ,eh dvae pon de nal chasma lgaun lai mna kr dinde ne jis nal eye side hor week ho jandi aa, hun mere ik bache di eye side 3.5 hai aur dusre di 5 hai jadke dvae pvaun ton pehla ik da number 2.5aur dusre da 1.5 c asi tan hun bhut pasta rhe aa Sanu eh glti nhi krni chahidi doctori elaj hi krvauna chahida hai kise piche lg k koi km na kro please!
Bai ji adress de do j sahi gal a
Thanks tusi sach likhia
Doctor ta apne bap di bhagti path di mashhoori kar riha jihrhe bhagti karde oh dasde nhi
ਸਾਰੇ ਬੰਦੇ ਥੱਕ ਗਏ address ਤੇ ਫੋਨ ਨੰਬਰ ਪੁੱਛ ਪੁੱਛ ਪਰ ਐਨੀ ਢੀਠ ਪੱਤਰਕਾਰ ਹੈ ਟੱਸ ਤੇ ਮੱਸ ਨੀ ਹੋ ਰਹੀ।
Hlo hii main vi jana c koi fda hunda va ke nai
What is address of clinic,also display address and phone no.
🙏🙏🙏🙏🙏
Veer ji Ludhiana kehri jagah hai
❤❤❤❤❤
Adderss please
Dr ji mere dona eys da operation hua h par dikai kad dhkta h ki karna chaida h
Address dso plzz
Wahguru ji 🎉
Plz provide full address
Sir apna address sahi tarike nal daso Manu chita motia a doctar ne operat dasya ki tusi ilaj kroge please dasna sir
Sar meri ankho mein kala motya hai mujh bi nhi dhekta hai kon se jagah par hai
Address and contact no. Should b given in description box in the interest of general public as well as the doctor
Ludhiana chandigarh road to ambar Garden resort wala road
Timing ki aw veere@@gauravpangotra8534
Address v das dio ki faida baki galan da.....
Kes jaza hai Dr Sahib Ji
I hope it works, my vision is -1.25
Hi
What is success n failure rate pk tell
ਫੋਨ ਐਡਰੈਸ send krna
🙏🏻👍👍👍🙏🏻
Address v mention krdo just please
Please show full address on screen
37 sal hn te v prmoshan di lod kyon hai ek swal jrur man vich jrur uth da aa jinr lok bathe ne ona nu feed back jrur dena chahida
ਕੋਈ ਪੱਕਾ ਐਡਰੈੱਸ ਤਾਂ ਦੱਸੋ ਲੁਧਿਆਣਾ ਕਿਤੇ ਛੋਟਾ ਜਿਹਾ ਹੈ
Amber garden road jamalpur chowk Chandigarh road Ludhiana
100 percent motiya theek ho jata he humko fark pad Gaya he sirf 30 din me motiya kaat Diya he bilkul sahi hospital he sabko aana chahiye yaha pe
Thoda bta dijiye kya kuch fees hai kitna time lgta hai pls🙏🏼
Kitni fees he
Bolo kujh
Jihde door de patients ne ki oh dvai order kr sakde hn ya othe aa k hi pvani pendi h
Address v das dio
WAHEGURU JI KIRPA BANI RAHE
Be careful while using medicine
Address of the Doctor/ Hospital
Full adress
Video last mobile no daia hai
Video 13.22 nambar hai
Need medicine.....
No mil sakda Dr sahib da te kis din kis time aana hai
Doctor g Mari ahkha vich drinas ha thik ho jay ge
Pattarkar ji tuhanu Dr. Sahib da addres dasdian nu ki Sharam aundi hai.
Adress ta dasya par tusi vedio poori nahi dekhi....
Video de last wich das ditta si
Kithe h eh tha plss ds do ji
Address please
Ludhiane kehri jagah hai ji 🙏🙏🙏
Kharcha kina hai ji
1200 ch 3 mahine di dawai